ਸੁਖਪਾਲ ਖਹਿਰਾ ਦੇ ਹੱਕ 'ਚ ਪੁੱਜੇ ਮੂਸੇਵਾਲਾ ਪਿਤਾ ਬਲਕੌਰ ਸਿੰਘ, ਸੁਣੋਂ ਮੀਤ ਹੇਅਰ ਤੇ ਸਿਮਰਨਜੀਤ ਮਾਨ ਬਾਰੇ ਕੀ ਬੋਲੇ

Поділитися
Вставка
  • Опубліковано 14 тра 2024
  • ਸੁਖਪਾਲ ਖਹਿਰਾ ਦੇ ਹੱਕ 'ਚ ਪੁੱਜੇ
    ਮੂਸੇਵਾਲਾ ਪਿਤਾ ਬਲਕੌਰ ਸਿੰਘ
    ਸੁਣੋਂ ਮੀਤ ਹੇਅਰ ਤੇ ਸਿਮਰਨਜੀਤ ਮਾਨ
    ਬਾਰੇ ਕੀ - ਕੀ ਬੋਲੇ
    #rozanaloknaadtv #LatestPunjabiNews #LatestNews2024
    For Advertising queries, please call on +91 7087641702

КОМЕНТАРІ • 43

  • @sohansinghsandhu4025
    @sohansinghsandhu4025 24 дні тому +8

    ਸੰਗਰੂਰ ਵਾਲਿਓ ਖੈਹਰਾ ਜੀ ਨੂੰ ਜਿਆਦਾ ਵੋਟਾਂ ਦੇ ਕੇ ਜਤਾਓ ਖੈਹਰਾ ਸੰਗਰੂਰ ਦੇ ਇਲਾਕੇ ਦੀ ਤਰੱਕੀ ਕਰਨ ਗੇ ਕਿਸਾਨਾ ਮਜ਼ਦੂਰਾਂ ਦਾ ਭਲਾ ਕਰਵੌਣ ਗੇ ।

  • @sohansinghsandhu4025
    @sohansinghsandhu4025 24 дні тому +8

    ਬਲਕਾਰ ਸਿੰਘ ਸੂਝਵਾਨ ਇਨਸਾਨ ਹਨ ਜਿੰਦਾਬਾਦ ।

  • @sohansinghsandhu4025
    @sohansinghsandhu4025 24 дні тому +6

    ਖੈਹਰਾ ਜੀ ਠੀਕ ਕਹਿ ਰਹੇ ਕਿਸਾਨਾ ਨੂੰ ਜਰੂਰ ਧਿਆਨ ਦੇਣਾ ਬਹੁਤ ਜਰੂਰੀ ਹੈ ਕਿਸਾਨੋ ਸੋਚੋ ਸੋਚੋ ਕਿਸਾਨ ਮਜਦੂਰ ਜਿੰਦਾਬਾਦ ?

  • @sohansinghsandhu4025
    @sohansinghsandhu4025 24 дні тому +7

    ਖੈਹਰਾ ਜੀ ਕਿਸਾਨੀ ਦੇ ਹੱਕਾਂ ਦੀ ਗਲ ਕਰਦਾ ਹੈ

  • @sohansinghsandhu4025
    @sohansinghsandhu4025 24 дні тому +7

    ਆਪ ਪਾਰਟੀ ਪੰਜਾਬੀ'ਕਿਸਾਨੀ ਵਿਰੋਧੀ ਪਾਰਟੀ ਦਿਲੋਂ ਪੂਰੀ ਵਿਰੋਧੀ ਹੈ ਪੰਜਾਬੀਓ ਕਿਸਾਨੋ ਹੁਣ ਸੋਚਣ ਦਾ ਵੇਲਾ ਹੈ ਇਸ ਪਾਰਟੀ ਤੋਂ ਬਚਾਅ ਕਰੋ?

