ਪਠਾਨਕੋਟ ਤੋ ਛੁਡਵਾਏ ਭਗਤ ਵਾਲੇ ਕੇਸ ਦੀ ਹੁਣ ਤੱਕ ਦੀ ਜਾਣਕਾਰੀ , ਕੀ ਗੁੱਜਰਾਂ ਤੇ ਹੋਈ ਕਾਰਵਾਈ ਜਾਂ ਨਹੀ

Поділитися
Вставка
  • Опубліковано 30 вер 2024

КОМЕНТАРІ • 126

  • @Aashram-x5
    @Aashram-x5 Місяць тому +24

    ਬਾਬਾ ਜੀ ਮੈਂ ਦਿਹਾੜੀ ਵਾਲਾ ਬੰਦਾ ਹਾਂ ਜਦ ਵੀ ਮੇਰਾ ਚੰਗਾ ਟਾਈਮ ਆਇਆ ਮੈਂ ਤੁਹਾਨੂੰ ਜਰੂਰ ਮਿਲਣ ਆਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @VijayArora07860
    @VijayArora07860 Місяць тому +15

    My first comment please like kardo yaar please

  • @guribathinda-wb9mu
    @guribathinda-wb9mu Місяць тому +9

    ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਮਾਲਕਾ ਜਿਹੜੇ ਫਾਲੌ ਨਈ ਕਰਦੇ ਇਹਨਾ ਨੂੰ ਦਿਲੋ ਬਦ ਦੁਵਾ ਆ ਤੁ ਨੰਗ ਹੀ ਰਹੇ ਗਾ ਤੈਨੂੰ ਸਰਾਫ ਆ ਮਹੰਤ ਦਾ 🙏🏻

  • @rajwindersingh-ov3tc
    @rajwindersingh-ov3tc Місяць тому +6

    ਬਹੁਤ ਵਧੀਆ ਕੰਮ ਕੀਤੇ ਬਾਈ ਜੀ ਮੇਰੇ ਨਾਲ ਦੇ ਪਿੰਡ ਦਾ ਮੁੰਡਾ ਸੀ ਘੱਲ ਖੁਰਦ ਦਾ ਸੀ ਪਿਤਾ ਮੁੰਡੇ ਨੂੰ ਭਾਲਦਾ ਮਰ ਗਿਆ ਤੁਸੀਂ ਜੋ ਵੀ ਕੀਤਾ ਚੰਗਾ ਕੀਤਾ 🙏

  • @SukhrajSingh-li7vy
    @SukhrajSingh-li7vy Місяць тому +4

    ਵੀਰੋ ਤੁਹਾਡੇ ਅੱਗੇ ਬੇਨਤੀ ਹੈ ਕਿ ਇਸ ਵੀਰ ਨੂੰ ਗਲਤ ਨਾ ਬੋਲਿਆ ਕਰੋ ਜੋ ਇਹ ਵੀਰ ਸੇਵਾ ਕਰ ਰਿਹਾ ਊਹੋ ਹਰ ਕੋਈ ਬੰਦਾ ਨਹੀਂ ਕਰ ਸਕਦਾ ਅਸੀਂ ਇਕ ਮਿੰਟ ਘਰ ਦੇ ਕੰਮਾਂ ਵਿਚੋਂ ਨਿਕਲ ਨਹੀਂ ਸਕਦੇ ਤੇ ਇਹ ਵੀਰ ਬਹੁਤ ਵੱਡੀ ਸੇਵਾ ਕਰ ਰਿਹਾ ਜੇ ਕਿਸੇ ਨੂੰ ਲੱਗਦਾ ਕੀ ਇਸ ਕੰਮ ਬਹੁਤ ਪੈਸਾ ਉਹ ਆਪ ਕਰਕੇ ਵੇਖ ਲਵੇ ਇਹ ਭਲਾਮਾਣਸ ਬੰਦਾ ਲੋਕਾਂ ਦੀਆਂ ਗੱਲਾਂ ਵਿਚ ਆ ਜਾਂਦਾ ਤੇ ਫ਼ੈਸਲਾ ਉਹਨਾਂ ਨਾਲ ਕਰ ਲੈਂਦਾ ਇਹ ਕਿਸੇ ਨਾਲ ਲੜਨ ਨਹੀਂ ਜਾਂਦਾ ਜੇ ਲੜਨ ਦੇ ਚੱਕਰ ਵਿਚ ਪੈ ਜੇ ਫਿਰ ਇਹ ਸੇਵਾ ਨਹੀਂ ਹੋ ਸਕਦੀ ਮੇਰੇ ਵੀਰ ਗਲਤ ਨਾ ਬੋਲਿਆ ਕਰੋ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @RSCALIFORNIA
    @RSCALIFORNIA Місяць тому +17

