Panjan Wala Note (Official Video) Nav Lehal | Latest Punjabi Songs 2021 | New punjabi Song 2021
Вставка
- Опубліковано 17 жов 2021
- #PanjanWalaNote #NavLehal #JobanSandhu #LatestPunajbiSongs
Presenting the latest Punjabi Song 2021 “Panjan Wala Note” by Nav Lehal. The music of the new Punjabi song is given by San B. While lyrics are also penned by Nav Lehal. Enjoy and stay connected with us and Subscribe to our channel.
♪ Also Available on ♪
iTunes: tinyurl.com/2sa26yw
Apple Music: tinyurl.com/2sa26yw
UA-cam Music: tinyurl.com/xy5jh9
Wynk: tinyurl.com/eafvnr36
Amazon: tinyurl.com/3zkd6jwk
Spotify: tinyurl.com/5r9c8kfn
Sound Cloud: tinyurl.com/s79w9n7c
Resso: tinyurl.com/22xezwnj
Gaana: tinyurl.com/3r3rwvhs
Song: Panjan Wala Note
Singer/Lyrics: Nav Lehal
Music: San B
Lead Artist: Joban Sandhu
Child Artist: Gurgateh Singh
Dop: Vikram Rathor/ Vicky Aulakh
Editor/ Colorist: Suresh Kalsi
Make Up/ Hair: Meet
Production: Tea Lover/ Attari Brothers
Special Thanks: Deep R Dee
Assistant Director: Harinder Kaler
Drone Operator: Akash
Mix/Mastering: Arron
Label: Nav Lehal
A Film by Nav Lehal
Digital Partner : Pixilar Studios
/ pixilar_studios
☎ To set (Panjan Wala Note) as your ringtone ☎
Airtel Subscribers Hello Tune Dial 5432117863402
Vodafone Subscribers Dial 53712760247
Idea Subscribers Sms 53712760247
BSNL (South / East) Subscribers Sms BT 12760247 to 56700
Enjoy & stay connected with us!
Subscribe Us: tinyurl.com/NavLehalYT
Follow Us On Instagram: / navlehal02
Like Us On FB: / iamnavlehal - Розваги
Sat shri akaal ji, kive lagga ji song
