ਨੂੰਹ ਦੇ ਸੁਪਨੇ - 14 | Nooh de Supne - 14 | Punjabi Web Series | Tajinder Sandeep

Поділитися
Вставка
  • Опубліковано 3 жов 2024
  • Experience the latest episode of "Nooh de Supne - 12", a captivating Punjabi web series by Tajinder Sandeep. Follow the journey of Nooh as he navigates through life's challenges and discovers his true self in this must-watch web series!
    Artist :-
    Tajinder Singh
    Sandeep Kaur
    Neetu
    Nirmal Kaur
    Sukhwant Singh
    Manpreet kaur (Pooja)
    Simar Khangura
    Mandeep Khangura
    RAJINDER SINGH
    MANDEEP KAUR
    JOBAN
    JOT
    Director :- Tajinder singh
    Story :- Tajinder/Sandeep
    D.O.P :- Mehtab Singh
    Editing :- Mandeep Bhojraj
    #beingsikh #beingsikh #tajsandeep #punjabiwebseries

КОМЕНТАРІ • 400

  • @talwinderkaur2287
    @talwinderkaur2287 7 місяців тому +18

    ਇਹੋ ਜਿਹੇ ਲੋਕਾਂ ਨੂੰ ਰੱਬ ਕਦੇ ਮਾਫ਼ ਨਹੀ ਕਰਦਾ ਨਗੇ ਭੁੱਖੇ ਮਾਂ ਪੁੱਤ 😢😢😢

  • @ravinderkaur9092
    @ravinderkaur9092 7 місяців тому +18

    ਤਜਿੰਦਰ ਭਰੋਸੇ ਵਾਲੀ ਗੱਲ ਤੇਰੇ ਮੁਹ ਤੋਂ ਫਬਦੀ ਨਹੀਂ ਭਰੋਸੇ ਦੇ ਨਾਮ ਤੇ ਚਪੇੜ ਹੈ ਓਹੋ ਵੀ ਤੇਰੇ ਮੁਹ ਤੇ ਸੰਦੀਪ ਬਰਗੀਆ ਕੁੜੀਆ ਸਾਰੀ ਜ਼ਿੰਦਗੀ ਮਾਰ ਹੀ ਖਾੰਦੀਆ ਹੈ 😢😢😢😢😢😢

  • @jujharsingh9451
    @jujharsingh9451 7 місяців тому +13

    ਵੀਡੀਓ ਤੇ ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਜੀ ਪਰ ਸਨਦੀਪ ਤੇ ਬਹੁਤ ਬਹੁਤ ਹੀ ਤਰਸ ਆਉਂਦਾ ਬਹੁਤ ਬਹੁਤ ਹੀ ਉਡੀਕ ਆ ਉਹ ਦਿਨ ਆਵੇ ਕਿ ਤਜਿੰਦਰ ਸੁਧਰ ਜਾਵੇ ਬੇਸਵਰੀ ਨਾਲ ਇੰਤਜ਼ਾਰ ਏ ਇਸ ਦਾ ਜੀ ❤❤❤😊😊😊😊

  • @jugnishorts9892
    @jugnishorts9892 7 місяців тому +60

    ਮੇਰੇ ਗਹਿਣੇ ਵੀ ਇਸੇ ਤਰ੍ਹਾਂ ਹੀ ਗੱਲਾ ਵਿਚ ਲੇ ਕੇ ਲੈ ਲਏ ਸੀ ਤੇ ਅੱਜ ਤੱਕ ਦੁਬਾਰਾ ਨਹੀਂ ਬਣੇ ਨੂੰਹਾਂ ਦੇ ਸੁਪਨੇ ਤਾਂ ਅਧੂਰੇ ਹੀ ਰਹਿੰਦੇ ਨੇ😢