  • @sohansinghsandhu4025
    @sohansinghsandhu4025 24 дні тому +6

    ਇਸ ਤੋ ਸਬੂਤ ਹੋ ਗਿਆ ਕਿ ਲਗਦਾ ਕੇਜਰੀਵਾਲ 'ਪਾਰਟੀ ਪੰਜਾਬੀ 'ਪੰਜਾਬ ਨੂੰ ਬਰਬਾਦ ਕਰ ਰਹੀ ਹੈ ਹੁਣ ਇਹਨਾ ਦਾ ਵਿਰੋਧ ਕਰਨਾ ਬਣਦਾ ਹੈ ।ਖੈਹਰਾ ਜੀ ਬਿਲਕੁਲ ਸਚ ਬੋਲ ਰਿਹਾ ਹੈ ।

  • @charnkaila5698
    @charnkaila5698 24 дні тому +6

    Khaira Sahib Zindabad ❤

  • @harnoor6730
    @harnoor6730 24 дні тому +6

    Khaira Saab Jindabaad

  • @baljitkaur1122
    @baljitkaur1122 24 дні тому +3

    Justice for Sidhu moosewala.

  • @rajuarora3163
    @rajuarora3163 24 дні тому +2

    ਖਹਿਰਾ jindabad ❤️

  • @jagjiwankumarverma5030
    @jagjiwankumarverma5030 24 дні тому +4

    Very good job 👍

  • @baljitkaur1122
    @baljitkaur1122 24 дні тому +3

    Khaira Saab jindaabaad ❤❤❤❤

  • @pritpalsingh5150
    @pritpalsingh5150 24 дні тому +2

    Khaira. Sab. Jindabad

  • @rajuarora3163
    @rajuarora3163 24 дні тому +1

    Balkaur ਸਿੰਘ mosewala jindabad ❤

  • @zulfkarali735
    @zulfkarali735 23 дні тому

    ਸਤਿ ਸ੍ਰੀ ਅਕਾਲ , ਬਹੁਤ ਖੁਬ ਖਹਿਰਾ ਸਾਹਿਬ । ਸੁੱਭ ਕਾਮਨਾਵਾਂ ।

  • @user-ie2zc5nt1y
    @user-ie2zc5nt1y 24 дні тому +1

    Good job khara shib

  • @tarsemmannp5499
    @tarsemmannp5499 24 дні тому

    ਬਲਕੌਰਾ ਤਾ ਹਿਲ ਗਿਆ ਹੁਣ
    ਇਜਤ ਕਰਾਈ ਨਈ ਗਈ ਤੈਥੌ
    ਅਸੀ 1984 ਕਦੇ ਨਈ ਭੂਲ ਸਕਦੇ ❤❤❤❤❤❤

  • @sanpreetsingh4680
    @sanpreetsingh4680 24 дні тому +2

    Sidhu Di help jroor kreo Khaira Saab

  • @user-nq5py6cq8m
    @user-nq5py6cq8m 24 дні тому

    Waheguru ji ❤❤❤❤❤❤❤❤❤❤❤❤❤❤❤ sidhu

  • @rajveergill6036
    @rajveergill6036 24 дні тому +2

    Jagdi zammer waale vote paun gey sukhpal khaira , amritpal singh nu ja lakha sidhana , simarjit maan nu

  • @HarwinderSingh-st7zk
    @HarwinderSingh-st7zk 23 дні тому

    Simranjit singh Mann zindabad

  • @jarnailsingh-ko9de
    @jarnailsingh-ko9de 24 дні тому

    ਮੀਤ ਹੇਅਰ ਨੇ ਗੋਲਡੀ ਨੂੰ ਆਪਣਾ ਹਲਕਾ ਦੇ ਕੇ ਸ਼ਰੀਕ ਪਾਲਣਾ ਹੈ

  • @hardipsingh4738
    @hardipsingh4738 24 дні тому +1

    Wrong step bpu balkor singh g, please stand with panth s simranjit singh g

  • @karamjitsinghsalana4648
    @karamjitsinghsalana4648 24 дні тому +2

    Dallea tuan v gya

  • @dashmeshcharity1651
    @dashmeshcharity1651 23 дні тому

    ਇਹਨੂੰ ਤਾਂ ਆਪਣੇ ਕੇਸ ਦਾ ਬਲਕੌਰ ਸਿੰਘ ਨੂੰ ਸਿੱਧੂ ਦਾ ਇਨਸਾਫ ਮਿਲ ਜੂ ਪੰਜਾਬ ਦੇ ਲੋਕ ਤੁਰੇ ਫਿਰਨ ਬੱਸ ਇਹਨਾਂ ਦੇ ਮੁੱਦੇ ਹਨ ਪਰ ਖੈਹਿਰਾ ਸਾਹਿਬ ਕਦੇ ਕਾਂਗਰਸ ਨੂੰ ਵੀ ਸਵਾਲ ਕਰੋ ਬੀ 1984 ਵੇਲੇ ਕੀ ਹੋਇਆ ਸੀ

