Ankar var var romas de swalpa karne chage ankar di nisani nhi c. Kike s. Pargat singh ik rajneta hi nhi bhut serias insan te playr han. Asi shamshersingh
You the journalist Did not Push Pargat on his Action as Director Sports As the Father of Killed Gangster Blames Pargat. Otherwise this Interview Is Just A Rubbish
Podcast Modiator is worst performer!!! He is not well perpared and he just ask worthless questions and he suddenly change the topic. I think he must be prepared for the podcast and make a discussion on good topics!!!!!!!
Not really a great interview Interviewer asking questions like amateur to pargat singh unfortunately Need someone experienced enough to interview good player/ politician
ਬਹੁਤ ਵਧੀਆ ਖਿਡਾਰੀ ਅਤੇ ਇਨਸਾਨ ।ਪ੍ਰੰਤੁ ਜੋ ਫਿਕਰ ਬਾਰੇ ਪ੍ਰਗਟ ਸਿੰਘ ਜੀ ਨੇ ਪੰਜਾਬ ਬਾਰੇ ਪ੍ਰਗਟ ਕੀਤੇ ਹਨ ਜੇਕਰ ਸਾਰੇ ਰਾਜਨੀਤਕ ਲੋਕ ਇਸ ਤਰ੍ਹਾਂ ਸੋਚਣ ਤਾ ਸ਼ਾਇਦ ਪੰਜਾਬ ਦਾ ਭਲਾ ਹੋ ਜਾਵੇ ।
Veer ik. Number da gtai bnda eh shere de bapu di interview sunleo
ਤੇਰੇ ਵਰਗੇ ਦਾ ਸਿਰ ਸਿਰ ਦਿਮਾਗ ਤੋ ਬਿਨਾ ਹੀ ਵਾ
ਤੈਨੂੰ ਜਮਨ ਵਾਲੀਆ ਪਹਿਲੀ ਰਾਤ ਹਿ ਪਿਓ ਦਾ ਕੰ।
ਮ
ਮੁੱਕ ਗਿਆ ਲਿਗਦਾ ਵਾਲਾ ਸਾਰਾ
Shera khuban ese ne bnaya
ਬਹੁਤ ਵਧੀਆ ਜਾਣ ਪਛਾਣ , ਸ ਪ੍ਰਗਟ ਸਿੰਘ (Great Personality)
ਬਹੁਤ ਖੂਬਸੂਰਤ ਵਿਚਾਰ ਜੀ ਧੀਰਜ ਬਹੁਤ ਹੈ ਬਹੁਤ ਵਧੀਆ ਵਾਰਤਾਲਾਪ
Honest Man, Great player and Politician S, Pargat Singh ji 🙏 SSA ji 🙏
ਸਵਾਲ ਜਿਆਦੇ ਚਕਵੇ ਸੀ ਜਵਾਬ ਬਹੁਤ ਠਰੱਮੇ ਵਾਲੇ ਸਨ ਬਹੁਤ ਹੀ ਮਿਹਨਤੀ ਤੇ ਸਬਰ ਸੰਤੋਖ ਦਾ ਮਾਲਕ ਹੈ ਹਾਕੀ ਵਿੱਚ ਵੀ ਬਹੁਤ ਹੌਸਲਾ ਸੀ