    ਜੱਗੀ ਵੀਰ ਤੁਸੀ ਗਰੇਟ ਹੋ ਲਵ ਯੂ ਵੀਰ ਜੀ ❤ਦਿਲੋ - from California

  • @jagdevsingh9955
    @jagdevsingh9955 Місяць тому +4

    Jagi vir gi ਤੁਸੀ ਬਹੁਤ ਪਰਉਪਕਾਰੀ ਕੰਮ ਕਰਦੇ ਹੋ ਅਸੀ ਘਲ ਖੁਰਦ ਸਮੇਤ ਪੰਚਾਇਤ ਤੁਹਾਡੇ ਰਿਣੀ ਹਾ

  • @kanwalkang121
    @kanwalkang121 Місяць тому +2

    ਜੱਗੀ ਵੀਰ ਜੀ ਤੁਹਾਡੀ ਵੀਡਿਓ ਦੇ ਵਿੱਚ ਕੁਝ ਨੋਟ ਕੀਤਾ ਹੈ ਟਾਈਮ loop 4:19 te ਇੱਕ orb ਗੱਡੀ ਦੀ ਸੀਟ ਤੋਂ ਉੱਠ ਕੇ ਸ਼ੀਸ਼ੇ ਦੀ ਤਰਫ ਗਿਆ video nu slow karke dekhna
    Eh mai bohut ਧਿਆਨ ਨਾਲ ਦੇਖਿਆ ਜੋ k orb hai dust particle nhi hai।।। ਇਹ ਕੋਈ ਵੀ ਆਤਮਾ ਹੋ ਸਕਦੀ ਹੈ।ਮੈ ਤੁਹਾਡੀ ਹਰੇਕ video nu ਬਹੁਤ ਗੌਰ ਨਾਲ ਦੇਖਦਾ ਹਾਂ।ਅੱਜ ਤੱਕ ਕਿਸੇ ਵੀ video vich orb ਦਿਖਾਈ ਨਹੀਂ ਦਿੱਤਾ । Orb nu HI quality camera hi record kr ਸਕਦਾ ਹੈ।ਇਸ ਨੂੰ ਅੱਖ ਨਾਲ ਵੇਖਿਆ ਨਹੀਂ ਜਾ ਸਕਦਾ।ਧੰਨਵਾਦ।।

  • @jaspalsra9552
    @jaspalsra9552 Місяць тому +9

    ਹਾਂਜੀ ਸਿੰਘ ਸਾਹਿਬ ਜੀ ਘੱਟੋ ਘੱਟ 10 ਲੱਖ ਦਾ ਜੁਰਮਾਨਾ ਉਹਨਾਂ ਗੁਜਰਾਂ ਨੂੰ ਹੋਣਾ ਚਾਹੀਦਾ ਹੈ ਇਹਨਾਂ ਗੁਜਰਾਂ ਨੇ ਸਾਰੇ ਪੰਜਾਬ ਦੇ ਵਿੱਚ ਗੰਦ ਪਾਇਆ ਪਤਾ ਨਹੀਂ ਕਿੰਨੇ ਕੁ ਲਾਪਤਾ ਲੋਕ ਇਹਨਾਂ ਨੇ ਮਾਰ ਕੇ ਧਰਤੀ ਚ ਦੱਬੇ ਨੇ ਤੁਸੀਂ ਲਿਹਾਜ ਨਾ ਕਰਿਆ ਕਰੋ ਸਗੋਂ ਇੰਨਾ ਖਿਲਾਫ ਕੜੀ ਤੋਂ ਕੜੀ ਕਾਰਵਾਈ ਕਰੋ ਕਰਵਾਓ USA

  • @HarbajhanSingh-r7r
    @HarbajhanSingh-r7r Місяць тому +2

    ਇਹ ਗੁਜਰ ਲੋਕਾਂ ਦਾ ਬਹੁਤ ਨੁਕਸਾਨ ਕਰਦੇ ਆ ਸਗੋਂ ਗਰੀਬ ਲੋਕਾਂ ਲਈ ਕੁਜ ਨਹੀਂ ਛੱਡ ਦੇ ਇਹਨਾਂ ਦੇ ਡੰਗਰ ਅਗਰ ਇਹਨਾਂ ਨੂੰ ਕੋਈ ਰੋਕ ਦਾ ਤੇ ਇਹ ਮਾਰਨ ਪੈਂਦੇ ਆ

  • @GurjeetSingh-m8v
    @GurjeetSingh-m8v Місяць тому +15

    ਕਾਰਵਾਈ ਕਰਨੀ ਚਾਹੀ ਦੀ ਆ ਜੀ

    • @guribathinda-wb9mu
      @guribathinda-wb9mu Місяць тому +2

      ਰੱਬਾ ਜੋ ਆ ਕਾਮੇਂਟ ਪੜ ਰਿਹਾ ਇਹਦੇ ਘਰ ਸਬ ਹੱਸਦੇ ਵਸਦੇ ਰਹਿਣ ਜੇ ਮੇਨੂੰ ਫੋਲੋ ਕਰਦੇ ਆ ਤਾ ਇਹਨਾਂ ਦੀ ਮਨੋ ਕਾਮਨਾ ਪੂਰੀ ਕਰੀ ਮਾਲਕਾ ਜਿਹੜੇ ਫਾਲੌ ਨਈ ਕਰਦੇ ਇਹਨਾ ਨੂੰ ਦਿਲੋ ਬਦ ਦੁਵਾ ਆ ਤੁ ਨੰਗ ਹੀ ਰਹੇ ਗਾ ਤੈਨੂੰ ਸਰਾਫ ਆ ਮਹੰਤ ਦਾ 🙏🏻

