ਤੇਰੇ ਦਰ ਆਇਆ ਮਾਲਕਾ | Tere Dar Aaya Malka | Baba Gulab Singh Ji | New Ravidas Bhajan Song 2024

Поділитися
Вставка
  • Опубліковано 19 лис 2024
  • ✯SUBSCRIBE US✯ goo.gl/EGkBtm
    ☞ Instagram reel Link : bit.ly/3wkk5Kd
    DOWNLOAD FULL ALBUM
    ---------------------------------------­-
    ☞ ITune Link :
    ☞ JioSavan Link : bit.ly/3SLkSLH
    ☞ Wynk Link : bit.ly/3T0RCCb
    ☞ Gaana Link : bit.ly/48oewbd
    ☞ Amazon Link : bit.ly/3I5yDQE
    ☞ Spotify Link : bit.ly/3UK9sug
    Singer :- Baba Gulab Singh Ji Chamkaur Sahib Wale
    Song :- Tere Dar Aaya Malka
    Music :- Ezy Music
    Producer :- Mukesh Kumar 9915393808
    Lyrics :- Nirmal Singh ( Nimma )
    Presentation :- Anand Music
    ► Label / Company :- Anand Music
    ►Trade Enquiry:- +91 9915393808
    ► Digital Head :- Hitesh
    ► Digital Partner : - Kiwi Digital
    ► About Our Digital Partner Go To Website :- bit.ly/3ECfseE
    ► Thanks For Watching Our Channel.
    ► Have A Nice Day ...
    ► Subscribe For More Updates ...
    #NEW_RAVIDAS_BHAJAN_2024
    (C) 2024 Anand Music / anandofficial
    Join Us on
    Website - www.anandmusic.in
    Facebook - / anandofficial
    Twitter - / anandmusic13
    Google+ plus.google.co...
    Instagram / anandmusic
    Linkdin / 514
    (This Song Is Subject To Copyright of Anand Cassette Industries)

КОМЕНТАРІ • 925

  • @RupinderKaur-uy4jh
    @RupinderKaur-uy4jh Місяць тому +12

    ਸਤਨਾਮ ਸ੍ਰੀ ਵਾਹਿਗੁਰੂ ਜੀ ❤❤

  • @EKAM-FUN
    @EKAM-FUN 9 місяців тому +107

    ਧੰਨ ਗੁਰੂ ਰਵੀਦਾਸ ਸਤਿਗੁਰੂ ਜੀ ❤

  • @ranjitsnighmattu-ul5bz
    @ranjitsnighmattu-ul5bz 8 місяців тому +84

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਪ੍ਰਕਾਸ਼ ਲੱਖ ਲੱਖ ਵਧਾਈਆਂ ਹੋਵੇ

  • @reetking5555
    @reetking5555 9 місяців тому +8

    Waheguru ji me app ke es sawad nu eni bar suneaaa ke Sara di back kar kar ke ena anad aaeaa ke Dass ni sakdi ek rab ne jindi ch Mehar kiti taa tuhanu jarur sewa da mokha milga ehh meri eshaas ji live sunan di

  • @amarjeetkaur5464
    @amarjeetkaur5464 9 місяців тому +77

    ਇਕ ਤੱਕਿਆ ਆਸਰਾ ਤੇਰਾ ਆਪਣੇ ਵੀ ਸਾਥ ਛੱਡ ਗਏ ਸਹੀ ਗੱਲ ਆ ਬਾਬਾ ਜੀ 😢waheguru mehr kre sb te desa ਪਰਦੇਸਾ ਚ ਬੈਠੇ sarya utte 🙏🙏🙏🙏🙏🙏🙏🙏

  • @sandeepkaur9625
    @sandeepkaur9625 9 місяців тому +44

    👏ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ👏💞💞💞💞💞💞💞🌸🌸🌸🌸🌺🌺🌺🌺🌺🌺🌺🌺🌺🌺🌺🌺🌺🌺🌺

