ਮਾਲੀ ਕੱਲੇ ਨੇ ਸਾਰਿਆਂ ਦਾ ਠੇਕਾ ਲਿਆ ਹੋਇਆ ਸੀ I Balwinder Sekhon | Talking on Malwinder Malli 's arrest |

Поділитися
Вставка
  • Опубліковано 8 лис 2024

КОМЕНТАРІ • 115

  • @ginderkaur6274
    @ginderkaur6274 Місяць тому +17

    ਬਹੁਤ ਅਹਿਮ ਅਤੇ ਖਰੀਆਂ ਗੱਲਾਂ ਸੇਖੋਂ ਵੀਰ ਦੀਆਂ ਵਿਚਾਰਨਯੋਗ

  • @KanwarjitSinghGill-fn4iq
    @KanwarjitSinghGill-fn4iq Місяць тому +42

    ਬਹੁਤ ਸਹੀ ਗੱਲ ਕਰ ਰਹੇ ਹਨ ਸੇਖੋਂ ਸਾਹਿਬ,

  • @Mannsingh-mv3un
    @Mannsingh-mv3un Місяць тому +20

    ਬਹੁਤ ਵਧੀਆ ਵਿਚਾਰ ਹਨ ਸੇਖੋਂ ਸਾਹਿਬ ਜੀ ਦੇ।

  • @harbindersingh1220
    @harbindersingh1220 Місяць тому +20

    ਸੇਖੋਂ ਸਾਹਬ ਤੁਸੀਂ ਬਿਲਕੁੱਲ ਸਹੀ ਗੱਲ ਆਖ ਰਹੇ ਹੋ

  • @VirSingh-nj3dc
    @VirSingh-nj3dc Місяць тому +15

    ਜੋ ਸੇਖੋਂ ਸਾਹਿਬ ਬਿਲਕੁੱਲ ਸਚਾਈ ਬੋਲ ਰਹੇ ਹਨ।

  • @jaswindersingh2928
    @jaswindersingh2928 Місяць тому +26

    ਸੇਖੋਂ ਸਾਹਿਬ ਬਹੁਤ ਠੋਕਵਾਂ ਜਵਾਬ। 💪💪

  • @AmanDeep-st2pk
    @AmanDeep-st2pk Місяць тому +5

    ਬਹੁਤ ਵਧੀਆ ਗੱਲਾਂ ਕਰੀਆਂ ਸੇਖੋਂ ਸਾਬ ਤੁਸੀ ਇੰਜ ਈ ਠੋਕਿਆ ਕਰੋ ਕਤੀਹੜਾਂ ਨੂੰ

  • @darasingh3026
    @darasingh3026 Місяць тому +17

    ਸੇਖੋ ਸਾਹਬ ਜ਼ਿੰਦਾਬਾਦ

  • @SukhwinderSingh-wq5ip
    @SukhwinderSingh-wq5ip Місяць тому +5

    ਗੁੱਡ ਵਰਕ ❤

  • @KomalBrar-o8i
    @KomalBrar-o8i Місяць тому +4

    ਸੇਖੋਂ ਸਾਬ ਸਿਰਾ ਕਰਾਤਾ

  • @tarsembuttar8225
    @tarsembuttar8225 Місяць тому +10

    ਚੋਟ ਨਿ਼ਾਸ਼ਾਨੇ ਤੇ👍

  • @jashankailey4583
    @jashankailey4583 Місяць тому +18

    Very good DSP sekhon sabb g

  • @dilbagsingh8461
    @dilbagsingh8461 Місяць тому +4

    ਸੇਖੋਂ ਸਾਹਿਬ ਬੂਦੀ ਜੀਵ ਚੈਨਲ ਤੇ ਬੈਠ ਤੇ ਕਿ ਪੰਜਾਬ ਬਚਾ ਰਹਿ ਹਨ

  • @BalvinderSingh-q1q
    @BalvinderSingh-q1q Місяць тому +6

    Bilkul sahi sekhon sahb

  • @TaruSingh-d4t
    @TaruSingh-d4t Місяць тому

    ਰੱਬਾ ਸੇਖੋ ਸਾਹਿਬ ਨੂੰ ਤੰਦਰੁਸਤੀ ਬਕਛੀ ਏਸੇ ਤਰਾ ਸੱਚ ਬੋਲਣ ਦੀ ਹਿੰਮਤ ਬਕਛੋ