  • @BachitarKammonke5911
    @BachitarKammonke5911 7 місяців тому +20

    ਸੰਦੀਪ ਨੂੰ ਸਟੈਂਡ ਲੈਣਾ ਚਾਹੀਦਾ ਵਾ

  • @SukhbajSingh-kn9yu
    @SukhbajSingh-kn9yu 7 місяців тому +12

    Nooh de supne ni pure hunde ,,,karma waliya hundi aw o nooha jina de ਸੁਪਨੇ ਪੂਰੇ hunde ae ji baki God bless you Sarya nu 👍❤❤

  • @dharampal8599
    @dharampal8599 7 місяців тому +7

    Mata. Ji. Jivo. Aur. Jine. Do. Dhiya. Ta. Sab. Diya. Santhhia. Hundia. Mata. Ji.

  • @SukhwinderSingh-wq5ip
    @SukhwinderSingh-wq5ip 7 місяців тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @ManpreetKaur-ew4tq
    @ManpreetKaur-ew4tq 7 місяців тому +5

    ਬਹੁਤ ਵਧੀਆ ਸਾਰੇ ep ਨੂੰਹ ਦੇ ਸੁਪਨੇ ❤❤

  • @kamleshkumari3017
    @kamleshkumari3017 7 місяців тому +3

    Story' bhut badiya o nooha Karma balian hundiya jinde sapne pure hinde

  • @rajwantkaur4109
    @rajwantkaur4109 7 місяців тому +7

    Boht hi vdiya msg dita aw kuj ghra di reality v hai eda hunda aw kai ghra ch 😢😢😢😢

  • @Mrmrskaith
    @Mrmrskaith 7 місяців тому +5

    ਬਹੁਤ ਸੋਹਣੀ video ਬਣਾਈ

  • @entertainmentwithmanvi8777
    @entertainmentwithmanvi8777 7 місяців тому +7

    ਜੀਵਨ ਸਾਥੀ ਕਦੇ ਵੀ ਨਹੀਂ ਦੇਂਦਾ ਔਰਤ ਤਾਂ ਸਾਥ ਹਰ ਸਮੇਂ ਹਰ ਥਾਂ ਦੇਂਦੀ ਹੈ

  • @jaspalkaur572
    @jaspalkaur572 7 місяців тому +2

    ਮੇਰੇ ਨਾਲ ਬਿਲਕੁੱਲ ਇਸੇ ਤਰ੍ਹਾਂ ਹੀ ਹੋਇਆ ਸੀ

  • @NavneetKaur-hm4pe
    @NavneetKaur-hm4pe 7 місяців тому +9

    ਬਹੁਤ ਵਧੀਆ ਸਟੋਰੀ ❤

  • @parmindergill5903
    @parmindergill5903 7 місяців тому +4

    Sandeep tu ta bahut jayada sehan ker rahee hai
    Very nice 👌

  • @jasvirkaur49
    @jasvirkaur49 7 місяців тому +6

    ਜਤਿੰਦਰ ਨੂੰ ਤਾਂ ਆਪਣੀ ਦਾੜੀ ਦੀ ਵੀ ਜ਼ਰਾ ਸ਼ਰਮ ਨਹੀਂ ਹੈ ਕਿ ਝੂਠ ਬੋਲਣ ਵਿੱਚ ਕੋਈ ਕਸਰ ਨਹੀਂ ਛੱਡਦੇ ਹਨ

