ਖਨੌਰੀ ਬਾਰਡਰ 'ਤੇ ਵੀ ਭੱਖ ਗਿਆ ਮਾਹੌਲ, ਕਿਸਾਨਾਂ ਦੇ ਸਾਹਮਣੇ ਖੜ੍ਹ ਗਈ ਭਾਰੀ ਫੋਰਸ ਵਿੱਛਾ 'ਤੀ ਕੰਡਿਆਲੀ ਤਾਰ

Поділитися
Вставка
  • Опубліковано 20 лют 2024
  • ਖਨੌਰੀ ਬਾਰਡਰ 'ਤੇ ਵੀ ਭੱਖ ਗਿਆ ਮਾਹੌਲ
    ਕਿਸਾਨਾਂ ਦੇ ਸਾਹਮਣੇ ਖੜ੍ਹ ਗਈ ਭਾਰੀ ਫੋਰਸ ਵਿੱਛਾ 'ਤੀ ਕੰਡਿਆਲੀ ਤਾਰ
    ਕਿਸਾਨ ਕਹਿੰਦੇ -'ਆਖਰੀ ਸਾਹ ਤੱਕ ਲੜਾਂਗੇ'
    #PunjabiNews #KhanuriBorder #Farmers #KisanAndolan #FarmerProtest #KisanAndolan2024 #FarmerProtest2024 #Police #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 44

  • @kkg1666
    @kkg1666 4 місяці тому +8

    ਵਾਹਿਗੁਰੂ ਵਾਹਿਗੁਰੂ ਜੀ

  • @Officialindu
    @Officialindu 4 місяці тому +5

    Waheguru ji mehar karn

  • @user-md4lj4kl6e
    @user-md4lj4kl6e 4 місяці тому +5

    Waheguru ji waheguru ji waheguru ji waheguru ji waheguru ji waheguru ji waheguru ji

  • @baldevsinghriar4830
    @baldevsinghriar4830 4 місяці тому +13

    ਇਹ ਮਿਲਟਰੀ ਫੋਰਸ ਨਹੀ ਇਹ ਆਰ ਆਰ ਐਸ ਦੇ ਗੁੰਡੇ ਤਾਇਨਾਤ ਕੀਤੇ ਗਏ ਹਨ ਕਿਉਂਕਿ ਸਾਰੇ ਮਹਿਕਮਿਆਂ ਦੀ ਵਰਦੀ ਹੁੰਦੀ ਹੈ ਇਨ੍ਹਾਂ ਕੋਈ ਵਰਦੀ ਨਹੀ ਇਸ ਮਤਲਬ ਹੈ ਕਿ ਮੋਦੀ ਸਰਕਾਰ ਆਰ ਆਰ ਐਸ ਦੇ ਗੁੰਡੇ ਵਾੜੇ ਗਏ ਹਨ ਭੁਲੇਖਾ ਪਾਉਣ ਲਈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਆਪਣੇ ਬੱਚਿਆਂ ਦੇ ਸਿਰ ਉੱਤੇ ਵਾਹਿਗੁਰੂ ਜੀ ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਾਬਾਦ ਦੇ