  • @SKl-d4m
    @SKl-d4m Місяць тому +6

    Sekhon sahib zindabad God bless you

  • @labhsingh8134
    @labhsingh8134 Місяць тому +5

    Very good sekhon saheb thanks

  • @rajuarora3163
    @rajuarora3163 Місяць тому +9

    ਮਾਲੀ ਸਾਹਿਬ ਤੇ ਸੇਖੋਂ ਸਾਹਿਬ jindabad 👍👍

  • @jaskaursingh1971
    @jaskaursingh1971 Місяць тому +9

    Sach de awaj . PN O. MEDEA GAROUP. SALOT VEER❤❤❤❤

  • @sukhmindersinghsidhu2815
    @sukhmindersinghsidhu2815 Місяць тому +1

    ਬਿਲਕੁਲ ਸਹੀ ਗੱਲ ਹੈ ਜੀ

  • @jagirsingh115
    @jagirsingh115 Місяць тому +1

    ਪੱਤਰਕਾਰ ਅਤੇ ਬੁਧੀਜੀਵੀ ਜਗਤ ਜ਼ਿੰਦਾਬਾਦ ।

  • @gurdevsinghaulakh7810
    @gurdevsinghaulakh7810 Місяць тому +2

    ਸਹੀ ਗੱਲ,

  • @KulwinderSingh-l4l
    @KulwinderSingh-l4l Місяць тому +4

    Sahi gal ha

  • @sukhmindersinghsidhu2815
    @sukhmindersinghsidhu2815 Місяць тому

    ਬਿਲਕੁਲ ਸਹੀ ਹੈ ਜੀ

  • @harbhajansinghsekhon2899
    @harbhajansinghsekhon2899 Місяць тому +10

    ਜੋ ਚੂਡੀ ਮਾਲੀ ਨੂੰ ਭੰਡ ਨੇ ਵੱਡ ਦਿੱਤੀ ਏ, ਇਸ ਚੂਡੀ ਨੇ ਇਨਾ ਦਾ ਬੇੜਾ ਗਰਕ ਕਰ ਦਿੱਤਾ ਏ।

  • @harbhajansinghsekhon2899
    @harbhajansinghsekhon2899 Місяць тому +2

    very good sekhon sahib

  • @BalkarSingh-dc1oq
    @BalkarSingh-dc1oq Місяць тому +25

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂

  • @sukhmindersinghsidhu2815
    @sukhmindersinghsidhu2815 Місяць тому

    ਵਿਮੁਕਤੀ ਸਹੀ ਗੱਲ ਹੈ ਜੀ

  • @mangalsinghkingra9269
    @mangalsinghkingra9269 Місяць тому +3

    Very good

  • @Pagdisambhaljatta
    @Pagdisambhaljatta Місяць тому +13

    ਮਾਲਵਿੰਦਰ ਸਿੰਘ ਮਾਲੀ ਨੂੰ ਗਿਰਫਤਾਰ ਕਰਨਾ ਪੰਜਾਬ ਦੀ ਅਵਾਜ ਨੂੰ ਦਬਾਉਣ ਦੀ ਘਿਨੋਣੀ ਕੋਸਿਸ ਕੀਤੀ ਗਈ ਹੈ ਹੁੱਣ ਸਮਾ ਪੰਜਾਬ ਦੇ ਖੁਸਹਾਲ ਹੋਣਦਾ ਆਉਣ ਵਾਲਾ ਹੈ ਹੁਣ ਪੰਜਾਬ ਨੂੰ ਦਬਾਇਆ ਨਹੀ ਜਾ ਸਕਦਾ

