EP 577 | How Bittu as a minister will help or damage the cause of both Punjab and the BJP

Поділитися
Вставка
  • Опубліковано 30 вер 2024

КОМЕНТАРІ • 90

  • @ajmerdhillon3013
    @ajmerdhillon3013 3 місяці тому +13

    ਬੀਜੇਪੀ ਨੂੰ ਇੱਕ ਅਨਪੜ ਤੋਤਾ ਚਾਹੀਦਾ ਸੀ

  • @GurjeetSingh-nn9zn
    @GurjeetSingh-nn9zn 3 місяці тому +6

    ਪਰਮਾਰ ਸਾਹਬ ਤੁਹਾਡੀਆਂ ਗੱਲਾਂ ਬਿਲਕੁਲ ਸਹੀ ਵਾ ਕੇ ਬੀਜੇਪੀ ਪਾਰਟੀ ਬੰਦੇ ਨੂੰ ਵਰਤ ਕੇ ਛੱਡ ਦਿੰਦੀ ਵਾ ਇਹ ਸਾਰਿਆਂ ਦਾ ਹਾਲ ਵੇਖਣਾ ਜਿਹੜੇ ਬੀਜੇਪੀ ਵਿੱਚ ਗਏੇ

  • @babusingh-y6f
    @babusingh-y6f 3 місяці тому +4

    ਦਿੱਲੀ ਸਰਕਾਰ ਕੋਈ ਵੀ ਹੋਵੇ ਇਹਨਾਂ ਨੂੰ ਸਿੱਖਾਂ ਦਾ ਦੁਸ਼ਮਣ ਹੀ ਚਾਹੀਦਾ ਹੇ ਬਿਟੂ ਤੋ ਵੱਡਾ ਸਿੱਖਾਂ ਦਾ ਦੁਸ਼ਮਣ ਹੋਰ ਸਿੱਖਾਂ ਵਿੱਚ ਹੈ ਹੀ ਨਹੀਂ

