ਚਾਚੀ ਬਣੀ ਮਾਂ | new punjabi movie 2023 |Punjabi Natak|Punjabi Short Film |Mansa

Поділитися
Вставка
  • Опубліковано 20 січ 2025

КОМЕНТАРІ • 957

  • @ranjotkaur483
    @ranjotkaur483 2 роки тому +245

    ਸੱਤ ਸ੍ਰੀ ਅਕਾਲ ਜੀ।
    ਆਪ ਜੀ ਨੇ ਜੋ ਕਹਾਣੀ ਬਣੀ ਹੈ ਓਹ ਹੱਡ ਬੀਤੀ ਹੈ।ਬੋਤ ਵਧਿਆ ਲਿਖੀ ਤ ਦਰਸ਼ਾਈ ਗਾਇ।
    ਗੁਰਪ੍ਰੀਤ ਕੌਰ,haryana (ਕੁਰੂਕਸ਼ੇਤਰ)

  • @jasvirkaur49
    @jasvirkaur49 2 роки тому +47

    ਐਨੀ ਵਧੀਆ ਵੀਡਿਉ ਕਦੇ ਨਹੀਂ ਬਣੀ ਧੀਆਂ ਨੂੰ ਮਾਪੇ ਦੀ ਸੁਹਰੇ ਘਰ ਬੜੀ ਹੀ ਲੋੜ ਹੁੰਦੀ ਹੈ ਕਿਸੇ ਵੀ ਧੀ ਨੂੰ ਮਾਪੇ ਦੀ ਤੇ ਭਰਾਵਾਂ ਦੀ ਘਾਟ ਵਹਿਗੁਰੂ ਨਾ ਪਾਵੇ ਸਾਰੀ ਟੀਮ ਨੂੰ ਵਹਿਗੁਰੂ ਜੀ ਹਿੰਮਤ ਤੇ ਬਲ ਬਖਸ਼ਣ

    • @goramann376
      @goramann376 2 роки тому +3

      ਤੂਸੀਂ ਸ਼ਹੀ ਕਿਹਾ ਭੈਣ ਜੀ ਮਾਪਿਆਂ, ਵੀਰਾਂ ਨਾਲ ਹੀ ਭੈਣਾਂ ਦੀ ਸਰਦਾਰੀ ਹੂਦੀ ਆ ਜੀ 🙏🏻🙏🏻🙏🏻🙏🏻

    • @shiblalkataria9064
      @shiblalkataria9064 2 роки тому +1

      .
      p

  • @iqbalsran7866
    @iqbalsran7866 2 роки тому +3

    Very Very nice video waqia hi chachi maa bankae aye. God bless you all teams 🙏

  • @madhusharma8450
    @madhusharma8450 2 роки тому +4

    Bahut vadiya vedio dil ko chhoo gai rona hi aa gya

  • @ajmersingh3614
    @ajmersingh3614 2 роки тому +4

    Very nice video sukhpal didi da rol bhot vadia laga rona a gia God bless u all

  • @gursimrankaur8346
    @gursimrankaur8346 2 роки тому +5

    Very nice video god bless you all team member 👌👌👌🙏🙏👍👍👍

  • @603karanvirsinghdhaliwal4
    @603karanvirsinghdhaliwal4 2 роки тому +14

    ਜੱਸੇ ਵੀਰ ਜੀ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਹੈ ਸੁਖਪਾਲ ਭੈਣ ਦਾ ਰੋਲ ਵੇਖ ਕੇ ਰੋਣਾ ਆ ਗਿਆ ਅਗਲੀ ਵੀਡੀਓ ਜਲਦੀ ਲੈ ਕੇ ਆਇਓ ਕਰਨਵੀਰ ਸਿੰਘ ਧਾਲੀਵਾਲ ਅੜੈਚਾਂ

