Hamir Singh ji as everyone knows doesn't matter profit making or losing units. Here is control of carporate on all governments. Punjab caption govt sold the SWARAJ tractor profitable organization to Make money for himself. Center sold so many Telecom, air line etc. Enascilly Congress promoted nationalisation, govt undertaking units etc so that country may rise more over Russian concepts. But it does not suit now any governments. You doing good awareness.
You want irregularities to be the rule. It is wrong. Every one should pay according to consumption. The underprivileged can be bailed out separately through concessions.
For this man this day is meant to be different. He seems to have strong disliking for the late PM Manmohan Singh ; hhowsoever great he might be ! Reasons are of his own making !
Why target only cities for your study ! Enter the village and tell on the social media that over 15 lakh tube wells of 'vichara kisan' gets it for free by bleeding the state treasury and its tax payers.
ਸਰਦਾਰ ਹਮੀਰ ਸਿੰਘ ਜੀ ਅੱਜ ਤੁਹਾਡਾ ਪ੍ਰੋਗਰਾਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਸਾਰੇ ਹੀ ਪ੍ਰੋਗਰਾਮ ਸਾਨੂ ਜਾਗਰੂਕ ਕਰਦੇ ਹਨ
Profit ਵਾਲਾ ਅਦਾਰਾ ਹੈ ਤਾਂ ਹੀ ਤਾਂ ਕਿਸੇ ‘ਆਪਣੇ’ ਨੂੰ ਸੌਂਪਣ ਦੀ ਤਿਆਰੀ ਹੈ !
ਸਹੀ
ਬਹੁਤ ਚੰਗੀ ਵਚਵਚਾਰ ਚਰਚਾ ।
ਹਮੀਰ ਸਿੰਘ ਜੀ ਪੰਚਾਇਤਾਂ ਦੇ ਬਾਈਲਾਜ ਸਮੇਂ ਸਮੇਂ ਸੋਧਾਂ ਪੰਚਾਇਤਾਂ ਦੇ ਅਧਿਕਾਰ ਗਰਾਮ ਸਭਾ ਦੇ ਅਧਿਕਾਰ ਨਵੇਂ ਪੰਚ ਸਰਪੰਚ ਕੀ ਕਰਨ ਜਿਨ੍ਹਾਂ ਪੰਚਾਇਤਾਂ ਕੋਲ ਜਮੀਨ ਨਹੀਂ ਆਮਦਨ ਨਹੀਂ ਉਹਨਾਂ ਨੂੰ ਆਮਦਨ ਕਿਵੇਂ ਵਧਾਈ ਜਾਵੇ ?
ਸ੍ ਹਮੀਰ ਸਿੰਘ ਜੀ ਹੋਰ ਵੀ ਚੰਗ਼ਾ ਸੁਝਾਅ ਦੇ ਸਕਦੇ ਨੇ
ਧੰਨਵਾਦ ਜੀ ਲੋਕ ਹਿਟ ਦੇ ਅਤੇ ਪੰਜਾਬੀਆਂ ਦੇ ਹਿਟ ਦੀ ਗੱਲ ਕਰਨ ਲਈ
ਹਮੀਰ ਸਿੰਘ ਨੂੰ ਵਾਰ ਵਾਰ ਸਲਾਮ 🙏🙏
Sach de Pehredar S Hamir Singh ji Great Personality SALAM
ਬਿਜਲੀ ਖੇਤਰ ਦੇExpert ਅਤੇ ਡਿਪਟੀ ਮੁੱਖ ਮੰਤਰੀ ਵਾਲੀ ਗੱਲ ਨੂੰ ਕਿਸੇ ਦਿਨ ਵਿਸਤਾਰ ਨਾਲ ਪੰਜਾਬ ਦੀ ਜੰਤਾ ਦੇ ਸਾਹਮਣੇ ਰੱਖਣ ਦੀ ਜਰੂਰ ਖੇਚਲ਼ ਕਰੋ।
ਜਦੋਂ ਯੂਟੀ ਕੀਤਾ ਸੀ ਉਦੋਂ ਤਾਂ ਸਾਰੇ ਚੰਡੀਗੜ੍ਹ ਵਾਲੇ ਅਫ਼ਸਰ ਬਹੁਤ ਖੁਸ਼ ਸੀ, ਹੁਣ ਕਿਉਂ ਰੌਲਾ ਪਾਉਂਦੇ ਨੇਂ,
ਪੌਲਿਸੀ ਦੇ ਨਾਮ ਤੇ ਦੇਸ ਨੂੰ ਕਾਰਪੋਰੇਟਾਂ ਨੂੰ ਵੇਚਿਆ ਜਾ ਸਕਦੈ ਇੱਸ ਲਈ ਸਾਰੀਆਂ ਅਦਾਲਤਾਂ ਹਾਈਕੋਰਟਾਂ ਸੁਪਰੀਮ ਕੇਰਟ ਪੌਲਿਸੀਆਂ ਨੂੰ ਜਾਂਚਣ ਤੇ ਦੇਸ ਪੰਜਾਬ ਦੇ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਜਿਵੇਂ ਸਿਹਤ ਸਿੱਖਿਆ ਬਿਜਲੀ ਜਰੂਰੀ ਹਨ ਬੇਨਤੀ ਹੈ ਮਾਨਯੋਗ ਅਦਾਲਤਾਂ ਦਖਲ ਦੇਣ ?