    • @rakeshralli9566
      @rakeshralli9566 4 місяці тому

      Tumney lal killey pe aatankwadi jhanda lagaya thaa tum bhi aatankwadi ho

  • @manpreetsran6162
    @manpreetsran6162 4 місяці тому

    Kisan Akta jindabad 🙏🙏🙏🙏❤❤❤

  • @ravinderkaur9995
    @ravinderkaur9995 4 місяці тому +2

    Kisaan akta jindabaad

  • @parmjeetnarik1610
    @parmjeetnarik1610 4 місяці тому +2

    Kishan Ekta zindabad ❤️

  • @jagjeetsingh3461
    @jagjeetsingh3461 4 місяці тому

    Waheguru ji mehar kro kisana te

  • @balcarrascar2029
    @balcarrascar2029 4 місяці тому +1

    God bless 🙏 Punjab power

  • @manpreetkaurkaur3288
    @manpreetkaurkaur3288 4 місяці тому

    Waheguru sab te apna hath rakhi

  • @surinderkaursurinderkaur3612
    @surinderkaursurinderkaur3612 4 місяці тому

    wehguru wehguru

  • @GurpreetKaur-bc3zb
    @GurpreetKaur-bc3zb 4 місяці тому +1

    Sharam kre sarkaar

  • @gurekamsingh6385
    @gurekamsingh6385 4 місяці тому +1

    ਵੀਰ ਪਾਣੀ ਦਾ ਬਹੁਤ ਪ੍ਰੈਸ਼ਰ ਮਾਰੋ ਪੁਲਿਸ ਦੇ

  • @user-cn1tj2qm9i
    @user-cn1tj2qm9i 4 місяці тому

    Wehguru ji 🙏🙏 Panjab jindabad Sikh raj jindabad ⚔️⚔️ Raj karga khalas ⚔️⚔️

  • @navneetkaur6242
    @navneetkaur6242 4 місяці тому +1

    ਆ ਕੋਈ ਫੋਰਸਾਂ ਨਹੀਂ ਹਨ

  • @user-mu4be7ld5i
    @user-mu4be7ld5i 4 місяці тому +1

    ਵਾਹਿਗੁਰੂ ਜੀ ਮਿਹਰ ਕਰੋ ਕਿਸੇ ਦੀ ਵੀ ਜਾਨ ਦਾ ਨੁਕਸਾਨ ਨਾ ਹੋਵੇ, ਸ਼ਾਂਤੀ ਨਾਲ ਹੀ ਸਾਰੇ ਮਸਲੇ ਹੱਲ ਹੋ ਜਾਣ | ਸੰਵਿਧਾਨ ਦੁਆਰਾ ਭਾਰਤੀਆਂ ਨੂੰ ਦਿੱਤੇ ਗਏ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ | ਜਿਹਨਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉਹਨਾਂ ਦਾ ਜਿੰਮੇਵਾਰ ਕੌਣ ਹੈ? ਜੇ ਸਰਕਾਰ ਹੀ ਲੋਕਾਂ ਦੇ ਮਸਲੇ ਹੱਲ ਨਹੀਂ ਕਰੇਗੀ ਤਾਂ ਫਿਰ ਲੋਕ ਕਿੱਥੇ ਜਾਣ | ਬਿਜਾਈ ਤੋਂ ਲੈ ਕੇ ਕਟਾਈ ਤੱਕ ਕਿਸਾਨ ਚੈਨ ਦੀ ਨੀਂਦ ਨਹੀਂ ਸੌਂਦਾ | ਤੇ ਬਿਜਾਈ ਤੋਂ ਕਟਾਈ ਤੱਕ ਸਾਰੇ ਖ਼ਰਚੇ ਦੀ ਹਿਸਾਬ ਲਗਾ ਕੇ ਦੇਖਿਆ ਜਾਵੇ ਤਾਂ ਕਿਸਾਨ ਦੇ ਪੱਲੇ ਕੀ ਪੈਂਦਾ ਹੈ | ਇੱਕ ਫ਼ਸਲ ਦੇ ਪੈਸੇ ਦੂਜੀ ਫ਼ਸਲ ਤੇ ਲੱਗ ਜਾਂਦੇ ਹਨ |