  • @baldevsingh6933
    @baldevsingh6933 Місяць тому

    Very good sir keep it up👏

  • @gurpiarsra-hi5zi
    @gurpiarsra-hi5zi Місяць тому +2

    ਬੀਮਾਰੀ ਦੀ ਜੜ ਬਾਰੇ ਨਹੀਂ ਬੋਲਦੇ ਭਾਰਤੀ ਡੀਪ ਸਟੇਟ ਪੰਜਾਬ ਨੂੰ 1947 ਤੋ ਚਲਾ ਰਹੀ ਹੈ ਜੋ ਕੁੱਝ ਪੰਜਾਬ ਵਿੱਚ ਹੋ ਰਿਹਾ ਹੈ ਭਾਰਤੀ ਹਕੂਮਤ ਜ਼ਿੰਮੇਵਾਰ ਹੈ ਪੰਜਾਬ ਦਾ ਹੱਲ ਅਜ਼ਾਦੀ ਹੈ

    • @hardialsingh1
      @hardialsingh1 Місяць тому

      ਇਹ ਸੇਖੋਂ ਵਰਗੇ ਸਰਕਾਰੀ ਸੰਦ ਖਾਲਿਸਤਾਨ ਦੇ ਵਿਰੋਧੀ ਕਾਮਰੇਡ ਲਾਣਾ । ਪਹਿਲਾਂ ਅਮਿ੍ਰਤਪਾਲ ਸਿੰਘ ਦੇ ਖ਼ਿਲਾਫ਼ ਇਹ ਸੇਖੋਂ ਮਾਲੀ ਪ੍ਰੋਫੈਸਰ ਮਨਜੀਤਾ ਕਪੁੱਤ ਬਲਕੌਰਾ ਸਾਰੇ ਕੱਠੇ ਭੌਂਕਦੇ ਸੀ

  • @SurjeetSingh-kx5wm
    @SurjeetSingh-kx5wm Місяць тому

    Dekho is a honest and brave. Man. Salute. Bawa. Bhalla. From. Dubai

  • @darasingh3026
    @darasingh3026 Місяць тому +4

    Sekho saab jindabaad

  • @bikkarsingh2957
    @bikkarsingh2957 Місяць тому +4

    ਅਗਲਾ ਰੋਸ ਵਿਖਾਵਾ ਕਦੋਂ ਕਰਨਾ ਹੈ, ਦੱਸਿਓ ਜ਼ਰੂਰ।🙏🏾

  • @JasbirSingh-mw1vr
    @JasbirSingh-mw1vr Місяць тому +1

    ਮਾਲੀ ਦਾ ਬੋਲਣਾ ਗੁਨਾਹ ਕਿਉਂ ਮੰਨਿਆ ਜਾ ਰਿਹਾ ਹੈ

  • @amritdhaliwal4201
    @amritdhaliwal4201 Місяць тому +3

    Good job brother

  • @GurmailBadesha
    @GurmailBadesha Місяць тому

    ਸੇਖੋ
    ਸਾਹਿਬ ਜੀ ਮਾਲੀ ਨੇ ਕੀ ਗ਼ਲਤ ਕਿਹਾ
    ਸਿਆਣੇ ਕਹਿੰਦੇ ਹਨ ਸਿਲ੍ਹੇ
    ਹਾਰ।ਸਿਲ੍ਹਹਾਰ
    ਵੇਖ। ਕੇ ਭੌਦੀਂ ਧੰਨਵਾਦ ਜੀ

  • @gurvindersaund7466
    @gurvindersaund7466 Місяць тому

    True and well said

  • @gazgaz6737
    @gazgaz6737 Місяць тому

    ਸੰਤ ਗਿਆਨੀ ਜਰਨੇਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ।।

  • @parkashsingh8825
    @parkashsingh8825 Місяць тому +2

    ਸੇਖੋਂ good

  • @fatehdairyfarm423
    @fatehdairyfarm423 Місяць тому

    ਜਿਗਰਾ ਚਾਹੀਦਾ ਏਦਾਂ ਬੋਲਣ ਲਈ,,,,

  • @raijs7842
    @raijs7842 Місяць тому

    Speak truthful facts about present situation 👍 be brave... Sekhon ji have seen...and fight against the system 🙏🙏

  • @JagjitSinghhh
    @JagjitSinghhh Місяць тому

    Sekho Sab Thanks Such Bolan Lai Jinni Der Tuhade Varge Suche Bande Age Nahi Aude Ohni Der Pb Da Bhala Ni Ho Sakda

