Kon a shelly sade nl ki rista e

Поділитися
Вставка
  • Опубліковано 11 січ 2025

КОМЕНТАРІ • 1 тис.

  • @baljinderkaurbadhan6642
    @baljinderkaurbadhan6642 3 роки тому +89

    ਮਾਂ ਬਾਪ ਤੋਂ ਬਿਨਾਂ ਕੋਈ ਨਹੀਂ ਪੁੱਛਦਾ । ਦੀਦੀ ਜੀ ਤੁਹਾਡੀ ਫੈਮਿਲੀ ਬਹੁਤ ਵਧੀਆ ਹੈ । ਪਰਮਾਤਮਾ ਤੁਹਾਡੀ ਫੈਮਿਲੀ ਦੀ ਲੰਬੀ ਉਮਰ ਕਰੇ 🙏🙏🙏🙏🙏

    • @kirandeepkaur-we7bt
      @kirandeepkaur-we7bt 3 роки тому +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻👌🏻👌🏻👌🏻🙏🏻🙏🏻🙏🏻🙏🏻😭😭😭😭😭😭😭

    • @HarpreetSingh-hg5hh
      @HarpreetSingh-hg5hh 3 роки тому +2

      Right aunty g uncle g very nice ne sahi gl sandeep didi da sura prvar but hi vaida a 👌👌👌👌👌👌

    • @HarpreetSingh-hg5hh
      @HarpreetSingh-hg5hh 3 роки тому +2

      Sandeep dia te sale dia gla sun ke Ron a ga 😭😭😭😭😭😭maa pu te maa pu hi hunda a

    • @herasingh1212
      @herasingh1212 10 місяців тому

      🙏🙏🙏🙏🙏

    • @Sargodha_diaries
      @Sargodha_diaries Місяць тому

      Shalee hoon kithay hoonda kday nayeen vekhya

  • @rajwiderkaur1932
    @rajwiderkaur1932 3 роки тому +45

    ਬਹੁਤ ਵਧੀਆ ਪਰਿਵਾਰ ਤੁਹਾਡਾ ਕਵਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਅੰਕਲ ਆਂਟੀ ਜੀ very nice 👌👌

  • @kamalpreetsingh4102
    @kamalpreetsingh4102 3 роки тому +12

    ਕਮਲ ਪੁਤ ਤੁਹਾਡੀ ਸੋਚ ਬਦੀਆ ਜੋ ਇਸ ਬਾਰੇ ਸੋਚਿਆ ਵਹਿਗਰੂ ਜੀ ਚੜਦੀ ਕਲਾ ਵਿਚ ਰੱਖੇ ਤੁਹਡੇ ਪਰਵਾਰ ਨੂੰ

  • @HardeepKaur-ip8ze
    @HardeepKaur-ip8ze 3 роки тому +7

    ਸ਼ੈਲੀ ਵੀਰੇ ਅਸੀਂ ਸਾਰੇ ਨਾਲ ਆ ਤੇਰੇ । ਮਿੱਠੇ ਆਪਣੇ ਗੁਰੂਆਂ ਨੇ ਵੀ ਇਹ ਦੁੱਖ ਹੰਢਾਏ ਆ। ਗੁਰੂ ਰਾਮਦਾਸ ਸਾਹਿਬ ਜੀ ਦੇ ਮਾਤਾ ਪਿਤਾ ਵੀ ਬਚਪਨ ਵਿੱਚ ਓਨਾ ਨੂੰ ਛਡ ਕੇ ਚਲੇ ਗਏ ਸੀ । ਵਾਹਿਗੁਰੂ ਜੀ ਨੇ ਵੇਖੋ ਓਨਾ ਤੇ ਕਿੰਨੀ ਕਿਰਪਾ ਕੀਤੀ ਅਜ ਗੁਰੂ ਸਾਹਿਬ ਆਪ ਬੇਸਹਾਰਿਆ ਦੇ ਸਹਾਰੇ ਨੇ। ਵਾਹਿਗੁਰੂ ਜੀ ਕਿਰਪਾ ਰੱਖਣ ਵੀਰੇ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਵਾਹਿਗੁਰੂ ।

  • @kamaljitjhawar3981
    @kamaljitjhawar3981 3 роки тому +13

    ਤੁਹਾਡੀਆਂ ਗੱਲਾਂ ਸੁਣਕੇ ਰੋਣਾ ਆ ਗਿਆ ਬਹੁਤ ਵਧੀਆ ਪ੍ਰਵਾਰ ਆ

  • @apnapind16
    @apnapind16 3 роки тому +33

    ਹਾਸਦੇ ਚਿਹਰੇ ਵਿੱਚ ਕਿੰਨੇ ਵੱਡੇ ਦੁੱਖ ਨੇ ਵਾਹਿਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆ ਦੇਣ 🙏🙏🙏

  • @kamaljitsingh3992
    @kamaljitsingh3992 3 роки тому +181

    Shelly ਸੋਟਰੀ ਸੁਣ ਕੇ ਰੋਣ ਆਗਿਆ ਮੈਨੁ ਕਵਲ ਵੀਰ ਜੀ ਦਾ ਪਰਿਵਾਰ ਬਹੁਤ niceਹੈ😭😭

  • @paramjeet621
    @paramjeet621 3 роки тому +78

    ਮਾਂ ਪਿਓ ਤਾਂ ਯਾਦ ਆਉਂਦੇ ਨੇ । ਕੁਝ ਹੋਵੇ । ਰੋ ਨਾ ਬੱਚੇ ਅਸੀਂ ਵੀ ਤੇਰੇ ਵਰਗੇ ਹਾਂ । ਅੱਜ ਰਵਾ ਦਿਤਾ ਤੁਸੀਂ ।

    • @akashgill6741
      @akashgill6741 3 роки тому

      Koi nai pusada aja kal 😭😭😭😭😭😭😭😭😭😭😭

  • @balivinderkaur8883
    @balivinderkaur8883 3 роки тому +56

    ਭੈਣ ਜੀ ਭਰਾ ਜੀ ਨੂੰ ਤੇਹ ਦਿਲੋਂ ਸਲੋਟ ਹੈ ਕਿਸੇ ਦਾ ਬੱਚਾ ਸੁਭਾਹਨਾ ਬਹੁਤ ਅੌਖਾ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏🙏🙏

  • @ranglapunjabgangsar4859
    @ranglapunjabgangsar4859 3 роки тому +48

    ਸ਼ੈਲੀ ਵੀਰ ਬਹੁਤ ਦੁੱਖ ਭਰੀ ਕਹਾਣੀ ਆ, ਪਰ ਇਹ ਵੀ ਸੱਚ ਆ ਕੰਵਲ ਵੀਰ ਜੀ ਦਾ ਪਰਿਵਾਰ ਬਹੁਤ ਪਿਆਰਾ ਆ

  • @preetdamansingh9844
    @preetdamansingh9844 3 роки тому +24

    ਤੁਹਾਡੀ ਸਟੋਰੀ ਬਹੁਤ emotional aa ਰੋਣਾ ਆ ਗਿਆ ਦੇਖ ਕਿ tusi Sare buhat nice ho

    • @varidarsandhu3877
      @varidarsandhu3877 3 роки тому

      Sahil veer ji Rab mehar kare waheguru tuhada pala sarya da

  • @dalwinderkaur2012
    @dalwinderkaur2012 3 роки тому +1

    ਹੇ ਵਾਹਿਗੁਰੂ ਇਹੋ ਜਿਹੇ ਇਨਸਾਨ ਹਰੇਕ ਧੀ ਨੂੰ ਦੇਵੀ ਹੇ ਵਾਹਿਗੁਰੂ ਅਗਲੇ ਜਨਮ ਇਹੋ ਜਿਹੇ ਪਰਵਾਰ ਨਾਲ ਮੇਲ ਕਰਾਵੀ ਤੁਸੀਂ ਇਨਸਾਨ ਨਹੀਂ ਹੋ ਸਾਰੇ ਜਾਣੇ ਰੱਬ ਹੋ ਰੱਬ Love you all family God bless you USA❤️❤️❤️❤️❤️

  • @ashleyk6880
    @ashleyk6880 3 роки тому +3

    Wat a nice family. Instead of going to religious places this is the best thing one can do to serve the Lord. God bless you all.

