ਸੁਖਮਨੀ ਸਾਹਿਬ || सुखमनी साहिब | ਸਾਰੇ ਦੁੱਖ ਦੂਰ, ਖੁਸ਼ੀਆਂ ਹੀ ਖੁਸ਼ੀਆਂ | ਬਸ ਸੁਣ ਲਵੋ ਇਕ ਵਾਰ"

Поділитися
Вставка
  • Опубліковано 25 гру 2024

КОМЕНТАРІ • 8

  • @dalbagsingh2352
    @dalbagsingh2352 3 дні тому

    ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ ਸੁੱਖਾਂ ਦੀ ਮਣੀ ਹੈ

  • @dalbagsingh2352
    @dalbagsingh2352 3 дні тому

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @dalbagsingh2352
    @dalbagsingh2352 3 дні тому +1

    ਪ੍ਰਭੂ ਦਾ ਨਾਮ ਇੱਕ ਐਸਾਪ੍ਰਭੂ ਦਾ ਨਾਮ ਇਕ ਐਸਾ ਧਨ ਹੈ ਜੋ ਸਦਾ ਮਨੁੱਖ ਦੇ ਨਾਲ ਨਿਭਦਾ ਹੈ

  • @dalbagsingh2352
    @dalbagsingh2352 3 дні тому +1

    ਹੇ ਪ੍ਰਭੂ ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸ਼ਰਨ ਆਇਆ ਹਾਂ

  • @dalbagsingh2352
    @dalbagsingh2352 3 дні тому

    ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੁਹਤਾਜ ਨਹੀਂ ਹਨ

  • @dalbagsingh2352
    @dalbagsingh2352 3 дні тому

    ਪ੍ਰਭੂ ਸਾਰੇ ਗੁਣਾਂ ਦਾ ਖਜ਼ਾਨਾ ਹੈ

  • @dalbagsingh2352
    @dalbagsingh2352 3 дні тому

    ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹਨਾਂ ਦੀ ਉਮਰ ਸੁਖ ਵਿੱਚ ਗੁਜਰਦੀ ਹੈ

  • @parmjitkaur8995
    @parmjitkaur8995 3 дні тому

    G