  • @GurpreetSingh-si3pp
    @GurpreetSingh-si3pp 2 роки тому +7

    ਅੱਜ ਕੱਲ੍ਹ ਨਹੀ ਕੋਈ ਕਿਸੇ ਦੀ ਗੱਲ ਜਰਦਾ
    ਬਹੁਤ ਵਧੀਆ ਸੁਨੇਹਾ ਦਿੱਤਾ

  • @inderjeetsingh-cn6gp
    @inderjeetsingh-cn6gp 2 роки тому +1

    Bahut vdia lagi video God bless your family

  • @SATNAM_SINGH5911
    @SATNAM_SINGH5911 2 роки тому +3

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਆਪ ਜੀ ਦੀਆਂ ਰੱਬ ਸੋਨੂੰ ਹੋਰ ਤਰੱਕੀਆਂ ਦੇਵੇ 😍😍😍🥰🥰🙏🙏 ਸਤਨਾਮ ਸਿੰਘ ਢਪਾਲੀ

  • @firkirecords7973
    @firkirecords7973 2 роки тому +2

    ਬਹੁਤ ਵਧੀਆ ਵੀਡੀਓ ਬਣੀ ਆ good job

  • @manjeetkamal8307
    @manjeetkamal8307 2 роки тому +3

    V nice video.Good luck all team.God bless u all.,👍🏻👍🏻

  • @daljeetjeeti383
    @daljeetjeeti383 Рік тому +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਜਸੇ ਵੀਰ ਠੀਕ ਕੀਤਾ ਜਿਹੜੀ ਤੈ ਅਖੀਰ ਵਿਚ ਆ ਕੇ ਜੁਰਤ ਦਿਖਾਈ ਫਿਰ ਜਸਪ੍ਰੀਤ ਦੀ ਬੇਬੇ ਤਿੰਨੇ ਜਾਣੀਆ ਅੰਦਰ ਜਾ ਬੜੀਆ ਗਲ ਨੀ ਆਈ ਸੀ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @jagdevbrar9973
    @jagdevbrar9973 2 роки тому +7

    ਜਗਦੇਵ ਬਰਾੜ ਲਖਮੀਰੇਆਣਾ ਬਹੁਤ ਵਧੀਆ ਵੀਡੀਓ ਜੱਸੇ ਬਾੲੀ ਜੀ

  • @M___10____KING514
    @M___10____KING514 2 роки тому +2

    ਸਭ ਧੀਆਂ ਭੈਣਾਂ ਦਆਂ ਮਾਵਾਂ ਹੋਣੀਆ ਚਾਹੀਦੀਆਂ ਹਨ ਜੋ ਕਿ ਧੀਆਂ ਦੇ ਬਰਾਬਰ ਖੜੀਆਂ ਹੋਣ ਬਹੁਤ ਸੋਹਣੀ ਵੀਡੀਓ ਬਣਾਉਂਦੇ ਹੋ। ਸਾਰੀ ਟੀਮ ਬਹੁਤ ਮਿਹਨਤ ਕਰਦੀ ਹੈ। ਪਿੰਡ ਸਦੋਹਾ ਰਮਨਦੀਪ ਕੌਰ

  • @gurichahal
    @gurichahal 2 роки тому +7

    💯 Number Story...
    💯 Number Acting...
    Super Hit... 🤩🤩
    Chahal Family
    Mohali (ਕੰਬਲ / ਚਾਦੱਰਾਂ ਵਾਲੇ)

  • @malkitkaur9429
    @malkitkaur9429 Рік тому +1

    Bhut sohni video a acting bhut vadia sareyan di very nice sukhpal bhen nu dekh ke rona aa gya

  • @gurjeet.singhparmar.bappia3389
    @gurjeet.singhparmar.bappia3389 2 роки тому +7

    ਬਹੁਤ ਵਧੀਆ, ਸਭ ਦਾ ਰੋਲ ਬਹੁਤ ਵਧੀਆ।

  • @PunjabiKitchenvlogs1313
    @PunjabiKitchenvlogs1313 2 роки тому +16

    ਬਹੁਤ ਵਧੀਆ ਸੁਖਪਾਲ ਭੈਣ ਮੈਂ ਤਾਂ ਦੇਖ ਕੇ ਰੋਣ ਲੱਗ ਪਈ

  • @labhimahal6412
    @labhimahal6412 2 роки тому +5

    Very nice waheguru ji waheguru ji waheguru ji waheguru ji waheguru ji veer ji amandeep Kaur