  • @daljitkaurdhillon7004
    @daljitkaurdhillon7004 3 роки тому +1

    ਬਹੁਤ ਦੁਖਦਾਈ ਸਚਾਈ ਏ,ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣ ਭੈਣ-ਭਰਾਵਾਂ ਉਪਰ GOD BLESS ❤PUTAR JI

  • @punjabilife
    @punjabilife 3 роки тому +8

    Rab bahut taraki dawe Shally nu. Menu v bahut dukh laga c jad Shally ne daseya c k Didi mere mom dad Di death ho gyi te Mai hostel Ch reh k study Karda. Bahut dukh dinda Parmatma jado nikke nikke bachey de maa baap kho lainda aa. Meri Ardas aa k Parmatma Hun Sahil nu har khusi te kamjabi dawe te har supna poora kare 🙏

  • @shellyharikaa1944
    @shellyharikaa1944 3 роки тому +1

    ਸੰਦੀਪ ਦੀਦੀ ਤੁਹਾਡੀ ਤੇ ਸ਼ੈਲੀ ਦੀ ਕਹਾਣੀ ਸੁਣਕੇ ਬਹੁਤ ਰੋਣਾ ਆਇਆ ਰੱਬ ਸ਼ੈਲੀ ਨੂੰ ਤਰੱਕੀ ਬਖਸ਼ੇ

  • @akwinderkaur795
    @akwinderkaur795 3 роки тому +60

    Sad na hovo didi,tusi kinne lucky ho ki tuhanu sohra PARIWAR te tuhade husband bahut vdhiya aa.

  • @mandeepkaur-su3bs
    @mandeepkaur-su3bs 3 роки тому

    ਬਹੁਤ ਬਹੁਤ ਵਧੀਆ ਆਟੀ ਅੰਕਲ ਨੇ ਬਹੁਤ ਪਿਆਰ ਕਰਨ ਵਾਲਾ ਪਰਿਵਾਰ ਹੈ ਕਾਸ ਮੈਂ ਵੀ ਤੁਹਾਡੇ ਪਰਿਵਾਰ ਵਿੱਚ ਹੁੰਦੀ ਮਾ ਪਿਉ ਦਾ ਪਿਆਰ ਮਿਲ ਜਾਂਦਾ

  • @ਮਨਰੀਤਭੁੱਲਰ
    @ਮਨਰੀਤਭੁੱਲਰ 3 роки тому +48

    ਸੰਨਦੀਪ ਦੀਦੀ ਦੀਆਂ ਗੱਲਾ ਸੁਣ ਕੇ ਸੱਚੀ ਰੋਣਾ ਆ ਗਿਆ 😥😥😥

  • @premsharma620
    @premsharma620 3 роки тому +1

    Very heart touching ♥ sanu bhi rula dita. Bhagwan kise de mummy papa na jan. God bless you Shally beta Bhagwan bot tarki de.

  • @DavinderSingh-cv5tz
    @DavinderSingh-cv5tz 3 роки тому +9

    😢😢😢😢 ਵਾਹਿਗੁਰੂ🙏🙏🙏 ਖੁਸ਼ ਰੱਖੇ ਸ਼ੈਲੀ ਵੀਰੇ ਨੂੰ

  • @gurnoorsandhu8497
    @gurnoorsandhu8497 3 роки тому +20

    Pls 😭😭😭ਰੋਵੋ ਨਾ sandeep di thanu kini vadia family mili aa
    ਸਦਾ ਹੱਸਦੇ ਵੱਸਦੇ ਰਹੋ ।
    FROM GURPREET KAUR HARIKE

  • @komalkaur6618
    @komalkaur6618 3 роки тому +56

    Shelly di story ne rva dita. God bless him.

  • @mandeepkaurgill8723
    @mandeepkaurgill8723 3 роки тому

    Koi na sister dhukh da ka aj ta he Rab na ani taraki da rha Rab 🙏🙏🙏🙏🙏u are all team best 👍👍👍👍💯💯💯 baba ji gudi ad he chadd k Rahaka 🙏🙏🙏🙏🌹🌹🌹

  • @AmanDeep-wr7dy
    @AmanDeep-wr7dy 3 роки тому +9

    Sandeep di tuc bht lucky o ine chnga sora famly mili nd kwal paji nu salute aa jine tuhade ina sath ditta