  • @jaspalsra9552
    @jaspalsra9552 Місяць тому +3

    ਹਾਂਜੀ ਸਿੰਘ ਸਾਹਿਬ ਜੀ ਘੱਟੋ ਘੱਟ 10 ਲੱਖ ਦਾ ਜੁਰਮਾਨਾ ਉਹਨਾਂ ਗੁਜਰਾਂ ਨੂੰ ਹੋਣਾ ਚਾਹੀਦਾ ਹੈ ਇਹਨਾਂ ਗੁਜਰਾਂ ਨੇ ਸਾਰੇ ਪੰਜਾਬ ਦੇ ਵਿੱਚ ਗੰਦ ਪਾਇਆ ਪਤਾ ਨਹੀਂ ਕਿੰਨੇ ਕੁ ਲਾਪਤਾ ਲੋਕ ਇਹਨਾਂ ਨੇ ਮਾਰ ਕੇ ਧਰਤੀ ਚ ਦੱਬੇ ਨੇ ਤੁਸੀਂ ਲਿਹਾਜ ਨਾ ਕਰਿਆ ਕਰੋ ਸਗੋਂ ਇੰਨਾ ਖਿਲਾਫ ਕੜੀ ਤੋਂ ਕੜੀ ਕਾਰਵਾਈ ਕਰੋ ਕਰਵਾਓ USA

  • @balkarsingh-nn5le
    @balkarsingh-nn5le Місяць тому +10

    ਬਹੁਤ ਵਧੀਆ ਕੀਤਾ ਤੁਸੀਂ ਦੁੱਜੀ ਗੱਲ ਇਹੇ ਜੱਗ ਆਪਾਂ ਨਹੀਂ ਜਿੱਤ ਸਕਦੇ ਆ ਜਿਹੜੇ ਇਦਾਂ ਦੇ ਕਮੈਟ ਕਰਦੇ ਇਹਨਾਂ ਚੋ ਇੱਕ ਵੀ ਆ ਗਿਆ ਤੇ ਮੈਨੂੰ ਦੱਸ ਦਿਉ 😂❤❤❤❤❤

  • @Aashram-x5
    @Aashram-x5 Місяць тому +4

    ਬਾਬਾ ਜੀ ਸਤਿ ਸ੍ਰੀ ਅਕਾਲ ਸਲਾਮ ਹੈ ਬਾਬਾ ਜੀ ਤੁਹਾਡੀ ਸੋਚ ਨੂੰ ਵਾਹਿਗੁਰੂ ਜੀ ਤੁਹਾਨੂੰ ਹੋਰ ਹਿੰਮਤ ਦੇਵੇ ਜੋ ਕਿ ਕਿਸੇ ਲੋੜਵੰਦ ਪਰਿਵਾਰ ਦਾ ਭਲਾ ਹੋ ਸਕੇ ਸਾਡੇ ਵੀ ਭੂਆ ਜੀ ਦੇ ਮੁੰਡੇ ਨੂੰ 13 ਸਾਲ ਹੋ ਗਏ ਜੋ ਅੱਜ ਤੱਕ ਨਹੀਂ ਲੱਭਿਆ ਜੀ ਅਸੀਂ ਵੀ ਤੁਹਾਡੀਆਂ ਵੀਡੀਓ ਦੇਖਦੇ ਆਂ ਕਿਤੇ ਨਾ ਕਿਤੇ ਸਾਡਾ ਵੀ ਮਿਲ ਜਾਵੇ ਮੈਂ ਤੁਹਾਡੀਆਂ ਵੀਡੀਓ ਯੂਟਬ ਤੇ ਵੀ ਪਾਉਣਾ ਹੁੰਦਾ ਇਸੇ ਚੈਨਲ ਤੇ ਮਹਾਰਾਜ ਜੀ ਜੇ ਕੋਈ ਕਮੀ ਲੱਗੇ ਤਾਂ ਜਰੂਰ ਕਮੈਂਟ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rattandhaliwal
    @rattandhaliwal Місяць тому +11

    ਜੱਗੀ ਵੀਰ ਤੁਸੀਂ ਠੀਕ ਕੀਤਾ ਹੈ ਤੁਹਾਡੀ ਬਹੁਤ ਬਹੁਤ ਮਿਹਰਬਾਨੀ।

  • @BaltejSingh-z2x
    @BaltejSingh-z2x Місяць тому +1

    ਜੱਗੀ ਬਾਈ ਸਤਿ ਸਿਰੀ ਅਕਾਲ ਬਾਈ ਸਾਰੀ ਵਿਡੀਉ ਜਰੂਰ ਵਿਖਾਉਣੀ ਜਰੂਰ ਪਲੀਜ਼ ਤੁਹਾਡੀ ਵੀਡੀਓ ਵੇ ਖਹੀਅਸੀਖੁਸਹਾ,ok,baygoodnight