  • @MAJORSINGH-yb1ly
    @MAJORSINGH-yb1ly 3 місяці тому +10

    ਬਹੁਤ ਦਲੀਲ ਭਰਭੂਰ ਵਿਸ਼ਲੇਸ਼ਨ ਆ ਤੁਹਾਡਾ ਬਲਜੀਤ ਜੀ

  • @arvindersinghsandhu5357
    @arvindersinghsandhu5357 3 місяці тому +6

    ਇਹ ਕੰਜਰ ਦਾ ਪੁੱਤ ਤੇ
    ਮਿੱਠਾ ਵੀ ਨਹੀਂ ਬੋਲਦਾ 😅

  • @nirmalsinghsandhu6289
    @nirmalsinghsandhu6289 3 місяці тому +8

    ਮਾਝੇ ਤੋ ਲਾਲਪੁਰਾ ਤਰਨਤਾਰਨ ਦੇ ਜੱਟ ਬਰਾਦਰੀ ਦੇ ਆਕਾਲੀ ਨੇਤਾ ਸਨ, ਮੌਜੂਦਾ ਜਨਸੰਘ ਬੀ ਜੇ ਪੀ ਦੇ ਮਿਨੀਆਰੀ ਕਮਿਸ਼ਨ ਦੇ ਚੇਅਰਮੈਨ ਸੈਨੀ ਬਰਾਦਰੀ ਤੇ ਹੁਸ਼ਿਆਰਪੁਰ ਜਿਲੇ ਦੇ ਵਾਸੀ ਜਿਨਾ ਨੇ ਬਤੌਰ ਪੰਜਾਬ ਪੁਲਿਸ ਵਿੱਚ ਸਿਪਾਹੀ ਦੀ ਨੌਕਰੀ ਤੋ ਸ਼ੁਰੂ ਕੀਤੀ ਤੇ ਅਬਨਾਰਮਲ ਤਰੱਕੀਆਂ ਤੇ ਅਬਨਾਰਮਲ ਰਾਜਨੀਤਕ ਕੰਮ ਕਾਜ ਨਾਲ ਮਿਲਦੀਆਂ ਹਨ! ਬੀਬੀ ਜਗੀਰ ਕੌਰ ਵੱਲੋ ਕਥਿਤ ਆਪਣੀ ਧੀ ਦੇ ਚਰਚਿਤ ਕਤਲ ਬਾਦ ਕਪੂਰਥਲਾ ਜਿਲੇ ਦੇ ਐਸ ਐਸ ਪੀ ਸਨ, ਬਿਨਾ ਪੋਸਟ ਮਾਰਟਮ ਸੰਸਕਾਰ ਕਰਾਉਣ ਦੀ ਗੈਰ ਜਿੰਮੇਵਾਰੀ ਨਿਭਾਉਣ ਦਾ ਦੋਸ਼ ਲੱਗਾ! ਸਰਦਾਰ ਬਿੱਟੂ ਬੇਅੰਤ ਸਿੰਘ ਕਾਗਰਸੀ ਪਰੀਵਾਰ ਨੂੰ ਪੰਜਾਬ ਦੀ ਚੋਣ ਹਾਰ ਕੇ ਵੀ ਮੰਤਰੀ ਬਨਾਉਣਾ ਤੇ ਉਹ ਵੀ ਸਮੁੰਦਰੀ ਪ੍ਰੀਵਾਰ ਦੇ ਬਰਖੂਦਾਰ ਤਰਨਜੀਤ ਸਿੰਘ ਨੂੰ ਵਰਗਲਾ ਕੇ ਉਸ ਵੱਲੋ ਸਿਖ ਸਮੁਦਾਇ ਦੇ ਕਿਸਾਨਾ ਦੀ ਧਰਾਤਲ ਵਿਰੋਧਤਾ ਨੂੰ ਬਰਦਾਸ਼ਤ ਕਰਨ ਦੇ ਬਾਵਜੂਦ ਉਸ ਨੂੰ ਕੈਬਨਿਟ ਵਿੱਚ ਨਾ ਲੈਣਾ ਸਿੱਖ ਕੌਮ ਨੂੰ ਮੂਲ ਪੰਜਾਬੀਆ ਨਾਲ ਵੰਡ ਕੇ ਰੱਖਣਾ - ਪੁਰਾਣੀ ਸਿਧਾਂਤਕ ਨਫਰਤ ਦਾ ਸੁਨੇਹਾ ਦਿਤਾ ਜਾਪਦਾ ਹੈ, ਅਫਸੋਸ ਸਿੱਖ ਕੌਮ ਤੇ ਮੂਲ ਗੈਰ ਸਿੱਖਾ ਨੂੰ ਅਕਲ ਨਹੀ ਆਉਣੀ ਕਿ ਉਹਨਾ ਦਾ ਅਸਲ ਵਿੱਚ ਲਾਲ ਕਿਲੇ ਦੇ ਨਵੀ ਦਿਲੀ ਦੇ ਰਾਜੇ ਸ਼ਮੀਹ- ਪੰਜਾਬ ਨੂੰ ਕਿਸੇ ਪੱਧਰ ਤੇ ਵੀ ਕੁਦਰਤੀ ਧਾਰਮਿਕ ਰਾਜਨੀਤਕ ਆਰਥਿਕ ਜੀਵਣ ਲਈ ਸਾਜਿਸ਼ਾ ਨੂੰ ਜਾਰੀ ਰੱਖਣ ਦਾ ਐਲਾਨੀਆ ਸੁਨੇਹਾ ਦਿੱਤਾ ਹੈ, ਪੰਜਾਬ ਦੇ ਪੰਜਾਬੀਆ ਦੇ ਜਵਾਬ ਦੀ ਇੰਤਜਾਰ ਵਿੱਚ- ਨਵੀ ਦਿਲੀ ਦੀ ਸ਼ਾਤਰ ਰਾਜਸੀ ਲੀਡਰਸ਼ਿਪ ...
    ਪੰਜਾਬ ਹੈਰੀਟੇਜ ਐਜੂਕੇਸ਼ਨਲ ਫਾਊਂਡੇਸ਼ਨ ਕੋਲ ਪ੍ਰਾਪਤ ਲੋਕ ਰਾਏ ਅਧਾਰਿਤ 10/06/2024

