Shukar Rabb da.Shromani commetti da kinna budget hai Ehna veera nu pension lagni chaidi hai.Sarkara de dhid nahi bharde.bhut dukh ho riha hai.Thanks Jagdip.
Waheguru ji mehar Karna ess parwaar te bohat hi Maddi gall hoi par Shukar hai Daate da Jaan Bach gai Veer ji gusse te❤️ kantrool rackhoo waheguru ji mehar Karn ge Salut hai Baba ji Aap De jazbe ate Soch nu .help Karn waliya Veeran da ❤️ Dhanwaad🙏🙏
Hnji veer ji,,, kyonki Guru Sahib ji ohna nu smjhona chahunde hunde k zindgi jhuthi aa te eh snsar dukha da ghr aa,, te sukh sirf Guru Sahib ji kol hi aa te Guru Sahib ji fer hmesha lyi apne kol rkh lende jo SBH to jyada pehl ohna nu dinda te ik Guru Sahib da hi aasra tkda 🙇🏻♀️🙏💖
ਵਾਹ ਜੀ ਵਾਹ ਵੀਰ ਜਗਦੀਪ ਸਿੰਘ ਥਲੀ ਬਾਈ ਕਿਹੜੀ ਦੁਨੀਆ ਵਿੱਚੋਂ ਲੱਭ ਲੱਭ ਕੇ ਲੈ ਆਉੰਦੇ ਹੋ ਸਿਰੜੀ ਸਿੱਖੀ ਸਿਦਕ ਵਾਲੇ ਸੂਰਮੇ। ਵਾਹਿਗੁਰੂ ਅਜਿਹੇ ਸਿਰੜੀ ਸਿੱਖਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ
Waheguruji waheguruji waheguruji apani mehar karioji waheguruji
111qq1111
ਸੇਵਾ, ਸਿਦਕ ,ਤੇ ਸਿਮਰਨ ਦੀ ਬਹੁਤ ਬੜੀ ਕਿਰਪਾ ਹੈ ਸਿੰਘ ਸਾਹਿਬ ਜੀ ਕੋਲ । ਵਾਹਿਗੁਰੂ ਜੀ ਸਦਾ ਐਦਾਂ ਹੀ ਬਣਾਈ ਰੱਖਣ ਜੀ। ਥਲੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਿਰੜੀ ਯੋਧੇ ਨੂੰ ਮਿਲਾਉਣ ਲਈ।
Help ਕਰਨ ਵਾਲੇ ਸਾਰੇ ਵੀਰਾ ਦਾ ਧੰਨਵਾਦ ।ਵਾਹਿਗੁਰੂ ਮਿਹਰ ਕਰੇ
ਇਹਨਾਂ ਵੀਰਾਂ ਦੀ ਹੌਸਲਾ ਤੇ ਹਿੰਮਤ ਦੇਖ ਕੇ ਮਨ ਵਾਰ ਵਾਰ ਭਾਵੁਕ ਹੋ ਗਿਆ।
ਸੱਚੀ ਕਿਰਤ ਨੂੰ ਸਲਾਮ ਪਰਮਾਤਮਾ ਤੇ ਦਿੜੵ ਵਿਸ਼ਵਾਸ਼ ਕਰਨਾ ਹੀ ਸੱਚੇ ਸਿੱਖ ਦੀ ਨਿਸ਼ਾਨੀ ਭੀੜਾਂ ਗੁਰੂਆਂ ਤੇ ਵੀ ਆਈਆਂ
ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ। ਜਿਆਦਾ ਨਹੀਂ ਤੇ ਨਵੇਂ ਸਾਇਕਲਾਂ ਵੇਚਣ ਦਾ ਕੰਮ ਕੀਤਾ ਜਾ ਸਕਦਾ ਹੈ। I request all to please support them 🙏🙏
