Spl thanks 👍🙏 for you pendu virsa Weldon dear jasse ji and sukhpal mam i like your story and acting also very good 👍 Chchi ne a ke bhatiji da sath Dita te jasse ji ne changi fathkar Lagai bebe te massi nu Very nice good 👍 performance Thank you so much for the sharing this post super 👍 Good 👍 luck and god bless 🙏 you and your team members
Very nice story of this video 👌👌👌👌👌👌👌 God bless you all your team and friends and family members long term relationship always thanks for the information contained 👏👏👏👏👏
videos ta sariye he ik tu vad ke ik hundiya pr es video ne ta dil he jit leya , esey julam ek pati he maa he rok sakde aa,, gbu all teem layi khush rakhe waheguru ji 👍🏻🙏🏻🙏🏻🙏🏻👍🏻
Enni real a acting hai sukhpal di,mere hi pith dukhan lg payi dekh ke.enna jordar kmm hai tuhadi team da, waheguru tarkkiyan bakshe. Parveen from patiala.
ਸੱਤ ਸ੍ਰੀ ਅਕਾਲ ਜੀ।
ਆਪ ਜੀ ਨੇ ਜੋ ਕਹਾਣੀ ਬਣੀ ਹੈ ਓਹ ਹੱਡ ਬੀਤੀ ਹੈ।ਬੋਤ ਵਧਿਆ ਲਿਖੀ ਤ ਦਰਸ਼ਾਈ ਗਾਇ।
ਗੁਰਪ੍ਰੀਤ ਕੌਰ,haryana (ਕੁਰੂਕਸ਼ੇਤਰ)
Q
Pp
@@jassseuu ਬ
Very nice story
@@jassseuu .nn
Very Very nice video waqia hi chachi maa bankae aye. God bless you all teams 🙏
Very nice video god bless you all team member 👌👌👌🙏🙏👍👍👍
Bahut vadiya vedio dil ko chhoo gai rona hi aa gya
V nice video.Good luck all team.God bless u all.,👍🏻👍🏻
Very nice waheguru ji waheguru ji waheguru ji waheguru ji waheguru ji veer ji amandeep Kaur
Very nice video Veerji 👌👌👌👌👌👌👌👌
Very nice God bless you family 🙏🙏🙏🙏🙏👌👌👌👌👌👌
Bahut vdia lagi video God bless your family
Very nice video sukhpal didi da rol bhot vadia laga rona a gia God bless u all
Bahot bahot vadia video ji 🙏🙏🙏🙏♥️♥️♥️♥️
ਐਨੀ ਵਧੀਆ ਵੀਡਿਉ ਕਦੇ ਨਹੀਂ ਬਣੀ ਧੀਆਂ ਨੂੰ ਮਾਪੇ ਦੀ ਸੁਹਰੇ ਘਰ ਬੜੀ ਹੀ ਲੋੜ ਹੁੰਦੀ ਹੈ ਕਿਸੇ ਵੀ ਧੀ ਨੂੰ ਮਾਪੇ ਦੀ ਤੇ ਭਰਾਵਾਂ ਦੀ ਘਾਟ ਵਹਿਗੁਰੂ ਨਾ ਪਾਵੇ ਸਾਰੀ ਟੀਮ ਨੂੰ ਵਹਿਗੁਰੂ ਜੀ ਹਿੰਮਤ ਤੇ ਬਲ ਬਖਸ਼ਣ
ਤੂਸੀਂ ਸ਼ਹੀ ਕਿਹਾ ਭੈਣ ਜੀ ਮਾਪਿਆਂ, ਵੀਰਾਂ ਨਾਲ ਹੀ ਭੈਣਾਂ ਦੀ ਸਰਦਾਰੀ ਹੂਦੀ ਆ ਜੀ 🙏🏻🙏🏻🙏🏻🙏🏻
.
p
Very nice story ❤❤from
ਧੰਨਵਾਦ ਜੀ🙏
💯 Number Story...
💯 Number Acting...