  • @seemaverma2428
    @seemaverma2428 2 роки тому +2

    Bhut. Dhanvad chachi ji tuhada🙏

  • @veenagagnani3851
    @veenagagnani3851 2 роки тому +3

    Bohot vadia ji best seekh diti najare hi aa gae khush raho sat shri akal ji 🙏

  • @pawandeep9851
    @pawandeep9851 3 місяці тому

    ਬਹੁਤ ਹੀ ਵਧੀਆ ਵੀਡੀਓ ਵੀਰ ਜੀ ਕਿਉਂਕਿ ਇਹ ਇੱਕ ਹਰ ਇਕ ਘਰ ਦੀ ਕਹਾਣੀ ਹੈ ਜੋ ਬਹੁਤ ਵਧੀਆ ਲੱਗੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਪਿੰਡ ਤਖਤਪੁਰਾ

  • @manjeetsinghsukhanand2473
    @manjeetsinghsukhanand2473 2 роки тому +65

    ਪਹਿਲਾਂ ਤੋਂ ਹੀ ਸੁਖਪਾਲ ਭੈਣ ਜੀ ਦਾ ਸਾਥ ਦਿੱਤਾ ਹੁੰਦਾ ਤਾਂ ਕਿਸੇ ਦੀ ਹਿੰਮਤ ਨਹੀਂ ਸੀ ਕੁੱਟਣ ਦੀ ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਪਿੰਡ ਸੁਖਾਨੰਦ

    • @jasmailkaur9986
      @jasmailkaur9986 2 роки тому +2

      AQQQ1

    • @mahindersinghkular9116
      @mahindersinghkular9116 2 роки тому +1

      Pm

    • @jassseuu
      @jassseuu 2 роки тому +4

      ਅੰਕਲ ਜੀ ਆਪ ਮੇਰੀ ਵੀਡਿਓ ਕੋ ਦੇਖ ਲਵੋ ਤੇ ਵੀਡਿਓ ਤੇ comment like ਕਰਦੋ 🙏

    • @kidsseuu
      @kidsseuu 2 роки тому +1

      @@jassseuu ਪਲੀਜ਼ ਮੇਰੀ

    • @karamjeetkaur1806
      @karamjeetkaur1806 Рік тому

      ​@@jasmailkaur9986 9❤❤❤❤❤❤😊

  • @simrankaur1597
    @simrankaur1597 Рік тому +1

    ਬਹੁਤ ਹੀ ਵਧੀਆ ਢੰਗ ਨਾਲ ਬਣਾਈ ਵਿਡੀਉ

  • @manpreetgill4576
    @manpreetgill4576 2 роки тому +17

    ਸੱਸ ਸਹੁਰਾ ਨਾ ਸਾਥ ਦੇਵੇ ਪਰ ਬੰਦੇ ਨੂੰ ਬੁੜੀ🥰🥰 ਦਾ ਸਾਥ ਦੇਣਾ ਚਾਹੀਦਾ

  • @nasib637
    @nasib637 2 роки тому +1

    ਬਹੁਤ ਵਧੀਆ ਕੀਤਾ ਬਾਈ ਬਹੁਤ ਵਧੀਆ ਸਾਰਿਆ ਦਾ ਰੋਲ

  • @NavdeepKaur-y9k
    @NavdeepKaur-y9k День тому +1

    Very nice ❤❤❤❤❤

  • @angrejangrej4354
    @angrejangrej4354 2 роки тому +4

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤਰੱਕੀਆ ਬਖਸ਼ਣ ਸਾਰੀ ਟੀਮ 🙏🙏🙏🙏 ਅੰਗਰੇਜ਼ ਸਿੰਘ ਭੰਗੂ ਖਿਆਲਾ ਕਲਾ

  • @jagtarmalaysia9666
    @jagtarmalaysia9666 Рік тому +1

    Bahot bahot vadia video ji 🙏🙏🙏🙏♥️♥️♥️♥️

  • @simrankaur41
    @simrankaur41 2 роки тому +3

    Very nice God bless you family 🙏🙏🙏🙏🙏👌👌👌👌👌👌

  • @jagtarsinghguggi6833
    @jagtarsinghguggi6833 Рік тому +1

    Bahut badia massage ditta paji

  • @rachhpalsingh78466
    @rachhpalsingh78466 2 роки тому +3

    ਬਹੁਤ ਹੀ ਸੋਹਣੀ ਵੀਡੀਓ ਹੈ ਜੀ । ਸਾਰੀ ਟੀਮ ਦਾ ਧੰਨਵਾਦ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @palkhehra3850
    @palkhehra3850 2 роки тому +2