  • @mangalsinghmal3678
    @mangalsinghmal3678 9 місяців тому +54

    ਸਾਰਗ ਮਹਲਾ ੫ ॥ ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
    .
    सारग महला ५ ॥उआ अउसर कै हउ बलि जाई॥ आठ पहर अपना प्रभु सिमरनु वडभागी हरि पांई ॥१॥ रहाउ ॥ भलो कबीरु दासु दासन को ऊतमु सैनु जनु नाई॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई॥ संत प्रतापि भरम सभि नासे नानक मिले गुसाई ॥२॥४॥१८॥
    .
    On behalf of Nanuk Mahla Panjva Ji Explains: “Saints themselves chants and inspires others to chant the Naam the Name of the Lord. My mind is filled with the Mantra of the Holy Saints, and I have risen above the three qualities Gazing upon the Blessed Vision, the Darshan of Bhagat, Satguru, my eyes are filled with love. I am a sacrifice to that occasion. Twenty-four hours a day, those meditate in remembrance on their God; by great good fortune, they have found the Lord. Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Says Nanuk, I have met the Lord.”
    .
    And again
    .
    ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥
    .
    अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥
    .
    "The Being of Immortal Manifestation is found in the Saadh Sangat, the Company of the Holy. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind.”

    • @GurpreetSingh-kd7ig
      @GurpreetSingh-kd7ig 8 місяців тому

      Gurubani shri granth sahib ji...bani rahi ds rehi...the Supreme lord guru granth sahib ds rehe ne...40 shabad shaloka....ek onkar satnaam karta purakh guru parshadh..Tohi mohi mohi Tohi untr kaisa.kank katk jal trang jaisa...Sarerr aarde moh ko vicharo deho.Ravidass sm dall smjh koh....meri sangt poch soch din raati mera kurm kat leta janam kubati...meri oshi jaati oshi paati osha janam hamara..Raja ram ki sewa na kini keh Ravidass chamara 🙏☸️💠🦅satnaam waheguru ji....jagt gurupita Ravidass ji maharaj ji de charna ch kot kot parnaam aa ☸️💠🦅🙏

    • @nirmalkumarbashal5750
      @nirmalkumarbashal5750 5 місяців тому

      Jiondey raho
      Guru de pyar walio...
      Jai Gurudev ji

    • @palsunny9570
      @palsunny9570 5 місяців тому

      Itwyouwrwrwuottpteiuwetqiqyeo 0:12

  • @tarlochan.bhatoacahamar8493
    @tarlochan.bhatoacahamar8493 9 місяців тому +39

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏

  • @lakhparamrani5162
    @lakhparamrani5162 9 місяців тому +45

    ਧੰਨ ਗੁਰੂਰਵੀਦਾਸ ਜੀ

    • @aksagar5960
      @aksagar5960 3 місяці тому

      Hii Manpreet what's your email address

  • @babansinghsidhu6095
    @babansinghsidhu6095 9 місяців тому +94

    ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
    ਜੈ ਗੁਰੂਦੇਵ ਧੰਨ ਗੁਰੂਦੇਵ ਜੀ
    ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਕਰੋ ਜੀ

  • @simranjeet5925
    @simranjeet5925 8 місяців тому +45

    ਬਹੁਤ ਵਧੀਆ ਅਲਫਾਜ ਅਵਾਜ ਤੇ ਸਾਜ ਭਾਈ ਗੁਲਾਬ ਸਿੰਘ ਜੀ ਨੇ ਖੂਬ ਨਿਭਾਇਆ

  • @abysingh6796
    @abysingh6796 9 місяців тому +20

    ਰੂਹ ਬਾਗ਼ੋਬਾਗ ਹੋ ਗਈ ਜੀ ਸੁਣ ਕੇ 🙏

  • @balwindernegah5505
    @balwindernegah5505 9 місяців тому +22

    ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ

  • @deephardeep119
    @deephardeep119 8 місяців тому +8

    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ

  • @hamreetangel183
    @hamreetangel183 8 місяців тому +21

    ਵਾਹਿਗੁਰੂ ਜੀ ਰੂਹ ਨੂ ਸਕੂਨ ਮਿਲਿਆ ,ਬਹੁਤ ਹੀ ਪਿਆਰੀ ਅਵਾਜ਼ ਆ ਜੀ ਭਾਈ ਗੁਲਾਬ ਸਿੰਘ ਜੀ ਦੀ🙏👏

  • @SumanSidhu-jz3ek
    @SumanSidhu-jz3ek 9 місяців тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @baljitchouhan5885
    @baljitchouhan5885 9 місяців тому +14

