Aarti | ਆਰਤੀ ਦਰਬਾਰ ਸਾਹਿਬ ਅੰਮ੍ਰਿਤਸਰ | Darbar Sahib | Golden Temple | Live Rehras Sahib | Hazuri Ragi

Поділитися
Вставка
  • Опубліковано 1 жов 2024
  • Darbar Sahib Amritsar Aaarti Hazuri Ragi Bhai Baldev Singh Vadala
    #darbarsahib #livekirtan #aarti
    ਧਨਾਸਰੀ ਮਹਲਾ ੧ ਆਰਤੀ
    ੴ ਸਤਿਗੁਰ ਪ੍ਰਸਾਦਿ ॥
    ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
    ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
    ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥
    ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
    ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥
    ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
    ਸਭ ਮਹਿ ਜੋਤਿ ਜੋਤਿ ਹੈ ਸੋਇ ॥
    ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥
    ਗੁਰ ਸਾਖੀ ਜੋਤਿ ਪਰਗਟੁ ਹੋਇ ॥
    ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
    ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥
    ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥ You can also support us further by joining our channel membership at only Rs 29 per month. You will get membership badges next to your name in the comments but there is no change in the videos. All videos are Ad-free and available to everyone including non members. This is only if you want to support us further and help us keep this channel running.
    Click this link below to join:
    / @gurbaniworld

КОМЕНТАРІ • 23

  • @nirmalkaur5859
    @nirmalkaur5859 2 місяці тому +3

    Waheguru ji Waheguru ji Waheguru ji Waheguru ji Waheguru ji Waheguru ji Waheguru ji ❤❤❤❤

  • @EkamjotsinghSingh-rf1ij
    @EkamjotsinghSingh-rf1ij 6 місяців тому +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @KulwinderKaur-zw5lk
    @KulwinderKaur-zw5lk 7 днів тому

    ਵਾਹਿਗੁਰੂ ਜੀ ਸਤਿਨਾਮੁ ਜੀ ਵਾਹਿਗੁਰੂ ਜੀ ਸਤਿਨਾਮੁ ਜੀ ਵਾਹਿਗੁਰੂ ਜੀ ਸਤਿਨਾਮੁ ਜੀ ਵਾਹਿਗੁਰੂ ਜੀ ਸਤਿਨਾਮੁ ਜੀ ਵਾਹਿਗੁਰੂ ਜੀ

  • @swranjeetsingh1762
    @swranjeetsingh1762 2 дні тому

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @ManjeetKaur-y9m
    @ManjeetKaur-y9m 20 днів тому +1

    Waheguru.ji

  • @Jstgkdtast
    @Jstgkdtast 14 днів тому

    🙏🙏🌹🌷ਸ਼ਤਿਨਾਮ ਵਾਹਿਗੁਰੂ ਜੀ🌷🌹🙏🙏

  • @SurjeetSingh-k4g
    @SurjeetSingh-k4g 6 місяців тому +1

    Dhan dhan shri guru Ramdas ji ki

  • @HlaHlaWinWin-t1w
    @HlaHlaWinWin-t1w 25 днів тому

    Wahayguru j satnum ji waheguru ji meharkaro ji

  • @SatwantKaur-p6y
    @SatwantKaur-p6y 3 місяці тому +1

    Dhan dhan Shri Guru Ramdas ji maharaj ji sarbat Da Bhala karna ji🙏🙏🙏🙏

  • @swranjeetsingh1762
    @swranjeetsingh1762 21 день тому

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @KKaur-ek2yg
    @KKaur-ek2yg 15 годин тому

    Waheguru ji ❤❤❤❤❤❤

  • @avtersingh5091
    @avtersingh5091 3 дні тому

    ❤waheguru ji ❤

  • @santoshjamba4531
    @santoshjamba4531 20 днів тому

    🙏🏻

  • @DaljeetKMathadu
    @DaljeetKMathadu Місяць тому

    🙏🏻

  • @ParamjeetKaur-un5mg
    @ParamjeetKaur-un5mg 3 місяці тому

    menu babaji nu pusand he❤❤❤❤❤❤❤❤❤❤❤❤❤🎉🎉🎉

  • @sarabjeetkaur2397
    @sarabjeetkaur2397 4 місяці тому +3

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @dhangurunanak930
    @dhangurunanak930 6 місяців тому

    SATNAM SHRI WAHEGURU JI,,,,, 🙏🏻🙏🏻🙏🏻

  • @dawinderkaur7677
    @dawinderkaur7677 Місяць тому

    Waheguru Ji 💐🙏🙏🙏🙏🙏🙏🙏🙏🙏

  • @KamaljitkaurKhalsa
    @KamaljitkaurKhalsa 2 місяці тому

    Dhan Shri Guru Ramdas Sahib Ji 🌹🌹🌹❤️❤️🙏

  • @jazzleenkaur1
    @jazzleenkaur1 2 місяці тому

    Waheguru g👏👏

  • @prabjotsingh1743
    @prabjotsingh1743 6 місяців тому

    Waheguru g kirpa kriyo rab aa👏👏👏👏