Super Hit... 🤩🤩
Chahal Family
Mohali (ਕੰਬਲ / ਚਾਦੱਰਾਂ ਵਾਲੇ)
Bhut. Dhanvad chachi ji tuhada🙏
waheguru mehar kare very good video ji 🙏🙏🙏🙏🙏🙏🙏🙏🙏🙏🙏🙏🙏🙏
Veri nice....hum sab pendo virsa dekhty han....Fazal abbas Lahore.Tahira parveen Dubai
Very nice video god bless you waheguru Ji Mehar karo sab te sukhnanad Mong 💯💯💯
Very nice jasa veer and sukhpal didi👌👌👌👌 🙏🏼🙏🏼🙏🏼🙏🏼🌹🌹🥀🥀🥀🌷🌷🌷
Bohot vadia ji best seekh diti najare hi aa gae khush raho sat shri akal ji 🙏
Spl thanks 👍🙏 for you pendu virsa
Weldon dear jasse ji and sukhpal mam i like your story and acting also very good 👍
Chchi ne a ke bhatiji da sath
Dita te jasse ji ne changi fathkar
Lagai bebe te massi nu
Very nice good 👍 performance
Thank you so much for the sharing this post super 👍
Good 👍 luck and god bless 🙏 you and your team members
ਅੱਜ ਕੱਲ੍ਹ ਨਹੀ ਕੋਈ ਕਿਸੇ ਦੀ ਗੱਲ ਜਰਦਾ
ਬਹੁਤ ਵਧੀਆ ਸੁਨੇਹਾ ਦਿੱਤਾ
Bahut badia massage ditta paji
bhout bhout vadia video se g julam krna b,paap te julam Shana b,,paap 👍👍👍gbu keep smiling always khush rakhe waheguru ji,,,,, kohinoor brar,, ashnoor brar,, ansh brar,, mallan tu
Very very very good and beautiful Sukh paldidi very good and beautiful
Very nice story 🥰 god bless u 🙏 Harpreet Kaur
ਬਹੁਤ ਵਧੀਆ ਵੀਡੀਓ ਬਣੀ ਆ good job
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਆਪ ਜੀ ਦੀਆਂ ਰੱਬ ਸੋਨੂੰ ਹੋਰ ਤਰੱਕੀਆਂ ਦੇਵੇ 😍😍😍🥰🥰🙏🙏 ਸਤਨਾਮ ਸਿੰਘ ਢਪਾਲੀ
Bhut sohni video a acting bhut vadia sareyan di very nice sukhpal bhen nu dekh ke rona aa gya
Very good story 🌹🌹God bless you all family members ❤❤❤❤❤❤❤❤❤❤❤❤❤❤
❤❤❤❤❤❤ बहुत बढ़िया नाटक दिसावर सतपाल की एक्टिंग बहुत अच्छी अच्छी है
Heart tuching story.gud work all
ਪਲੀਜ਼ ਮੇਰੀ ਵੀਡਿਓ ਕੋ ਦੇਖ ਲਵੋ ਤੇ comment and like ਕਰਦੇਂ ਪਲੀਜ਼
ਬਹੁਤ ਹੀ ਵਧੀਆ ਢੰਗ ਨਾਲ ਬਣਾਈ ਵਿਡੀਉ
Very nice story of this video 👌👌👌👌👌👌👌 God bless you all your team and friends and family members long term relationship always thanks for the information contained 👏👏👏👏👏
Bhut kmm krdi a sukhpal bhen...rbb tandrustiye dwe thono dona nu🙏
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤਰੱਕੀਆ ਬਖਸ਼ਣ ਸਾਰੀ ਟੀਮ 🙏🙏🙏🙏 ਅੰਗਰੇਜ਼ ਸਿੰਘ ਭੰਗੂ ਖਿਆਲਾ ਕਲਾ
God bless you
ਜਗਦੇਵ ਬਰਾੜ ਲਖਮੀਰੇਆਣਾ ਬਹੁਤ ਵਧੀਆ ਵੀਡੀਓ ਜੱਸੇ ਬਾੲੀ ਜੀ
Bahut sohni vido a ji ✍️❣️👌
Wah nice video 👍
Maza aa gia deekh k joonde hasde wasde ravo watch From Switzerland
Very Very beautiful video g God bless you all team nu balvir singh dodra sahib mansa budhlada
ਸੱਸ ਸਹੁਰਾ ਨਾ ਸਾਥ ਦੇਵੇ ਪਰ ਬੰਦੇ ਨੂੰ ਬੁੜੀ🥰🥰 ਦਾ ਸਾਥ ਦੇਣਾ ਚਾਹੀਦਾ
Very emotional video, kamal bagga ldh.