    • @Komal-yj6ws
      @Komal-yj6ws 7 місяців тому

      Galt bat hai vo serial babe hai

  • @baljinderbadhan5680
    @baljinderbadhan5680 7 місяців тому

    ਮੇਰੇ ਨਾਲ ਵੀ ਸੇਮ ਇਸ ਤਰ੍ਹਾਂ ਹੁੰਦਾ ਹੈ

  • @AryanKahlon-u1x
    @AryanKahlon-u1x 7 місяців тому +1

    ਮੇਰੇ ਗਹਿਣੇ ਵੀ ਇਸੇ ਤਰ੍ਹਾਂ ਹੀ ਵੇਚ ਦਿੱਤੇ ਗਏ ਹਨ ਪਰ ਅਜ ਤਕ ਬਨਵਾਕੇ ਨਹੀਂ ਦਿਤਾ

  • @DavinderKaur-wd4ev
    @DavinderKaur-wd4ev 7 місяців тому

    Sandeep di acting bahut vadia h

  • @manmeetsingh9704
    @manmeetsingh9704 7 місяців тому

    Very very nice story ji

  • @ManjitKaur-zx9bn
    @ManjitKaur-zx9bn 7 місяців тому

    Really good story

  • @RohitGupta-je9cj
    @RohitGupta-je9cj 7 місяців тому

    Sandeep te bhut taras anda😢😢😢😢

  • @SureshSingh-f1u7l
    @SureshSingh-f1u7l 7 місяців тому +1

    ma putr dono kmeene ne

  • @urmilaarora714
    @urmilaarora714 7 місяців тому

    Very nice episode

  • @amritasandhu06
    @amritasandhu06 7 місяців тому +3

    Good content....its kahani ghar ghar ki

  • @its_x_Shinnigs_Stars
    @its_x_Shinnigs_Stars 7 місяців тому

    Very nice story

  • @entertainmentwithmanvi8777
    @entertainmentwithmanvi8777 7 місяців тому +3

    ਵੀਡੀਉ ਬਹੁਤ ਚੰਗੀ ਹੈ। ਮੇਰੇ ਨਾਲ ਵੀ ਇਜ਼ ਹੋਇਆ ਹੈ 😢

  • @harryromana383
    @harryromana383 7 місяців тому +2

    ਬਹੁਤ ਸੋਹਣੀ ਵੀਡੀਉ ਹੈ

  • @ranjitkaur9993
    @ranjitkaur9993 7 місяців тому

    ਤੇਜਿੰਦਰ ਤੇਰੇ ਵਾਸਤੇ ਸਨਦੀਪ ਦੀ ਖੁਸ਼ੀ ਦੀ ਕੋਈ ਅਹਿਮੀਅਤ ਨਹੀਂ ਹੋਲੀ ਹੋਲੀ ਕਰਕੇ ਸਨਦੀਪ ਦੇ ਪੇਕੇ ਦੀਆਂ ਸਾਰੀਆਂ ਚੀਜ਼ਾਂ ਖ਼ਰਾਬ ਕਰੀ ਜਾ ਰਿਹਾ ਹੈ ਤੇਰੇ ਲਈ ਗ਼ਲਤ ਹੈ

