2 Percent | Garry Sandhu (Official Audio ) Fresh Media Records

Поділитися
Вставка
  • Опубліковано 25 вер 2024

КОМЕНТАРІ • 1,3 тис.

  • @Mamajivlogpb05
    @Mamajivlogpb05 Рік тому +58

    Garry Sandhu sab.ਇਸ ਤਰ੍ਹਾਂ ਦੇ ਗੀਤਾਂ ਦੀ ਲੋੜ ਹੈ, ਪੰਜਾਬੀ ਕੋਮ ਨੂੰ, ਛੋਟੇ ਬੱਚਿਆਂ ਨੂੰ ਏਦਾਂ ਦੇ ਗੀਤ ਸੁਣਾਓ, 🙏🙏🙏

  • @indersidhulehra2603
    @indersidhulehra2603 Рік тому +68

    ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ❤️🙏

  • @kn-et1ob
    @kn-et1ob Рік тому +65

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @sartaajgopygill5275
    @sartaajgopygill5275 Рік тому +30

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ
    ਗੈਰੀ ਵੀਰੇ ਪਰਮਾਤਮਾ ਤੈਨੂੰ ਹੋਰ ਚੜਦੀ ਕਲਾ ਬਖਸ਼ੇ 👏👏🙏🙏👍👍👏👏👏👏

  • @ManmeetSandhu-Music
    @ManmeetSandhu-Music Рік тому +69

    ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲ 🙏
    Garry sandhu Bai ❤💯

  • @lofiwrld1
    @lofiwrld1 Рік тому +277

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏❤️

    • @angarijit7503
      @angarijit7503 Рік тому +2

      Waheguru g waheguru g 🥰

    • @Manpreet762
      @Manpreet762 Рік тому +2

      Waheguru ji 🙏

    • @babbusingh1273
      @babbusingh1273 Рік тому

      @@Manpreet762 l
      Lo

    • @gb6303
      @gb6303 Рік тому +2

      Bro 1.72% in India and
      It is continuously decreasing year by year.

    • @Sukhdevsingh-rf5xc
      @Sukhdevsingh-rf5xc Рік тому

      ਵਾਹਿਗੁਰੂ ਕਿਰਪਾ ਕਰੋ ਇਹ ਸੋਚ ਦੀ ਬਹੁਤ ਲੋੜ ਆ ਪੰਜਾਬ ਨੂੰ 🙏

  • @official_nishan_singh_nish5538
    @official_nishan_singh_nish5538 Рік тому +25

    Dhan dhan baba deep singh ji 🙏 tuhadi charna di dhur bnaa k rakheyo waheguru 🙏🙏

  • @deepakkapoor4245
    @deepakkapoor4245 Рік тому +22

    ਬੋਹੁਤ ਸੋਹਣੇ ਬੋਲ..
    ਰੱਬ ਰਾਜ਼ੀ ਰੱਖੇ... ਪੰਜਾਬ ਨੂੰ 🙏

  • @kr_abhi
    @kr_abhi Рік тому +64

    ਬੋਹਤ ਸੋਹਣਾ ਪਾਜੀ
    ਬਾਬਾ ਜੀ ਚੜਦੀ ਕਲਾ ਚੇ ਰੱਖਣ
    ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏

  • @Doctorr.13
    @Doctorr.13 Рік тому +329

    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🏻

  • @GursewakSingh-hx3cs
    @GursewakSingh-hx3cs Рік тому +2

    sare singer veeran nu benti e sikhi kaum wale song jroor banaya kro ...dhanwaad 🙏🏻🙏🏻🙏🏻