    • @narindersingh2387
      @narindersingh2387 3 місяці тому +4

      ਸਾਡੇ ਪੰਥ ਦੇ ਜਥੇਦਾਰ ਸਾਬ ਅਕਾਲੀ ਸ਼੍ਰੋਮਣੀ ਕਮੇਟੀ ਅਜ਼ਾਦ ਉਮੀਦਵਾਰਾਂ ਦੀ ਜਿੱਤ ਤੋਂ ਬਹੁਤ ਦੁਖੀ ਹਨ ਇਹਨਾਂ ਦਾ ਕੋਈ ਵਸ ਨਹੀਂ ਚਲਦਾ ਹੁਣ

  • @Vishwa_GuruG
    @Vishwa_GuruG 3 місяці тому +5

    ਕਬੂਤਰ ਵਾਂਗੂੰ ਅੱਖਾ ਮੀਚਣ ਨਾਲ ਬਿੱਲੀ ਨੇ ਛੱਡ ਥੋੜਾ ਦੇਣਾ..ਸਬ ਨੂੰ ਪਤਾ ਕੀ ਹੋ ਰਿਹਾ ਸਿੱਖਾਂ ਤੇ ਪੰਜਾਬ ਨਾਲ. ਹੈਰਾਨੀ ਦੀ ਗੱਲ ਲੋਕ ਸਾ* ਵੋਟ ਕਿਵੇਂ ਪਾ ਦਿੰਦੇ ਏਸ ਬੁੱਚੜ ਦੀ ਔਲਾਦ ਨੂੰ

  • @bhupindersingh9506
    @bhupindersingh9506 3 місяці тому +2

    ਇਹ ਬੀਜੇਪੀ ਗੂਡਿਆ ਦੀ ਕੌਈ ਚਾਲ ਹੇ ਇਕ ਸਿਖਾ ਦਾ ਕਾਤਲ ਹਾਰਿਆ ਹੌਇਆ ਊਸਨੂੰ ਮੰਤਰੀ ਬਣਾ ਦਿਤਾ ਪੰਜਾਬ ਵਿੱਚ ਕੌਈ ਨਵੀ ਚਾਲ ਖੇਡੇ ਗਏ ਗੂਡੇ ਬੀਜੇਪੀ ਵਾਲੇ ਭਗਵੰਤ ਸਿੰਘ ਮਾਨ ਜੀ ਕੌਈ ਫੇਸਲਾ ਲੇਣਾ ਹੇ ਸੌਚ ਸਮਝ ਕੇ ਲੇਣਾ ਅਗੇ ਤੂਸੀ ਗੂਡਿਊ ਦੇ ਪਿਛੇ ਲੰਗ ਕੇ ਭਾਈ ਅਮਿੰਤ ਪਾਲ ਜੀ ਨੂੰ ਅੰਦਰ ਕਰ ਦਿਤਾ ਤੇ ਬਹੁਤ ਵੰਡਾ ਨੁਕਸਾਨ ਕਰ ਲਿਆ