  • @kamaldipbrar9297
    @kamaldipbrar9297 Місяць тому +2

    ਸਜ਼ਾ ਹੋਣੀ ਚਾਹੀਦੀ ਤਾਂ ਜੋ ਅੱਗੇ ਤੋਂ ਕੋਈ ਐਸ ਤਰ੍ਹਾਂ ਨਾ ਕਰੇ 🙏🙏

  • @dharmindersingh4743
    @dharmindersingh4743 Місяць тому +2

    ਜੇ ਗੁਜ਼ਰਾ ਨੇ ਆਪਣੇ ਰਿਸ਼ਤੇਦਾਰਾਂ ਨੂੰ ਤੁਹਾਡੇ ਕੋਲ ਭੇਜਿਆ ਫਿਰ ਇਹਨਾਂ ਗੁਜ਼ਰਾ ਨੇ ਹੀ ਵੀਰ ਨੂੰ ਫੜ ਕੇ ਉਨ੍ਹਾਂ ਗੁਜ਼ਰਾ ਕੋਲ ਛੱਡਿਆ ਹੋਣਾਂ ਕਿਉਂ ਕਿ ਇਹ ਇੱਕ ਪਾਸਿਓਂ ਬੰਦਾ ਫੜ ਕੇ ਦੂਜੇ ਪਾਸੇ ਛੱਡ ਆਉਂਦੇ ਤਾਂ ਕਿ ਉਹ ਲੱਭ ਨਾ ਸਕੇ

  • @rajputladdijaryal4071
    @rajputladdijaryal4071 Місяць тому +6

    ਬਾਈ ਜੀ ਤੂਹਾਡੀ ਸਾਰੀ ਸੰਗਤ ਕਿਹਾ ਰਹੀਆ ਹੈ, ਇਹਨਾਂ ਤੇ ਕਾਰਵਾਈ ਕਰੋ, ਕਾਰਵਾਈ ਕਰੋ, ਕਾਰਵਾਈ ਕਰੋ ਕਾਰਵਾਈ ਕਰੋ, ਕਾਰਵਾਈ ਕਰੋ , ਬੈਠਕਾਂ ਬਹੁਤ ਹੋ ਗਈਆ ਇਹਨਾਂ ਨਾਲ We should to take action against him now 🙏🙏🙏🙏🙏

  • @rrr.r3333
    @rrr.r3333 Місяць тому +3

    Ab Karwai karni chahiye agar Fensla karte hai ab Gar walo ne 13+14 sal ki Mehnat Leni chahiye agar ush pind Dha sarpanch Sahi hoga

  • @yakub954
    @yakub954 Місяць тому +1

    ਬਾਬਾ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਲੇਕਿਨ ਗੁੱਜਰ ਸਬਦ ਤੁਸੀਂ ਬਹੁਤ ਜਾਂਦਾ use ਕਰਦੇ ਹੋ ਗਲਤ ਗੱਲ ਹੈ ਬੰਦੇ ਦਾ ਨਾਮ ਲਵੋ ਉਸਦੀ ਜਾਤ ਨੂੰ ਟਾਰਗੇਟ ਨਾ ਕਰੋ ਏਕ ਬੰਦੇ ਦੀ ਗਲਤੀ ਨੂੰ ਜਾਤ ਨਾਲ ਨਾ ਜੋੜੂ ਤੁਸੀਂ ਬੁਲਾਓ ਅਸੀਂ ਤੁਹਾਡੇ ਨਾਲ ਖੜੇ ਹਾਂ