  • @sukhwindersinghsandhu8502
    @sukhwindersinghsandhu8502 Рік тому +41

    ਸਾਰੇ ਕਲਾਕਾਰ ਵੀਰਾਂ ਨੂੰ ਬੇਨਤੀ ਹੈ ਇਹੋ ਜਿਹੇ ਗੀਤ ਜਰੂਰ ਗਾਓ

  • @bhanguhomeohall2079
    @bhanguhomeohall2079 Рік тому +59

    ਦੁਨੀਆ ਦੀ ਸਭ ਤੋਂ ਦਲੇਰ ਔਰ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ, ਸਿੱਖ ਕੌਂਮ, 🙏 ਰਾਜ ਕਰੇਗਾ ਖਾਲਸਾ 🙏 ,,,,,,,,

  • @Princepreet198
    @Princepreet198 Рік тому +40

    Garry Sandhu ਵੀਰ ਬਹੁਤ ਸੋਹਣਾ ਗੀਤ ਤੇ next level ਲਿਖਤ ❤️

  • @ranjotsinghsaini1364
    @ranjotsinghsaini1364 Рік тому +51

    ਸ਼ੁਕਰ ਆ ਕੋਈ ਤੇਂ ਗਾਉਦਾ ਆਪਣੇ ਕਮਿਉਨਿਟੀ ਲਈ 👍

    • @Gurpreetsingh-jg1ki
      @Gurpreetsingh-jg1ki Рік тому

      Boht singer gaunde vadia par sadi soch ni vadia sunan wali chakar eh va ,22

    • @skydigital5333
      @skydigital5333 Рік тому

      @@Gurpreetsingh-jg1ki jdo singer flop hon lggn taanhi kdd de ne oh sympathy len lyi . aasli taa saada sher sidhumoosewala h vaar sunn bai

  • @Financefortez
    @Financefortez Рік тому +2

    ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਉਹ ਆਪਣਾ ਮਨ ਪੱਕਾ ਕਰ ਲੈਣ ਤਾਂ ਫਿਰ ਉਨ੍ਹਾਂ ਨੂੰ ਕੋਈ ਵੀ ਨਸ਼ੇ ਤੇ ਨਹੀਂ ਲਾ ਸਕਦਾ 🙏🏼

  • @gurpindersingh9664
    @gurpindersingh9664 Рік тому +5

    ਬਾਈ ਜੀ ਦਾੜ੍ਹੀ ਮੁੱਛਾਂ ਵੀ ਰੱਖੋ ਗੁਰੂ ਵਾਲੇ ਬਣੋ,,,, ਬਹੁਤ ਸੋਹਣਾ ਲਗਦਾ ਸਿੱਖੀ ਸਰੂਪ ਮੈਨੂੰ ਵੀ ਮਾਲਕ ਹਿੰਮਤ ਦੇਵੇ ਮੈ ਵੀ ਕੋਸ਼ਿਸ਼ ਕਰ ਰਿਹਾ ਦਾੜ੍ਹੀ ਕੇਸ਼ ਰੱਖਣ ਲਈ 💞🙏

  • @gurpreetgurpreet9397
    @gurpreetgurpreet9397 Рік тому +1

    Garry sandu ji song ta gata hun ehe cheeja nu dyaan ch rhkde hoye appa nu pran krma v paina 👍🙏

  • @goldenlife1159
    @goldenlife1159 Рік тому +12

    POH DA MAHINA SHURU HUNDE SAHIBZAADEYAN NU DEDICATE AA SONG .. GOOD JOB GARRY SANDHU ❤.. PARNAM SHAHEEDAN NU .. 🙏🏻🙏🏻

  • @narinderdhamrait8103
    @narinderdhamrait8103 Рік тому +2

    ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਵਾਹਿਗੁਰੂ ਮੇਹਰ ਰੱਖੇ ਸਾਰੇ ਸਿੱਖ ਪੰਥ ਤੇ