  • @ਆਬੂਧਾਬੀਵਾਲੇ-ਤ6ਥ

    ਕੀ ਪਤਾ ਕੀਦੇ ਪੈਰਾਂ ਪਿੱਛੇ ਰੱਬ ਦਿੰਦਾ ਪਰਮਾਤਮਾ ਮਿਹਰ ਕਰੇ ਸਾਰੇ ਪਰਿਵਾਰ ਤੇ

  • @sandeeps5249
    @sandeeps5249 3 роки тому +7

    Awwww, so sweet. Sari family bohot changi aa. Waheguruji edha hi mehraan bnayee rakhan 🙏🏼

  • @Jevin20043
    @Jevin20043 3 роки тому

    Kisi nl kde eda na Hove Sachi tuhnu ronde dekh k Mera v Ron nikl gya pr tuhnu privr milya ae hisda vasda SB bht vdiya ne tuhdi vedios dekhde hn asi rab khush rakhe tuhnu sb nu waheguruji nl hai sb de

  • @HarpreetKaur-hr3ij
    @HarpreetKaur-hr3ij 3 роки тому +4

    ਸਾਡਾ ਤਾ ਆਪ ਰੋਨਾ ਨਿਕਲ ਗਿਆ ਵਾਹਿਗੁਰੂ ਜੀ ਸ਼ੇਲੀ ਬੇਟੇ ਦੀ ਵੱਡੀ ਵੱਡੀ ਉਮਰ ਕਰਨ ਜੀ 🙏🏻🙏🏻❤️❤️🌹🌹🙏🏻🙏🏻ਸਾਰੀ ਮੋਨਕਾਮਨਾ ਪੋਰੀਆ ਕਰਨ ਜੀ

  • @jastejrangi7935
    @jastejrangi7935 2 роки тому

    ਬਹੁਤ ਵਧੀਆ ਲੱਗਿਆ ਕਿਨਾਂ ਹੈਲਪ ਫੁੱਲ ਪ੍ਰੀਵਾਰ ਐ

  • @balwantkaur8545
    @balwantkaur8545 3 роки тому +24

    Kamal and Sandeep ji ...bhut sweet jodi 🙏🙏🙏🌹🌹

  • @Harjindersingh-nk3hu
    @Harjindersingh-nk3hu 3 роки тому

    ਸ਼ਾਬਾਸ਼ kamal ਤੇ kamal ਮੰਮੀ ਡੈਡੀ and ਐਲਸਨ ਸੰਦੀਪ

  • @RAJAKUMAR-fd2zy
    @RAJAKUMAR-fd2zy 3 роки тому +25

    Really very emotional God bless you all shelly very lucky to have such a lovely family shelly grow well👐👐👐👐👐👐

  • @ranjitkaler8490
    @ranjitkaler8490 3 роки тому +2

    Very good family Shelly ਜਿਹੜੇ ਤੁਹਾਡੀ take care ਕਰਦੇ ਹਨ god bless to all of you 🙏🙏

  • @parwindersandhu9167
    @parwindersandhu9167 3 роки тому +10

    shelly ਦੀ ਸੋਟਰੀ ਸੁਣ ਕੇ ਮੈਨੂੰ ਰੋਣ ਆਗਿਆ😭😭😭

  • @MaaDurgaBhaktiSagar09
    @MaaDurgaBhaktiSagar09 3 роки тому

    Bhut vadiya sanskar ne shelly veer ji de

  • @pushpinderkaur7340
    @pushpinderkaur7340 3 роки тому +13

    So nice family , Wehaguru bless you with all happiness in all your life 🙏🙏🙏🙏I just watched the video with my mom, we both get emotional and started crying. Love you all ❤️

  • @narlepkaur8072
    @narlepkaur8072 3 роки тому

    ਕਮਲ ਬੇਟਾ ਸ਼ੋਨੂੰ ਰੱਬ ਬਹੁਤ ਦੇਵੇਗਾ ਪੁੰਨ ਹੁੰਦਾ ਹੈ ਐਸੇ ਬੱਚੋਂ ਕੀ ਸਹਾਰਾ ਦੇ ਕਿ💐🙏🏻🙏🏻

  • @gagandeepkaur1337
    @gagandeepkaur1337 3 роки тому +6

    It's truth no body can help without parents but sandeep and shelly you guys are great love your in laws family they are great.respect from my heart for your family