    ਜੈ ਗੁਰੂਦੇਵ ਧੰਨ ਗੁਰੂਦੇਵ ਜੀ 🙏

  • @ravibanga2578
    @ravibanga2578 9 місяців тому +79

    ਬਹੁਤ ਹੀ ਸੋਹਣਾ ਸ਼ਬਦ ਲਿਖਿਆ ਤੇ ਗਾਇਆ 🙏 ਵਾਹਿਗੁਰੂ ਜੀ

  • @HarmeetSingh-ml9tj
    @HarmeetSingh-ml9tj 8 місяців тому +21

    ਬਾਬਾ ਜੀ ਏ ਸ਼ਬਦ ਬਾਰ ਬਾਰ ਸੁਣ ਕੇ ਵੀ ਮੰਨ ਨੀਂ ਭਰਦਾ ਬੋਤ ਸਕੂਨ ਮਿਲਦਾ ਬਾਬਾ ਗੁਲਾਬ ਸਿੰਘ ਜੀ ਤੁਹਾਡੇ ਸਾਰੇ ਸ਼ਬਦ ਸੁਣੀ ਦੇ ਬੋਤ ਸਕੂਨ ਮਿਲਦਾ ਵਾਹਿਗੁਰੂ ਜੀ ਦੀ ਬੋਤ ਕਿਰਪਾ ਆ ਤੁਹਾਡੇ ਤੇ

  • @RajPawar-dg5sx
    @RajPawar-dg5sx 9 місяців тому +17

    ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ

  • @rakeshbhatoa8015
    @rakeshbhatoa8015 8 місяців тому +2

    ❤🙏🏻🙏🏻🙏🏻ਦਿਲ ਨੂੰ ਸਕੂਨ ਮਿਲਦਾ ਸ਼ਬਦ ਸੁਣ ਕੇ 🙏🏻🙏🏻🙏🏻🙏🏻🙏🏻

  • @babasabishahji
    @babasabishahji 9 місяців тому +22

    ਬਾਬਾ ਗੁਲਾਬ ਜੀ ਰੱਬ ਤੇਰੀ ਲੰਬੀ ਉਮਰ ਕਰੇ ਮੇਨੂੰ
    ਰਵਾ ਦਿੱਤਾ ਬਾਬਾ ਸਾਬੀ ਸਾਹ ਜੀ ਡੇਰਾ ਬਾਬਾ ਨਾਨਕ ਤੋ ਚਿੰਸਤੀ ਖਾਨ ਦਾਨ ਗੱਦੀ ਬਾਬਾ ਫਰੀਜ ਸਾਹਿਬ ਜੀ

  • @kamaljitkumar2311
    @kamaljitkumar2311 9 місяців тому +12

    ਵਾਹਿਗੁਰੂ ਜੀ ❤

  • @jagpalsona5749
    @jagpalsona5749 9 місяців тому +11

    ਮੇਰੇ ਸਤਿਗੁਰੂ ਬਾਬਾ ਰਵਿਦਾਸ ਜੀ🙏

  • @navdeepnavi5678
    @navdeepnavi5678 8 місяців тому +5

    ਦਿਲ ਨੂੰ ਸਕੂਨ ਮਿਲਦਾ ਏਹ ਸ਼ਬਦ ਸੁਣ ਕੇ ਧੰਨ ਧੰਨ ਗੁਰੂ ਰਵਿਦਾਸ ਜੀ 🙏❤️

  • @roshanbadgal3330
    @roshanbadgal3330 9 місяців тому +7

    Ina Sohna Shabad....Mann nu Shanti mil gyi .... Dil ni chhoon wala Shabad e .....