ਵਾਹਿਗੁਰੂ ਜੀ ਕਿਰਪਾ ਕਰਨਗੇ ਅਤੇ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਅਤੇ ਸਿਹਤਮੰਦ ਜੀਵਨ ਜਿਉਣ ਹੌਸਲਾ ਬਖਸ਼ਣ
ਮੇਰਾ ਪੰਜਾਬ ਜਾਣ ਨੂੰ ਕਦੀ ਮਨ ਨੀ ਕੀਤਾ,ਹੁਣ ਪੰਜਾਬ ਆਉਣ ਨੂੰ ਮਨ ਕਰਦਾ, ਲੌਕ ਡੌਨ ਖੁਲਣ ਤੋ ਬਾਦ ਪੰਜਾਬ ਜਰੂਰ ਆਉਣਾ, ਵਾਹਿਗੁਰੂ ਮੇਹਰ ਕਰੇ 🙏ਸਾਡੇ ਪੰਜਾਬ ਦੇ ਰੱਬ ਵਰਗੇ ਲੋਕਾ ਤੇ
ਕਿਥੋਂ ਹੋ ਤੁਸੀ
ਮੋਗੇ ਦੇ ਨਾਲ ਧਰਮਕੋਟ ਤੋ
@@wahegurumerioukatni964 m punjab to hi a
ਵਾਹਿਗੁਰੂ ਵਾਹਿਗੁਰੂ ਤੰਦਰੁਸਤੀ ਬਖਸ਼ੀ ਮਾਲਕਾ ਸਭ ਨੂੰ। । ਭਾਈ ਸਾਹਿਬ ਦੀ ਹਿੰਮਤ ਨੂੰ ਸਲਾਮ ਐ
ਵਾਹਿਗੁਰੂ ਤੇਰਾ ਸੁਕਰ ਹੈ ਇਨੀ ਸੱਟ ਤੋ ਬਾਆਦ ਵੀ🙏🙏🙏🙏🙏🙏🙏🙏
ਵਾਹਿਗੁਰੂ ਮੇਹਰ ਕਰੀ ਇਨਾ ਸਿਖ ਜੋਦਿਆ ਤੇ
ਇੰਨਾ ਦੀ ਹਿੰਮਤ ਨੂੰ ਸਲੂਟ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ & ਬਹੁਤ ਦੁੱਖ ਹੋਇਆ ਵੀਡੀਓ ਦੇਖ ਕੇ ਭਾਈ ਸਾਹਿਬ ਦੀ ਹਿੰਮਤ ਜਜ਼ਬੇ ਨੂੰ ਦਿਲੋ ਸਲਾਮ ਹੈ ਵਾਹਿਗੁਰੂ ਜੀ ਚੰੜਦੀ ਕੱਲਾ ਵਿੱਚ ਰੱਖਣ ਸਦਾ ਖੁਸ਼ ਰਹੋ ਰੱਬ ਰਾਖਾ ਧੰਨਵਾਦ ਜੀ
ਇਸ ਪਰਿਵਾਰ ਤੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣਾ ਜੀ।ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਵੱਖਸਣੀ ਜੀ। ਵਾਹਿਗੁਰੂ ਜੀ ਕਮਾਂਈ ਵਿੱਚ ਵਾਧਾ ਕਰਨਾ ਜੀ। ਜਗਦੀਪ ਥੱਲੀ ਜੀ ਦਾ ਵੀ ਧੰਨਵਾਦ ਕਰਦੇ ਹਾਂ ਜੀ।🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਦਾਤਾ ਦਿਤਾਰ ਤੇਰਾ ਦਿੱਤਾ ਖਾਵਣਾ
ਵਾਹਿਗੁਰੂ ਜੀ ਨੇ ਬੋਹਤ ਸਿਦੱਕ ਬਖਸ਼ਿਆ ਗੁਰਸਿੱਖ ਜੀ ਨੂੰ
ਤੁਹਾਡਾ ਹੌਂਸਲਾ ਬਹੁਤ ਵੱਡਾ ਪਰ ਜਿਸਦੇ ਕੰਰਮਾ ਵਿੱਚ ਮੰਗ ਕੇ ਖਾਣਾ ਲਿਖਿਆ ਓਸ ਮੰਗ ਕੇ ਹੀ ਖਾਣਾ ਬੱਸ ਤੁਸੀਂ ਹੌਸਲਾ ਨਾ ਛੱਡਿਓ ਵਾਹਿਗੁਰੂ ਕਿ੍ਪਾ ਕਰੂ ਤੁਹਾਡੇ ਤੇ
Ehnu Kehnde Ne Sikhi Sidhak 🙏🙏
Waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Shukar a malik da jisny tuhanu jindgi da daan bakshiya waheguru ji sabh de dheeya putra nu razi khushi rakhan ji🙏