    Very nice vedio ਜੱਸੇ ਬਾਈ

  • @satinderkaurtiwana5772
    @satinderkaurtiwana5772 2 роки тому +5

    Heart tuching story.gud work all

    • @jassseuu
      @jassseuu 2 роки тому

      ਪਲੀਜ਼ ਮੇਰੀ ਵੀਡਿਓ ਕੋ ਦੇਖ ਲਵੋ ਤੇ comment and like ਕਰਦੇਂ ਪਲੀਜ਼

  • @harmindersingh1216
    @harmindersingh1216 Рік тому +2

    Very nice video Veerji 👌👌👌👌👌👌👌👌

  • @harpreetksur2376
    @harpreetksur2376 2 роки тому +5

    Very nice story 🥰 god bless u 🙏 Harpreet Kaur

  • @siratkaur4907
    @siratkaur4907 2 роки тому +2

    Bhut kmm krdi a sukhpal bhen...rbb tandrustiye dwe thono dona nu🙏

  • @amarjitsingh1946
    @amarjitsingh1946 2 роки тому +5

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ
    👍👍👌👌💯💯😍😍

  • @GurmeetKaur-co6vk
    @GurmeetKaur-co6vk 2 роки тому +2

    ਬਹੁਤ ਵਧੀਆ ਵੀਡੀਓ ਬਣਾਈ ਹੈ

  • @KamalKumar-ow7mq
    @KamalKumar-ow7mq 2 роки тому +1

    Very emotional video, kamal bagga ldh.

  • @ramanbrar766
    @ramanbrar766 Рік тому +1

    ਹਾ ਬਹੁਤ ਵਧੀਆ ਬਹੁਤ ਬਹੁਤ ਵਧਾਈਆ ਜੀ

  • @HarpreetkaurPreet-op3bb
    @HarpreetkaurPreet-op3bb Рік тому +2

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤❤❤

  • @HarjitKaler-gz4zl
    @HarjitKaler-gz4zl Рік тому +1

    God bless you

  • @BalvirKaur_Gill
    @BalvirKaur_Gill 2 роки тому +21

    ਮੇਰਾ ਤਾਂ ਵੀਡੀਓ ਦੇਖ ਕੇ ਰੋਣਾਂ ਹੀ ਬੰਦ ਨਹੀਂ ਹੋਇਆ ।ਸੁਖਪਾਲ ਭੈਣ ਨਾਲ ਬਹੁਤ ਜੁਲਮ ਹੋਇਆ।

  • @learningwithsimrangill1908
    @learningwithsimrangill1908 2 роки тому +1

    Bahut vadiaa.topic c ji 👍👍👌👌👌💯

  • @swarnjeetkaur3966
    @swarnjeetkaur3966 2 роки тому +3

    Very nice video god bless you waheguru Ji Mehar karo sab te sukhnanad Mong 💯💯💯

  • @deepharjinder6984
    @deepharjinder6984 2 роки тому +1

    Very nice jasa veer and sukhpal didi👌👌👌👌 🙏🏼🙏🏼🙏🏼🙏🏼🌹🌹🥀🥀🥀🌷🌷🌷

  • @Mannu759
    @Mannu759 Рік тому +3

    ਹਾਜੀ ਤੁਹਾਡੀ ਮੂਵੀ ਬਹੁਤ ਵਧੀਆ ਹੈ ਵਾਹਿਗੁਰੂ ਜੀ ਤੁਹਾਨੂੰ ਵਧੀਆ ਵੀਡੀਓ ਬਣਾਉਣ ਦਾ ਵੱਲ ਬਖਸ਼ੇ

  • @daljitkaur889
    @daljitkaur889 2 роки тому +1

    Nice lagi video veera ਬਹੁਤ ਵਧੀਆ ਸੱਚੀ ਰੋਣਾ ਆ ਵੀਡੀਓ 😭🙏🙏

  • @mandeepgrewal1451
    @mandeepgrewal1451 2 роки тому +4

    Very Nice Video
    Waheguru ji Mehar karn Sari team te

  • @labbyathwal2852
    @labbyathwal2852 2 роки тому +2

    Bahut sohni vido a ji ✍️❣️👌

  • @SatnamSingh-cp3se
    @SatnamSingh-cp3se 2 роки тому +5

    ਬਹੁਤ ਵਧੀਆ ਵੀਡੀਓ ਜੱਸੇ ਵੀਰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ ਸਤਨਾਮ ਸਿੰਘ ਆਲੋਵਾਲ