  • @prabhdhillon2348
    @prabhdhillon2348 2 роки тому +1

    ਇਨ੍ਹਾਂ ਪਿਆਰ ਕਰਨ ਵਾਲਾ ਪਰਿਵਾਰ ਵਾਹਿਗੁਰੂ ਜੀ ਸਭ ਨੂੰ ਦੇਣ ਮੈਨੂੰ ਪਤਾ ਕਿ ਮਾਂ ਬਾਪ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ ਸਨਦੀਪ ਭੈਣ ਜੀ

  • @khushiharrypanjrath8515
    @khushiharrypanjrath8515 3 роки тому +10

    Heart touching really of shally’s life Waheguru ji bless him 😇😇😘

  • @sandipkaur8060
    @sandipkaur8060 2 роки тому

    ਮਾਂ ਪਿਉ ਬਿਨਾਂ ਕੋਈ ਵੀ ਨਹੀਂ ਪੁੱਛਦਾ ਕਵਲ ਵੀਰ ਜੀ ਤੁਹਾਡੀ family bht nyc a jina na Shelley veer ji nu ina pyar dita ma Shelley veer ji da ਦਰਦ ਸਮਝ sakhde a kyo ki mara v ਮਾਂ ਪਿਉ nai hai ma v bht miss kardi a ona nu😭😭😭😭😭😭

  • @sukhwindersingh45
    @sukhwindersingh45 3 роки тому +19

    Har insaan d life d koi na koi tragedy jaroor hundi aa tusi Shelly nu ina pyar karde o ih dekh k ajj tuhadi respect sade manna vich hor jyada vadh gayi aa god bless you all ❤️🙏

  • @aishakhan4994
    @aishakhan4994 10 місяців тому

    Very kind family may Allah bless each and every member of this beautiful loving family ❤❤❤Amen🙏🏼💖💖💖💐💐💐💐

  • @ravinderkaur7738
    @ravinderkaur7738 3 роки тому +10

    Very sweet and loving family.God bless u all.

  • @j.s.aulakh1026
    @j.s.aulakh1026 3 роки тому +2

    ਵਾਹਿਗੁਰੂ ਜੀ ਮੇਹਰ ਕਰਨ,🙏🙏🌷🌷❤️🍎🌹💪🌾🌴🙏🌷

  • @harshdeep2122
    @harshdeep2122 3 роки тому +7

    Bot emotional aa story tadi..sandeep didi aur shally tusi bot lucky oh tanu ini vadiya family mili ...such a uncle aunty and whole family members are very nice.. rona aa geya minu v shally nu Ronda dekh ke...waheguru always bless you.

  • @khanddpreetgill4252
    @khanddpreetgill4252 2 роки тому

    Very nice shelly putt waheguru tuhannu hamesha khush rakhan god bless u 🙏🙏🙏✌✌❤❤❤❤

  • @priyamasih7223
    @priyamasih7223 3 роки тому +9

    God bless you 🙏ਸੈਲੀ vere parbu tenu tarrakiya bakshe... rabb ahge ni kese da vv jor chlda ... tansion na lyh ... Sandeep dee ..di story sune kk vvv rona aunda boht dukh wali kahani aaa 😒

  • @kirandeepkaur-we7bt
    @kirandeepkaur-we7bt 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻👌🏻👌🏻👌🏻👌🏻👌🏻😭😭😭😭😭😭😭🙏🏻🙏🏻🙏🏻🙏🏻🙏🏻🙏🏻

  • @mehakrana5591
    @mehakrana5591 3 роки тому +6

    Rab kre thuanu bhot vadi nokri mile god bless you veer g

  • @PritpalKaur-wj5ko
    @PritpalKaur-wj5ko 3 роки тому +1

    Es video ne tan ruva e dita ..waheguru ji Shelly veer di lmbi lmbi umr kre tey khoob tarakiyan bkhshn..nale kawal veer tey sandeep didi nu v ..really appreciate your work ..all family is blessed 🤗