  • @manjitkaurpelia3506
    @manjitkaurpelia3506 8 місяців тому +1

    Waheguru ji waheguru ji waheguru ji waheguru ji ka khalsa waheguru ji ki Fateh ❤❤❤❤❤🎉🎉🎉🎉🎉

  • @paman_kainth
    @paman_kainth 9 місяців тому +18

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏

  • @sonuKumar-kn6em
    @sonuKumar-kn6em 9 місяців тому +16

    ਵਾਹੇਗੁਰੂ ਵਾਹੇਗੁਰੂ ਜੀ

  • @snehuofficialx
    @snehuofficialx 4 місяці тому +6

    ਇਹ ਸ਼ਬਦ ਸੁਣਕੇ ਰੂਹ ਨੂੰ ਸਕੂਨ ਮਿਲਦਾ..eni sohni vibe aa iss shabad aa jehra sunuga Anand mayi mehsoos krega❤️❤️

  • @sonusamrai
    @sonusamrai 9 місяців тому +12

    ਵਾਹਿਗੁਰੂ ਜੀ🙏🏽

  • @reetkaur3139
    @reetkaur3139 9 місяців тому +18

    Dhan Dhan Satguru Ravidaas ji🙏🙏 de parkash purb di puri khalkat nu Mubarakbaad howe Greeba t mehar karna change marre tere bache aa sambhal krni bachea di Dhan ho tuc ❤❤❤❤

  • @aniljapotra401
    @aniljapotra401 9 місяців тому +19

    Baba ji lvu ❤ m Himachal se hu apke sare sog sunta hu jb apke song sunta hu to man ko bhut shati milti hi

  • @deepghera5029
    @deepghera5029 9 місяців тому +9

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ

  • @haripalsingh6441
    @haripalsingh6441 9 місяців тому +13

    Dhan Guru Ravidas Maharaj ji🙏🙏🙏🙏🙏🙏🙏🙏🙏🙏🙏
    Dhan Guru Nanak Dev Maharaj Ji
    🙏🙏🙏🙏🙏🙏🙏🙏🙏🙏🙏

  • @deepsidhu4343
    @deepsidhu4343 9 місяців тому +12

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MohanMohanmehra-i3q
    @MohanMohanmehra-i3q 2 місяці тому +3

    ਬਾਬਾ ਰਵਿਦਾਸ ਮਹਾਰਾਜ ਜੀ 🙏

  • @purshotambrar1181
    @purshotambrar1181 9 місяців тому +4

    ਜੈ ਗੁਰੂਦੇਵ ਜੀ

  • @kaileyProduction
    @kaileyProduction 9 місяців тому +8

    Gurpurab diya sari sangat nu bahut bahut mubarkaa ji ❤❤❤❤🎉🎉🎉🎉🎉🎉😊😊😊😊😊😊😊

  • @PrinceJohal
    @PrinceJohal 8 місяців тому +2

    Jai guru dev dhan guru dev ji shree guru ravidas ji Maharaj ki Jai ho ji jai ho ji jai ho ji jai ho ji 🙏🙏🙏🙏