  • @pinkiarora9935
    @pinkiarora9935 Рік тому +2

    ❤❤❤bahut vadia vidio banai h

  • @sandeepaujla7525
    @sandeepaujla7525 2 роки тому +4

    ਸਤਿ ਸ਼੍ਰੀ ਅਕਾਲ ਸਾਰੀ ਪੇਡੂ ਵਿਰਸਾ ਟੀਮ ਨੂੰ ਬਹੁਤ ਵਧੀਆ ਵਿਡੀਉ ਹੈ ਜੱਸੇ ਵੀਰ ਸੁਖਪਾਲ ਭੈਣੇ ਹਰ ਇੱਕ ਨੂੰ ਆਪਣੀ ਚਾਚੇ ਤਾਏ ਦੀਆਂ ਕੁੜੀਆਂ ਨੂੰ ਆਪਣਾ ਸਮਝਣਾ ਚਾਹੀਦਾ ਹੈ ਖੂਨ ਕਦੇ ਬਿਗਾਨਾ ਨਹੀ ਹੁੰਦਾ ਕੁਝ ਲੋਕਾਂ ਦਾ ਬਦਲ ਜਰੂਰ ਜਾਦਾ ਪਰ ਜਿਹੜਾ ਚੰਗੀ ਸੋਚ ਰੱਖਦਾ ਉਹ ਕਦੇ ਬਦਲ ਦਾ ਵੀ ਨਹੀ ਵਿਡੀਉ ਤੋ ਸਿੱਖਣ ਦੀ ਲੋੜ ਦੀ ਬਹੁਤ ਵਧੀਆ ਮੈਸੇਜ ਹੈ ।ਜੁਲਮ ਕਰਨ ਵਾਲੇ ਦੇ ਕੋਲ ਖੜਕੇ ਦੇਖੀ ਜਾਣਾ ਉਹ ਵੀ ਜੁਲਮ ਕਰਨ ਵਾਲੇ ਦੇ ਬਰਾਬਰ ਹੈ।ਬਾਕੀ ਜੱਸੇ ਵੀਰ ਇੱਕ ਪੁਰਾਣੇ ਟਾਈਮ ਦੀ ਵਿਡੀਉ ਜਰੂਰ ਬਣੋਣਾ ਜੀ ਉਡੀਕ ਕਰਾਗਾ ਵਲੋ ਤੁਹਾਡਾ ਛੋਟਾ ਭਰਾ ਸਨਦੀਪ ਔਜਲਾ ਪਿੰਡ ਘੁਰਾਲਾ ।ਜਿਲ੍ਹਾ ਲੁਧਿਆਣਾ ਹੁਣ ਇਟਲੀ ਵਿਚ ਹਾ ਵੀਰੇ