  • @DaljitSingh-zj2xr
    @DaljitSingh-zj2xr 24 дні тому +4

    Moose Wala jindabad

  • @karamjitsinghsalana4648
    @karamjitsinghsalana4648 24 дні тому +2

    Subhdeep nu tan amar Rehan de dallea

  • @user-of2qs1mk1v
    @user-of2qs1mk1v 24 дні тому +6

    Khaira jindabad

  • @karamjitsinghsalana4648
    @karamjitsinghsalana4648 24 дні тому +2

    Congress punjab punjabiat Dee dusman party aa choran Dee party aa

    • @sakinderkaur846
      @sakinderkaur846 24 дні тому

      Jharu Wale kon a sabh detail vich brain on tv channel wale with paroof dusde .

  • @budhsingh2518
    @budhsingh2518 24 дні тому +1

    Kheira sahib app is telling lie please save Punjab and water of punjab

  • @jaskaransingh9605
    @jaskaransingh9605 24 дні тому +1

    ਬੁਰੀ ਤਰਾ ਹਾਰੂ ਖਹਿਰਾ

  • @BhupinderSingh-xb4hl
    @BhupinderSingh-xb4hl 24 дні тому +1

    Honest and best CM Punjab bhagwat man ✍️📰✨🎤💞💞💞💞 jindabad

    • @gurchransingh5674
      @gurchransingh5674 24 дні тому +3

      ਲੱਖ ਲੱਖ ਲਾਹਣਤਾ ਤੇਰੇ ਜੰਮਣ ਵਾਲਿਆ ਨੂੰ ਨਾਮ ਨਾਲ ਸਿੰਘ ਸਬਦ ਲਿਖਿਆ

  • @ramankaur188
    @ramankaur188 24 дні тому +4

    ਭਾਈ ਬਲਕੌਰ ਸਿੰਘ 😅 ਜਦੋ ਸਾਡੀ ਸਰਕਾਰ ਬਨੁਗੀ😅😅😂😅😅 ਫਿਰ ਤਾਂ ਖਹਿਰਾ ਸਾਬ 1984ਵਾਲਾ ਮੁੱਦਾ ਹੁਣ ਹੱਲ ਹੋ ਜਾਵੇਗਾ???????

    • @karansahi5087
      @karansahi5087 24 дні тому +2

      1 pase Kise de Jawan Putt de mere di gal Duji 1984 di gal te tere Ehna bare likhna lge Dand niklde Pye aa. Saaf hi disda sabnu ke Kini Ku tu Kise Singh di kuri aa ja Kini Ku tu kaur aa. Tu Mul Vikan vali Bokar di Bhed aa ja Centre valeyan di Bhed aa..

    • @sakinderkaur846
      @sakinderkaur846 24 дні тому

      @@karansahi5087 a it cell Wale besharm kde v punjab d gl ni krde.jo krda os nu glt keh de

    • @sakinderkaur846
      @sakinderkaur846 24 дні тому

      @@karansahi5087 veer ji ena li punjab tmasha bnya es li hasde hn

  • @ramankaur188
    @ramankaur188 24 дні тому +2

    ਸਿਧਾਂਤ ਵਡਾ ਹੁੰਦਾ,, ਪਰ ਕੀ ਇਹ ਸਰਕਾਰ ਤੇਰਾ ਮਸਲਾ ਹੱਲ ਹੋ ਜਾਵੇਗਾ ਭਲਿਆ 1984ਦੇ ਉੱਜੜ ਗਏ ਲੋਕਾਂ ਦਾ ਮਸਲਾ ਤੁਸੀਂ ਤੁਸ,, ਜਾਣ ਲਿਆ