  • @sumansoni1167
    @sumansoni1167 7 місяців тому

    Very nice good seriers

  • @ManpreetKaur-zq5ge
    @ManpreetKaur-zq5ge 7 місяців тому +3

    Bhot vedia story

  • @anitag1965
    @anitag1965 7 місяців тому

    Very good point

  • @Satinderkaur89
    @Satinderkaur89 7 місяців тому +3

    ਇਕ consept bnayo.... ਮੈਂ ਵੀ ਦਸੂਗੀ plz

  • @amanpreetkaur6675
    @amanpreetkaur6675 7 місяців тому +1

    Dhan Guru Arjan Dev ji❤ simriye

  • @purnitasingla3038
    @purnitasingla3038 7 місяців тому +2

    Story vadia chl rhi ay

  • @SatinderKaur-vp1zk
    @SatinderKaur-vp1zk 7 місяців тому +1

    Bhaut vadia emotional story matlab de lai dunia kusha v kr sakdea black mel

  • @surinderjitkaur1298
    @surinderjitkaur1298 7 місяців тому

    ਬਹੁਤ ਖਤਰਨਾਕ ਸੀਨ ਹੈ ਸੰਦੀਪ ਤੇ ਤਰਸ ਆਰਿਹਾਹੈ।

  • @AtharvTuli
    @AtharvTuli 7 місяців тому

    God bless you
    Bht bht bht bht bht bht vadia story

  • @GaganKahlon-mn5ei
    @GaganKahlon-mn5ei 7 місяців тому +3

    ਬਹੁਤ ਵਧੀਆ ਵੀਡੀਓ ❤

  • @babitarani2939
    @babitarani2939 7 місяців тому +1

    Very nice

  • @anjubala9243
    @anjubala9243 7 місяців тому +1

    Bhut vadia story hai ji

  • @happysinghhappysingh552
    @happysinghhappysingh552 7 місяців тому +2

    ਮੇਰਾ ਵੀ ਕਿੱਟੀ ਸੇਟ ਸੀ ਪਰ ਮੇਰੇ ਸੋਹਰਿਆ ਨੇ ਮੇਰੇ ਵਿਆਹ ਤੋਂ ਬਾਅਦ ਮੈਨੂੰ ਵਿਖਾਇਆ ਵ ਨਹੀਂ ਅਜੇ ਤੱਕ 3 ਸਾਲ ਹੋਗੇ ਮੇਰੇ ਵਿਆਹ ਨੂੰ ਪਰ ਕਿੱਟੀ ਸੇਟ ਅਜੇ ਤੱਕ ਨਹੀ ਦਿੱਤਾ ਮੈਨੂੰ ਸਮਝ ਨੀ ਆਉਂਦੀ ਕਿ ਲੋਕ ਨੂੰਹਾਂ ਵਾਸਤੇ ਗਹਿਣੇ ਕਿਉਂ ਬਣਾਉਂਦੇ ਆ ਜੇ ਪਾਉਣ ਨੂੰ ਨੀ ਦੇਣਾ ਤੇ ਲੋਕ ਵਖਾਵਾਂ ਕਿਉਂ ਕਰਦੇ

  • @jatinderkaursomal5460
    @jatinderkaursomal5460 7 місяців тому +2

    Real life story👍🏼

  • @mandeepsukhvir8645
    @mandeepsukhvir8645 7 місяців тому

    Good story

  • @deepakbhagat2222
    @deepakbhagat2222 7 місяців тому +1

    Vaise me Apne ghr me Khush Hu. Pr Sandeep ji ko aise dukhi Dekh Kar MERI aankhon me aansu aa gye. Very grateful story

  • @lavishsingh7330
    @lavishsingh7330 7 місяців тому

    Very very nice story Rona aaonda story dekh k

  • @harsimrankaur2949
    @harsimrankaur2949 7 місяців тому +6

    You are great tej and Sandeep ji har Ghar di story biaan kardi tuhadi story mind-blowing

  • @khushpreet2981
    @khushpreet2981 7 місяців тому +2

    Very nice video veer ji❤🎉💞✨ waheguru ji ❤

  • @harrydhillon5888
    @harrydhillon5888 7 місяців тому +1

    🎉🎉🎉❤❤❤❤

  • @eshaarora7587
    @eshaarora7587 7 місяців тому

    Nice story

  • @rohitdogra5025
    @rohitdogra5025 7 місяців тому +1

    Bhut vdia story a veer ji rabb tuhanu humesha Khush rakhe story bhut instrusting ho ja rea god bless you Didi ji and veer ji

  • @hardeepparmar6575
    @hardeepparmar6575 7 місяців тому +1

    Very nice bought badhiya 👌👌👌

  • @stitchinganddesistyle
    @stitchinganddesistyle 7 місяців тому

    Nice story veer

  • @jasanpreetkhosa3312
    @jasanpreetkhosa3312 7 місяців тому

    Very nice 👍 Sandeep

  • @manjitkaurpanku7845
    @manjitkaurpanku7845 7 місяців тому

    Very nice video

  • @sakshis2678
    @sakshis2678 7 місяців тому +1

    Bahut hi vadhiya story hain Veere ❤❤God bless you..