  • @paramjitsingh6513
    @paramjitsingh6513 2 роки тому +1

    ਬਹੁਤ ਵਧੀਆ ਵੀਡੀਓ ਜੱਸੇ ਬਾਈ ਥੋਡੀਆ ਸਾਰੀਆ ਹੀ ਵੀਡੀਓ ਬਹੁਤ ਸੇਧ ਦੇਣ ਵਾਲੀਆ ਹੁੰਦੀਆ

  • @sikandersinghdhillon2811
    @sikandersinghdhillon2811 2 роки тому +3

    Sat shree akaal ji very nice video

  • @kulwinderknagra3640
    @kulwinderknagra3640 2 роки тому +1

    ਵੈਰੀ ਨਾਈਸ ਜਸੇ ਵੀਰੇ ਚਾਚੀ ਨੇ ਤੇ ਤੁਸੀ ਸਟੈਡ ਲਿਆ ਸੁਖਪਾਲ ਭੈਣ ਜੀ ਵਾਸਤੇ🙏❤🙏

  • @dukhihirdamansamjaona1557
    @dukhihirdamansamjaona1557 2 роки тому +4

    ਮੇਰੇ ਨਾਲ ਤਾਂ ਇਸ ਤੋਂ ਵੀ ਵੱਧ ਕੁਝ ਹੋਇਆ ਹੈ ਜੀ

  • @GurbejhSingh-r8e
    @GurbejhSingh-r8e 9 місяців тому +1

    Very nice story ❤❤from

  • @IqbalSingh-ne3bp
    @IqbalSingh-ne3bp Рік тому +1

    ਸਹੀ ਗੱਲ ਆ ਵੀਰੇ ਮਾੜੇ ਨਾਲ ਸਾਰੇ ਐਵੇਂ ਹੀ ਕਰਦੇ ਆ

  • @JaskiratSingh-vz8jl
    @JaskiratSingh-vz8jl 2 роки тому +4

    waheguru mehar kare very good video ji 🙏🙏🙏🙏🙏🙏🙏🙏🙏🙏🙏🙏🙏🙏

  • @punjabimoda742
    @punjabimoda742 Рік тому +1

    ਸੁਖਪਾਲ ਭਰਜਾਈ ਵੀਡੀਓ ਤਾਂ ਬਹੁਤ ਵਧੀਆ ਸੀ ਇਸ ਵਿੱਚ ਜੇ ਸੁਖਪਾਲ ਨੇ ਕੰਮ ਨੂੰ ਕਿਹਤਾ ਤਾਂ ਜਸਪ੍ਰੀਤ ਦਾ ਕਿਹੜਾ ਚਾਰ ਪਾਉਣਾ ਸੀ ਕਿਹੇ ਜੇ ਮਾਏ ਉਹੇ ਜਿਹੇ ਜਾਏ ਪ੍ਰਭਜੋਤ ਸਿੰਘ ਰੂਲ ਸੰਗਤਪੁਰਾ

  • @jattikaur1214
    @jattikaur1214 2 роки тому +3

    ਬਹੁਤ ਸੋਹਣੀਆਂ ਹੁੰਦੀਆਂ ਵੀਡੀਓ. ਮੈਨੂੰ ਸੁਤ ਕਰਨੀਆਂ ਆਉਂਦੀਆਂ ਇੱਦਾ ਦਈਆਂ

  • @harinderkaur0075
    @harinderkaur0075 2 роки тому +1

    Very very nice video rab tahanu tarakian bakshe ❤️❤️

  • @SukhwinderSingh-wq5ip
    @SukhwinderSingh-wq5ip 2 роки тому +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BaljitChahal16
    @BaljitChahal16 2 роки тому +1

    ਬਹੁਤ ਵਧੀਆ ਜੀ

  • @navrojkaur8748
    @navrojkaur8748 2 роки тому +6

    ਸੁਖਪਾਲ ਬੇਟੇ ਅੱਜ ਵਾਲੀ ਵੀਡੀਓ ਚ ਤੁਹਾਨੂੰ ਰੋਦੇ ਵੇਖ ਮੈਨੂੰ ਵੀ ਬਹੁਤ ਰੋਣਾ ਆਇਆ ਬੇਟਾ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਸੋਹਣੀਆਂ ਹੁੰਦੀਆਂ ਨੇ ਜਿਉਂਦੇ ਰਹੋ ਬੇਟਾ ਜੀ ਤੇ ਸਦਾ ਖੁਸ਼ ਰਹੋ 👌🏻👌🏻👍🏼👍🏼 ਅਸੀਂ ਫਰੀਦਕੋਟ ਤੋਂ

    • @manjitkaur-zu6fu
      @manjitkaur-zu6fu Рік тому

      ਮਾਲਵੇ ਇਲਾਕੇ ਵਿੱਚ ਇਹ ਕੁੱਝ ਚਲਦਾ

  • @shersingh5277
    @shersingh5277 2 роки тому +1

    Spl thanks 👍🙏 for you pendu virsa
    Weldon dear jasse ji and sukhpal mam i like your story and acting also very good 👍
    Chchi ne a ke bhatiji da sath
    Dita te jasse ji ne changi fathkar
    Lagai bebe te massi nu
    Very nice good 👍 performance
    Thank you so much for the sharing this post super 👍
    Good 👍 luck and god bless 🙏 you and your team members