  • @Doaba1313
    @Doaba1313 Місяць тому +1

    ਵੀਰ ਜੇ ਕੋਈ ਕੁਮੇਟ ਕਰਕੇ ਚੰਗੀ ਸਲਾਹ ਦਿੰਦਾ ਤੂੰ ਉਹਦਾ ਗੁੱਸਾ ਨਾ ਕਰਿਆ ਕਰ ਉਹਦੇ ਤੋ ਕੁਝ ਸਿੱਖਿਆ ਕਰ ਤੂੰ ਲਾਈਵ ਹੋ ਕੇ ਜਨਾਨੀਆ ਵਾਂਗੂੰ ਅਗਲੇ ਨੂੰ ਮਿਹਨੇ ਮਾਰਨ ਲੱਗ ਜਾਣਾ ਅਖੇ ਜੀ ਤੁਸੀ ਕੱਲ ਨੂੰ ਪਹੁੰਚ ਕੇ ਸਲਾਹ ਦੇ ਸਕਦੇ ਹੋ ਇੱਕ ਪਾਸੇ ਤੂੰ ਕਹਿ ਰਿਹਾ ਹੁਣ ਜੋ ਫੈਸਲਾ ਉਹਦਾ ਪਰਿਵਾਰ ਤੇ ਪੰਚਾਇਤ ਕਰੂ ਮੈਨੂੰ ਸਿਰ ਮੱਥੇ ਭਰਾਵਾਂ ਗੁੱਸਾ ਨਾ ਕਰਿਆ ਜੇ ਇਹ ਸੇਵਾ ਕਰਨੀ ਤੇ ਫਿਰ ਲੋਕਾਂ ਦੀਆ ਗੱਲਾ ਵੀ ਸੁਣਨੀਆਂ ਪੈਣੀਆਂ ਲੋਕ ਤੈਨੂੰ ਕੋਈ ਗਲਤ ਤਾਂ ਨੀ ਬੋਲਦੇ ਸਿਰਫ਼ ਤੈਨੂੰ ਸਲਾਹ ਦਿੰਦੇ ਪਰ ਤੂੰ ਉਹ ਗੱਲ ਦਾ ਵੀ ਗੁੱਸਾ ਕਰ ਜਾਣਾ ਉਹ ਪਹਿਲਾਂ ਤੇਰੇ ਨਾਲ ਇਹਨਾਂ ਵਧੀਆ ਬੰਦਾ ਸੀ ਸਿਕੰਦਰ ਉਹਨੂੰ ਗੱਲ ਕਰਨ ਦਾ ਵੀ ਪਤਾ ਸੀ ਤੂੰ ਉਹਦੇ ਨਾਲ ਵੀ ਵਿਗਾੜ ਲਈ ਉਹਦੇ ਨਾਲ ਜਿੰਨੀਆ ਤੇਰੀਆ ਵੀਡੀਓ ਸਾਰੀਆ ਦੇ ਕੁਮੇਟ ਪੜ ਲਈ ਕਿਸੇ ਨੇ ਵੀ ਅੱਜ ਤੱਕ ਸਿਕੰਦਰ ਵੀਰ ਬਾਰੇ ਗਲਤ ਨੀ ਲਿਖਿਆ ਕਿਉਂਕਿ ਉਹ ਬੰਦਾ ਜਿੱਥੇ ਵੀ ਜਾਂਦਾ ਸੀ ਹਿੱਕ ਠੋਕ ਕੇ ਗੱਲ ਕਰਦਾ ਉਹਨੂੰ ਗੱਲ ਕਰਨ ਦਾ ਵੀ ਪਤਾ ਸੀ ਸਿਕੰਦਰ ਮੇਰਾ ਕੋਈ ਰਿਸ਼ਤੇਦਾਰ ਨੀ ਪਰ ਜਿਹੜਾ ਬੰਦਾ ਚੰਗੀ ਗੱਲ ਕਰੇ ਉਹਦੀ ਸਿਫਤ ਕਰਨੀ ਚਾਹੀਦੀ ਸੋ ਮੇਰਾ ਵੀਰ ਗੁੱਸਾ ਛੱਡ ਕੇ ਆਪਣੇ ਨਾਲ ਇੱਕ ਦੋ ਸਿਆਣੇ ਗੱਲ ਕਰਨ ਵਾਲੇ ਬੰਦ ਰੱਖ ਜਿਹਨਾਂ ਨੂੰ ਚਾਰ ਬੰਦਿਆ ਚ ਖੜ ਕੇ ਗੱਲ ਕਰਨ ਦਾ ਪਤਾ ਹੋਵੇ 🙏

  • @rajadhulka7104
    @rajadhulka7104 Місяць тому +4

    ਵਾਹਿਗੁਰੂ ਜੀ

  • @SatishSaini-qd1fc
    @SatishSaini-qd1fc Місяць тому +1

    Bohot bohot dhanwad Baba Ratan Dev Society Sumit Saini Pathankot ❤❤❤❤❤❤🙏🙏🙏🙏🙏🙏🙏🙏🙏🙏🙏👌👌👌👌👌👌👌💯💯💯💯💯💯💯💯💯💯💯💯🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