  • @sumeettrans1
    @sumeettrans1 Місяць тому

    👍❤️

  • @KuldeepSandhu-z3i
    @KuldeepSandhu-z3i Місяць тому +2

    ਸੇਖੋਂ ਸਾਹਿਬ ਹੁਣ ਅਦਾਲਤਾਂ ਠੀਕ ਹੋ ਗੲਈ। ਆ

    • @AmanDeep-st2pk
      @AmanDeep-st2pk Місяць тому +1

      ਜੇ ਨਹੀਂ ਹੋਈਆਂ ਤਾਂ ਤੁਹਾਡੇ ਵਰਗਿਆਂ ਦੀ ਨਾਕਾਮੀ ਐ ਸੇਖੋਂ ਕੀ ਕਰੇ ਓਥੇ

  • @HarcharanSingh-e4j
    @HarcharanSingh-e4j Місяць тому

    Very nice sekhon sab

  • @satnamkaur1979-anant
    @satnamkaur1979-anant Місяць тому

    True

  • @navjeetbabba6751
    @navjeetbabba6751 Місяць тому +2

    Jagde raho, jgaonde raho

  • @nirmalchindrey4640
    @nirmalchindrey4640 Місяць тому

    Bahut badhiya vichar sekhon sahib

  • @kakababa47
    @kakababa47 Місяць тому +2

    ਲੋੜ ਹੈ

  • @jagjeetsingh9613
    @jagjeetsingh9613 Місяць тому

    ਜੇ ਸੇਖੋਸਚਬੋਲਦਾ ਤਾ ਸੀਟਾਵਧ ਕਿਸਨੂਜਤਾਈਆਂ

  • @balwinderkumar3984
    @balwinderkumar3984 Місяць тому +3

    Good luck

  • @astaadg8148
    @astaadg8148 Місяць тому +1

    ਤੁਸੀਂ ਗੱਲ ਨਹੀਂ ਕਰਦੇ ਅਸਲੀ ਜਵਾਨੀ ਕੋਹ ਕੋਹ ਕੇ ਮਾਰਤੀ।

  • @ManManta-se6xr
    @ManManta-se6xr Місяць тому +1

    Good dsp saab

  • @HardeepSinghIlahi
    @HardeepSinghIlahi Місяць тому

    Best wishes 🎉

  • @baljitsingh374
    @baljitsingh374 Місяць тому

    Good banda sekhon

  • @sardulsingh3281
    @sardulsingh3281 Місяць тому

    Sekhon sahib you are absolutely right and I would like to make a request to the respected intellectuals that they should preserve the potential of Mr Sekhon in the interest of the public and should make a fight for his dismissal from service so that he could get his benefits of his service to which he is entitled naturally. Well done Sekhon sahib as you have shown your generosity in favor of Malli Sahib in spite of your differences of opinions. God bless you and you will get benefits of service one day 🙏

  • @KulwinderSingh-l4l
    @KulwinderSingh-l4l Місяць тому +5

    ਸੇਖੋ ਬਹੁਤ ਸਚ ਬੋਲ ਰਿਹਾ

  • @GurpreetSingh-su3xf
    @GurpreetSingh-su3xf Місяць тому

    Sekhon saab jeo n de rho , great leader ho tusi, ek din Punjab tuhade rah te chalega

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ Місяць тому +2

  • @harwindersingh7181
    @harwindersingh7181 Місяць тому

    Goodsirgee
    Apatedubeaa

  • @HeckmeckShamsher
    @HeckmeckShamsher Місяць тому +1

    👍

  • @JaspalSingh-rf7sl
    @JaspalSingh-rf7sl Місяць тому

    Sheko---Sahib-Good❤❤❤❤

  • @PARMINDER-e5c
    @PARMINDER-e5c Місяць тому

    ਹੁੱਣ ਤੇ ਕੁਮੇਟ ਲਾਇਕ ਕਰਨ ਤੇ ਡਰ ਲਗਦਾ ਏ। ਅਕਾਲ ਪੁਰਖ ਸਭ ਦੇਖ ਰਿਹਾ ਹੈ। ਹਿਸਾਬ ਕਿਤਾਬ ਤਾ ਹੋਣਗੇ। ਪਹਿਲਾਂ ਬੱਲ ਦਾ ਰਾਜ ਹੁੰਦਾ ਸੀ। ਹੁਣ ਛੱਲ ਕੱਪਟ ਨਾਲ ਰਾਜ ਕੀਤਾ ਜਾਂਦਾ ਹੈ