  • @baljitkaur6940
    @baljitkaur6940 3 роки тому +16

    So very emotional story such a cute nd loving family God bless you all

  • @kuljitrai969
    @kuljitrai969 3 роки тому

    ਤੁਸੀਂ ਇਸ ਬੱਚੇ ਦਾ ਇਨ੍ਹਾਂ ਕਰਦੇ ਹੋ ਵਾਹਿਗੁਰੂ ਬਹੁਤ ਦੇਵੇਗਾ

  • @gugikararia5421
    @gugikararia5421 3 роки тому +12

    Beautiful and very loving family. Hats off to you all. You get very rare people like you in today's world. Love you all. May God bless you with lots of love happiness and success in life. 💖💖

  • @rebelgamer5430
    @rebelgamer5430 3 роки тому

    Very nice sari story sun k bhut vadhia laga god bless all family

  • @amritpalkaur7200
    @amritpalkaur7200 3 роки тому +7

    Sandeep g Shally te tuhanu ronde vekh ke mera v dil bhar aya 😭😭😭

  • @gurnoorvirk5691
    @gurnoorvirk5691 3 роки тому +1

    Sandeep dii ਤੁਸੀਂ ਦੀ ਜ਼ਿੰਦਗੀ ਦੀ ਗੱਲ ਸੁਣ ਕੇ shelly ਵੀਰ ਜੀ ਦੀ ਸਟੋਰੀ ਸੁਣ ਕੇ ਮਨ ਬਹੁਤ ਦੁਖੀ ਹੋ ਗਿਆ Sandeep dii Kawal veer ji ਤੁਸੀਂ ਦੀ ਫੈਮਲੀ ਬਹੁਤ ਵਧੀਆ ਤੁਸੀਂ ਬਹੁਤ ਹੀ ਚੰਗੇ ਇਨਸਾਨ ਹੋ ਪਰਮਾਤਮਾ ਕਰੇ ਤੁਹਾਨੂੰ ਹਰ ਇਕ ਖੁਸ਼ੀ ਮਿਲੇ ਵਾਕਾਂ ਹੀ ਵੀਡੀਓ ਵੇਖ ਕੇ ਰੋਣਾ ਆ ਗਿਆ 😭 ਦਿਲੋਂ ਸਲੂਟ ਹੈ ਤੁਸੀਂ ਨੂੰ ਇਸ ਕਰਕੇ ਅਸੀਂ ਤੁਹਾਡੀ ਵੀਡੀਓ ਵੇਖਦੇ ਹਾਂ

  • @harpinderkaur5642
    @harpinderkaur5642 3 роки тому +3

    Hats off to uncle and aunty.. Very nice family.. God bless all.

  • @harmanjotsingh8648
    @harmanjotsingh8648 2 роки тому +1

    Sweet family good BLESS you didi and bor 👌👌👌👌

  • @meharbansingh4979
    @meharbansingh4979 3 роки тому +9

    Manu bhi Rona a Gaya Sahil veere God bless you emotional Nahi hona aapa ne

  • @ManpreetKaur-fv6hy
    @ManpreetKaur-fv6hy 3 роки тому

    Anty uncle ji tusi bhut vadia oooo gbu 🥰🥰🥰🥰🥰

  • @varinderkaurverynicebothof1737
    @varinderkaurverynicebothof1737 3 роки тому +5

    Shelly bro so strong , waheguru bahut khusiya den chote vir nu 🙏🇬🇧

  • @chansandhu7142
    @chansandhu7142 3 роки тому

    ਗੁਰਮੇਹਰ ਨੂੰ ਜੋ ਵੀ ਬਲਾਉਦਾ ਉਸ ਕੋਲ ਈ ਆ ਜਾਦੀ ਏ ਬੜੀ ਪਿਆਰੀ ਲਗਦੀ ਏ

  • @pampanesar8332
    @pampanesar8332 3 роки тому +5

    Very emotional vlog. Shelley is part If the family. Kawal Sandeep Mummy ji and Daddy ji very generous family to have Shelley stay and study close to them. Karan Gurmeher very attached to him and Sandeep slso love him dearly. Wish him well in future. Thanks Sandeep snd entire family sharing the Shelley story. Waheguru's blessings to everyone always.