  • @RanjeetSandhu-ne4wr
    @RanjeetSandhu-ne4wr Місяць тому +6

    ਬਹੁਤ ਵਧੀਆ ਜਾਣਕਾਰੀ ਦਿੱਤੀ ਮੇਹਰ ਬਾਨੀ ਬਾਬਾ ਜੀ

  • @harmeetsinghji
    @harmeetsinghji Місяць тому +3

    My second comment pls like kro

  • @ParamjitSingh-ug3lc
    @ParamjitSingh-ug3lc Місяць тому +1

    ਘੱਲ ਕਲਾਂ ਨਹੀਂ ਵੀਰ ਘੱਲ ਖੁਰਦ ਆ

  • @GurkaranSingh-f5v
    @GurkaranSingh-f5v Місяць тому +1

    Hanji sat shiri akal ji ki bnya dsdo baba ji wating fr video ji

  • @dheeraj2634
    @dheeraj2634 Місяць тому +2

    ਜੱਗੀ ਵੀਰ ਤੇਰਾ ਘਰ ਦਾ ਖਰਚਾ ਕਿਥੋ ਚਲਦਾ ਆ ਇਹ ਵੀ ਦੱਸਿਆ ਕਰੋ

    • @khlalsawaheguru1072
      @khlalsawaheguru1072 Місяць тому

      ਹੈਲੋ 22 ਜੀ ਜਿਸ ਦਿਨ ਜੱਗੀ ਲਾਈਵ ਹੋਇਆ ਕੋਮੈਟਸ ਕਰਕੇ ਇਹ ਸਵਾਲ ਜਰੂਰੀ ਪੁੱਛਾ ਗੇ / ਧਨਵਾਦ ਜੀ

  • @ChandmasihAlam-r6r
    @ChandmasihAlam-r6r Місяць тому

    ਬਾਬਾ ਜੀ ਮੈਂ ਇਸਾਈ ਹਾਂ,,, ਮੇਰੀ ਹੈਸੀਅਤ ਨਹੀਂ help ਕਾਰਨ ਦੀ,,,, ਪਰ ਅੰਕੁਰ ਨਰੂਲਾ ਜੀ ਸਾਡੇ ਪਾਸਟਰ ਜੀ ਨੂੰ ਇਕ ਵਾਰ ਜ਼ਰੂਰ ਮਿਲੋ,,,, ਜ਼ਿਆਦਾ ਨਹੀਂ 10 ਲੱਖ ਤਕ ਤੁਹਾਡੀ help ਹੋ ਸਕਦੀ ਹੈਂ,, asram ਵਾਸਤੇ,,, ਕੋਈ ਧਰਮ ਵਾਲਾ ਇਸੂ ਨਹੀਂ ਹੋਵੇਗਾ,, ਧੰਨਵਾਦ

  • @ravinderkaur4919
    @ravinderkaur4919 Місяць тому +4

    Veer ji tsi bhut vdia km krde o waheguru ji tuhdi Umar lambi krn 🙏🙏

  • @parmindersinghnambardar1314
    @parmindersinghnambardar1314 Місяць тому +2

    tusi apna man saaf rakh k sewa karde rho, waheguru pla kre

  • @GurkaranSingh-f5v
    @GurkaranSingh-f5v Місяць тому +1

    Hanji baba ji dsdena c ki bnya w8 kr rahe aa ji asi sare

  • @baljindersingh4504
    @baljindersingh4504 Місяць тому +1

    ਵਾिਹਗੁਰੂ ਜੀ

  • @Saini-vk3gx
    @Saini-vk3gx Місяць тому +4

    🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏

  • @sukhdavsingh1947
    @sukhdavsingh1947 Місяць тому +6

    Waheguru waheguru ji ❤❤❤❤❤❤❤❤❤❤❤❤❤

  • @pushpinderkaurtv
    @pushpinderkaurtv Місяць тому +2

    Tuci ta bht vadia kam kar rahe ho veer, eni derr da putt ghum hoea labh ditta edun upar hor ki ho sakda.

  • @SinghGill7878
    @SinghGill7878 Місяць тому +2

    ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @baljinderbaljinder-ep9fi
    @baljinderbaljinder-ep9fi Місяць тому +3

    Paji very good, god bless you🙏

  • @harpreetbatth396
    @harpreetbatth396 Місяць тому +1

    Waheguru. Ji

  • @Bhindabal-z9o
    @Bhindabal-z9o Місяць тому +1

    Waheguru ji

  • @prabhjotkaur5878
    @prabhjotkaur5878 Місяць тому +2

    Veer jo sadi v help karo

  • @gurpreetsuman503
    @gurpreetsuman503 Місяць тому +2

    Waheguru jii waheguru ji waheguru jii waheguru ji waheguru jii waheguru ji waheguru jii waheguru ji waheguru jii waheguru ji waheguru jii waheguru ji waheguru jii waheguru ji waheguru jii 🙏🙏🙏🙏