SATNAM WAHEGURU ji.. ਗੁਰੂ ਮੇਹਰ ਕਰੇ ਜੀ ਵਾਹਿਗੁਰੂ'
Salute tohadi himmat nu
Sanu maan aa apne shehar ropar de
Enne kirti bande da ,jo enniya mushkila de bavjud v mehnat nal kamm krde ne 🤗🤗
👍🙏waheguru ji
Waheguru 🙏🙏
Himat nu salaaam aa ancle ji tohadi nu waheguru ji himat bhakshan hor 🙏🙏🙏🙏🙏
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ
ਵਾਹਿਗੁਰੂ ਮੇਹਰ ਰੱਖੇ
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ
Thali bhai thanhu wapis dekh k badi kushi hoi...gbu
ਜਗਦੀਪ ਸਿੰਘ ਜੀ ਠੀਕ ਹੋ ਤੁਸੀਂ ਹੁਣ ਖੰਗ ਜੁਖਮ ਸੀ
Jagdeep ver da number hai ji tuada kol
@@baljinderkaur3444 ਜੀ ਨਹੀਂ
ਵਾਹਿਗੁਰੂ ਜੀ ਹਿੰਮਤ ਨੂੰ ਸਲਾਮ
ਵਾਹਿਗੁਰੂ ਜੀ ਮੇਹਰ ਕਰੋ ਜੀ
ਵਾਹਿਗੁਰੂ ਵਾਹਿਗੁਰੂ 🙏🙏
Good 👍👍👍 work , Jagdeep Singh.great job
ਵਾਹਿਗੁਰੂ ਜੀ 🙏
Shukar Rabb da.Shromani commetti da kinna budget hai
Ehna veera nu pension lagni chaidi hai.Sarkara de dhid nahi bharde.bhut dukh ho riha hai.Thanks Jagdip.
ਪ੍ਰਮਾਤਮਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਮੇਹਰ ਕਰੇ, ਬਹੁਤ ਦੇਖਣ ਯੋਗ ਹੁੰਦੇ ਵੀਡੀਓ ਤੁਹਾਡੇ..
ਵੀਰ ਦੇ ਜਜ਼ਬੇ ਨੂੰ ਸਲੂਟ 🙏
ਧੰਨ ਗੁਰੂ ਜੀ ਧੰਨ ਗੂਰੂ ਜੀ ਦੇ ਸਿੱਖ 🙏
ਵਾਹਿਗੁਰੂ ਮੇਹਰ ਕਰਨ ਸਭਨਾਂ ਤੇ
Dhan guru Nanak ❤️🙌 kirpa kro satgur jiyo apne pyare Sikhan te
ਵੀਰ ਜੀ ਜੀਓ ਵਹਿਗੁਰੂ ਜੀ
ਵਾਹਿਗੁਰੂ ਜੀ
ਪੁਲਸ ਆਲੇ ਦਾ ਹੱਥ ਜੋੜੇਆ ਜਾ ਸਕਦਾ ਇਸ ਗਰੀਬ ਦਾ ਕੋਈ ਹੱਲ ਹੈ ਨੀ
ਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰ ਸਿੱਖ ਦੀ ਮਦਦ ਕੀਤੇ ਜਾਵੇ ਜੀ ਧੰਨਵਾਦ ਜੀ
ਵਾਹਿਗੁਰੂ🙏🏻
Waheguru kirpa kre prwar te🙏
Salute aa ji aisi mahan sakhsiyat nu🙏
Great job vir ji ......
Wah veer ji 🙏
Parnaam ji.....