  • @ArshDeepsardaarsab
    @ArshDeepsardaarsab 9 місяців тому +3

    ਧੰਨ ਗੁਰੂ ਰਵਿਦਾਸ ਜੀ ਖਜਰ ਅਖਬਾਰ ਨੂੰ ਵਿਖਾਉਣੀ

  • @ravinderbhargav6137
    @ravinderbhargav6137 7 місяців тому +2

    Beautiful bhajan Jo bole so nirbhay sat guru Ravidas Maharaj ji ki jai ho

  • @abysingh6796
    @abysingh6796 9 місяців тому +84

    ਧੰਨ ਧੰਨ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ 🙏

  • @chanderkant3083
    @chanderkant3083 9 місяців тому +9

    Rooh Nu Sakoon Milda Shabad Sun K
    Waheguru Kirpa Kre, Jai Guru Dev🙏🙏

  • @premprem512
    @premprem512 9 місяців тому +8

    Guru Ravidas ji de prakashpurav diya bhut bhut badhiya ji sab nu. Jai gurudev ji

  • @BalwinderKaur-dn9mf
    @BalwinderKaur-dn9mf 8 місяців тому +13

    🙏🏾Dhan dhan guru Ravidas Maharaj ji apni kripa banai rakhna sab te ji🙏🏾Jai guru dev ji dhan guru dev ji🙏🏾hamesha he tuhade chrna vich jode raheye mere satguru ji🙏🏾♥️🌹🙏🏾

  • @tinkuCris
    @tinkuCris 9 місяців тому +9

    Dhan dhan shri guru ravidas maharaj ji
    Bht sohna sabad gaya ji

  • @bhushankaul2913
    @bhushankaul2913 9 місяців тому +16

    Boht sohna sabd gaya baba ji ❤❤❤❤

  • @UshaRani-jk6pe
    @UshaRani-jk6pe 9 місяців тому +14

    Veri nice sabad veer ji surili aavaj chaddi ਕਲਾ ਚ ਰੱਖਣ tuhanu ਗੁਰੂ ਰਵਿਦਾਸ ਮਹਾਰਾਜ ਜੀ❤❤❤❤

  • @kinnuowaan786
    @kinnuowaan786 9 місяців тому +1

    🙏 ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ 🙏

  • @jaswantsingh7208
    @jaswantsingh7208 9 місяців тому +11

    Dhan Dhan Satguru Ravidas ji Maharaj 🙏🙏🙏🙏❤❤❤

  • @inderjeetsinghchak9175
    @inderjeetsinghchak9175 9 місяців тому +100

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🌹🌹 ਬਹੁਤ ਵਧੀਆ ਲਿਖਿਆ ਤੇ ਗਾਇਆ ਜਿਉਂਦੇ ਰਹੋ ਜੀ

    • @sanjeevmahi5612
      @sanjeevmahi5612 9 місяців тому +9

      Bhai Gulab Singh g tussi Inna vdia Kiwe gaa lende o
      Satguru Ravidas g Maharaj tuhade ute Mehar bharea rath rakhan
      Idai new new Shabd Maharaj g de le K aao
      Jai gurudev Dhan Gurudev Bai g

    • @PartapSinghAthe
      @PartapSinghAthe 6 місяців тому

      ​@@sanjeevmahi5612in the world 🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍🌍.