  • @mandeepnoor735
    @mandeepnoor735 2 роки тому +6

    bhout bhout vadia video se g julam krna b,paap te julam Shana b,,paap 👍👍👍gbu keep smiling always khush rakhe waheguru ji,,,,, kohinoor brar,, ashnoor brar,, ansh brar,, mallan tu

  • @kcprince2664
    @kcprince2664 Рік тому +2

    very good waheguru Tarakki bakhse bahut vadia Lagdi aa vdo💓💓

  • @bhadarsingh1871
    @bhadarsingh1871 2 роки тому +3

    Whaheguru ji very good video he thanks all team nu and ਸੁਖਪਾਲ and ਜੱਸਾ good luck

  • @swaraninsan2804
    @swaraninsan2804 2 роки тому +1

    ਬਹੁਤ ਹੀ ਵਧੀਆ ਵੀਡਿਓ ਵੀਰ ਜੀ

  • @manjeetsinghsukhanand2473
    @manjeetsinghsukhanand2473 2 роки тому +15

    ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਜੇ ਰੱਬ ਨੇ ਧੀਆਂ ਦਿੱਤੀਆਂ ਤਾਂ ਮਾਂ ਪਿਓ ਸਲਾਮਤ ਰੱਖੀਂ ਵਾਹਿਗੁਰੂ ਜੀ ਮੇਹਰ ਕਰੋ 🙏🙏

  • @mrscheema9444
    @mrscheema9444 Рік тому

    Bahaut vadhia video veere dunia vich koi Chachi hi maa ban sakdi aa nahi tan Aaj kal apni maa v sath ni dindi so proud of you veere 👌 Hardeep kaur jarg

  • @amritpaldhanoa6391
    @amritpaldhanoa6391 2 роки тому +4

    Very good story 🌹🌹God bless you all family members ❤❤❤❤❤❤❤❤❤❤❤❤❤❤

  • @shardapoply5133
    @shardapoply5133 2 роки тому +1

    Very very very good and beautiful Sukh paldidi very good and beautiful

  • @JaskiratSingh-vz8jl
    @JaskiratSingh-vz8jl 2 роки тому +6

    ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਜੇ ਰੱਬ ਨੇ ਧੀਆਂ ਦਿੱਤੀਆਂ ਤਾਂ ਮਾਂ ਪਿਓ ਸਲਾਮਤ ਰੱਖੀਂ ਵਾਹਿਗੁਰੂ ਜੀ ਮੇਹਰ ਕਰੋ 🙏🙏 jaskirat singh ,moga

  • @Ravindersingh-it4js
    @Ravindersingh-it4js 2 роки тому +1

    Jasa Vir very very nice video 👏👏👏👏👏🙏💞 good job Ji 👌

  • @davinderdhillon7116
    @davinderdhillon7116 2 роки тому +5

    very cute 🥰 story.God bless u❤

  • @psstatus8678
    @psstatus8678 2 роки тому +2

    PBMJ ਕਹਿ ਦੋ ਵੀਰ ਜੀ ਬਹੁਤ ਬੜੇ ਪ੍ਰਸੰਸਕ ਆ ਥੋਡੇ ❤🙏

  • @akashdeepsingh3391
    @akashdeepsingh3391 2 роки тому +3

    ਬਹੁਤ ਵਧੀਆ ਕਹਾਣੀ ਲੱਗੀ 🙏

  • @bikramjitsingh6817
    @bikramjitsingh6817 Рік тому +2

    Kmal d sikhya diti a veere,well done

  • @jobanpreet4935
    @jobanpreet4935 2 роки тому +7

    ਬਹੁਤ ਵਧੀਆ ਏ ਭੈਣੇ ਸੁਖਪਾਲ ਜੱਸੇ ਵੀਰੇ ਤੁਹਾਡੀ ਹਰ ਵੀਡਿਉ ਚ ਕੋਈ ਨਾ ਕੋਈ ਸੰਦੇਸ਼ ਹੁੰਦਾ ਏ ਜੀ
    ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ
    ਅਮਰਜੀਤ ਕੌਰ ਫਿਰੋਜ਼ਪੁਰ (ਪਿੰਡ ਬਾਰੇ ਕੇ)