  • @kahlonamrit284
    @kahlonamrit284 Місяць тому

    ❤❤❤❤❤

  • @satpalbawa1015
    @satpalbawa1015 Місяць тому +1

    Good vechar

  • @shivdevthakur5136
    @shivdevthakur5136 Місяць тому

    Balwinder ji jindawad sir ji

  • @jagdevmann1910
    @jagdevmann1910 Місяць тому

    👌

  • @AmanDeep-st2pk
    @AmanDeep-st2pk Місяць тому

    ਪ੍ਰੋਫੈਸਰ ਮਨਜੀਤ ਸਿੰਘ ਨੂੰ ਗੱਲਾਂ ਸੁਣਕੇ ਖਬਰਾਟ ਹੋ ਰਹੀ ਲੱਗਦੀ ਐ

  • @gazgaz6737
    @gazgaz6737 Місяць тому

    ਖਾਲਸਤਾਨ ਇੱਕ ਹੀ ਹੱਲ ।

  • @sukhvindersingh-fw8zb
    @sukhvindersingh-fw8zb Місяць тому

    Good

  • @KirandeepKaur-gq4eq
    @KirandeepKaur-gq4eq Місяць тому

    🙏

  • @tarlochansingh5841
    @tarlochansingh5841 Місяць тому +6

    Ekkethe ho jaoo punjabio aap party thug noo chalda karo

  • @yashpaulsamberia2459
    @yashpaulsamberia2459 Місяць тому

    Yes he is right

  • @balbirsinghbalbirsingh3575
    @balbirsinghbalbirsingh3575 Місяць тому +1

    Sir I’m kappoorr Sir, job Mona Bucky Apna roti bowl

  • @balbirsinghbalbirsingh3575
    @balbirsinghbalbirsingh3575 Місяць тому +2

    Melissa and Visa Negi

  • @nachattersingh8315
    @nachattersingh8315 Місяць тому

    ਤੱਗੜ ਨੂੰ ਆਪਣੇ ਵਿੱਚ ਨਾ ਈ ਮਿਲਾਉ ਤਾਂ ਚੰਗਾ

  • @ranjitsingh-gq3gc
    @ranjitsingh-gq3gc Місяць тому

    ਰਾਜਨੀਤਿਕ ਪਾਰਟੀਆਂ ਤੋਂ ਝਾਕ ਮੁਕਾਓ
    ਇੱਕਜੁਟ ਹੋਕੇ ਸੱਥ ਵਿੱਚ ਆਓ

  • @narinderpalsingh5349
    @narinderpalsingh5349 Місяць тому +2

    😢😢

  • @karamsingh1479
    @karamsingh1479 Місяць тому +2

    Sekhon.sir.ssa..apne.lok.sache..bande..nall.nahi..kharhde.thhagan..magr..kharhde..ne

  • @balbirsinghbalbirsingh3575
    @balbirsinghbalbirsingh3575 Місяць тому +1

    jeeta De Lego Pyaar ko Apna social media they Southern Gallagh

  • @BalwinderKaur-qu9ls
    @BalwinderKaur-qu9ls Місяць тому +1

    Roads tei aayei bina police tartar tei beurocrates nei rah tei nahi ouna kion kei polititions tei ohna nei kabza karia hoiya

  • @BhupinderSingh-gy7mt
    @BhupinderSingh-gy7mt Місяць тому

    Kanwar Vijay Partap Singh and DSP Balwinder S Sekhon Sab Varge Bande he Punjab Nu Bacha Sakde Aa