    • @happyhar1172
      @happyhar1172 4 місяці тому

      ​@@sanjeevmahi5612ģfe1aqaut4 3ewswwaasSzs

  • @ManpreetKaur-jl4ex
    @ManpreetKaur-jl4ex 9 місяців тому +3

    Waheguru waheguru waheguru ji

  • @antradigitalmediapvtltd
    @antradigitalmediapvtltd 9 місяців тому +1

    Super

  • @DiffKaran
    @DiffKaran 9 місяців тому +7

    Dhann guru ravidas ji waheguru waheguru ji ❤❤❤❤

  • @rahulmaliya5045
    @rahulmaliya5045 2 місяці тому +2

    ਧੰਨ ਧੰਨ ਬਾਬਾ ਗੁਲਾਮ ਖ਼ਵਾਜਾ 😊ਫ਼ਰੀਦ ਜੀ ❤

  • @bikramjitsingh7787
    @bikramjitsingh7787 9 місяців тому +6

    Waheguru waheguru waheguru ji ❤❤

  • @RavishKomal
    @RavishKomal 8 місяців тому +2

    Baba ji Awaj sunke Ruhh gadd gadd hoi aa dilo 🙏🙏🙏🙏🙏🙏🙏🙏🙏🙏🙏🙏🙏🙏🙏🙏waheguru ji

  • @ssbani6949
    @ssbani6949 9 місяців тому +10

    Waheguru ji ❤❤❤

  • @GurpreetSonu-g1h
    @GurpreetSonu-g1h 9 місяців тому +6

    Jai Gurudev Dhan Gurudev ji ..... 🎉Awesome 🙏🙏🙏🙏🙏🙏

  • @KiranpreetKaur-lf4yw
    @KiranpreetKaur-lf4yw 3 місяці тому +3

    ਸਾਡੇ ਸੁਖਾਂ ਵਿਚ ਸਾਰੇ ਹੀ ਸ਼ਾਮਲ ਹੋ ਜਾਂਦੇ ਨੇ ਪਰ ਦੁਖਾਂ ਵਿਚ ਸਿਰਫ ਵਾਹਿਗੁਰੂ ਜੀ ਸਾਥ ਦਿੰਦੇ ਹਨ ਬਹੁਤ ਵਧੀਆ ਸ਼ਬਦ ਆ

  • @PrinceBadhan-t9n
    @PrinceBadhan-t9n 8 місяців тому +3

    wah ba kmaal annad aunda shabd sun k

  • @kamaljitkaur9822
    @kamaljitkaur9822 9 місяців тому +9

    Very beautiful awaaz Baba ji 🙏🏻🙏🏻🙏🏻🙏🏻🙏🏻🙏🏻

  • @Itzpriyu786
    @Itzpriyu786 9 місяців тому +7

    🙏🏻🙏🏻🙇🏻‍♀️Dhan dhan guru ravidas ji 🙏🏻🙏🏻🙇🏻‍♀️

  • @saintydanodia9500
    @saintydanodia9500 2 місяці тому +2

    ❤❤ sab to Sona hai ❤

  • @Scratural
    @Scratural 8 місяців тому +3

    Kya awaz hai jai guru ravidaas Ji🙏💖🙏

  • @GurpreetKaur-nz7bo
    @GurpreetKaur-nz7bo 5 місяців тому +2

    Waheguru ji

  • @dsmomi9013
    @dsmomi9013 9 місяців тому +3

    🙏🏻🌹ੴ🌹🙏🏻

  • @SandeepKumar-dq3oc
    @SandeepKumar-dq3oc 6 місяців тому +2

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏ਬਹੁਤ ਹੀ ਮਿੱਠੀ ਆਵਾਜ਼ ਬਾਬਾ ਗੁਲਾਬ ਸਿੰਘ ਜੀ ਦੀ🙏🙏🙏

  • @singhshamsher3467
    @singhshamsher3467 9 місяців тому +3

    Satnaam waheguru ji 🙏

  • @Trustinwaheguruji
    @Trustinwaheguruji 14 днів тому +1

    ਸ੍ਰੀ ਵਾਹਿਗੁਰੂ ਸਾਹਿਬ ਜੀ 🌸❤️👏

  • @sonuKumar-kn6em
    @sonuKumar-kn6em 9 місяців тому +15

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ

  • @BaljitSingh-wo5vp
    @BaljitSingh-wo5vp 8 місяців тому +1

    Waheguru ji waheguru ji waheguru ji waheguru ji waheguru ji waheguru ji

  • @SukhSukh-n8i
    @SukhSukh-n8i 3 місяці тому +2

    Waheguru meher kare❤❤❤

  • @jatinderkumar9470
    @jatinderkumar9470 8 місяців тому +7

    Hye meri jaan nikl jandi aa shabad sun k... Bar bar sunda main te ro lnda mere waheguru tere toh bina koi nai es sansar te.... Thnxx Shri Guru Ravidass Maharaj G ❤