Boht ghaint bhai ❤️❤️❤️
Good work bro. Keep it up
Sirra astaad love u a lot
ਸ਼ਬਦ ਮੁਕਗੇ bohat sona song
Kaint veer g❤
ਰੋਣ ਲੱਗ ਜਾਈ ਦਾ .. ਬਾਈ... ਤੇਰਾ ਗਾਣਾ ਸੁਣ ਕੇ ....... ਵਾਹਿਗੁਰੂ ਮਿਹਰ ਕਰੇ ਤੇਰੇ ਤੇ.... love you big Brother ♥️
Sahi gall a y
@@gurwinderbrar7724ਪੁਰਾਣੇ ਦਿਨ ਯਾਦ ਕਰਵਾ ਦਿੱਤੇ real Punjabi
Clearly i can see one more Amrinder gill to music industry
True.... acting b veer di amrinder bai jida💞💞💞
Sahi gal veer g 👌🏻👌🏻👌🏻👌🏻👌🏻
Sahi gall aa 22 ronn la ta aa ganne ne soooh lagge 22 ❤️😭
Ysss
Agree saab ❤
ਬਾਈ ਅੱਜ ਪਤਾ ਲੱਗਿਆ ਹੱਸਣ ਹਸਾਉਣ ਤੋਂ ਬਿਨਾਂ ਆਹ ਗੱਲਾਂ ਵੀ ਲਿਖਦਾ ਨਵ....ਸਾਡੇ ਆਲੀਆਂ ਪਿੰਡਾਂ ਆਲੀਆਂ ❤️❤️🫶👌👌👌👌👌
ਬਹੁਤ ਹੀ ਪਿਆਰਾ ਗੀਤ ਆ ਵੀਰ ਜੀ ਰੱਬ ਸਾਰਿਆ ਨੂੰ ਹੀ ਦੋ ਟਾਈਮ ਦੀ ਰੋਟੀ ਜ਼ਰੂਰ ਦੇਵੇ ❤️🙏
Amninder gill 2.0 🔥🔥🔥 love aa bro🙏 fan tera sabhto ਵੱਡਾ
right bro
ਸੱਚ ਕਿਹਾ ਬਾਈ
ਬਹੁਤ ਘੈਂਟ ਬਾਈ ਜੀ ਦਿੱਲ ਜਿੱਤ ਲਿਆ 😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍😍❤❤❤❤❤❤❤❤❤❤❤❤❤❤❤❤
ਵਾਹ ਯਾਰ end ਕਰਾ ਦਿੱਤੀ
ਬਹੁਤ ਵਧੀਆ ਲਿਖਤ ਵੀਰ ਜੀ ਦੀ ਬਹੁਤ ਸੋਹਣਾ ਲਿਖਿਆ ਬਚਪਨ ਯਾਦ ਆ ਗਿਆ. ਅੱਜ ਕੱਲ ਦਾ ਤੇ ਬੱਚਾ ਵੀ ਸ਼ਰਮ ਮਹਿਸੂਸ ਕਰਦਾ ਪੰਜਾ ਵਾਲੇ ਨੋਟ ਤੋ
ਦਿਲ ਨੂੰ ਲਗਦਾ ਗਾਣਾ ਭਰਾ ਸਿੱਧਾ ਜਿਨੀ ਵਾਰ ਸੁਣੀਏ ਘਟ ਆ❤️❤️
ਇੱਕ ਵਾਰ ਸਾਨੂੰ ਤਿੰਨਾਂ ਭੈਣ ਭਰਾ ਨੂੰ ਪੰਜ ਰੁਪਏ ਦਿੱਤੇ ਵਿਸਾਖੀ ਦਾ ਮੇਲਾ ਦੇਖਣ ਲਈ ਤੇ ਸਾਰਾ ਮੇਲਾ ਦੇਖਿਆ 5ਰੁਪਏ ਵਿਚ ❤❤❤
ਬਹੁਤ ਹੀ ਵਧੀਆ ਗੀਤ ਹੈ ਸੱਚ ਹੈ ਯਾਰੋ
ਜਿਉਂਦਾ ਰਹਿ ਬਾਈ,
ਬਚਪਨ ਚੇਤੇ ਕਰਵਾ ਦਿੱਤਾ ❤️
This song deserve million billion views miss u bebe bappu bot yaad ondi taddi door krlya dollora ne 🇨🇦
Rooh Khush hogii yrr 👌👌👌🥰🥰🥰
ਓਹ ਤਾਂ ਸਮਾਂ ਹੀ ਨਹੀਂ ਰਿਹਾ ਬੜਾ ਸਕੂਨ ਸੀ ਜਿੰਦਗੀ ਵਿੱਚ
ਬਹੁਤ ਹੀ ਖੂਬ ਲਿਖਿਆ ਜੀ ਤੇ ਗਾਇਆ ਕੈਨੇਡਾ ਵਿੱਚ ਕੰਮ ਕਰਦੇ ਹੋਏ ਸਾਰੇ ਵੀਰਾਂ ਭੈਣਾਂ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🏻👍🏻💪🏻💪🏻🤗💪🏻💪🏻👍🏻🙏🏻