    • @amarjitkaur8313
      @amarjitkaur8313 2 роки тому

      Jihra dukhi hoye auno jiyyda dukh aunada aa sade maa bap nike honde se asi ona death ho gyi se bda dukh onda

  • @greenpunjab4527
    @greenpunjab4527 3 роки тому

    Sahi putt teri story te bahot roa hi ditta per betta tu te bahot karma wala hai kionki tenu 3-3 mummy dady da piyar milia hai putt jindgi ch kadi dukhi nhi hona ,dekh kina piyar karde ne tenu sare .milni aidi vadhia family kitte hor tenu so be happy and god bless you 🙏😊❤♥☺💖🙏😊❤♥☺💖🙏

  • @paramjitkaur1549
    @paramjitkaur1549 3 роки тому +4

    Sandeep bahut Dukh Lagya tere te shelly de parents bare Jan ke, par beta tere in Laws bahut ache ne, Kanwal acha nhi tan kon kise nu rakhda apne lol. God bless you a happy life.

  • @harjinderravneetgoraya6639
    @harjinderravneetgoraya6639 3 роки тому +1

    Tuc sare sachi bahut great o sari family uncle aunty sandeep didi preet didi special kawal bhaji salute aa tuhanu bahut dil krda tuhanu mila jado asi batale aye pkka milage mere in laws batale ton ne. Oda asi UK rehnde aa bahut Sara piyar sade walo

  • @NarinderKaur-wj5tt
    @NarinderKaur-wj5tt 3 роки тому +11

    What a beautiful family Waheguru ji Bless everyone always love you guys 🥰🙏🥰🙏🥰🙏🥰🙏🥰🙏🥰🙏🥰🙏🇨🇦

  • @jasveerkaur4791
    @jasveerkaur4791 2 роки тому +1

    Bhut dukh lgya shally Veer di gall sunke Nice all family nature bhut vadia sab da waheguru ji meahr krn sab te

  • @punjabistatus9391
    @punjabistatus9391 3 роки тому +3

    Shally veer di story sun ke bhut rona aa gya😭😭 god bless you shally veer all the best 👍🏻👍🏻

  • @arshadrafique2582
    @arshadrafique2582 2 роки тому

    سردارو خوش کر دتا ای دیپو آپ بہت خوبصورت اور دل ❤️ کی بھی بہت خوبصورت ھو

  • @lakhvirnagra9431
    @lakhvirnagra9431 3 роки тому +8

    Sooo great family
    Rabb vasda tuhde Ghar
    Waheguru ji tuhanu sabh nu always khush rakhann 🙏
    Saihil tusi ehna de and sade sabh de blessings naall Bahut tarraki kroge
    Lots of Love from Australia 🇦🇺

  • @KaurThind
    @KaurThind 3 роки тому +1

    Sach vich bht nyc fmly aw. Rabb aunty uncle nu bht bht lmi umer deve .

  • @punjabiforever4456
    @punjabiforever4456 3 роки тому +11

    Di g waheguru ji ne bhit vdia privaar dita bhit soni family aa waheguru ji hmesha khush rakhn 🙏🙏🙏🙏🙏🙏

  • @kuljitrai969
    @kuljitrai969 3 роки тому +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੋ

  • @ReenaKalsi.
    @ReenaKalsi. 3 роки тому +6

    Emotional story,,,
    Thanks eh share karn lyi,, main boht vari pushya c k shally kon aa🙏🏻🙏🏻🙏🏻

  • @manmeetkaur5076
    @manmeetkaur5076 3 роки тому +1

    ਸਰਦਾਰਾ ਦਾ ਦਿਲ ਵੱਡਾ 🥰🥰🥰🙏🏻🙏🏻🙏🏻🙏🏻

  • @alamjitnirmaan4964
    @alamjitnirmaan4964 3 роки тому +105

    ਵੀਰ ਜੀ ਥੋਡੀ ਸਟੋਰੀ ਸੁਣ ਕੇ ਰੋਣਾ ਆ ਗਿਆ

    • @harmanbassi6074
      @harmanbassi6074 3 роки тому +2

      ਵੀਰ ਜੀ ਥੋਡੀ ਸਟੋਰੀ ਦੇਖ ਕੇ ਰੋਣਾ ਆ ਗਿਆ

  • @MaaDurgaBhaktiSagar09
    @MaaDurgaBhaktiSagar09 3 роки тому

    Bhut vadiya family bhaji te sandeep didi vrga insaan ta kadi ni dekheya i bhut vadiya rabh thanu tarkiya den