ਵਾਹਿਗੁਰੂ ਜੀ ਮੇਹਰ ਕਰੋ ਜੀ
🙏🏼🙏🏼
Wahe guru Ji 🙏🙏
Waheguru ji mehar Karna ess parwaar te bohat hi Maddi gall hoi par Shukar hai Daate da Jaan Bach gai Veer ji gusse te❤️ kantrool rackhoo waheguru ji mehar Karn ge Salut hai Baba ji Aap De jazbe ate Soch nu .help Karn waliya Veeran da ❤️ Dhanwaad🙏🙏
Waheguru ji tuhanu hamesha khush rakhan
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
Waheguru God bless him
Dhan Dhan sahib shri Guru granth sahib g tohade ang sang han satnam shri waheguru g
ਨਾਮ- ਸੋਨੀ ਸਹੋਤਾ
ਪਿੰਡ ਬਧੋਛੀ ਕਲਾਂ ਤਹਿ ਤੇ ਜ਼ਿਲ੍ਹਾ ਫਤਹਿਗ਼ੜ ਸਾਹਿਬ
ਮੈ ਇਕ ਗ਼ਰੀਬ ਪਰਿਵਾਰ ਚੌ ਹਾ । ਕ੍ਰਿਕੇਟ ਖੇਡਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ, ਮੇ ਹਮੇਸ਼ਾ ਕ੍ਰਿਕੇਟ ਨਾਲ ਜੁੜਿਆ ਰਹਿੰਦਾ ਹਾਂ,ਸਕੂਲ ਟਾਈਮ ਵਿੱਚ ਵੀ ਮੇ ਕ੍ਰਿਕੇਟ ਖੇਡ ਹੀ ਜਿਆਦਾ ਖੇਡ ਦਾ ਸੀ, ਮੇਰਾ ਸੁਰੂ ਤੋ ਇਕੋ ਇਕ ਸੁਪਨਾ ਸੀ ਕਿ ਮੈਂ ਆਪਣੇ ਦੇਸ਼ ਲਈ ਖੇਡਾ, ਹੌਲੀ ਹੌਲੀ ਖੇਡਦਾ ਖੇਡਦਾ ਪਿੰਡ ਦੀ ਕ੍ਰਿਕੇਟ ਟੀਮ ਦਾ ਹਿਸਾ ਬਣਿਆ,ਫਿਰ ਪਿੰਡ ਦੀ ਟੀਮ ਵੱਲੋਂ ਬਾਹਰ ਦਿਆ ਪਿੰਡਾ ਚ ਖੇਡਨ ਜਾਣਾ,ਤੇ ਆਪਣੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਾ ਤੇ ਆਪਣੀ ਟੀਮ ਨੂੰ ਮੈਚ ਜਤੋਦਾ
ਵਧਿਆ ਖੇਡ ਕਰਕੇ ਆਸੇ ਪਾਸੇ ਦੇ ਪਿੰਡਾਂ ਵਿਚ ਸਾਰੇ ਮੈਨੂੰ ਜਾਨਣ ਲੱਗ ਪਏ,ਲੋਕਲ ਟੂਰਨਾਮੈਂਟ ਵਿਚ ਵੀ ਮੇ ਕਾਫ਼ੀ ਨਾਮ ਕਮਾਇ ਤੇ ਬੋਹੁਤ ਸਾਰੇ ਇਨਾਮ ਜਿੱਤੇ । ਜਿਵੇਂ ਜਿਵੇਂ ਖੇਡਦਾ ਗਿਆ ਤਾਂ ਮੈਂਨੂੰ ਪਤਾ ਲਗਾ ਫਿਰੋਜ਼ਪੁਰ ਵਿਚ ਕ੍ਰਿਕੇਟ ਦੇ ਟ੍ਰਾਈਲ ਹਨ, ਫਿਰ ਪੰਜਾਬ ਦੀ ਸ਼ੇਰੇ ਏ ਪੰਜਾਬ ਕ੍ਰਿਕੇਟ ਟੀਮ ਲਈ ਟ੍ਰਾਈਲ ਦੇਣ ਲਈ ਫਿਰੋਜ਼ਪੁਰ ਖੇਡਣ ਗਿਆ, ਤੇ ਉਸ ਟ੍ਰਾਈਲ