But vadyia vidiyo c aj Vali dhan guru Ramdas ji Meher karyo es sone parvar te 🙏🏽🙏🏽🙏🏽
ਪਲੀਜ਼ ਮੇਰੀ ਵੀਡਿਓ ਕੋ ਦੇਖ ਲਵੋ ਤੇ ਵੀਡਿਓ ਤੇ comment and like ਕਰਦੇਂ ਪਲੀਜ਼ 🙏
Jasa Vir very very nice video 👏👏👏👏👏🙏💞 good job Ji 👌
ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ
👍👍👌👌💯💯😍😍
Very nice ❤❤❤❤❤
Sat shree akaal ji very nice video
Soooooo nice👍👍👍👍 kuljit kaur patiala👌👌
Bahut vadiaa.topic c ji 👍👍👌👌👌💯
ਪਹਿਲਾਂ ਤੋਂ ਹੀ ਸੁਖਪਾਲ ਭੈਣ ਜੀ ਦਾ ਸਾਥ ਦਿੱਤਾ ਹੁੰਦਾ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਕੁੱਟਣ ਦੀ ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਪਿੰਡ ਸੁਖਾਨੰਦ
AQQQ1
Pm
ਅੰਕਲ ਜੀ ਆਪ ਮੇਰੀ ਵੀਡਿਓ ਕੋ ਦੇਖ ਲਵੋ ਤੇ ਵੀਡਿਓ ਤੇ comment like ਕਰਦੋ 🙏
@@jassseuu ਪਲੀਜ਼ ਮੇਰੀ
@@jasmailkaur9986 9❤❤❤❤❤❤😊
Very very nice video rab tahanu tarakian bakshe ❤️❤️
ਜੱਸਾ end ਵਿੱਚ ਕਮਾਲ ਕਰਤਾ ❤️❤️❤️❤️👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
very cute 🥰 story.God bless u❤
videos ta sariye he ik tu vad ke ik hundiya pr es video ne ta dil he jit leya , esey julam ek pati he maa he rok sakde aa,, gbu all teem layi khush rakhe waheguru ji 👍🏻🙏🏻🙏🏻🙏🏻👍🏻
ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤❤
❤❤❤bahut vadia vidio banai h
Very Nice Video
Waheguru ji Mehar karn Sari team te
Verry nice story 👍
ਜੱਸੇ ਵੀਰ ਜੀ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਹੈ ਸੁਖਪਾਲ ਭੈਣ ਦਾ ਰੋਲ ਵੇਖ ਕੇ ਰੋਣਾ ਆ ਗਿਆ ਅਗਲੀ ਵੀਡੀਓ ਜਲਦੀ ਲੈ ਕੇ ਆਇਓ ਕਰਨਵੀਰ ਸਿੰਘ ਧਾਲੀਵਾਲ ਅੜੈਚਾਂ
Very nice and🎉🎉🎉🎉❤❤❤
ਬਹੁਤ ਹੀ ਸੋਹਣੀ ਵੀਡੀਓ ਹੈ ਜੀ । ਸਾਰੀ ਟੀਮ ਦਾ ਧੰਨਵਾਦ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
Bahut vadiya story hai. Veer ji god. Bless. You.👌👌👌👌👌👌🙏🙏🙏🙏
Thanks ji
bhut vadia videos aa tuhade famiy de naal dekhn walia aa gid bless you all family members from suman kartarpur 👌👌👌👌🤟
Bahut badhiya video hai Ji waheguru mehar kare
ਬਹੁਤ ਵਧੀਆ ਕਹਾਣੀ ਲੱਗੀ 🙏
Good job 👍👌✌️
Enni real a acting hai sukhpal di,mere hi pith dukhan lg payi dekh ke.enna jordar kmm hai tuhadi team da, waheguru tarkkiyan bakshe.
Parveen from patiala.
ਪਲੀਜ਼ ਮੇਰੀ ਵੀਡਿਓ ਕੋ ਦੇਖ ਲਵੋ ਅਤੇ ਪਲੀਜ਼ comment and like ਕਰਦੇਂ ਪਲੀਜ਼ 🙏
Very nice video ji ❤️❤️🥰🥰🥰😍😍💖💖💖💖
ਬਹੁਤ ਵਧੀਆ, ਸਭ ਦਾ ਰੋਲ ਬਹੁਤ ਵਧੀਆ।