  • @amritpalkaur1822
    @amritpalkaur1822 Місяць тому +3

    ਵਾਹਿਗੁਰੂ ਗੁਰੂ ਜੀ 🙏

  • @JagtarSingh-h1b
    @JagtarSingh-h1b Місяць тому +1

    Good

  • @DaljitSingh-tv8eb
    @DaljitSingh-tv8eb Місяць тому

    ਨੰਬਰ ਦੇਣ ਦਾ ਕੀ ਫਾਇਦਾ
    ਕੋਈ ਭੈਣ ਦਾ ਵੀਰ ਫੋਨ ਤਾਂ ਚੱਕਦਾ ਨਹੀਂ।

  • @saabsingh3736
    @saabsingh3736 Місяць тому +2

    Good veere

  • @SunnySingh-kt9jo
    @SunnySingh-kt9jo Місяць тому

    Jaggi verey bhot vadia kam karde o . Waheguru ji thonu chardikala vich rakhan 🙏🙏

  • @yashpalkumar7796
    @yashpalkumar7796 Місяць тому +3

    Good bro

  • @VarinderKumar-i7j
    @VarinderKumar-i7j Місяць тому +2

    Very good 👍

  • @jaspalsra9552
    @jaspalsra9552 Місяць тому +1

    ਸਿੰਘ ਸਾਹਿਬ ਜੀ ਜਿੱਥੇ ਵੀ ਜਾਂਦੇ ਹੋ ਆਪਦੀ ਗੜਸ ਨਾਲ ਗੱਲ ਕਰਿਆ ਕਰੋ ਤੁਸੀਂ ਤਾਂ ਜਿਵੇਂ ਆਪ ਹੀ ਡਰਪੋਕ ਜੇ ਲੱਗਦੇ ਹੋ ਢਿੱਲਾ ਜਿਹਾ ਸਰੀਰ ਛੱਡ ਕੇ ਜਾਦੇ ਹੋ ਇਦਾਂ ਨਹੀਂ ਕਰਨਾ ਚਾਹੀਦਾ ਰੋਮ ਨਾ ਗੱਲ ਕਰੋ ਚੰਗੀ ਤਰ੍ਹਾਂ ਸੋਹਣੀ ਤੁਹਾਡੀ ਗੱਲਾਂ ਹੀ ਬਹੁਤ ਕੁਝ ਵੀ ਨਹੀਂ ਲੱਭਦਾ ਹੈਗਾ

  • @JaskaranSingh-l6m
    @JaskaranSingh-l6m Місяць тому

    ਭਰਾਵਾ ਮੈ ਤੈਨੂੰ ਹੁਣ ਕੀ ਸਮਜਾ😅😅😅

  • @NavdeepSingh-g6o
    @NavdeepSingh-g6o Місяць тому +1

    Waheguru ji waheguru ji

  • @parmjeetsingh9713
    @parmjeetsingh9713 Місяць тому +3

    Good

  • @SKaur_multani
    @SKaur_multani Місяць тому +2

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @angrejbhullar3179
    @angrejbhullar3179 Місяць тому

    Jao sarre jehere coment karde c.baba ji da fesla Sahi nahi c.sare Jane phucho sahi fesla karvao.coment naal kam ni chalna

  • @NirmalSingh-by3dp
    @NirmalSingh-by3dp Місяць тому +2

    Good

  • @DJRam-b9k
    @DJRam-b9k Місяць тому +1

    Paaji bhut vdiya kita tusi jo vi kita waheguru g tohanu hmesha chaddi kla ch rkhe g

  • @KulwinderSingh_Maan
    @KulwinderSingh_Maan Місяць тому +1

    Love from Canada ❤

  • @GurpreetSingh-ux9kx
    @GurpreetSingh-ux9kx Місяць тому +3

    Good ji

  • @prem.ksingh4103
    @prem.ksingh4103 Місяць тому +1

    Good job jaggi ji Waheguru bless you and your team 🙏

  • @IqbalSingh-lr5rq
    @IqbalSingh-lr5rq Місяць тому

    baba ji asi comments krn wale a koi ni jnda j koi gya v ta plz live jrur hove nal de pind da koi phuch skda bs asi ta comments wale aa

  • @roshangrover144
    @roshangrover144 Місяць тому +3

    Waheguru Ji mehar karan ji

  • @JarnailSingh-xk7qs
    @JarnailSingh-xk7qs Місяць тому +1

    Veera tusi v buhat vaddi sewa kar reha ho parmatma tuhanu lambi umar baksa

  • @lovisingh403
    @lovisingh403 Місяць тому +2

    Good 👍 job bhai

  • @PawanSandhu-hc5vr
    @PawanSandhu-hc5vr Місяць тому

    Veer ji tusi carviye karvyo latto ke bhoot batto se nai mante

  • @pooniarajsthan8916
    @pooniarajsthan8916 Місяць тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurvinderzaildar
    @gurvinderzaildar Місяць тому +2

    waheguru ji🙏

  • @nindabawa5716
    @nindabawa5716 Місяць тому

    Jaggi PAJJI je Tuhano taan kese ve cheez de Kmme ne
    BABA JE 🙏 DE KIRPA NAAL
    NindaBawa jadla Nawanshahr PUNJAB

  • @manjitthind7999
    @manjitthind7999 Місяць тому

    Jagi veer by parmatma chardi kala bakhse

  • @GouravAast
    @GouravAast Місяць тому +3

    Ram Ram ji

  • @RajuShah-zr3om
    @RajuShah-zr3om Місяць тому

    ਰਾਜੂ ਸਾਹ ਸਾਨੀਪੁਰ 🌹🙏🙏🌹👏👏🌹🕋🤲🤲🌹❤👍

  • @palimalhi4543
    @palimalhi4543 Місяць тому +1

    Punjabi loka nu benti a gujra nu zameen ba vecho te rent deo ehna bahr kado Punjab to apne desh jan eh na te eh nahode ne hath saf karde ne jadu toona eh karde ne ganda banda gujar smoking gujar kardeche ehna Punjab cho bahr kado ehna nu sarkar vo ta vaste ehnu ithu bhaya nu vevitho Punjab cho gujra diya lady e oh smoke kardiya ne