ਚ ਮੈਂ ਸਲੈਕਟ ਹੋ ਗਿਆ, ਫ਼ਿਰ ਉਸ ਤੋ ਬਾਅਦ ਮੈ ਉਸ ਟੀਮ ਦਾ ਹਿੱਸਾ ਬਣ ਗਿਆ ਤੇ ਮੈ ਪਹਿਲੀ ਵਾਰ ਸਟੇਟ ਟੂਰਨਾਮੈਂਟ ਖੇਡਣ ਜੈਪੁਰ ਰਾਜਸਥਾਨ ਗਿਆ । ਉਸਤੋ ਬਾਅਦ ਦਿੱਲੀ, ਮੁੰਬਈ, ਮੱਧ ਪ੍ਰਦੇਸ, ਤੇ ਹੋਰ ਕਾਫੀ ਜਾਗਾ ਖੇਡ ਕੇ ਆਇਆ
ਪਰ ਘਰ ਦੀ ਆਰਥਿਕ ਸਥਿਤੀ ਕਮਜੋਰ ਹੋਣ ਕਰਕੇ ਮੈ ਅੱਗੇ ਤੱਕ ਨਹੀਂ ਖੇਡ ਸਕਿਆ, ਘਰ ਦਿਆ ਮਜਬੂਰੀਆਂ ਨੇ ਮੈਂਨੂੰ ਅੱਗੇ ਵਧਣ ਨਹੀ ਦਿੱਤਾ ,
ਉਸਤੋ ਬਾਅਦ ਮੈ ਮੰਡੀ ਗੋਬਿੰਦਗੜ ਇਕ ਪ੍ਰਾਈਵੇਟ ਫੈਕਟਰੀ ਵਿੱਚ ਕੰਮ ਕਰਨ ਲਗ ਗਿਆ, ਤਕਰੀਬਨ 2 ਸਾਲ ਬਾਦ ਮੇਰੇ ਨਾਲ ਉਸ ਫੈਕਟਰੀ ਵਿੱਚ ਇਕ ਹਾਦਸਾ ਵਾਪਰਿਆ, ਉਸ ਹਾਦਸੇ ਵਿਚ ਮੇਰਾ ਸੱਜਾ ਹੱਥ ਕੱਟਿਆ ਗਿਆ। ਇਸ ਹਾਦਸੇ ਨੇ ਮੈਂਨੂੰ ਅਦਰੋਂ ਅਦਰੀ ਤੋੜ ਕੇ ਰੱਖ ਦਿੱਤਾ, ਤੇ ਮੈਂ ਵੀ ਹੁਣ ਦੀਵਿਆਂਗ ਲੋਕਾਂ ਵਿਚ ਆ ਗਿਆ ,ਮੇਰੇ ਨਾਲ ਨਾਲ ਹੁਣ ਹੇਂਡਿਕੈਪ ਨਾਮ ਜੁੜ ਗਿਆ, ਤੇ ਮੇਰਾ ਅਪਣੇ ਦੇਸ਼ ਲਈ ਖੇਡਨ ਦਾ ਸੁਪਨਾ ਅੱਧ ਵਿਚਕਾਰ ਹੀ ਰਹਿ ਗਿਆ,
ਕੁਛ ਸਾਲ ਘਰ ਬੈਠਾ ਰਹਿ , ਘਰ ਬੈਠੇ ਨੂੰ ਇੰਜ ਲਗਦਾ ਸੀ ਕਿ ਮੈ ਆਪਣੇ ਘਰ ਦਿਆ ਤੇ ਬੋਜ ਬਣ ਗਿਆ ਹਾਂ,ਪਰ ਮੈ ਹਿੰਮਤ ਹਾਰਨ ਵਾਲਾ ਨਹੀ ਸੀ, ਮੇ ਹੋਲੀ ਹੋਲੀ ਘਰ ਦਾ ਕੰਮ ਕਰਨਾ ਸ਼ੁਰੂ ਕੀਤਾ ਤੇ ਜਦੋਂ ਮੇਰੇ ਹੱਥ ਦਾ ਜਖ਼ਮ ਠੀਕ ਹੋਇਆ ਤਾਂ ਫਿਰ ਮੇ ਕੰਮ ਦੀ ਭਾਲ ਵਿਚ ਗਿਆ ਪਰ ਕਿਸੀ ਵੀ ਜਗ੍ਹਾ ਮੈਂਨੂੰ ਕੰਮ ਨਹੀਂ ਮਿਲਿਆ ਸਾਰੇ ਮੇਰਾ ਹੱਥ ਦੇਖ ਕੇ ਕਹਿ ਦੇਂਦੇ ਸੀ ਕਿ ਤੇਰੇ ਤੋ ਕੰਮ ਨਹੀ ਹੋਣਾ । ਮਨ ਬੋਹੁਤ ਦੁਖੀ ਹੋਇਆ ਪਰ ਮੇ ਹਰ ਨਹੀ ਮੰਨੀ , ਮੈ ਰਾਜ ਮਿਸਤਰੀ ਕੋਲ ਮਜ਼ਦੂਰੀ ਕਰਨ ਲਗਾ , ਤੇ ਹੋਲੀ ਹੋਲੀ ਹੋਰ ਵੀ ਕੰਮ ਕਰਦਾ ਰਿਹਾ , ਪਰ ਮੈਨੂੰ ਬਾਕੀ ਕੰਮ ਕਰਨ ਵਾਲਿਆ ਤੋ ਕੁਛ ਪੈਸੇ ਘੱਟ ਮਿਲਦੇ ਸੀ,