  • @kuldeepsinghchatha
    @kuldeepsinghchatha 3 місяці тому +4

    ਬੀਜੇਪੀ ਵਾਲੇ ਸਿੱਖਾਂ ਨੂੰ ਬਹੁਤ ਨਫਰਤ ਕਰਦੇ ਐ।ਹਰਦੀਪ ਪੁਰੀ ਆਰ ਐਸ ਐਸ ਚੋਂ ਹੈ ਇਸ ਕਰਕੇ ਮੰਤਰੀ ਬਣਦੈ।ਬਾਕੀ ਜਿਹੜੇ ਸਿੱਖ ਬੀਜੇਪੀ ਚ ਹੈ ਉਹਨਾਂ ਤੋ ਜਿਵੇ ਇੱਜੜਾਂ ਵਾਲੇ ਆਪਣੇ ਇੱਜੜ ਚ ਇਕ ਗੱਧਾ ਰਖਦੇ ਐ ਥੋੜਾ ਬਹੁਤਾ ਸਮਾਨ ਉਹਤੇ ਲੱਦ ਕੇ ਰੱਖਦੇ ਐ।ਪਰ ਇਜਤ ਉਹਦੀ ਭੇਡ ਤੋਂ ਵੀ ਘੱਟ ਹੁੰਦੀ ਐ। ਹਰਜੀਤ ਗਰੇਵਾਲ ਤਾਂ ਵਿਚਾਰਾ ਹੈ ਕੀ ਨਹੀਂ ਕੀਤਾ ਇਹਦੇ ਨਾਲ ਕਿਸਾਨਾਂ ਸਿੱਖਾਂ ਨੇ।ਪਰ ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਹਰਸਿਮਰਤ ਵਰਗੀਆਂ ਦੀ ਕੀ ਇਜਤ ਹੈ ਬਾਦਲ ਤੋਂ ਬਾਅਦ ਜੀਰੋ ਹੈ। ਪੰਜਾਬੀਆਂ ਨੂੰ ਬੀਜੇਪੀ ਦਾ ਤਾਂ ਬੂਥ ਵੀ ਨਹੀਂ ਲੱਗਣ ਦੇਣਾ ਚਾਹੀਦਾ।ਪਰ ਪੰਜਾਬ ਨੂੰ ਮਾਰਨ ਵਾਲੇ ਪੰਜਾਬੀ ਹੀ ਹੁੰਦੇ ਐ।ਕਾਂਗਰਸ ਬੀਜੇਪੀ ਤੋਂ ਹਜ਼ਾਰ ਦਰਜੇ ਦਰਜੇ ਚੰਗੀ ਸੀ ਕਿੰਨੇ ਸਿੱਖ ਮੰਤਰੀ ਰਾਸ਼ਟਰਪਤੀ ਗ੍ਰਹਿ ਮੰਤਰੀ ਦਿਤੇ।ਕਾਂਗਰਸ ਨਾਲ ਪਾੜਾ ਬਾਦਲ ਟੌਹੜੇ ਦੀ ਹੀ ਦੇਣ ਸੀ। ਕੇਜਰੀਵਾਲ ਮੋਦੀ ਨੇ ਪੰਜਾਬ ਨੂੰ ਕੀ ਦਿਤਾ।ਬੀਜੇਪੀ ਚ ਜਾਣ ਵਾਲੇ ਸਾਰੇ ਬੇਅਣਖ ਤੇ ਗਧੇ ਕਿਸਮ ਦੇ ਪੰਜਾਬੀ ਹੈ।

  • @KanwaljitSingh-n5e
    @KanwaljitSingh-n5e 3 місяці тому +3

    ਗਹਿਰੀ ਚਾਲ,ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ। ਪਛਤਾਵੇ ਗਾ ਕੁੱਝ ਸਮੇਂ ਬਾਅਦ।

  • @NiranjanSingh-m2l
    @NiranjanSingh-m2l 3 місяці тому +6

    ਆਪਜੀ ਦੀ ਗਲ ਬਿਲਕੁਲ ਸਪੱਸ਼ਟ ਰੈ।ਏਹ ਇਕ ਚਾਲ ਹੈ।

  • @mahinderpal9404
    @mahinderpal9404 3 місяці тому +1

    ਹੋਰ, ਤੁਹਾਨੂੰ ਕੇਂਦਰ ਵਿੱਚ ਮੰਤਰੀ ਬਣਾ ਦਿੰਦੇ? ਕਮਾਲ ਕਰਤੀ! ਇਹ ਬਣਾ ਦਿੱਤਾ, ਉਹ ਕਿਉ ਨਹੀਂ? ਮੀਡੀਆ ਵੀ ਹੱਥ ਧੋ ਕੇ ਮਗਰ ਪਿਆ ਹੋਇਆ ਹੈ, ਬੀਜੇਪੀ ਪਿੱਛੇ ।