  • @LovepreetDhillon-y7e
    @LovepreetDhillon-y7e Місяць тому +1

    jai Raja sahib ji

  • @JasbirKesri062-el6wb
    @JasbirKesri062-el6wb 8 місяців тому +2

    Satnam ji🙏🙏🙏🙏🙏

  • @srkkk140
    @srkkk140 9 місяців тому +7

    Bahut hi sohna shabad te gaya v bahut sohna❤

  • @PARVEENKUMAR-od3qq
    @PARVEENKUMAR-od3qq 8 місяців тому

    ਮਾਲਕਾਂ..🙏🙂❤

  • @rajagoutamfficial8823
    @rajagoutamfficial8823 9 місяців тому +5

    जय गुरु रविदास जी महाराज जय भीम बिहार से 🚩🚩🚩🚩🚩🙏🙏🙏👌👌

  • @mohitlakhanpal6654
    @mohitlakhanpal6654 9 місяців тому +1

    Waheguru waheguru waheguru waheguru waheguru ji

  • @kulwinderchumber9216
    @kulwinderchumber9216 9 місяців тому +3

    Jai ho
    Guru ravidas ji di..........

  • @amarjeetkaur5464
    @amarjeetkaur5464 9 місяців тому +3

    Guru Ravidas maharaj ji de janam din diya bhut bhut mubarka ji kirpa kreo baba ji sarya utte🙏🙏🙏🙏🙏🙏🙏🙏🙏

  • @MandeepSingh-kr9vd
    @MandeepSingh-kr9vd 7 місяців тому +4

    Ji karda shabad hi sunde rahie,, bot sohna gaya baba ji ❤🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @rahulkankerwal
    @rahulkankerwal 9 місяців тому +7

    Bahut hi sunder bani...sunkr sakun mila🥰❤️❤️🥰

  • @husanlal9391
    @husanlal9391 9 місяців тому +6

    ❤❤❤jai ho🙏🙏🙏🙏🃏

  • @annienayyar5880
    @annienayyar5880 9 місяців тому +7

    Jai gurudev ji 🎉❤

  • @JugdishKhanna-oh3ke
    @JugdishKhanna-oh3ke 3 місяці тому +4

    My favourite song ❤❤❤❤ thanks you baba gulab Singh ji ❤❤❤❤jai guru Ravidas ji 🙏🙏🙏🙏🙏🙏🙏 Jammu sa

    • @GurnoorSingh-hj4qu
      @GurnoorSingh-hj4qu 3 місяці тому

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️♥️

  • @RanjitSingh-du9se
    @RanjitSingh-du9se 9 місяців тому +3

    Weheguru ji..bhut soni awaz

  • @harneksinghlohgarhwale3933
    @harneksinghlohgarhwale3933 9 місяців тому +4

    ਬਹੁਤ ਵਧੀਆ👍💯👍💯

  • @sajanrajput6376
    @sajanrajput6376 8 місяців тому +4

    Jai ho Sant Ravidas Ji Ki 🙏

  • @jonnygagan
    @jonnygagan 9 місяців тому +1

    ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ

  • @AvtarSingh-hc4kg
    @AvtarSingh-hc4kg 9 місяців тому +5

    Kya khoob Gaya Baba ji

  • @kashmiriram8760
    @kashmiriram8760 8 місяців тому +2

    Jini Sohni Awaz Baba ji Ona Sohna Geet ji Sach pesh kita aa ji

  • @rahulkankerwal
    @rahulkankerwal 9 місяців тому +3

    Satnaam satguru ji ❤️🙏

  • @railwaylifearyan6479
    @railwaylifearyan6479 2 місяці тому +2

    बहुत सुंदर भजन है मन ko शांति मील गयी ❤❤❤❤❤❤❤

  • @Shamshersingh-i3z
    @Shamshersingh-i3z 9 місяців тому +2

    Waheguru ji 🙏

  • @ManpreetMani-zr1rd
    @ManpreetMani-zr1rd 8 місяців тому +4

    Mere guru ravidas ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @parmjitkaur2044
    @parmjitkaur2044 7 місяців тому +2

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Ajmerkhalsa373
    @Ajmerkhalsa373 9 місяців тому +62

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤❤

    • @narendersingh1446
      @narendersingh1446 6 місяців тому

      😊😊😊😊😊😊😊😊😊😊😊😊😊❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