ਛੋਟੇ ਵੀਰ ਤੂੰ ਸੋਹਣਾੰ ਬਹੁਤ ਲੱਗਦਾ. ਤੇਰਾ ਦਾਹੜਾ ਤੇ ਸਰੂਪ ਬਹੁਤ ਪਿਆਰਾ ਲੱਗਦਾ ਮੈਨੂੰ।
ਸਾਰੀ ਗੱਲ ਬਾਤ ਸੁਣੀ ਬਹੁਤ ਹੀ ਚੰਗੀ ਲੱਗੀ ।ਗੱਲ ਬਾਤ ਦਾ ਸਲੀਕਾ ਵੀ ਬਹੁਤ ਚੰਗਾ ਸੀ।ਇਕ ਮਹਾਨ ਖਿਡਾਰੀ ਤਾਂ ਹੈ ।ਪਰ ਮੈਂ ਬਹੁਤੀ ਚੰਗੀ ਤਰਾਂ ਨਹੀਂ ਜਾਣਦਾ ਇਹਨਾਂ ਦੇ ਸਿਆਸੀ ਜੀਵਨ ਬਾਰੇ । ਰੱਬ ਕਰੇ ਸ ਪ੍ਰਗਟ ਸਿੰਘ ਜੀ ਖੁਦ ਇਹਨਾ ਗੱਲ ਦੇ ਪੱਕੇ ਹੋਣ । ਇਹ ਗੱਲਾਂ ਤਾਂ ਇੱਕ ਚੱਗੇ ਇਨਸਾਨ ਦੀ ਨਿਸ਼ਾਨੀ ਹੈ ।
ਬਹੁਤ ਵਧੀਆ ਗੱਲ ਬਾਤ ਪ੍ਰਗਟ ਸਿੰਘ ਹੋਰਾ ਨਾਲ ਸਿਮਰ ਤੁਹਾੜਾ ਗੱਲ ਬਾਤ ਦਾ ਤਰੀਕਾ ਬਹੁਤ ਵਧੀਆ, ਹਾ ਪ੍ਰਗਟ ਸਿੰਘ ਵਧੀਆ ਇੰਨਸਾਨ ਤਾ ਹਨ ਪਰ ਡੁੰਘੇ ਰਾਜਨੇਤਾ ਵੀ ਹਨ, ਵਕਤ ਤੋ ਇਹਨਾ ਨੂੰ ਬਹੁਤ ਉਮੀਦਾ ਹਨ।
ਪ੍ਰਗਟ ਸਿੰਘ ਜਿੰਦਾ ਬਾਦ ਬੇਬਾਕ ਜਵਾਬ ਲਈ ਪਰ ਐਕਰ ਅਜ ਸਾਹਮਣੇ ਬੌੱਣਾ ਮਹਿਸੂਸ ਹੁੰਦਾ ਸੀ
Honest person
Very honest personality,,
Very good conversation. Good human and balanced person. See you sometime again in Holland. God bless you. 🙏🙏🙏
ਪ੍ਰਗਟ ਸਿੰਘ ਜੀ ਆਪ ਜੀ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ। ਮੈ ਹਾਕੀ ਕਾਰਨ ਆਪ ਜੀ ਦਾ ਫੈਨ ਹਾ। ਪੋਲੀਟੀਕਲ ਲਾਈਨ ਵਿਚ ਆਪ ਜੀ ਵਰਗੇ ਮਹਾਨ ਖਿਡਾਰੀ ਸੱਚ ਤੋ ਬਿਨਾ ਂ ਕੁਛ ਕਿਹ ਨਹੀਂ ਸਕਦੇ। ਲੀਡਰ ਝੂਠ ਤੋਂ ਇਲਾਵਾ ਕੁਝ ਨਹੀਂ ਕਰਦੇ।
ਬਹੁਤ ਵਧੀਆ ਇੰਟਰਵਿਊ ਪ੍ਰਗਟ ਸਿੰਘ ਦੀ ਦੀ
Bhut vdia interview veer ji.pargat bhaji bhut hi vdia insan .bhut vdia player rahe .sade pind da mann hai mera veer.
ਬਹੁਤ ਵਧੀਆ ਪੋਡਕਾਸਟ ❤😊
ਪੱਤਰਕਾਰ ਕਾਕੇ ਆਹ ਗੱਲਾਂ ਕਿ ਵੱਡੇ ਹੋ ਕੇ ਕੀ ਬਣਨਾ, 30-35 ਸਾਲ ਪਹਿਲਾਂ ਈ ਸ਼ੁਰੂ ਹੋਈਆਂ ਨੇ। ਪਹਿਲਾਂ ਤਾਂ ਆਮ ਘਰਾਂ ਦੇ ਨਿਆਣੇ ਕਿਸਾਨ ਈ ਬਣਦੇ ਸੀ। ਬਣਨ ਬਣਾਉਣ ਆਲੀਆਂ ਗੱਲਾਂ ਬਾਅਦ ਵਿੱਚ ਆਈਆਂ ਨੇ।
indeed an inspirational talk which is woven around the cultural ethos of Punjabiyat which is instinct nowadays.
God Bless You.