ਭਾਰਤ ਵਿੱਚ ਹਾਲਾਤ ਈਸਟ ਇੰਡੀਆ ਕੰਪਨੀ ਦੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਹਵਾਈ ਅੱਡੇ ਰੇਲਵੇ ਪਟਰੌਲੀਅਮ ਸਿੱਖਿਆ ਸਿਹਤ ਤੇ ਹੁਣ ਬਿਜਲੀ ਖੇਤੀ ਸੈਕਟਰ ਵੀ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰ ਇੱਕ ਡਿਕਟੇਟਰਸ਼ਿਪ ਸਾਸ਼ਨ ਵੱਲ ਵੱਧ ਰਿਹਾ ਇਸਦੇ ਨਾਲ ਨਤੀਜੇ ਭਿਆਨਕ ਤੇ ਮੁਲਕ ਵਿੱਚ ਘਰੇਲੂ ਯੁੱਧ ਤੇ ਬਿਖਰਣ ਤੌ ਕੌਈ ਨਹੀਂ ਰੌਕ ਸਕੇਗਾ!!!?
ਸਰਕਾਰ ਮੁਲਾਜ਼ਮਾਂ ਨੂੰ ਪ੍ਰਾਈਵੇਟ ਕੰਪਨੀ ਹਵਾਲੇ ਕਰਨਾ ਚਾਹੁੰਦੀ ਹੈ ਤਾਂ ਕਿ ਪੱਕੇ ਤਜਰਬੇਕਾਰ ਕਰਮਚਾਰੀ ਕਿਸੇ ਧੱਨਾ ਸੇਠ ਨੂੰ ਵਧੀਆਂ ਕੰਮ ਚਲਾ ਕੇ ਦੇਣ ਉਦੋ ਤੱਕ ਉਹ ਪ੍ਰਾਈਵੇਟ ਬੰਦੇ ਰੱਖ ਕੇ ਪੁਰਾਣੇ ਕਰਮਚਾਰੀਆਂ ਤੋ ਕੰਮ ਸਿੱਖ ਲੈਣ ਮਗਰੋ ਮੌਜੂਦਾ ਕਰਮਚਾਰੀਆਂ ਦੀ ਛਾਟੀ ਕਰ ਦੇਣਗੇ।
Lots of thanksg
Very informative debate on an important issue, salute 👍👍
54ਲਾਈਕ
ਧੰਨਵਾਦ ਵੀਰ ਜੀ 🙏🙏🙏🙏
ਹਮੀਰ ਜੀ ਸਾਰੇ ਪ੍ਰੋਫਿਟ ਵਾਲੇ ਅਦਾਰੇ ਆਪ ਨੇ ਚ ਹੈਤੇ ਨੂੰ ਦੇ ਦੋ
ਜਿਵੇਂ ਮੋਬਾਇਲ ਕੰਪਨੀਆਂ ਕਰ ਰਹੀਆਂ ਨੇ
ਬੱਸ ਉਹੀ ਕੁੱਝ ਹੋਵੇਗਾ
Very nice information
Thanks Sir Ji
❤❤❤❤
ਬਹੁਤ ਵਧੀਆ ਜੀ 🙏
ਸਤਿ ਸ੍ਰੀ ਅਕਾਲ ਹਮੀਰ ਸਿੰਘ ਜੀ
Watching from UK.
ਸਤਿ ਸ਼੍ਰੀ ਆਕਾਲ ਜੀ
Kissan and Mazdoor Unions are fighting for all people of country. Come all people with Kissan and Mazdoor unions.
🙏🙏🙏
Sat siri akal hamir singh ji
🙏🙏🙏🙏🙏🙏
Sat shri akal Hamir singh ji 🙏
ਸੱਤ ਸ਼੍ਰੀ ਆਕਾਲ ਜੀ ਸਾਰਿਆਂ ਨੂੰ ਕਬੂਲ ਕਰਿਓ ਜੀ
🙏
मोदी ❤❤
No welfare for people but for Corporates
Ut banan te eh v ni bole sarkar khilaf kionki ehna nu ਤਨਖਾਹਾਂ ਵੱਧ ਮਿਲਦੀ ਸਟੇਟ ਨਾਲੋਂ ਹੁਣ ਜਦੋਂ ਆਪਣੇ ਘਰ ਅੱਗ ਪਹੁੰਚੀ ਫਿਰ ਬੋਲ ਰਹੇ a chalo ਦੇਰ ਆਏ ਕਮਜ਼ੋਰ ਹੋ ਕੇ ਆਏ
Kio dukaan to, corporate da jo loan maaf hoia osde vicho bijli da sudhaar karo. Nahi taan chaka jaam karange log.
Please clear the company name
22Cr naukri deni c 11 sal baad 71000 naukri di
Bijli aam shado sab de pahunch to bahar hoju jeker eda. Hogea
Hamir Singh ji as everyone knows doesn't matter profit making or losing units. Here is control of carporate on all governments. Punjab caption govt sold the SWARAJ tractor profitable organization to Make money for himself. Center sold so many Telecom, air line etc. Enascilly Congress promoted nationalisation, govt undertaking units etc so that country may rise more over Russian concepts. But it does not suit now any governments. You doing good awareness.
😂
You want irregularities to be the rule.
It is wrong.
Every one should pay according to consumption.
The underprivileged can be bailed out separately through concessions.
For this man this day is meant to be different.
He seems to have strong disliking for the late PM Manmohan Singh ; hhowsoever great he might be !
Reasons are of his own making !
Why target only cities for your study !
Enter the village and tell on the social media that over 15 lakh tube wells of 'vichara kisan' gets it for free by bleeding the state treasury and its tax payers.
No word for Dr Manmohan Singh. Disappointing!