  • @lakhbirsingh8554
    @lakhbirsingh8554 4 місяці тому

    Waheguru ji 🙏 kirpa karo kisan veera te 😢

  • @user-wq4pk6kf1n
    @user-wq4pk6kf1n 4 місяці тому

    Wmk😢

  • @harviderkaur152
    @harviderkaur152 4 місяці тому +1

    ਜੇ ਇਹ Rss ਦੇ ਬੰਦੇ ਹਨ ਤਾਂ ਇਹ ੨ਮਿੰਟ ਵੀ ਨਹੀ ਟਿਕਣ ਗੇ ਇਹਨਾਂ ਨੂੰ ਇਕ ਦਹਾੜ ਕਾਫੀ ਹੈ

  • @gurekamsingh6385
    @gurekamsingh6385 4 місяці тому

    Veer ਪਾਣੀ ਦਾ ਪ੍ਰੈਸ਼ਰ ਮਾਰੋ ਪੁਲਿਸ ਦੇ

  • @ArshdeepSingh-oh4qk
    @ArshdeepSingh-oh4qk 4 місяці тому +1

    ਐਡੀ ਅਣਖ ਵਾਲੇ ਚੀਨ ਤੋਂ ਆਪਣਾ ਦੇਸ਼ ਦਾ ਹਿੱਸਾ ਛੁਡਵਾ ਲਵੋਂ

  • @Rightchoicewhealth46
    @Rightchoicewhealth46 4 місяці тому

    Weheguru ji mehra karan 😂😂😂😂😂😂❤

  • @BaljeetKaur-xf6xy
    @BaljeetKaur-xf6xy 4 місяці тому +2

    Gas seht lyi hanikark hai, ho skda kuj sme bad akha te sah nali te isda asr dise, hausla theek hai per bcha jruri, gila kpda muh te bnno, gas nu Hwa nal divert krk police te vaps maro, waheguru ji Mehr krn

  • @dhaliwal350
    @dhaliwal350 4 місяці тому

    ਬਾਈ ਨਾਲੇ ਮੀਟਿੰਗ ਹੋਣੀ ਸੀ।

  • @armaanchheena4631
    @armaanchheena4631 4 місяці тому +1

    🎉 Kishana da khauf...🎉.
    police😂 paramilitary force😂
    😂😂😂😂😂

  • @hardeepsinghcheema429
    @hardeepsinghcheema429 4 місяці тому

    Essentially ਵਾਲੇ ਵੀ ਨਾਲ ਹੈ ਪੁਲਸ ਦੇ ਨਾਲ ਨਾਲ

  • @rsbrar7113
    @rsbrar7113 4 місяці тому +1

    ਸੰਦੂਖੜੀ ਪਰਚੀ ਨਾਲ ਵੋਟਾਂ ਪੈਣੀਆਂ ਚਾਹੀਦੀਆਂ ਨਹੀਂ ਤਾਂ ਦੇਸ਼ ਦਾ ਇਹੀ ਹਾਲ ਰਹਿਣਾ ਕਿਉਂਕਿ ਮੋਦੀ ਨੇ ਜਿੱਤੀ ਜਾਣਾ

  • @maanpunjabiblogger6138
    @maanpunjabiblogger6138 4 місяці тому +1

    Helmet pao curing wale seer di bachat layi

  • @bhau8tq8st9z
    @bhau8tq8st9z 4 місяці тому +1

    Punjab khalistan jindabad ji 💪

  • @KirandeepKaur-gq4eq
    @KirandeepKaur-gq4eq 4 місяці тому +1

    Civil vala gunde tan nhi bjp de punjabi josh nal josh v

  • @ravinderkaur9995
    @ravinderkaur9995 4 місяці тому

    Phorsa vich sare bhaie lgde

  • @bajwapawan3309
    @bajwapawan3309 4 місяці тому

    Eh ki ho reha aw desh ch…. Oh kisan ne:..iss dehs de….. apne hkk lyi jaa rahe c delhi… pr sarkar te larrn nu baithi aw….. hadh hoyi jndi aw