ਕੁਛ ਸਮਾਂ ਲੰਘਿਆ , ਮੈ ਇਕ ਦਿਨ ਟੀਵੀ ਦੇਖ ਰਿਹਾ ਸੀ ਮੇ ਦੇਖਿਆ ਕਿ ਹੇਂਡੀਕੈਪ ਖਿਡਾਰੀਆਂ ਦਾ ਮੈਚ ਚਲ ਰਿਹਾ ਸੀ। ਮੈਂਨੂੰ ਦੇਖ ਕੇ ਬੋਹੁਤ ਖਸ਼ੀ ਹੋਈ ਕੇ ਅਗਰ ਇਹ ਖੇਡ ਸਕਦੇ ਤਾਂ ਫ਼ਿਰ ਮੇ ਵੀ ਖੇਡ ਸਕਦਾ।
ਮੈਨੂੰ ਜ਼ਿੰਦਗੀ ਨੇ ਫਿਰ ਇਕ ਮੌਕਾ ਦਿੱਤਾ ਆਪਣਾ ਸੁਪਨਾ ਸਾਕਾਰ ਕਰਨ ਦਾ, ਫ਼ਿਰ ਮੇ ਪਤਾ ਕੀਤਾ ਕਿ ਇਸ ਦੀਵਿਅੰਗ ਕ੍ਰਿਕੇਟ ਟੀਮ ਵਿਚ ਖੇਡਨ ਲਈ ਕਿ ਕਰਾ। ਪਤਾ ਲੱਗਿਆ ਕਿ ਪੰਜਾਬ ਦੇ ਵੀ ਇਕ ਦੀਵਿਅੰਗ ਟੀਮ ਹੈ । ਫਿਰ ਮੇ ਪੰਜਾਬ ਦੀ ਦੀਵਿਅੰਗ ਟੀਮ ਨਾਲ਼ ਸੰਪਰਕ ਕੀਤਾ, ਹੋਲੀ ਹੋਲੀ ਮੇ ਫਿਰ ਤੋ ਖੇਡਣਾ ਸ਼ੁਰੂ ਕੀਤਾ ਤੇ ਇੱਕ ਸਾਲ ਦੇ ਵਿਚ ਮੇ ਪੰਜਾਬ ਟੀਮ ਵਿਚ ਸ਼ਾਮਿਲ ਹੋ ਗਿਆ।ਫਿਰ ਮੇ ਮੁੜਕੇ ਨਹੀ ਦੇਖਿਆ ਤੇ ਜ਼ਿੰਦਗੀ ਜੋ ਚਣੌਤੀ ਮੈਂਨੂੰ ਦਿੰਦੀ ਰਹੀ ਮੇ ਉਸ ਦਾ ਡਟ ਕੇ ਮੁਕਾਬਲਾ ਕੀਤਾ
ਮੈ ਹੁਣ ਤੱਕ ਪੰਜਾਬ ਵੱਲੋਂ ਪੂਰੇ ਭਾਰਤ ਦੇ ਹਰ ਸਟੇਟ ਵਿਚ ਖੇਡ ਚੁੱਕਾ ਹਾਂ।
ਮੇ ਨੈਸ਼ਨਲ ਲੈਵਲ ਤੇ ਖੇਡ ਚੁੱਕਾ ਹਾਂ। ਮੈਂਨੂੰ ਉੱਤਰਪ੍ਰਦੇਸ 2019 ਵਿਚ ਮੇਰਠ ਦੀਵਿਅੰਗ ਰਤਨ ਐਵਾਰਡ ਨਾਲ ਸਨਮਾਨਤ ਵੀ ਕੀਤਾ ਗਿਆ ਸੀ
ਮੇ 2017 ਵਿਚ ਮੁੰਬਈ ਫ਼ਿਲਮੀ ਸਿਤਾਰਿਆਂ ਨਾਲ ਵੀ ਖੇਡ ਕੇ ਆਇਆ ਸੀ । ਪਿਛਲੇ ਸਾਲ ਭਾਰਤ ਦੀ ਟੀਮ ਇਗਲੈਂਡ ਵਿਚ ਹੋਏ ਵਰਲ ਦੀਵਿਅੰਗ ਕੱਪ ਜਿੱਤ ਕੇ ਆਈ ਹੈ । ਤੇ ਹੁਣ ਮੇ ਅਗਸਤ ਮਹੀਨੇ ਵਿੱਚ ਬੰਗਲਾਦੇਸ਼ ਵਿਚ ਖੇਡਣ ਜਾਣਾ ਹੈ ਜਿਸ ਵਿਚ ਕਿ ਮੇਰੀ ਸਲੈਕਸ਼ਨ ਹੋ ਗਈ ਹੈ , ਮੈ ਅਪਨਾ ਸਾਰਾ ਖਰਚਾ ਆਪ ਹੀ ਕਰਦਾ ਹਾਂ।ਮੈਨੂੰ ਸਰਕਾਰ ਵੱਲੋਂ ਜਾ ਕਿਸੀ ਵੀ ਹੋਰ ਅਦਾਰੇ ਵੱਲੋਂ ਮੇਰੀ ਕੋਈ ਮਦਦ ਨਹੀਂ ਹੋ ਰਹੀ।ਮੇ ਸਰਕਾਰ ਤੋ ਮੰਗ ਕਰਦਾ ਹਾਂ ਕਿ ਮੇਰੀ ਲੋੜੀਂਦੀ ਮਦਦ ਕੀਤੀ ਜਾਵੇ ਤਾ ਜੋ ਮੇ ਅਪਣੇ ਖੇਡ ਖੇਤਰ ਵਿੱਚ ਪ੍ਰਦਰਸ਼ਨ ਕਰਾ ।ਮੇ ਆਪਣੀ ਮੇਹਨਤ ਸਦਕਾ ਬਹੁਤ ਜਲਦ ਭਾਰਤ ਟੀਮ ਦਾ ਹਿਸਾ ਬਣਾ ਗਾ ਤੇ ਆਪਣੇ ਮਾਤਾ ਪਿਤਾ ਤੇ ਅਪਣੇ ਜਿਲ੍ਹੇ ਦਾ ਨਾਮ ਰੌਸ਼ਨ ਕਰਾ ਗਾ
ਬਹੁਤ ਵਧੀਆ ਉਪਰਾਲਾ ਕੀਤਾ।ਪਰ ਸਿਖੀ ਨਾਲ ਜੁੜੋ ਜੀ।ਨਾਮ ਅਸੀਂ ਸਿਖੀ ਦਾ ੳਚਾ ਕਰਨਾ ਹੈ ਜੀ।