ua-cam.com/video/nPSfNT2couo/v-deo.html
ਜਿਹੜੇ ਛੋਟੀਆਂ ਕੰਟਰੀ ਚ ਕੰਮ ਕਰਦੇ ਆ ਉਹਵੀ ਬਹੁਤ ਮਿਹਨਤ ਕਰਦੇ ਆ ਪਰ ਉਹ ਕੈਨੇਡਾ ਵਾਲਿਆਂ ਵਾਂਗ ਕੋਠੀਆਂ ਨੀ pa ਸਕਦੇ.. ਘਰ ਬਾਰ ਵਧੀਆ ਚਲਾਉਂਦੇ.. ਓਹਨਾ ਲਈ ਵੀ ਚੜ੍ਹਦੀ ਕਲਾ ਹੋਣੀ ਚਾਹੀਦੀ
@@skbskb4644 ਹਾਂਜੀ ਜੀ ਸਹਿਮਤ ਹਾਂ ਜੀ 🙏🏻👍🏻🙏🏻
@@harmeshrani1197 ਇਹ ਗਾਣਾ ਬਿਲਕੁਲ ਮੇਰੀ life ਨਾਲ ਮਿਲਦਾ.... 18 ਸਾਲ ਗਏ ਬਾਹਰ ਆਏ ਨੂੰ ਸੋਚਦਾ ਜ਼ਿੰਦਗੀ ਚ ਕੀ ਖੱਟਿਆ..... ਕੁਝ ni
ਬਹੁਤ ਵਧੀਆ ਗੀਤਕਾਰੀ
ਕੁਝ ਗੀਤ ਲਿਖੇ ਨੇ ਬਾਈ ਜੇ ਕਹੋ ਤਾਂ ਭੇਜੀਏ
ਭਰਾਵਾ ਹਸਾਉਂਦਾ ਵੀ ਪੂਰਾ ਤੇ ਰਵਾਉਂਦਾ ਵੀ, ਰੱਬ ਚੜਦੀ ਕਲਾ ਬਖਸ਼ੇ
ਆਏ ਹਾਏ ਕਿਆ ਕਮੇਂਟ
Dil jitt leya bhra
ਓਹ ਭਰਾਵਾ ਬੁਹਤ ਵਦੀਆ ਗਾਣਾ ਗਾਇਆ 👍👍👍👍🎉
ਬਾਈ ਜਿਨੀ ਸੋਹਨੀ ਤੇਰੀ acting ਉਨੀ ਸੋਹਨੀ ਹੀ ਅਵਾਜ ਅ love you y ❤❤❤
ਮੈ ਇਹ ਗਾਣਾ 10 ਵਾਰ ਸੁਣ ਲਿਆ ਫਿਰ ਵੀ ਮਾਨ ਨਹੀ ਅੱਕਦਾ
ਸਾਂਝਾ ਗੂੜੀਆਂ ਮੁਕਾਤੀਆਂ ਬਰੈਂਡਾ ਨੇ, ਤਾਇਓ ਜਾਂਦਾ ਸਿਰ ਕਰਜਾ ਚੜੀ ✌✌💯
ਬਹੁਤ ਖੂਬਸੂਰਤ ਗੀਤ ਹੈ ਬਾਈ ਜੀ ❣️❣️🙌
ua-cam.com/video/0E8Gt-1hzag/v-deo.html
ਬਾਈ ਜੀ ਇੱਕ ਵਾਰ ਵੀਡੀਓ ਨੂੰ ਜ਼ਰੂਰ ਦੇਖੋ
ਵੀਡੀਓ ਵਧੀਆ ਨਾ ਲੱਗੀ ਤਾਂ ਗਾਲਾਂ ਕੱਢ ਦੇਣਾ
ਰੋਜ ਈ ਸੁਣਦਾ ਆ ਗਾਣਾ ਦਿਲ ਨੂੰ ਛੂਹ ਗਿਆ
Bil kul shi ji 👌🏻👌🏻👌🏻👌🏻👌🏻👌🏻
Geet ta vadia hai par awaz v bhout vadia
ਬਹੁਤ ਵਧੀਆ ਗਾਨਾ ਭਾਈ ਵੀਰ ਜੀ 🤗🤗
ਬਹੁਤ ਵਧੀਆ ਮਿੱਤਰੋ "Song
ua-cam.com/video/nPSfNT2couo/v-deo.html
ਚੰਗੇ ਚੰਗੇ ਗਾਇਕ ਤੇ ਗੀਤਕਾਰ ਫੇਲ ਕਰਤੇ ਬਹੁਤ ਵਧੀਆ 😍😍👌👌👍👍
ਬਹੁਤ ਵਧੀਆ ਬਾਈ
Nice song veer ji 👍🥰
ua-cam.com/video/nPSfNT2couo/v-deo.html
Multi-talented banda😊
ਵੀਰ ਗੀਤ ਬਹੁਤ ਵਧੀਆ 🙏🙏
ਮੇਰੇ ਦੋਸਤ ਬਾਹਰ ਨੇ
ਮੈਨੂੰ ਕਹਿੰਦੇ ਬਾਈ ਪੰਜਾਬ ਦੀ ਕੋਈ ਰੀਸ ਨੀ
♥️♥️♥️💝💝🌹🌹🙏
ਬੱਲੇ ਭਾਊ ਜੀ ਬਹੁਤ ਵਧੀਆ ਗਾਣਾ ਬਚਪਨ ਯਾਦ ਕਰਾ ਦਿੱਤਾ ❤️❤️❤️
Rooh khush krti veere sweat voice💪💪💖💖
ਸਚੀ ਬੋਹਤ ਜਾਦ ਔਂਦੀ ਆ ਬਈ ਬਚਪਨ ਦੀ ਤੇਰਾ ਗਾਣਾ ਸੁਣ ਕੇ । ਸਾਰਾ ਕੁਛ ਹੀ ਬਦਲ ਗਏ ਹੁਣ । ਟਾਈਮ ਬਦਲ ਗਿਆ ਲੋਕ ਬਦਲ ਗਏ 🥺
yar bhut sohna song laggya..
mai kaeee vaar sun lia....