  • @Hustler___011
    @Hustler___011 Рік тому +23

    ਬਾਪੂ ਸਾਡੇ ਸੀਸ ਵਾਰਦੈ ⛳⛳

  • @Karan.Shortss
    @Karan.Shortss Рік тому +1

    Waheguru ji 🙏

  • @arshsekhon_21
    @arshsekhon_21 Рік тому +29

    ਗਿਣਤੀ ਵਿੱਚ ਭਾਵੇਂ ਘੱਟ ਹਾਂ,
    ਪਰ ਡੂੰਘੇ ਜਿਵੇਂ ਕੋਈ ਫੱਟ ਹਾਂ,
    ਅਣਖ ਗੈਰਤ ਸਾਡੀ ਪਹਿਚਾਣ ਆ,
    ਰਹਿੰਦੇ ਤਾਂ ਹੀ ਸੀਨਾ ਤਾਣ ਆਂ।
    🔥🔥🔥❤❤

  • @deepbhullar2932
    @deepbhullar2932 Рік тому +1

    Ehda de gaaneya ਤੇ views pawen kat aande ne... Fir ਜਿੰਨੇ v psand krde.. Oh guru di v dilo izzat krde ਨੇ.. ਤੇ ਗਾਉਣ ਵਾਲੇ ਦੀ v... ਜਿਊੁਂਦੇ reh sandhuya.. ਭੁੱਲਰ ਦੀ ਉਮਰ v tenu ਲੱਗ ਜਾਏ..

  • @kamalgill2746
    @kamalgill2746 Рік тому +36

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏

  • @amitsandhu6511
    @amitsandhu6511 Рік тому +2

    Sade sher putt jamdiya mava ❤ 💪🏻

  • @luckygrewal4421
    @luckygrewal4421 Рік тому +4

    Dhan dhan Sade Bapu Sahibzade ... ............ sirr jhukda waddia kurbania aagge..........

  • @maankhan482
    @maankhan482 Рік тому +12

    Waheguru charidikala ch rakhe veer nu❤️ Garry Sandhu bhai😍🔥🔥🔥🤩

  • @who_naresh_
    @who_naresh_ Рік тому +5

    Oh my god.... Paji kya likh ditta tusi.... amazing 👌👌🌟🌟🌟🌟🌟🙏🙏😊🌟🌟🙏🙏🌟🙏🙏

  • @Gurmailchahal1
    @Gurmailchahal1 Рік тому +14

    ਵਾਹਿਗੁਰੂ ਚੜਦੀਕਲਾ ਕਰੇ ❤️🙏🏻🦅

  • @praveensharma5371
    @praveensharma5371 Рік тому +25

    Voice+lyrics+music+dec+winters+fire❤️‍🔥❤️🤟

  • @kn-et1ob
    @kn-et1ob Рік тому +15

    ਗੈਰੀ ਬਾਈ ਬੁਹਤ ਵਧੀਆ ਲਿਖਿਆ ✍️💯💯 ਪ੍ਰਣਾਮ ਸ਼ਹੀਦਾਂ ਨੂੰ 🙏🙏 ਰਾਜ ਕਰੇਗਾ ਖਾਲਸਾ ⚔️⚔️

  • @nurpuriagrewal9415
    @nurpuriagrewal9415 Рік тому +162

    ਅੱਜ ਦੀ ਨੌਜਵਾਨੀ ਨੂੰ ਸਿੱਖ ਕੌਮ ਦੇ ਬਾਰੇ ਜਗਾਉਣ ਲਈ ਹੋਰ ਵੀ ਇੱਦਾ ਦੇ ਗੀਤਾਂ ਦੀ ਲੋੜ ਹੈ ਪੰਜਾਬ ਨੂੰ ਕਿਉੰਕਿ ਅੱਜ ਦੇ ਨੌਜਵਾਨ ਵਾਰਾ ਘੱਟ ਤੇ ਗੀਤ ਜਾਦੇ ਸੁਣਦੇ ਨੇ 🙏⛳