🙏🏻🙏🏻🙏🏻 waheguru ji waheguru ji waheguru ji waheguru ji waheguru ji
Waheguru waheguru waheguru waheguru ji chardikla kran 🙏🙏🙏
Dhan dhan guru nanak dev ji
Waheguru
Waheguru ji ka khalsha waheguru g ki faith God bliss you baba g
Wahe guru g👏👏👏👏👏👏
Veer ji jis nu dukh hunde ne oo rabb de kol hunde ne
Hnji veer ji,,, kyonki Guru Sahib ji ohna nu smjhona chahunde hunde k zindgi jhuthi aa te eh snsar dukha da ghr aa,, te sukh sirf Guru Sahib ji kol hi aa te Guru Sahib ji fer hmesha lyi apne kol rkh lende jo SBH to jyada pehl ohna nu dinda te ik Guru Sahib da hi aasra tkda 🙇🏻♀️🙏💖
ਵਾਹਿਗੁਰੂ 🙏🙏🙏🙏🙏🙏🙏🙏🙏🙏🤲🤲
Waheguru ji mehar krro 🙏🙏🙏
Waheguru ji Mehar Karo ji
Waheguru g dhan guru dhan guru de sikh
Waheguru ji da sukrana h
veer god bless you
Satnam shri ❤️Waheguru 🙏
Satnam shree waheguru Ji 🙏😔
Ehna di madad karo sgpc, khalsa aid waleyo 😭😭
SATNAM WAHEGURU JII mehar kero 🙏🏻🙏🏻🙏🏻🙏🏻
ਪਰਮਾਤਮਾ ਇੱਕ ਹੈ ਇੱਕ ਗੂਰੂ ਬਣਾਓ ਉਹੀ ਰੱਬ ਬਣ ਜਾਂਦਾ ਹੈ ਮਨ ਸੱਚਾ ਹੋਵੇ
Waheguru ji maher karana ji
Salute him💐🙏🙏🙏
Waheguru mehar kare
ਵਾਹਿਗੁਰੂ ਜੀ
ਆਪਣੇ ਬੱਚਿਆਂ ਦੀ ਏਨੀ ਪਰਿੱਖੀਆ ਨਾ ਲਵੋ ਜੀ
Wheguru g salamt rakhi ehna nu
ਵਾਹਿਗੁਰੂ
Waheguru ji 🙏🏻🙏🏻
Waheguru Mehr krn 🙏🙏🙏
WAHEGURU WAHEGURUWAHEGURU WAHEGURU WAHEGURU WAHEGURU
inspirational........