  • @seemajasika
    @seemajasika 3 роки тому +4

    Soo nice family members.Waheguru tuhade te mehar barrea hath rakhe

  • @dalbirsinghsingh8144
    @dalbirsinghsingh8144 3 роки тому +1

    ਵਾਹਿਗੂਰ ਮੇਅਰ ਕਰੀਓ ਬਾਬਾ ਜੀ

  • @SunilKumar-ye4wb
    @SunilKumar-ye4wb 3 роки тому +3

    Very sweat and loving family god bless u all ❤❤❤

  • @jagdevsingh389
    @jagdevsingh389 3 роки тому +2

    Shelly di story son ka roona aa Gaya . Gbu Shelly veera

  • @SurendraSinghSirohi
    @SurendraSinghSirohi 3 роки тому +8

    Excellent Waheguru ji bless all family members

  • @ManjitKaur-tg8zk
    @ManjitKaur-tg8zk 3 роки тому

    Bhot vadiya kam kita sandeep baki anti uncle g nu dil to love u aa . Sade v mom dady nhi . Te meri phabi di mom nhi hai so asi v us de brother nu kol rakhiya hoya aa bhot vadya lagda

  • @varinderkaurverynicebothof1737
    @varinderkaurverynicebothof1737 3 роки тому +6

    Kawal vir ji Shelly nu eda he pyar Kariyo 🙏🇬🇧

    • @RoopCanada
      @RoopCanada 3 роки тому

      Hnji sare bhot pyar karde aa g

  • @harwinderkaur3588
    @harwinderkaur3588 3 роки тому

    Sachi menu v Ron aa gya story sun k Aunty uncle tusi great hoo bht vadiya kar rhe oo time ta nikal janda hai sab da bus cheete reh janda jo kise ne kita hove god bless uu Nd shally rabb tenu hamesha khush rakhe

  • @baljeetkaur1109
    @baljeetkaur1109 3 роки тому +8

    Mae te 2 sal de jdo mom dad de dath ho gye ase v begania de buhe te pale aa
    Waheguru tenu bhot saria khusia dave kmlyo menu v rva ta tuse dova bro sis ne 😭

  • @yoyosingh4489
    @yoyosingh4489 3 роки тому +1

    ਸੁਣ ਕੇ ਰੋਣਾ ਆ ਗੀਆਂ ਸਨਦੀਪ ਦੀਦੀ ਜੀ

  • @harpalsingh5559
    @harpalsingh5559 3 роки тому +4

    Shelly veers emotional na hoya kro.tusi bahut lucky o apne parents vargi pyari jehi family mili.very nice g

  • @JagdeepSingh-fg2om
    @JagdeepSingh-fg2om 3 роки тому +1

    Schi bht vdia lgi video emotional c 🥺baki tuhada bht vadda dil a wmk😇 rabh tuhanu isda fal jrur dvega❤️❤️

  • @manishanagpal6159
    @manishanagpal6159 3 роки тому +14

    Such a very lovely & cooperative family 🌹🌹

  • @harminderpalrehill5103
    @harminderpalrehill5103 3 роки тому +1

    Emotional kar dita tuci. Rabb sabh nu khush rakhe.

  • @davinderkaur9845
    @davinderkaur9845 3 роки тому +7

    Very emotional moments Sandeep ji Nanak dukhia sab sunsar

  • @sandeepkaur
    @sandeepkaur 2 роки тому

    Jine g Oniya ronka Bht wadiya family ho tusi eda di mil jul ke raho yahi shajad tahnu sab ena pasand karde hai

  • @asishpahrasaab4314
    @asishpahrasaab4314 3 роки тому +14

    Dii robo na..shely de story sun ke mera v rona nikl gya 😭😭

  • @pehrawa1227
    @pehrawa1227 3 роки тому +1

    Kawal veere bahut hi acchi family a tuhadi. Acche sanskar ne tuhadi family de . God bless you all

  • @ranjitkaur8331
    @ranjitkaur8331 3 роки тому +6

    Sandeep and Shelly's story is very emotional good all are staying together and preet always nicely asking him not to go

  • @jasmailsingh2862
    @jasmailsingh2862 2 роки тому +1

    Very nice respect all time your family