  • @deepsidhumemories1699
    @deepsidhumemories1699 Рік тому +1

    ਰਾਜ ਕਰੇਗਾ ਖ਼ਾਲਸਾ 🚩⚔️

  • @RaiBrothersTeam
    @RaiBrothersTeam Рік тому +3

    Proud of Sikh 🙏❤️

  • @entertainment4523
    @entertainment4523 Рік тому

    ਵਾਹ ਬਈ ਗੁਰਮੁਖ ਸਿੰਹਾਂ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ।

  • @mujrastudio2165
    @mujrastudio2165 Рік тому +80

    Garry Sandhu always fire 🔥🔥

    • @rajasufyan6534
      @rajasufyan6534 Рік тому +2

      Siddu is fire

    • @cricketgamer5698
      @cricketgamer5698 Рік тому +4

      @@rajasufyan6534 hr tha te kyu ahi comment krde aa baki v apna kmm kr rahe aa j koi Changi gll v kre tuc thale jake sidhu sidhu krn lag jnde aa

    • @RajacanadaWala
      @RajacanadaWala Рік тому +1

      @@rajasufyan6534 marn to baad sab fire hi hunde aa

    • @JASBIR6
      @JASBIR6 Рік тому +3

      @@rajasufyan6534 ਤੂੰ ਇੱਥੇ ਛਣਕਣਾ ਲੈਣ ਆਇਆ ਏ 🤔🤨🤫🤮

    • @BAGGA_NIMIT
      @BAGGA_NIMIT Рік тому

      @@rajasufyan6534 sala topal deen bhidu bhdi kri jande aaa ma de yaar saale

  • @BhullarGaming97
    @BhullarGaming97 Рік тому +1

    ਵਾਹਿਗੁਰੂ 🙇🏻
    ਪ੍ਰਮਾਤਮਾ ਸਭ ਦਾ ਭਲਾ ਕਰੇ🙇🏻🙇🏻

  • @nationbuilder1108
    @nationbuilder1108 Рік тому +3

    Thank you Garry sandhu for promoting positivity

  • @1MAAN47
    @1MAAN47 Рік тому +2

    ਚੜਦੀਕਲਾ ਚ' ਰਹਿਣਾ ਅਸੀਂ ਗੁਰੂ ਕੋਲੋ ਸਿੱਖਿਆ... 🙏

  • @bachitervirk
    @bachitervirk Рік тому +6

    ਇਹੋ ਜਿਹੇ ਗੀਤਾਂ ਦੀ ਅੱਜ ਬਹੁਤ ਲੋੜ ਆ। ਗੁਰੂ ਮਹਾਰਾਜ ਕਿਰਪਾ ਕਰਣ ਸਿੱਖ ਨੌਜਵਾਨੀ ਤੇ।🙏

  • @manpreetsinghsandhu1792
    @manpreetsinghsandhu1792 Рік тому +1

    ਸੰਧੂ ਅੱਜ ਅਜਿਹੇ ਗੀਤ ਦੀ ਲੋੜ ਆ ਬਾਈ 🙏🙏🙏

  • @arshmattu2127
    @arshmattu2127 Рік тому +6

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏♥️

  • @Manninder_Singh_Mahla
    @Manninder_Singh_Mahla Рік тому +1

    2 PERCENT Waaleyaan Ton V 100 PERCENT WAALE KAMBDE FIRDE AA 👏👏WMK👏

  • @Deepsingh-oc5uv
    @Deepsingh-oc5uv Рік тому +6

    Waheguru ji DA Khalsa waheguru ji De fateh

  • @gurdarshansingh422
    @gurdarshansingh422 Рік тому +1

    Waheguru ji 🙏 Raj karega Khalsa

  • @milkyboy_production
    @milkyboy_production Рік тому +4

    Garry Sandhu bhraa 💪🏼❤️ boht sohna 2 percent ❤️ poster wali look 🙏🏼

  • @malkeetsingh4610-xci
    @malkeetsingh4610-xci Рік тому +1

    Waheguru ji mehar kro apni koum teh bs tahuda he sahara ha,,🚩🚩