  • @narinderkumar969
    @narinderkumar969 3 місяці тому +3

    सभी पार्टी मे मिया मिठु होते है।इसमे कोई नई बात नही।जैसे नबजोत सिंह सिद्ध कांग्रेस मे सोनिया गाँधी राहुल जय जय।बीजेपी मे जय कारे लगाए।

  • @ManpreetSinghtrader
    @ManpreetSinghtrader 3 місяці тому +2

    Bjp ne auna hi idda a punjab ch sade hi lokka ne bjp naal join hoke sade hi juttia mrnia ne

  • @JBSingh-pl8mj
    @JBSingh-pl8mj 3 місяці тому +3

    Center nu Sikha'n nu niptaan leyi Sikh gaddaar hee chahida hei. Jakhar gaddari nahi kar sakda.

  • @jagseerchahaljag687
    @jagseerchahaljag687 3 місяці тому +3

    ਸੱਤ ਸ਼੍ਰੀ ਆਕਾਲ ਬਾਈ।
    20::20 ਤੇ ਤੁਸੀਂ ਬਲਰਾਮ ਜਾਖੜ ਦੀ ਗੱਲ ਕੀਤੀ ।ਇਹ ਕੀ ਕਿਹਗੇ ਪ੍ਰਮਾਰ ਸਾਬ।
    ਬਹੁਤ ਬਹੁਤ ਧੰਨਵਾਦ ਬਾਈ

  • @KamaljitSandhar-mp5il
    @KamaljitSandhar-mp5il 3 місяці тому +2

    lalpura sahib Sunil jakhar parneet kaur Grewal Samundary sahib all u have to think about bjp policy

  • @bhagwandass1070
    @bhagwandass1070 3 місяці тому +2

    Hare Hoi aadmi noon mantri banaouna desh te halke de lokan nal dhokha,jis noon lokan ne votan rahin haraiea hove,us noon mantri banaouna,halke de votran naal Dhaka.bjp hamesha ton panjab de lokan dee ichha de virudh Kamm kardi aa rahi hei.chahida taan ih see ki ravneet bittu bhee is ohde noon na savikaar karda.

  • @Dude-zn5be
    @Dude-zn5be 3 місяці тому +2

    Totally agree with you Bai Ji Bittu he is anti Sikh he is anti Kisaan he is anti Punjabi that’s why BJP made him member something big they are playing Punjabi have to very careful

  • @JBSingh-pl8mj
    @JBSingh-pl8mj 3 місяці тому +1

    Taranjit Singh vee shayad controversial hei. Pannu attempted murder case vele oh US ambassador see.

  • @pushpindersingh7175
    @pushpindersingh7175 3 місяці тому +2

    ਪਰਮਾਰ ਸਾਹਿਬ ਅਜ ਤਾਂ ਜੀ ਸਿਰਾ ਹੀ ਲਾਤਾ ਦਿਲ ਖੁਸ਼ ਕਰ ਦਿੱਤਾ ਜਿਉਂਦੇ ਵਸਦੇ ਰਹੋ

  • @baldevsingh3568
    @baldevsingh3568 3 місяці тому +2

    Hun bjp ravneet dwara punjab da paisa aap sarkar nu deke usde number bnayegi dekh lena vidhan sabha vich bjp ludhiana to vadhia vote layegi othe ta parvasi hi baithe ne bittu naal pehle hi setting hoyi c ohnu c m face v bnaya jayega