  • @KrishanKumar-vo9uf
    @KrishanKumar-vo9uf Місяць тому

    Waheguru chrdikla bkshe 🙏🙏

  • @hamzarex9132
    @hamzarex9132 Місяць тому +3

    Bhi ap bohat acha km kar rahy ho big fan am from Pakistan ❤

    • @GurdeepSingh-su5ev
      @GurdeepSingh-su5ev Місяць тому +1

      47 ਦੇ ਵਿੱਛੜੇ ਅਜੇ ਮਿਲੇ ਇਹ ਲੋਕ ਹੋਰ ਵਿਛੋੜੇ ਪਾਈ ਜਾਂਦੇ।

    • @hamzarex9132
      @hamzarex9132 Місяць тому +2

      @@GurdeepSingh-su5ev am from Pakistan Punjab Lahore

  • @ishwindersingh5360
    @ishwindersingh5360 Місяць тому +1

    Bohot Wadia kamm karde tusi veerji

  • @ParamjitkaurBal-z1p
    @ParamjitkaurBal-z1p Місяць тому

    ਵਾਹਿਗੁਰੂ ਜੀ 🙏

  • @sharanjitkaur9722
    @sharanjitkaur9722 Місяць тому +1

    Veer dhan guru ramdas ji thonu hmesha chadickla wich rhakn

  • @HappyMeteor-hh8gd
    @HappyMeteor-hh8gd Місяць тому

    Veer ji sewa karni sokhi nahi aa loka di parwah na Karo

  • @Alonegaming12573
    @Alonegaming12573 Місяць тому +1

    Waheguru ji mehar Karen ji ❤

  • @pavitarsingh389
    @pavitarsingh389 Місяць тому +1

    💖🙏SATNAAM SHRI WAHEGURU JI🙏💖

  • @devjungral4212
    @devjungral4212 Місяць тому

    Bahut changi gl aa hk milna chida

  • @mukeshkumar-nf3pu
    @mukeshkumar-nf3pu Місяць тому

    11.vaj.gaya.paji.video.nahi.paya

  • @gurmaildhaliwal9510
    @gurmaildhaliwal9510 Місяць тому

    🙏🙏🙏🙏🙏🙏🙏👍👍👍👍

  • @gurdwarasinghsabhasangatpu947
    @gurdwarasinghsabhasangatpu947 Місяць тому

    Very good job

  • @JatinderArora-v9n
    @JatinderArora-v9n Місяць тому

    Channi khanni

  • @goldyshah8124
    @goldyshah8124 Місяць тому

    Veere jo kita bhut vediya kita.. waheguru mehar kre sariya te... Veere 17 date di video jrur upload krio.. ki faisla hoya..🙏

  • @zamatali1740
    @zamatali1740 Місяць тому

    Babba tu faisla kr k mukr gya vedio bich ta faisla kr deta c tu resq bale din

  • @sukhrajsingh5746
    @sukhrajsingh5746 Місяць тому +1

    Waheguru ji

  • @kpreet2552
    @kpreet2552 Місяць тому

    Jagjit beta aapni sehat da vi dhian rukhia Karo menu Aaj tuhadi sehat thik nahi lag rahi dunia di parvah na karia Karo ehna ne tan kujh n kujh bolna hi hunda h parmatma tuhanu tuhadi mummy and sare parvar nu chud di kala bakse vaheguru ji ka Khalsa vahe guru ji ki fateh

  • @BhupinderArora-u8g
    @BhupinderArora-u8g Місяць тому

    Case karo te court ch faisla karo, Bewkufa dia awaza na suno , ehna kuj nahi karna hunda

  • @harwindergill396
    @harwindergill396 Місяць тому

    Bai loka de parwa na karea kr ena ta baba nank ni bakshia c chawl lok a

  • @bilkulhogajobhesocho6740
    @bilkulhogajobhesocho6740 Місяць тому

    Veer ohna nu eh kaho v eh dasan ki munda kithon la k aae ne nahi koi samjhota nahi police aape pata karlu ke ehna ne munda kithon agvaa kita police kol karvaai karvao

  • @HarjinderSingh-wp3jf
    @HarjinderSingh-wp3jf Місяць тому +1

    😢

  • @rahullear6547
    @rahullear6547 Місяць тому

    Bro main tuhanu ik gal kehni chuhnda aa ki tuci naal police le ke aaeia kro

  • @bilkulhogajobhesocho6740
    @bilkulhogajobhesocho6740 Місяць тому

    Veer tusi 2 4 loka di gal nu dil te naa laaya karo

  • @harpreetsingh-ok6ju
    @harpreetsingh-ok6ju Місяць тому

    Gurpreet paji good ludana

  • @sachdeepsinghrandhawa
    @sachdeepsinghrandhawa Місяць тому

    veer ji 2lakh rupeea ta lao 13 sall kam kita munde ne

  • @dhanwantmoga
    @dhanwantmoga Місяць тому

    Karwaie karo Baba ge hora nu vi kan ho jange

  • @JujharSingh-qu1be
    @JujharSingh-qu1be Місяць тому

    Paji bought veadia suhana de ditte tuci