  • @gurjeetchawla8776
    @gurjeetchawla8776 7 місяців тому

    Tejinder veer ji tusi sandeep bhabhi ji da dil na dukhao

  • @deeprandhawa1164
    @deeprandhawa1164 7 місяців тому +2

    Sweet family 🎉❤

  • @sashiwalia
    @sashiwalia 7 місяців тому +1

    Bhot vdia👌👌👌👌👌👌👌👌👌👍

  • @RajniRani-yl5zl
    @RajniRani-yl5zl 7 місяців тому

    Nice video 🎉🎉

  • @bharpurkaur9065
    @bharpurkaur9065 7 місяців тому +1

    ਇਕ ਲੜਕੀ ਚੁੱਪ ਰਹਿੰਦੀ ਹੈ ਉਸ ਦੀ ਹਰ ਇਕ ਚੀਜ਼ ਵਿੱਕ ਜਾਂਦੀ ਪੇਕੇ ਜਾਣਾ ਛੱਡ ਦਿੰਦੀ ਹੈ ਬੱਚਾ ਵੀ ਹੋ ਜਾਂਦਾ ਅੱਠ ਸਾਲ ਬਾਦ ਮਾਂ ਬਾਪ ਆਪਣੀ ਧੀ ਨੂੰ ਦੁਖੀ ਨਹੀਂ ਦੇਖ ਸਕਦੇ ਨਾਲ ਲੈ ਜਾਂਦੇ ਨੇ

  • @sureshdasoar225
    @sureshdasoar225 7 місяців тому +1

    Super acting to all nice story

  • @ManjinderSingh-n7o
    @ManjinderSingh-n7o 7 місяців тому +1

    Bhut soni video ha god bless u Veerarab tenu hamesha khush rakhe

  • @neenaarora9924
    @neenaarora9924 6 місяців тому

    very nice🙏

  • @harmanpreetkaur6758
    @harmanpreetkaur6758 7 місяців тому +1

    Very nice video brother waheguru mehar kare ji

  • @sarbjitkaur8968
    @sarbjitkaur8968 7 місяців тому +1

    Eh story nal har koi ladki kise n kise Tarah relate kr sakdi...

  • @nirmaljitsingh1357
    @nirmaljitsingh1357 7 місяців тому

    Bahut badiya episode👍❤

  • @paramjeetkaur2398
    @paramjeetkaur2398 7 місяців тому

    Very nice 🙂

  • @Daljitkaurkaurdhillon2016
    @Daljitkaurkaurdhillon2016 7 місяців тому +3

    1st like. Comment 🎉

  • @AnyrobbyAnyrobby-vh3yw
    @AnyrobbyAnyrobby-vh3yw 7 місяців тому

    Nice 👌 👌 👌

  • @reetabhutani7869
    @reetabhutani7869 7 місяців тому

    Nice video 🙏🏻

  • @bipankaur7746
    @bipankaur7746 7 місяців тому

    Bhut hi vadia story aa ji 🎉🎉🎉

  • @SurjitSingh-qg6fs
    @SurjitSingh-qg6fs 7 місяців тому

    ਸੰਦੀਪ ਬਹੁਤ ਸਿਆਣਪ ਵਰਤ ਰਹੀ ਹੈ

  • @DaljitKaur-j3s
    @DaljitKaur-j3s 7 місяців тому

    Sundèp very nice

  • @nidhi.rana786
    @nidhi.rana786 7 місяців тому +2

    Emotional kar k gehne lae lainde..fr kitne milde 😢isiliye kahawat bani hai ...sas kadi maa ni ban sakdi ....inna k gussa anda sachi idda lgda meri kahani hai eh ...😢