  • @Punjzaabi_guy_
    @Punjzaabi_guy_ 3 місяці тому +1

    Sidhu, jakhar, manpreet all are nehsh leaders of punjab

  • @Hacsukh
    @Hacsukh 3 місяці тому +1

    ਰਵਨੀਤ ਬਿੱਟੂ ਇਕ ਲੰਗੜਾ ਘੋੜਾ, ਤੇ BJP ਲੰਗੜੇ ਘੋੜੇ ਨੂੰ ਕਾਠੀ ਪਾਕੇ ਰੇਸ ਜਿੱਤਣਾ ਚਾਹੁੰਦੀ ਐ। 😂😂😂

  • @amitbansal1012
    @amitbansal1012 3 місяці тому +1

    Bai ji 5 area vicho bittu jitaye se jitha pendu area se otho haria 19000 vota nal bittu mantri oh oh 👍

  • @RanvirKaur-du5nb
    @RanvirKaur-du5nb 3 місяці тому +5

    Good information

  • @parmindersinghsandhu5870
    @parmindersinghsandhu5870 3 місяці тому +1

    ਬਿਲਕੁਲ ਠੀਕ

  • @harsukhbrar4351
    @harsukhbrar4351 3 місяці тому +2

    ਮੇਰੇ ਵਰਗੇ ਡੰਗਰਾ ਨੂੰ ਖੁਸ਼ ਕਰਨ ਲਈ ਦੱਸੀਏ ਕੀ ਕੀਤਾ ਜਾਵੇ, ਉਹ ਘੱਟ ਹੈ? ਜੇ ਉਹ ਦੋਗਲਾਪਣ ਸੀ ਲੋਕ ਕਿੱਥੇ ਖੜ੍ਹੇ ਆ
    ਖੱਚ ਲੋਕ

  • @Vaidikbharta
    @Vaidikbharta 3 місяці тому +1

    Chawal insaan Bittu three times MP hai. Samjhaya kar.

  • @smsmahal3805
    @smsmahal3805 3 місяці тому +1

    Very daring & true annalasys about the character of BJP for elevation of Bittu.

  • @sukhdarshansingh4197
    @sukhdarshansingh4197 3 місяці тому +1

    I think u have jealousy for bittu😅😅😅😅😅

  • @BhupinderHarpreet
    @BhupinderHarpreet 3 місяці тому +1

    Sir, Your speech is very good.
    It provides us great knowledge about Punjab politics.
    Sir I request you to provide us a video about Punjab politics in a week

  • @sahirambishnoi8158
    @sahirambishnoi8158 3 місяці тому +1

    Sir bittu se aapko kyo objections,kisi 1 Sikh ko submit in cabinet,. ,, this is wrong or this is right ,,,,, wrong activity

  • @ArshpreetSingh-qg4zy
    @ArshpreetSingh-qg4zy 3 місяці тому +1

    2027 vitch BJP ne punjab vitch sarkar. Banune cahe BJP nu khuj v karna pawe ravneet bitu ne bean de ta deta v mae 2027 lae gatound saff kar reha mp bahwe har he jawab es lae bitu nu cebnet vitch mantry banara hae BJP ne

  • @jalourSingh-bz4dj
    @jalourSingh-bz4dj 3 місяці тому +1

    Good. Comments Bitu. Can not improve B J. p. In Punjab

  • @freeguide6432
    @freeguide6432 3 місяці тому +1

    Je kissi Sikh nu kuch namaste dende ...fer Hunda Hindu Sarkar hai ..sikhaan nu ijaat nahi dende ....is nu tussi Sikh Hindu nu chaad ke kyun nahi soch de ki punjab di representation hai