  • @poonamghai
    @poonamghai 2 роки тому +2

    Very nice video we enjoy your all videoes

  • @999sachdev
    @999sachdev 2 роки тому +4

    Very nice story ❤❤from 🇨🇦 ਜ਼ੁਲਮ ਕਰਨਾ ਪਾਪ ਤਾਂ ਸਹਿਣਾ ਵੀ ਪਾਪ 🙏

  • @PardeepKaur-qn7xd
    @PardeepKaur-qn7xd Рік тому +1

    Verry nice story 👍

  • @inderpalkaur7439
    @inderpalkaur7439 2 роки тому +3

    But vadyia vidiyo c aj Vali dhan guru Ramdas ji Meher karyo es sone parvar te 🙏🏽🙏🏽🙏🏽

    • @jassseuu
      @jassseuu 2 роки тому

      ਪਲੀਜ਼ ਮੇਰੀ ਵੀਡਿਓ ਕੋ ਦੇਖ ਲਵੋ ਤੇ ਵੀਡਿਓ ਤੇ comment and like ਕਰਦੇਂ ਪਲੀਜ਼ 🙏

  • @baljitgrewal1101
    @baljitgrewal1101 Рік тому +1

    ਸੁਖਪਾਲ ਭੈਣ ਦੀ ਐਕਟਿੰਗ ਬਹੁਤ ਬਹੁਤ ਵਧੀਆ

  • @sukhdialtakhar7948
    @sukhdialtakhar7948 2 роки тому +2

    Very good very nice very meaningful I love it

  • @gaganchahal4923
    @gaganchahal4923 Рік тому +1

    Good job 👍👌✌️

  • @ranjitkaur8171
    @ranjitkaur8171 Рік тому +3

    बहुत बढ़िया मैसेज है जी मिल जुल कर रहना चाहिए

  • @navdeepkour2090
    @navdeepkour2090 2 роки тому +1

    Bohut vadia vidio e weheguru g mahar kario sari team ty🙏🙏

  • @jagdevsingh8335
    @jagdevsingh8335 2 роки тому +7

    ਜਸਪ੍ਰੀਤ ਨੂੰ ਅਮੀਰੀ ਦਾ ਮਾਣ ਹੈ ਜਿਸ ਕਰਕੇ ਟੌਅਰ ਜਮੌਦੀ ਸਿਆਣੇ ਠੀਕ ਹੀ ਕਹਿੰਦੇ ਕਿ ਰੱਬਾ ਗਰੀਬੀ ਨਾ ਦੇਵੀਂ ਹੋਰ ਜੋ ਸਜ਼ਾ ਦੇ ਦੇ ਜਸਪਾਲ ਤੇਰੀ ਗਰੀਬੀ ਦਾ ਨਜਾਇਜ਼ ਫਾਇਦਾ ਉਠਾ ਰਹੇ ਹਨ ਪੇਂਡੂ ਵਿਰਸਾ ਵਿੱਚ ਕੰਮ ਕਰਨ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਆਪ ਸਭ ਨੂੰ ਤੰਦਰੁਸਤੀ ਬਖ਼ਸ਼ੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ 🙏🙏🙏🙏🙏

  • @sukhasanghol1304
    @sukhasanghol1304 2 роки тому +2

    ਬੋਹੜ ਵਧੀਆ ਵੀਡਿਓ ਹੈ ਜੀ

  • @renubedi1471
    @renubedi1471 2 роки тому +4

    Very emotional story 🙏

  • @surjeetkaur4585
    @surjeetkaur4585 Рік тому

    ਸਹੀ ਗੱਲ ਆ ਸੁਖਪਾਲ ਭੈਣੇ ਮਾਂ ਬਾਪ ਬਿਨਾਂ ਦੀਆਂ ਕੋਈ ਸਾਰ ਨੀ ਲੈਂਦਾ

  • @sukhjeetkaur68
    @sukhjeetkaur68 2 роки тому +3

    Very nice story g 😍.waheguru ji chardikla ch rakhan sari team nu.

    • @JagdeepSingh-jc1oy
      @JagdeepSingh-jc1oy 2 роки тому

      Very Very nice story g Waheguru ji chardikla ch rakhan sari team nu

  • @sairasyed2122
    @sairasyed2122 2 роки тому +1

    Wah nice video 👍
    Maza aa gia deekh k joonde hasde wasde ravo watch From Switzerland

  • @dukhihirdamansamjaona1557
    @dukhihirdamansamjaona1557 2 роки тому +3

    Waheguru waheguru ji