😍😍😍🤩🤩🤩🤩🤩🤩
Dil khush krta yaara puraaniyan yaadan taazian krtiyan ❤️❤️❤️👌👌👌
Ronaaa agyaaa gaaana sun ke ❤️😭
Kya bat ae. . . Aida de songs millions views deserve krde a 👌🏼👌🏼👌🏼
Super hit song...baki bahar ta ni gye assi..kde rab ne mehar kiti ta fer saanu v feeling 5 vali aye gi forgin ja k☺️✌️
Bohat vadia song aa vr
ਬਹੁਤ ਸੋਹਣਾ ਗਾਇਆ ਬਾਈ ਬਚਪਨ ਯਾਦ ਕਰਵਾ ਦਿੱਤਾ 😔
yr yaar sho lgge teri awaj ini k jeyada sohni a yr vi puch na kujh matlb emotional jeya krta darling love you a babe
swaaad leyata yaaar hun repeat te hi chlauna ah soulfully song
boht sohna yarra 🙏🏿🙏🏿
ਬਹੁਤ ਸੋਹਣਾ ਗਾਇਆ ਮੇਰੇ ਬਾਈ ਨੇ ਜਿਉਂਦਾ ਰਹਿ
Purane din chete aa jnde aa yr 💖
ਬਹੁਤ ਸੋਹਣਾ ਉਪਰਾਲਾ ਵੀਰ ਜੀ ♥️♥️♥️💌💌🤗💣✔️
This song is based on true feelings ❤❤ lyrics, singing and video everything is so perfect.. 🥰❤
right
Veerji pehla tusi hasiyiya ch lokka DA dil jitiya hun tusi eh ganne naal sab DA dil moh liya bohat sohna song rabb tuhanu tarakiya bakshe....👌👌👌👌
G o Bhai kmaal kitta
Sab kuch yaad kerwaa ditta
8 Saal tu Dubai ch kam ker ray aan
18 de se TU hun 27 sal de ho gay aan
Love you parwa Pakistan TU
Allah paak reham karuga.... Kya baat hai mere Sohne veer di
Very Very nice song 🎵👌🏻
BILKUL sach gall kiti ... Waheguru ji har parivar te pardesi veera te mehr kare 🙏🏻
baii suchi bhut sohna song gaaya bahr baithiya nu bhut feel hoya song❤❤❤
Yrr soh lage song bhot bar repeat te sun lea par fr bi ehda lagi janda ikk bar hor te lagda hi nhi bi 3 min da song
Keep it up. We are waiting for More Songs . From your voice.
ua-cam.com/video/qdPdSIx6ymc/v-deo.html
22 ji a ahh song Dil te lageya❤️❤️
Paji dil nu lagda jini vaar marji sunlo gaana
Kya gaana bai ji ♥️
bhut kaint pra 🙏🏼
A lot of emotions have gone into lyrics. This guy always comes up with content full of memories no matter video or music.