  • @bhavnarahul6333
    @bhavnarahul6333 Рік тому +4

    ਜਿਓਂਦਾ ਰਹਿ ਸੰਧੂ ਸਾਬ❤️❤️❤️❤️❤️

  • @balkarsingh2108
    @balkarsingh2108 Рік тому +16

    Dhan dhan Guru Gobind Singh Ji

  • @sikheducation4799
    @sikheducation4799 Рік тому +6

    Bhut hi sohnna gnnaa waheguru mehar kra ❣️

  • @parbjotgurpartap8971
    @parbjotgurpartap8971 Рік тому +1

    ਅੱਜ ਸਾਨੂੰ ਲੋੜ ਆ ਇਕ ਜੁੱਟ ਹੋਣ ਦੀ ਕਿਉਕਿ ਬਹੁਤ ਪਿੱਛੇ ਰਹਿ ਗਏ ਆ ਅੱਜ ਸਾਨੂੰ ਲੋੜ ਆ ਨਾਲਖੜਨ ਦੀ ਜਿਸ ਹਿਸਾਬ ਨਾਲ ਪੰਜਾਬ ਦਿਨੋ ਦਿਨ ਖਾਲੀ ਹੋ ਰਿਹਾ ਕੁਝ ਬਾਹਰ ਚੱਲੇ ਜਾ ਰਹੇ ਆ ਕੁਝ ਕੂ ਨਸ਼ੇ ਨਾ ਮਾਰ ਤੇ ਸਾਡੇ ਬੱਚੇ ਲੱਗਦਾ ਹੁਣ ਉਹ ਦਿਨ ਦੂਰ ਨੀ ਜਦੋਂ ਅਸੀਂ ਫਿਰ ਤੋ ਗ਼ੁਲਾਮ ਹੋ ਜਾਣਾ

  • @ajaynahar6005
    @ajaynahar6005 Рік тому +7

    Bohat bohat sohna likheya Bhai ji bohat sohna gaayea man khush hogeya sun ke es tra de gaane hor dvo Punjab nu ta jo sade vich Josh bhreya rhe jeonde rho Bhai ji 🙏🙏🙏🙏🙏🙏

  • @princebanga4112
    @princebanga4112 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @navjotsingh1425
    @navjotsingh1425 Рік тому +4

    I love my punjab Mera punjab ਸਦਾ ਲਈ ਹੀ ਦੁਨੀਆ ਤੇ ਰਾਜ ਕਰੂਗਾ ❤️🙏💯⛳

  • @karamjotsingh4665
    @karamjotsingh4665 Рік тому +1

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏

  • @kakabasra6595
    @kakabasra6595 Рік тому +3

    Dhan Dhan Guru Gobind singh kom Lei sara parbar he var ta 🙏🏻🙏🏻🙏🏻🙏🏻🙏🏻

  • @gagangillgill4403
    @gagangillgill4403 Рік тому +17

    waheguru ji ka khalsa waheguru ji ki fateh

  • @bachitervirk
    @bachitervirk Рік тому +1

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾਂ ਕੋਇ।

  • @gurpreetking5474
    @gurpreetking5474 Рік тому +3

    Bahut sohna likheya te gaya ji 😇

  • @harpreetsingh7367
    @harpreetsingh7367 Рік тому +1

    Bht sohna song veer...
    DHAN DHAN BABA DEEP SINGH G

  • @gurpreetsingh037
    @gurpreetsingh037 Рік тому +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @jaswindersinghmaan3934
    @jaswindersinghmaan3934 Рік тому +2

    Proud to be Sikh.

  • @royalsidhu316
    @royalsidhu316 Рік тому +3

    Waheguru ji bhut shona likheya garry vere ❣️🙏🏻🙏🏻

  • @Preet_Preet37
    @Preet_Preet37 Рік тому +1

    ਜਿਉਂਦਾ ਰਹਿ ਸੰਧੂਆ।

  • @NeerajKumar-hi7re
    @NeerajKumar-hi7re Рік тому +6

    Waheguru ji ka khalsa waheguru ji ki Fateh ❣️❣️🥰

  • @mandeepbains871
    @mandeepbains871 Рік тому +2

    Punjab....the 🦁 state ....