  • @gamdoorgamdoorsra
    @gamdoorgamdoorsra 3 місяці тому +1

    Satshreea Akal.ji

  • @gurvindersingh5674
    @gurvindersingh5674 3 місяці тому +2

    ਪਾਪ ਕੀ ਇਹ ਸੰਭਵ ਨੂੰ ਪਾਪੀ
    ਹੀ ਚਾਹੀਦਾ ਨੇ ਤਾਂ ਕਿ ਸਿੱਖਾ ਤ ਜ਼ੁਲਮ ਕੀਤਾ ਜਾ ਸਕੇ

  • @sahirambishnoi8158
    @sahirambishnoi8158 3 місяці тому +1

    Our channel is a crime based, everything is possible in this politics

  • @PrinceKumar.p87
    @PrinceKumar.p87 3 місяці тому +1

    Bhrava karon aukha hoi jana rejneeti ch edan e hunda a koi navi gal aa😂

  • @harbindersingh8432
    @harbindersingh8432 3 місяці тому +1

    👍🫡 very good and excellent Mr. Pawar

  • @KamaljitSandhar-mp5il
    @KamaljitSandhar-mp5il 3 місяці тому +1

    If any body want to become minister firsh he have to sacrifice his father or grandfather live in feavour of kangana renaught

  • @Dbbjf145
    @Dbbjf145 3 місяці тому +2

    Jakhar nu hindu hon krke minister nahi banaya...maadi gal hai

  • @meetsingh2086
    @meetsingh2086 3 місяці тому +1

    Cong. Da nahi te bjp da ve nahi

  • @DaljitSingh-xn9ux
    @DaljitSingh-xn9ux 3 місяці тому +1

    CONSPIRACY TO SET
    PUNJAB ON FIRE

  • @hrmankoo150
    @hrmankoo150 3 місяці тому +1

    Purane ta Fudd nikle

  • @AMITKUMAR-go5sq
    @AMITKUMAR-go5sq 3 місяці тому +1

    20000 vote, buri tara nahi hunda bai

  • @JagjitSingh-ox1zy
    @JagjitSingh-ox1zy 3 місяці тому +3

    PBj nu chaplus, anpar, juti chat leader chahida c oh mil giya.

  • @mahinderpal1059
    @mahinderpal1059 3 місяці тому +1

    3 LAKH VOTE LA GYA BITTU , TIC KEH RHO O K BURI TARAH HARYIA.

  • @sawindersingh-l9u
    @sawindersingh-l9u 3 місяці тому +2

    Sir, you are 100% right.

  • @hussanpreetkangkang2612
    @hussanpreetkangkang2612 3 місяці тому +2

    Bhut wdia report c sir

  • @authorroop
    @authorroop 3 місяці тому +2

    Good morning, Sir! Who says there are no shortcuts to success! Take potshots at Punjabis and win accolades. Ergo, Zero Anda! Punjab is a vibe and NONE can ever quell that spirit!

  • @navjeetsingh6783
    @navjeetsingh6783 3 місяці тому +1

    🎉🎉🎉🎉🎉

  • @1gs3
    @1gs3 3 місяці тому +2

    They need yes people,not intelligent people.ਤੋਤਾ ਹੈ ਬੂਚਰ ਦਾ ਪੋਤਾ ਹੈ।

  • @navjeetsingh6783
    @navjeetsingh6783 3 місяці тому +1

    🎉🎉🎉🎉

  • @mohinderjhajj3315
    @mohinderjhajj3315 3 місяці тому +1

  • @RanaSandhu_
    @RanaSandhu_ 3 місяці тому +1

    ❤❤❤❤

  • @HarmailSingh-p9n
    @HarmailSingh-p9n 3 місяці тому +1

    S.s.chani retd l.a.s.

  • @baldevdutt2768
    @baldevdutt2768 3 місяці тому +1

    SSA Parmar Sahib Ji good 👍❤

  • @GurmitBSingh
    @GurmitBSingh 3 місяці тому +1

    Well put it veerji !

  • @rdeepsingh1583
    @rdeepsingh1583 3 місяці тому +2

    India hun bahut vadde arthik sankat ch hai ji

  • @kaushiktvofficial
    @kaushiktvofficial 3 місяці тому +3

    ਪੰਜਾਬੀਆਂ ਨੇਂ ਕਦੇ ਪੰਜਾਬ ਦਾ ਭਲਾ ਨੀ ਸੋਚਿਆ ਇਹ ਕੇਂਦਰ ਤੋਂ ਹਮੇਸ਼ਾ ਉਲਟਾ ਚਲਦੇ ਤੇ ਅੱਜ ਤੱਕ ਪੰਜਾਬ ਖੜਾ ਨੀ ਹੋਇਆ

  • @sandeep838444
    @sandeep838444 3 місяці тому +2

    Nice video sir kindly keep it up in future.