ਮੈਨੂੰ ਲਗਦਾ ਪੰਜਾਬ ਦੀ ਵਾਗ ਅਜੇਹੇ ਬੰਦੇ ਦੇ ਹੱਥ ਦੇ ਕਿ ਵੇਖ ਲੈਣਾ ਚਾਹੀਦਾ , ਜੇਕਰ ਉਸਦੀ ਪਾਰਟੀ ਇਸ ਚ ਸਹਿਮਤ ਹੋਵੇ
ਬਹੁਤ ਵਧੀਆ ਵਿਚਾਰ ਹਨ
ਕਾਸ਼!ਪੰਜਾਬ ਨੂੰ ਅਜਿਹੇ ਲੀਡਰ, ਰਹਿਬਰ ਮਿਲੇ ਹੁੰਦੇ?
Good question regarding shera khuban. I heard his father saying many times about pargat singh.
Basically ਇਹ ਬੰਦਾ ਇੰਨਾ ਇਮਾਨਦਾਰ ਨਹੀਂ ਜਿੰਨਾ ਸੋਅ ਕਰ ਰਿਹਾ।ਇਸ ਨੇ ਵੀ ਕਈ ਗਰੀਬ ਸਪੋਰਟਸਮੈਨਾਂ ਨਾਲ ਚੰਗਾ ਧੱਕਾ ਕੀਤਾ basically.। basically basically ਕਰਕੇ MLA ਬਣ ਗਿਆ
ਵਧੀਆ ਸਿਆਸਤਦਾਨ
🌹All Party Honest Leaders Make New Punjab State Party, Then Panjabi And Punjab Safe And Progress, Thanks 🙏
Punjab de number 1 leader.
Matured Personality
very good person 🎉 s pergat singh
ਬਹੁਤ ਵਧੀਆ
Novjot Singh Sidhu Zindabad 👍👍❤❤Next CM Panjab Die Awaaz 2027👍👍Novjot Singh Sidhu
good
ਖੁਦੋ ਖੁੰਡੀ ਹੁੰਦੀ ਸੀ ਜਿਹੜੀ ਆਪਣੇ ਸਮੇਂ ਖੇਡੀ ਜਾਂਦੀ ਸੀ ਬਾਈ ਜੀ
Pargat Singh is legend
Very nice story
Very nice video
Very good job
Anchor is not upto the point. Pargat Singh is overall well spoken and knowledgeable person.
Novjot Singh Sidhu Zindabad ❤❤👍👍
368 vaar basically bolya aah 😂😂
Sardar pargat singh did not make any comment on Som nath Temple attack .His views are not healthy¬ based on facts.
ਤੂੰ ਸੇਰੇ ਖੁਬਣ ਦਾ ਕਾਤਲ ਵਾ ਦੱਲੀਆ
ਪਰਾਲੀ ਸਾੜਨ ਤੇ ਹਥਿਆਰ ਰੱਦ ਕਰਨ ਸਜ਼ਾ ਨਹੀਂ । ਬਿਜਲੀ ਕੱਟੋ , ਨਹਰ ਦਾ ਪਾਣੀ ਕੱਟੋ॥ ਸਰਕਾਈ ਸਹਾਇਤਾ ਮੁਆਵਜਾ ਬੰਦ ਕਰੋ।
Ankar var var romas de swalpa karne chage ankar di nisani nhi c. Kike s. Pargat singh ik rajneta hi nhi bhut serias insan te playr han. Asi shamshersingh
❤👍🏽🙏🏻
Host needs some more to learn and I don't think he ask prominent questions he took long pauses and went out of context sometimes
HE IS THE WRONG PARTY FOR SURE.
This man not honest politicians .greedy only greedy
You the journalist
Did not Push Pargat on his Action as Director Sports
As the Father of Killed Gangster Blames Pargat. Otherwise this Interview Is Just A Rubbish
Podcast Modiator is worst performer!!!
He is not well perpared and he just ask worthless questions and he suddenly change the topic.
I think he must be prepared for the podcast and make a discussion on good topics!!!!!!!
Agreed with you . I think he just impressed with his personality to much .
Not really a great interview
Interviewer asking questions like amateur to pargat singh unfortunately
Need someone experienced enough to interview good player/ politician
This is a podcast not an interview
🌹🙏🪯🕉️☪️✝️🙏🌹
29
Anchoring is very bad ...
ਬੇਸਿਕਲੀ sir, luv u sir
Ah pai sahab bjp di.teem b h.jalld jahange....,.................
ਖੁਦੋ ਖੂੰਡੀ ਖੇਡੇ
🌹🙏🪯🕉️☪️✝️🙏🌹