  • @2285549
    @2285549 Рік тому +3

    Waheguru hamesha chad di kala wich rakhe

  • @PardeepSingh-qg9ur
    @PardeepSingh-qg9ur Рік тому +1

    @garrysandhu JEONDA REH MITTRAA....................... you are makING proud everyONE who belongs to #2PERCENT 💪🏼💪🏼

  • @jasssandhu7504
    @jasssandhu7504 Рік тому +5

    WaheGuru ji ka khalsa sri WaheGuru ji ki Fahte Waheguru ji MEHAR KARAN WAHEGURU JI MEHAR KARO WAHEGURU JI

  • @Aryan-ts9br
    @Aryan-ts9br Рік тому +1

    saaria mawa lai ohna da put sher hi hunda❤❤❤

  • @thissidevlogger3636
    @thissidevlogger3636 Рік тому +7

    Josh veere good music brother 🚩

  • @nurpuriagrewal9415
    @nurpuriagrewal9415 Рік тому +1

    ਰਾਜ ਕਰੇਗਾ ਖ਼ਾਲਸਾ ⛳🙏

  • @onlyakhillover3733
    @onlyakhillover3733 Рік тому +1

    Waheguru waheguru keh bandeya 🙏

  • @Navneetkaur-dl3yw
    @Navneetkaur-dl3yw Рік тому +34

    SATNAAM JI WAHEGURU JI 🙇‍♀️🙇‍♀️🙏🏻🙏🏻

  • @monusaini4235
    @monusaini4235 Рік тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip Рік тому +3

    ਵਾਹਿਗੁਰੂ ਜੀ

  • @tejindersaini5827
    @tejindersaini5827 Рік тому

    Garry 22 siraa dil khoos krta es gaane. Pta ninyr tu kiho j gaane gaan lag geya c ❤❤❤❤❤❤❤❤❤

  • @kabalsinghbhojiankabalsing2470

    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @odae6546
    @odae6546 Рік тому +1

    ਗੈਰੀ ਫੇਰ ਗੈਰੀ ਗ਼ੈਰਤ ਮੰਦ ਬੰਦਾ ਗੈਰੀ

  • @mandeepthind3163
    @mandeepthind3163 Рік тому +1

    Garry sandhu bai hje tkk da sb toh sohna song 🙏

  • @loveleenkaur2826
    @loveleenkaur2826 Рік тому +6

    ❤️WAHEGURU JI KA KHALSA WAHEGURU JI KI FATEH❤

  • @Dosanjh84
    @Dosanjh84 Рік тому +1

    ਚੜ੍ਹਦੀ ਕਲਾ🚩

  • @ASLarshdeep
    @ASLarshdeep Рік тому +7

    Motivating and bold lyrics on drill beat is best combo ever

  • @GurpreetSingh-qz3yw
    @GurpreetSingh-qz3yw Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @hackertech1111
    @hackertech1111 Рік тому +7