  • @partapvirk2136
    @partapvirk2136 3 місяці тому +1

    Good👍

  • @dalbirsingh4094
    @dalbirsingh4094 3 місяці тому +3

    True & Clear cut ......Excellent .

  • @s.k.sharma1063
    @s.k.sharma1063 3 місяці тому +1

    Which ever was done to Jakhar by Congress , same has been done by BJP. Jakhar should sit alone to think what he had gained.

  • @narinderkumar969
    @narinderkumar969 3 місяці тому +1

    रितेश लखी ने एक रिपोर्ट बनाई है।बहुत अच्छी है।बलकौर सिंह/ कांग्रेस

  • @rabindersharma6464
    @rabindersharma6464 3 місяці тому +1

    You are a journalist not a policy maker for Punjab . You have no business to advise BJP whom to elect or select in Punjab or from Punjab

  • @AmritSingh-ju3cx
    @AmritSingh-ju3cx 3 місяці тому +2

    Nice news

  • @rdeepsingh1583
    @rdeepsingh1583 3 місяці тому +1

    Koda jiwi nu koda jiwi hi chahida c ji

  • @jaskaurgrewal4764
    @jaskaurgrewal4764 3 місяці тому +1

    Harjit hai naam

  • @balvirsinghbeera4371
    @balvirsinghbeera4371 3 місяці тому +1

    Lok hitman te pa ke parde

  • @sukhdevsahota1452
    @sukhdevsahota1452 3 місяці тому +1

    Sir you are 100% right 🙏

  • @rdeepsingh1583
    @rdeepsingh1583 3 місяці тому +1

    Vir ji asin kise v party nu nhi mann de ji syana banda es soch nal jiunda ji

  • @JitenderKumar-lp2yv
    @JitenderKumar-lp2yv 3 місяці тому +1

    Good Morning Sir 🙏

  • @Punjara1947Ram-lg2jz
    @Punjara1947Ram-lg2jz 3 місяці тому +1

    Mr.Parmar You mean to say Mr.Bittu is not a fit candidate for ministerial berth.?

  • @bhanuchugava662
    @bhanuchugava662 3 місяці тому +1

    Der saver Hendu a De v shune jave ge BJP ty Barosa hy

  • @jaspalmehak1770
    @jaspalmehak1770 3 місяці тому +3

    ਕਦੇ ਹਾਂ ਪੱਖੀ ਵੀ ਸੋਚ ਲਇਆ ਕਰੋ ਸਾਰੀ ਉਮਰ ਨਾਂਹ ਪੱਖੀ ਹੀ ਸੋਚਦੇ ਰਹਿਣਗੇ ਪੰਜਾਬੀ।

  • @kaushiktvofficial
    @kaushiktvofficial 3 місяці тому +2

    ਪੰਜਾਬੀਆਂ ਨੇਂ ਕਾਂਗਰਸ ਕੋਲੋਂ ਕਿੰਨੇ ਸਾਲ ਛਿੱਤਰ ਖਾਦੇ ਪਰ ਮਾੜਾ ਭਾਜਪਾ ਨੂੰ ਹੀ ਕਹਿੰਦੇ ਆ

    • @kaushiktvofficial
      @kaushiktvofficial 3 місяці тому

      @@reetuchahal721 ਪੰਜਾਬ ਵਿਧਾਨ ਸਭਾ ੨੦੨੭ ਨੂੰ ਲੈਕੇ ਬਿਲਕੁੱਲ ਸਹੀ ਫੈਸਲਾ ਹੈ

  • @veerusingh-wy3jw
    @veerusingh-wy3jw 3 місяці тому +2

    Bjp jindabad 🙏🙏🙏🙏 modi jindabaad ❤❤❤❤❤❤