  • @ShonkiSardar-x6y
    @ShonkiSardar-x6y Місяць тому

    Jo delhi chahegi hovega

  • @gazgaz6737
    @gazgaz6737 Місяць тому

    Khalistan is the only solution

  • @tarlochansingh5841
    @tarlochansingh5841 Місяць тому +1

    Budhijiv person respected

  • @ranvirdhanoea1606
    @ranvirdhanoea1606 Місяць тому +1

    Panjoli ki karda ethe

  • @kuldeepsinghgill2078
    @kuldeepsinghgill2078 Місяць тому

    Manjit singh bhajj gia sun ke eh vee political hai

  • @mhdnk4173
    @mhdnk4173 Місяць тому

    Ehnu punjab di Rakhi Sawant nu mic pata nahi kehre befkoof de dende 😂

  • @savindersingh4173
    @savindersingh4173 Місяць тому +1

    ah buchad panjoli v khda lagda a

  • @balwantram3574
    @balwantram3574 Місяць тому

    Inquilab zindabad Mali sahab se kaun sa hab

  • @sureshkumargarg7742
    @sureshkumargarg7742 Місяць тому

    Lolar government in Punjab

  • @HarjinderSingh-hg8hz
    @HarjinderSingh-hg8hz Місяць тому

    Youth sirf nachna tapna, tractor tochan dj music jandey bas

  • @JaspalSingh-rf7sl
    @JaspalSingh-rf7sl Місяць тому

    Malli---Nu-Andar--Kar---Aap-Wallea-Ne-Bhari---Galti--Kiti---Bhull--Kiti-----Hun---Aap--Nu---Bhari---Chatka---Lagu---Vota---Badhia--Tuttnia---Ji Ho---Sakda---Malli---V---Elecshan---Ladhu---Bhari-Vota-Nall---Jitu--ga----V

  • @hardialsingh1
    @hardialsingh1 Місяць тому

    Mr SEKHON ! ਦੁਨੀਆਂ ਨੂੰ ਬਚਾਉਣ ਵਾਸਤੇ ਗੁਰੂ ਨੇ ਸਿੱਖੀ ਦਿੱਤੀ ਪੰਜਾਬ ਵੀ ਗੁਰੂ ਦੀ ਸਿੱਖੀ ਨਾਲ ਈ ਬਚੂ । ਤੁਹਾਡੇ ਵਰਗੇ ਕਾਮਰੇਡਾਂ ਕਰਕੇ ਪੰਜਾਬ ਦਾ ਬੇੜਾ ਗ਼ਰਕ ਹੋਇਆ . ਹੁਣ ਫੇਰ ਦਿੱਲੀ ਵਾਲੇ ਤੁਹਾਨੂੰ ਸ਼ਿੰਗਾਰ ਰਹੇ ਨੇ । ਪਹਿਲਾਂ ਭਗਵੰਤ ਪੰਜਾਬ ਦੇ ਤੁਸੀਂ ਗਲ ਪਾਇਆ ਹੁਨ ਬੁਧੀਹੀਣ। ਮਨਜੀਤ ਵਰਗੇ ਤੇ ਪੁਲਸੀਏ ਪੰਜਾਬ ਦਾ ਭਲਾ ਕਰੋਗੇ ਤੁਸੀਂ । ਸ਼ਰਮ ਕਰੋ ਖਾਲਿਸਤਾਨ ਦੇ ਗਦਾਰੋ ।ਗ਼ੁਲਾਮ ਕਤੀ੍ਹੜ। ਬੱਲੇ ਸੇਖੋਂ ਬੱਲੇ ਸੇਖੋਂ ਕਰ ਰਹੀ ਐ ਤੂੰ ਖੁਸ਼ਫਹਿਮੀ ਦਾ ਸ਼ਿਕਾਰ ਹੋਕੇ ਬੱਕ ਬੱਕ ਕਰੀ ਜਾਨਾ । ਦੁਰਫਿੱਟੇ ਮੂੰਹ ਤੁਹਾਡੇ ਗ਼ੱਦਾਰਾਂ ਦੇ । ਥੂਹ !

  • @sukhmindersinghsidhu2815
    @sukhmindersinghsidhu2815 Місяць тому +4

    ਬਿਲਕੁਲ ਸਹੀ ਹੈ ਜੀ

  • @Hardeep-eb6yb
    @Hardeep-eb6yb Місяць тому

    ❤❤❤❤❤

  • @JeetNl-z9s
    @JeetNl-z9s Місяць тому +1

    Good

  • @balbirsinghbalbirsingh3575
    @balbirsinghbalbirsingh3575 Місяць тому +1

    jeeta De Lego Pyaar ko Apna social media they Southern Gallagh