ਗੁਰਦਾਸਪੁਰੀਆਂ ਦਾ ਸਨੀ ਦਿਓਲ 'ਤੇ ਤੰਜਨਲਕਾ ਵੀ ਨਕਲੀ ਨਲਕਾ ਪੁੱਟਣ ਵਾਲਾ ਵੀ ਨਕਲੀ

Поділитися
Вставка
  • Опубліковано 16 тра 2024
  • ਗੁਰਦਾਸਪੁਰੀਆਂ ਦਾ ਸਨੀ ਦਿਓਲ 'ਤੇ ਤੰਜ
    ਨਲਕਾ ਵੀ ਨਕਲੀ ਨਲਕਾ ਪੁੱਟਣ ਵਾਲਾ ਵੀ ਨਕਲੀ
    #abcpunjab #election2024 #vote #gurdaspur #sunnydeol #aapparty #congress #bjp #shromaniakalidal #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 1

  • @user-xp5rx7py2p
    @user-xp5rx7py2p 14 днів тому

    ਪੈਸੇ ਤੇ ਜਗੀਰਾਂ ਵਾਲੇ ਜਿੰਨੇ ਵੀ ਪੁਰਾਣੇ ਲੀਡਰ ਹਨ ਲੋਕ ਅੱਜ ਵੀ ਉਹਨਾਂ ਦੇ ਪੈਰਾਂ ਚ ਬੈਠਦੇ ਨੇ ਤਲਵੇ ਚੱਟਦੇ ਨੇ ਚਿਮਚਾ ਗਿਰੀ ਕਰਦੇ ਨੇ ਇਹ ਲੀਡਰ ਇਹਨਾਂ ਨੂੰ ਗਾਲਾਂ ਵੀ ਕੱਢ ਲੈਂਦੇ ਹਨ ਮੰਦਾ ਵੀ ਬੋਲਦੇ ਹਨ ਪਰਵਿਚਾਰੇ ਗੁਲਾਮ ਹਨ ਫੇਰ ਵੀ ਸਾਰੀ ਉਮਰ ਪੁਰਾਣੀਆਂ ਪਾਰਟੀਆਂ ਦੀਆਂ ਝੰਡੀਆਂ ਲੈ ਕੇ ਘੁੰਮਦੇ ਰਹਿੰਦੇ ਹਨ ਇਹਨਾਂ ਲੋਕਾਂ ਨੂੰ ਹਰ ਵਾਰ ਪ੍ਰਾਣੀਆਂ ਪਾਰਟੀਆਂ ਚਿਹਰਾ ਬਦਲ ਕੇ ਦੇ ਦਿੰਦੇ ਹਨ ਇਹ ਜਤਾ ਕੇ ਭੇਜ ਦਿੰਦੇ ਹਨ ਇਹ ਲੋਕ ਗੁਲਾਮੀ ਤੋਂ ਬਾਹਰ ਨਿਕਲਣਾ ਹੀ ਨਹੀਂ ਚਾਹੁੰਦੇ ਇੱਕ ਦੋ ਪਿੰਡ ਚ ਬੰਦੇ ਹੁੰਦੇ ਹਨ ਉਹ ਪੁਰਾਣੇ ਲੀਡਰਾਂ ਕੋਲੋਂ ਪੈਸੇ ਲੈ ਲੈਂਦੇ ਹਨ ਤੇ ਪਿੰਡਾਂ ਦੇ ਗਰੀਬ ਲੋਕ ਇਹਨਾਂ ਦੇ ਮਗਰ ਲੱਗ ਜਾਂਦੇ ਹਨ ਤੇ ਵੋਟਾਂ ਪਾ ਦਿੰਦੇ ਹਨ ਤੇ ਗੁਮਰਾਹ ਹੋ ਜਾਂਦੇ ਹਨ ਗੁਰਦਾਸਪੁਰ ਵਾਲਿਆਂ ਦਾ ਇਹੋ ਹਾਲ ਹੈ