Bhot, badeya very nice 🙏🌹💐 ji
ਮੇਰੇ ਨਾਲ ਤਾਂ ਇਸ ਤੋਂ ਵੀ ਵੱਧ ਕੁਝ ਹੋਇਆ ਹੈ ਜੀ
Very nice video we enjoy your all videoes
ਸੁਖਪਾਲ ਬੇਟੇ ਅੱਜ ਵਾਲੀ ਵੀਡੀਓ ਚ ਤੁਹਾਨੂੰ ਰੋਦੇ ਵੇਖ ਮੈਨੂੰ ਵੀ ਬਹੁਤ ਰੋਣਾ ਆਇਆ ਬੇਟਾ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਸੋਹਣੀਆਂ ਹੁੰਦੀਆਂ ਨੇ ਜਿਉਂਦੇ ਰਹੋ ਬੇਟਾ ਜੀ ਤੇ ਸਦਾ ਖੁਸ਼ ਰਹੋ 👌🏻👌🏻👍🏼👍🏼 ਅਸੀਂ ਫਰੀਦਕੋਟ ਤੋਂ
ਮਾਲਵੇ ਇਲਾਕੇ ਵਿੱਚ ਇਹ ਕੁੱਝ ਚਲਦਾ
ਬਹੁਤ ਵਧੀਆ ਕੀਤਾ ਬਾਈ ਬਹੁਤ ਵਧੀਆ ਸਾਰਿਆ ਦਾ ਰੋਲ
ਹਾਜੀ ਤੁਹਾਡੀ ਮੂਵੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹਾਨੂੰ ਵਧੀਆ ਵੀਡੀਓ ਬਣਾਉਣ ਦਾ ਵੱਲ ਬਖਸ਼ੇ
ਬਹੁਤ ਵਧੀਆ ਵੀਡੀਓ ਬਣਾਈ ਹੈ
बहुत बढ़िया मैसेज है जी मिल जुल कर रहना चाहिए
Very nice waheguruji blees you all be happy with your family and friends 😀 ❤ 🎉🎉🎉❤❤
So amazing beautiful acting 👌🏼 shashi from delhi
Video Dekh ke rona a geya nice video from ( Sunam )
ਬਹੁਤ ਵਧੀਆ ਸੁਖਪਾਲ ਭੈਣ ਮੈਂ ਤਾਂ ਦੇਖ ਕੇ ਰੋਣ ਲੱਗ ਪਈ
Very good very nice very meaningful I love it
Excellent video parmjit kaur minian like this story best massage nice bro
Very emotional story 🙏
❤️❤️full suport g 🥰🥰
So nice video and acting of all members so good 👍 👏 👌🏻
ਪਲੀਜ਼ ਮੇਰੀ ਵੀਡਿਓ ਕੋ ਇਕ ਵਾਰ ਦੇਖ ਲਵੋ ਤੇ comments like ਕਰਦੋ ਜੀ 🙏
Very very nice video 👌👌👍👍
Nice video ❤❤❤Basraon
ਮੇਰਾ ਤਾਂ ਵੀਡੀਓ ਦੇਖ ਕੇ ਰੋਣਾਂ ਹੀ ਬੰਦ ਨਹੀਂ ਹੋਇਆ ।ਸੁਖਪਾਲ ਭੈਣ ਨਾਲ ਬਹੁਤ ਜੁਲਮ ਹੋਇਆ।
Very nice vedio ਜੱਸੇ ਬਾਈ
Very nice story g 😍.waheguru ji chardikla ch rakhan sari team nu.
Very Very nice story g Waheguru ji chardikla ch rakhan sari team nu
Shukar a jasse ne stand liya. Sukhpal di chachi ne ma banke sabh sidhian kar ditian. Bahut vadhia vdo.
Baba Nanak sari team t mehar kare
ਸਭ ਧੀਆਂ ਭੈਣਾਂ ਦਆਂ ਮਾਵਾਂ ਹੋਣੀਆ ਚਾਹੀਦੀਆਂ ਹਨ ਜੋ ਕਿ ਧੀਆਂ ਦੇ ਬਰਾਬਰ ਖੜੀਆਂ ਹੋਣ ਬਹੁਤ ਸੋਹਣੀ ਵੀਡੀਓ ਬਣਾਉਂਦੇ ਹੋ। ਸਾਰੀ ਟੀਮ ਬਹੁਤ ਮਿਹਨਤ ਕਰਦੀ ਹੈ। ਪਿੰਡ ਸਦੋਹਾ ਰਮਨਦੀਪ ਕੌਰ
ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਜੇ ਰੱਬ ਨੇ ਧੀਆਂ ਦਿੱਤੀਆਂ ਤਾਂ ਮਾਂ ਪਿਓ ਸਲਾਮਤ ਰੱਖੀਂ ਵਾਹਿਗੁਰੂ ਜੀ ਮੇਹਰ ਕਰੋ 🙏🙏
9
ਹਾ ਬਹੁਤ ਵਧੀਆ ਬਹੁਤ ਬਹੁਤ ਵਧਾਈਆ ਜੀ
Buhat vadia video veer g, thank you Sehajpreet sharry (Bathinda)
Bhut acha video hai 👌👌❤️❤️
ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਜੇ ਰੱਬ ਨੇ ਧੀਆਂ ਦਿੱਤੀਆਂ ਤਾਂ ਮਾਂ ਪਿਓ ਸਲਾਮਤ ਰੱਖੀਂ ਵਾਹਿਗੁਰੂ ਜੀ ਮੇਹਰ ਕਰੋ 🙏🙏 jaskirat singh ,moga