  • @harrypreet3846
    @harrypreet3846 4 місяці тому

    ਬਈ ਉਹ ਤਾਂ ਪਹਿਲਾਂ ਹੀ ਖਸਤਾ ਹੋ ਚੁੱਕਾ ਸੀ ਕਿ ਓਹਨਾ ਮੀਟਿੰਗ ਚ ਜਾਣਕੇ ਉਲਜਾਹ ਆਪਣਾ ਪ੍ਰਬੰਧ ਕਰਨਾ ਬਾਈ ਏਨਾ ਨੂੰ ਕੋਈ ਫ਼ਰਕ ਨਹੀਂ ਪੈਣਾ ਬੀਜੇਪੀ ਨੂੰ ਆ ਪੰਜਾਬੀਆਂ ਦੀ ਖ਼ੂਨ ਦੀ ਹੋਲੀ ਖੇਡਣ ਨੂੰ ਫਿਰਦੇ ਵੀਰੋ ਧਿਆਨ ਨਾਲ ,ਹਜੇ ਵੀ ਸਮਝ ਜਾਓ ਆਪ ਪਾਰਟੀ ਹੁਣ ਪਕਾ ਜਕੀਨ ਹੋ ਗਿਆ ਕਿ RSS ਦੀ B ਟੀਮ ਹੈ,ਅੱਜ ਆਵੇ ਜਿਹੜੇ ਬੰਗਾਲ ਚ ਸਰਦਾਰ ਸਿੱਖ ਵੀਰ ਨਾਲ bjp ਦੇ ਨੇਤਾ ਨਾਲ ਪੰਗਾ ਪਿਆ ਹੈ,ਤਾਂ jumlebaj CM ney ਟਵੀਟ ਕਰਤਾ ਕਿ bjp ਗਲਤ ਕਰ ਰਹੀ ਹੈ,ਹੁਣ ਨਹੀਂ ਦਿਖਦਾ ਕਿ ਖਨੌਰੀ ਬਾਡਰ ਗੋਲੀ ਮਾਰਕੇ ਏਕ ਨੌਜਵਾਨ ਦੀ ਸ਼ਹੀਦੀ ਹੋ ਗਈ ਤੇ 6 ਮੁੰਡੇ ਚਕ ਕੇ ਹਰਿਆਣਾ ਪੁਲਿਸ chak ਲੇ ਗਈ ਕਿੱਥੇ ਹੈ ਹੁਣ jumlebaj ਪੰਜਾਬ CM ਬਾਈ ਏਨਾ ਮੀਟਿੰਗ ਚ busy kar apna ਬਾਡਰ safe tey millitry vadouni hai ਥੋੜਾ ਧਿਆਨ ਨਾਲ ਵੀਰੋ

  • @guribrar8351
    @guribrar8351 4 місяці тому

    Attadaal,Bijli,te hor v jo itema aaj free mil rahiyan ne ehh kuj k time baad sbb khtm ho jan giya lokkan nu ehh samjna chahida hai sarkar nu v ehna cheezan nu ghat rate ch deke koi chaar paise kol rakh k panjab da karja jehda fudua ne chddya ohh uttarna chahida bahut hogya khana peena sayane bnjo ehh kmm nal tuc agliyan 2 generations nu ta paaal sakde oo prr ik time nu yaad rakhyeo ohi balld gaddi te auna paina hai soo veero jina nu v gal samj ayi ohh avda hune hi ess cheez nu explore kro sarkaran pehla v murdabad C, Hai , Te Rehngiyan✍🏻👊🏼🖕🏼

  • @guribrar8351
    @guribrar8351 4 місяці тому

    Pehla bahut kuj nhi pta c prr hun pta lgya k ehna ne avde chaudrr de marya ne saariyan state addh kra ditiyan b sanu sirf panjab dedo ehna ne rall k samjota kita saare leadera ne nhi ta himachal haryana te hor kahi states v panjab ch c bai j marne aa ta jhutha jo politics krdiyan ohna nu maro kiuki aaj aha time ehna di fudu syast krk hi hoya sbb aglya ne nale ta dujjiyan states khoo liya te nale chittad kuttde aa te leader partiyan de ikale ghre behke bhounk rahe aa b asi center nal gal krange ehh glt aa ji yeh woo. Panjab hi badnam kita haryane ch factorise kina ne prr dhuaa sirf delhi panjab da hi janda fudu bnon da theka lita saalya ne sanu bai apne haige hi mari zameer wale aa mai salute krda veer jehde tuc othe firde oo kahiyan ne kehna eve bhounkde firde aa ji sara kuj free krta tax ikatha kive howu karja hor chddi janda Waheguru panjab te lokkan nu himat baksho jo ehe samjdar, chalak hon ta k sarkar ehna nu bewakoof bna k piche nah la sakan🙏🏼

  • @vijayrana5135
    @vijayrana5135 4 місяці тому

    Nihang Fauj Haryana police se darti hai

  • @jitendernapher5567
    @jitendernapher5567 4 місяці тому +4

    ਇਸ ਬਾਰ ਨਹੀ ਪਹੁੰਚ ਸਕਦੇ ਦਿੱਲ੍ਹੀ 😂

  • @bhau8tq8st9z
    @bhau8tq8st9z 4 місяці тому +1

    Bandr sena 🙊🐵🙉

  • @rakeshralli9566
    @rakeshralli9566 4 місяці тому

    Modi sikhan da daddy hegaa