Salute your faith on waheguruji.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਧੰਨ ਸਾਡੇ ਗੁਰੂ ਸਾਹਿਬਾਨ ਜੀ ਧੰਨ ਉਨ੍ਹਾਂ ਦੀ ਸਿੱਖੀ ਧੰਨ ਉਨ੍ਹਾਂ ਦੇ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਦੇ ਹਨ ਉਨ੍ਹਾਂ ਸਿੱਖਾਂ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਜੀ ਵਾਹਿਗੁਰੂ ਜੀ ਉਹ ਸਿੱਖ ਹਨ ਜਿਹੜੇ ਥੋੜੀ ਜਿਹੀ ਤਕਲੀਫ ਹੁੰਦੀ ਤਾਂ ਗੁਰੂ ਸਾਹਿਬ ਜੀ ਨੂੰ ਛੱਡ ਕੇ ਧਰਮ ਬਦਲ ਦਿੰਦੇ ਵੇਖੋ ਕਿੰਨੇ ਸਿੱਖ ਈਸਾਈ ਧਰਮ ਗ੍ਰਹਿਣ ਕਰ ਲਿਆ ਸਿਰਫ ਗੁਰੂ ਤੋ ਸਿਦਕ ਭਰੋਸਾ ਨਹੀ ਰੱਖ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਜੋ ਸਮਰੱਥ ਹਨ ਜੋ ਚਾਹੇ ਕਰ ਸਕਦੇ ਪਰ ਸਾਡੇ ਵਿੱਚ ਸਬਰ ਸੰਤੋਖ ਨਹੀ ਦੂਜੇ ਥਾਂ ਜਾ ਕੇ ਧੱਕੇ ਖਾਂਦੇ ਉਥੇ ਵੀ ਤਾਂ ਭਰੋਸਾ ਕਰਦੇ ਪਰ ਆਪਣੇ ਗੁਰੂ ਤੇ ਨਹੀ ਲੱਖ ਲਾਹਨਤ ਉਨ੍ਹਾਂ ਲੋਕਾਂ ਤੇ ਜੋ ਗੁਰੂ ਨੂੰ ਛੱਡ ਕੇ ਹੋਰਨਾਂ ਪੈਰਾਂ ਵਿੱਚ ਡਿੱਗ ਕੇ ਗਿੜਗਿਉਦੇ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਤੇ ਭਰੋਸਾ ਬਣਾਈ ਰੱਖਣ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ ਭਾਈ ਸਾਹਿਬ ਥਲੀ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜੋ ਆਪ ਜੀ ਐਸੀਆਂ ਸਿਦਕੀ ਸਿੱਖਾਂ ਯੋਧਿਆਂ ਨਾਲ ਗੱਲਬਾਤ ਕਰਵਾਉਂਦੇ ਤੇ ਇਸ ਹੋਰਨਾਂ ਸਿੱਖਾਂ ਦਾ ਵੀ ਭਰੋਸਾ ਬਣੇਗਾ ਆਪਣੇ ਗੁਰੂ ਸਾਹਿਬ ਜੀ ਉੱਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਅੰਗ-ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ
Thali sab good job bro
Waheguru ji waheguru
Bikramjit Singh virk
Wahaguru wahaguru wahaguru wahaguru wahaguru wahaguru
Waheguuru ji
Ver aapan jdon gay eh priwar hajar hunda c bhut vadia subha 22n da
Chardikala 🙏
Waheguru ji 🙏
GREAT GREAT GREAT GREAT GREAT GREAT GREAT
Satnam Sri Waheguru G
Jako rhake saea Mar shke na koy waheguru ji waheguru ji waheguru ji waheguru ji
Jagdeep thalli veer ji aapna mb number bhi bta do sir 😄🙏🙏🙏🙏🙏
WAHEGURU Ji
Gbu