Sirrrra y ji end hi aaa ❤❤❤
ਨਵ ਰਸੂਲਪੁਰੀਆ ਵੱਲੋਂ ਬਹੁਤ ਵਧਾਈਆ ਵੀਰ ਜੀ ❤❤❤❤🎉🎉🎉🎉
ਨਵ ਬਾਈ, ਬਹੁਤ ਵਧੀਆ ਗੀਤ ਬਣਾਇਆ ਤੁਸੀ, ਰੱਬ ਤਰੱਕੀਆਂ ਦੇਵੇ ਆਪ ਜੀ ਨੂੰ,
22 down to earth a tahi koi dislike ni milya hle tk. Nice song
ਪੰਜਾ ਵਾਲੇ ਨੋਟ ਤੋ ਗਲ ਯਾਦ ਆ ਗਈ ਵੀਰ ਮਾਮੇ ਦੇ ਵਿਆਹ ਤੇ ਲੁੱਟੇ ਸੀ ਤੇ ਲੁੱਟੇ ਵੀ 60-70 ਨੋਟ ਸੀ ਤੇ ਵੀਰ ਉਸ ਟਾਇਮ ਪੰਜਾ ਦੇ ਤਿੰਨ ਸਮੋਸੇ ਆਉਦੇ ਸੀ ਤੇ ਨਿਊਡਲ ਵੀ ਨਵੇਂ ਨਵੇ ਆਏ ਸੀ ਅੱਧੇ ਤੇ ਖਾ ਪੀ ਲੈ ਅੱਧੇ ਮੰਮੀ ਨੂੰ ਫੜਾਤੇ ਵੀਰ ਅਜੇ ਵੀ ਸਾਭ ਕੇ ਰੱਖੇ ਆ ਐ ਚਿੱਟੇ ਨੋਟ
Sira ghaint bro ❤️❤️❤️❤️
This aint just a song its a feeling 🥺
Gaya v boht sohna. Awaz v wdia music v te lyrics te undoubtedly best c. Waheguru hor trakkiya dwe veer nu
Bohut sohna song aa bro
Sira gll baat song di bhaji
Best lyrics bai ji my fav song ❤️❤️😍😍👍🏻👍🏻
Nav veera always on 💯💯💕💕
Nyccccc song 🎵🎵🎵 paji bhot wadea likhea
Att aa song bro majah aa gia sun ke its true line👍👍
Veere Dil di gall khe diti 🔥
❣️🥺talented banda
Bhaji boht sohna song aa ajj tak ehda da kdi song ni sunya jina vadia Gaya te likhya tusi ❤️❤️❤️❤️❤️❤️
Mera favourite note hunda si 5da mai ohnu tractor wala note kehnda c😂😂😭😭miss krda ohh dinn bahut vdia c ❤️❤️
nice bro
awaz same amrinder gill 👌👌
Bai golden memories of every Punjabi 🥰🥰🥰🥰🥰
ਨਵ ਲਹਿਲ ਪਾਜੀ ਤੁਹਾਡੀ ਕਾਮੇਡੀ ਤਾਂ ਬਹੁਤ ਬਹੁਤ ਵਧੀ ਆਂ ਪਰ ਜਦੋ ਤੁਹਾਡਾ ਗੀਤ ਸੁਣਿਆ ਚੰਗਾ ਲੱਗਾ ਤੁਹਾਡੀ ਅਵਾਜ ਬਹੁਤ ਵਧੀਆ ਤੁਹਾਡੇ ਗੀਤ ਨੂੰ ਸਲਾਮ ਤੁਹਾਡੀ ਸਾਰੀ ਟੀਮ ਨੂੰ ਸਲਾਮ ਤੁਹਾਨੂੰ ਵੀ ਸਲਾਮ
Bhutth vadiya song nav bai siraaa ee va 👌👌👌👌👌👌
This is not a song but contains the feelings of every person who lives and struggling outside anywhere, far away from homeland. Loveable one ❤
love from italy 🇮🇹
ਬੱਲੇ ਉਏ ਜੱਟਾ 👍👍👍 ਘੈਂਟ ਗਾਣਾ 😍😍
Bai song ena k ghaint h ki edi tareef lyi koi shabd nhi h mere kol..........boht boht bhoht hi ghaint song aa veerey❤❤❤
A good actor turned into good Singer.. Keep going brother...amazing voice
ua-cam.com/video/fi4Gn2jRhhw/v-deo.html ਵੀਰ ਹਾਡਾ ਪਹਿਲਾਂ ਤੋਂ ਹੀ ਗਵਈਆ ਆ, ਸੁਣਿਓ
@@namelesssingh but this time he touched our soul😇
I am soldier so i can undertand the feeling of this song
Great lyrics. Keep it up. Full support. 🔥🔥🔥
ua-cam.com/video/qdPdSIx6ymc/v-deo.html
Surprise 🙌🏼🙌🏼
Dil hi jit liyaaaa bro love you
Bahut sona song matlab tusi bachpan v yaad krwa ditta 🥰
Feeling tan Es song ch v bhut aa Veere ❤️👌🏼
veer sacchhi bhot dill nu laggy tuhada song 🙏🙏😔😔😔🙏🙏😔❤️❤️❤️❤️❤️❤️😔😔😔🙏🙏👌😔🙏🙏👌
Vere bachpan yaad ageyaa 😢 bahutt ghaintt lagga song WmK 🙏
Bhout videaaa❤️❤️❤️❤️❤️❤️
Full support paji fatte chak te🔥🔥🔥🔥🔥
Siraaaaaaa bai g.
Nice song
❤❤❤Love u bro
❤❤