    ਨੌਜਵਾਨੀ ਚ ਕੌਮ ਦਾ ਦਰਦ ਇਕ ਵਾਰ ਫੇਰ ਤੋਂ ਦਿੱਖ ਰਿਹਾ 🙏

    • @kuldeep1820
      @kuldeep1820 Рік тому

      1 treekh to bhull jaande ne adhe toh jyada lok. Really sad 💔

  • @Punjabi.Deep-
    @Punjabi.Deep- Рік тому +1

    Khush kitha he jatta💎🌾 Punjab ⚠️

  • @gurdialsingh6301
    @gurdialsingh6301 Рік тому

    Garry Sandhu Bhaji waheguru ji chardikala vich rakhe 🙏🙏🙏🙏🙏

  • @truegamerz123
    @truegamerz123 Рік тому +18

    There is less words for describing this song! #respect

  • @GurpreetSingh-kt3nu
    @GurpreetSingh-kt3nu Рік тому +1

    Waheguru ji ka khalsa shri waheguru ji ki fathe Garry sandhu

  • @GauravSharma-be4rb
    @GauravSharma-be4rb Рік тому +1

    वाहे गुरु जी दा खालसा वाहे गुरु जी दी फत्ते।
    पर 22 एक गल कहना सी। साढ़े गुरुवां ने शीश कुर्बान कित्ते किस लाई आ गल याद करो। ओना दी दित्ती हुई शिक्षा नू याद करना चहिदा है।
    कोटि कोटि नमन सी ओना गुरुवां नू। 🙏🙏🙏🙏🙏

  • @ajaynahar6005
    @ajaynahar6005 Рік тому +6

    Waheguru ji hameshaa ashirwaad rkheyo Punjab te 🙏

  • @baljeetsingh3697
    @baljeetsingh3697 Рік тому +1

    Garry sandu Brother kalam nu chardikla vich rakhe ji

  • @gurii_uk
    @gurii_uk Рік тому +15

    Dhan dhan Shri Guru Granth Sahib ji ... waheguru ji

  • @punjabsaab9018
    @punjabsaab9018 Рік тому +1

    ਸਿੱਧੂ ਨੇ ਸਿੱਖ ਪੰਥ ਗੱਲ ਕਰਨ ਲਈ ਵੀ ਮਜਬੂਰ ਕਰਤੇ ,

  • @preetkaurpreetkaur9582
    @preetkaurpreetkaur9582 Рік тому +7

    Gd lyrics with gd composition 🙏🙏 waheguru g mehr krn tode te

  • @harrymehra3394
    @harrymehra3394 Рік тому +1

    ਵਾਹਿਗੁਰੂ ਜੀ 🙏🙏

  • @Gurmeetsingh-1699
    @Gurmeetsingh-1699 Рік тому +7

    Dhan dhan shree Guru Gobind singh maharaaj ji

  • @kindabrar67
    @kindabrar67 Рік тому +1

    🙏🙏🙏ਵਾਹਿਗੁਰੂ ਜੀ ਧਨ ਬਾਬਾ ਦੀਪ ਸਿੰਘ ਜੀ🙏🙏🌹🌹🙏🌹🙏🌹🙏🌹🙏🌹🙏🌹🙏🌹🙏🌹🙏🙏🌹🙏🌹🙏🌹🙏🌹🙏🌹🙏🌹🙏🌹🙏🌹🌹🙏🌹🙏🌹🙏🌹🙏ਵਾਹਿਗੁਰੂ ਜੀ🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @Akashjatt206
    @Akashjatt206 Рік тому +49

    Garry Sandhu paji out class voice ❤️🥰🔥🤗

    • @rajasufyan6534
      @rajasufyan6534 Рік тому +2

      Siddu dy smny kuj v ni c (soooonnnyyyyaaaaa)

    • @Akashjatt206
      @Akashjatt206 Рік тому +2

      @@rajasufyan6534 jado tenu pasnd ni ty sunan ku Aya AA na sun TU khala Sidhu sun la

    • @rajasufyan6534
      @rajasufyan6534 Рік тому

      @@Akashjatt206 try jy tatu nu reply krn aya wan (. . sonya)
      (Hy mazzzyl😅😅😅😅😅😅

    • @Akashjatt206
      @Akashjatt206 Рік тому

      @@rajasufyan6534 kutta da kam hunda punkna samj gya shuro Reh her bande de comment dy Thale Apne phen pash kite aa

    • @rajasufyan6534
      @rajasufyan6534 Рік тому

      @@Akashjatt206 tu mery lan ty chari ja 😅😅😅😅