  • @swarnjeetkaur5726
    @swarnjeetkaur5726 7 місяців тому +1

    Very nice video ji Very nice acting all family members keep it up

  • @hardeepkauroberoi9842
    @hardeepkauroberoi9842 7 місяців тому

    This reel life is narrating my real life

  • @parnell4861
    @parnell4861 7 місяців тому +1

    Sandeep tussi te rulaa hi ditta

  • @GurleenKaur-u8b
    @GurleenKaur-u8b 7 місяців тому

    Bhut hi vadiya story 🙏🙏

  • @RanjitSingh-u6l4q
    @RanjitSingh-u6l4q 7 місяців тому

    Mera v haal eda da c kde koi gal n manni.hamesha apnia hi maniya

  • @SandeepKaur-le1tw
    @SandeepKaur-le1tw 7 місяців тому

    ❤❤❤❤❤

  • @SandeepKaurSandeepKaur-gv4em
    @SandeepKaurSandeepKaur-gv4em 7 місяців тому

    Nice video

  • @rajnikapoor9246
    @rajnikapoor9246 7 місяців тому

    👌👌👌👌

  • @harmeshkaur804
    @harmeshkaur804 7 місяців тому

    Vekh ke bhut dukh hoia

  • @Jasveerkaur-n5r
    @Jasveerkaur-n5r 7 місяців тому

    ਬਹੁਤ ਵਧੀਆ ਸਟੋਰੀ ਆ

  • @gurmeetkour6606
    @gurmeetkour6606 7 місяців тому

    Great story❤❤

  • @ManjitkaurBrar-l9t
    @ManjitkaurBrar-l9t 7 місяців тому +1

    ਤਜਿੰਦਰ ਜੇ ਸੰਦੀਪ ਨਾਲ ਮਾੜਾ ਕੀਤਾ ਅਸੀਂ ਡਾਂਗ ਫੜ ਲੈਣੀ ਆ😅😅

  • @kamleshsethi8509
    @kamleshsethi8509 7 місяців тому +2

    मां दा लाई लग पुत्र ते भोली जेही संदीप😮

  • @Preetkaur-qo9hh
    @Preetkaur-qo9hh 7 місяців тому

    V nyc

  • @manjeetkaur949
    @manjeetkaur949 7 місяців тому +1

    Sohni vedio ha ji

  • @AnitaThapa-kb6kx
    @AnitaThapa-kb6kx 7 місяців тому +1

    Very very nice story ❤❤

  • @renumehra4315
    @renumehra4315 7 місяців тому +1

    Nice story 👌

  • @kaealjeetkaur4012
    @kaealjeetkaur4012 7 місяців тому

    Jado Sandeep didi nu tagg kr de paya o o thik nhi lagda paya bss wase vdo bht wadia lag di payi aa g ❤❤

  • @palwinderkaur-ow7hn
    @palwinderkaur-ow7hn 7 місяців тому

    har gar vich Ida hi hunda h same story kite mare zindgi nal melde h

  • @yesno7812
    @yesno7812 7 місяців тому

    ਮੇਰੇ ਨਾਲ਼ ਬੀ ਏਡਾ ਹੀ ਹੁੰਦਾ c nat pake ਪੁਣੇ ਲਈ ਮੇਰੇ ਹਸਬੈਂਡ ਫੋਰਨ ਸੀ ਮੇਰੀ ਸਾਸ ਮੇਰੇ ਨਾਲ ਏਡਾ ਹੀ ਕਰਦੇ ਸੀ

  • @Rajvans-l5o
    @Rajvans-l5o 7 місяців тому

    Nice story. Sundeep innocent

  • @DivitPuri
    @DivitPuri 7 місяців тому

    Sare episodes wich ik ik part meri life da hai

  • @neetadevi4908
    @neetadevi4908 7 місяців тому

    Wow bahut bahut achi

  • @GurpreetSingh-qn5lp
    @GurpreetSingh-qn5lp 7 місяців тому +1

    oscar ch jayega eh drama teh 😆😆😅😅😅🤣🤣