No Filter ( Official Video Song ) Jind Dhillon ft Garry Sandhu | Gv | Punjabi Song 2023

Поділитися
Вставка
  • Опубліковано 10 січ 2025

КОМЕНТАРІ • 5 тис.

  • @raaz5911
    @raaz5911 Рік тому +207

    ਬਹੁਤ ਥੋੜ੍ਹੇ ਸਮੇਂ ਵਿੱਚ ਬਹੁਤ ਤਰੱਕੀ ਕੀਤੀ ਅਤੇ ਦੁਨੀਆਂ ਇਸ ਤਰੱਕੀ ਨੂੰ 100 ਸਾਲਾਂ ਤੱਕ ਯਾਦ ਰੱਖੇਗੀ। Miss You ਝੋਟਿਆ 😭😭😭😭🙏🏻

  • @arshdeepsingh2894
    @arshdeepsingh2894 Рік тому +196

    ਮੇਰੀ ਕੌਮ ਦੇ ਦਿਲ ਵਿੱਚ ਵੱਸਣਾ ਐ ਤਾਂ ਤੈਨੂੰ ਮਰਨਾ ਪੈਣਾ...... What a killing lines ❤
    #Garry bai🙌

    • @avisingh959
      @avisingh959 Рік тому +3

      Endless

    • @jaggisidhu6297
      @jaggisidhu6297 Рік тому +3

      ਮੇਰੀ ਕੌਮ ਦੇ ਵਿੱਚ ਵੱਸਣਾ ਐ ਤਾਂ ਤੈਨੂੰ ਮਰਨਾ ਪੈਣਾ…..

  • @sonyrajput89000
    @sonyrajput89000 Рік тому +2407

    ਜਦੋ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਊਦਾ ਰੱਖਾਗੇ ❤ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ਮਿਸ਼ ਯੂ ਸਿੱਧੂ ਬਾਈ🕊

  • @devrecordes9093
    @devrecordes9093 Рік тому +62

    ਬਾਈ ਜੋ ਮਰਜ਼ੀ ਕਹਿ ਲੋ ਪਰ ਹੁਣ ਤਕ ਜਿਨੇ ਵੀ ਗੀਤ ਆਏ ਆ ਓਹਨਾ ਸਾਰੀਆਂ ਤੋ ਅਲਗ ਤੇ ਸੱਚ ਕਹਿ ਦਿਤਾ ਇਸ ਗੀਤ ਚ .! ਇਹ ਆ ਅਸਲ ਟ੍ਰਿਬਿਊਟ #legendneverdie #justicesidhumoosewala #justice 😢😢🙏

    • @JmSandhu7
      @JmSandhu7 Рік тому +2

      Isto pehla v garry bai ne ik song ch tribute dita si oh v ashl tribute si jigar da tottq song ❤️

  • @ChardaPunjab-p6e
    @ChardaPunjab-p6e Рік тому +41

    ਤਿੰਨੋ ਵੀਰ ਹਿਰੇ ਸੀ। ਵਾਹਿਗੁਰੂ ਜੀ ਉਹਨਾਂ ਦੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖਣ🙏

  • @BASSISAAB-pk9ew
    @BASSISAAB-pk9ew Рік тому +44

    ਦੁਆਬੇ ਵਾਲੇ ਜੱਟ ਸੱਚਾਈ ਨਾਲ ਖੜ੍ਹ ਦਾ 💪🙏
    #justicefordeepsidhu 🙏
    #justiceforsidhumossewala 🙏

    • @sachetesafesuthresongpunab6961
      @sachetesafesuthresongpunab6961 11 місяців тому

      ਥੋਡੀ ਮਾਂ ਦੀ ਫੁਦੀ ਦੋਨਾਂ ਸਿੰਗਰਾ ਦੀ

    • @pbwale-dv5vx
      @pbwale-dv5vx 2 місяці тому

      ਗਲਤ ਗੱਲ ਆ ਜਿਨਾਂ hoshiarpur ਚ ਗੰਦ ਆ ਓਹਨਾਂ ਕੀਤੇ ਨੀਂ

  • @akashnahar7391
    @akashnahar7391 Рік тому +86

    ਬਿਲਕੁਲ ਸਹੀ ਗਾਇਆ ਵੀਰ ਜੀ ਜਿੰਨੀ Negativity ਪੰਜਾਬ ਦੇ ਲੋਕਾਂ ਵਿੱਚ ਹੋਰ ਕਿਸੇ ਵਿੱਚ ਨਹੀਂ ਆ

  • @garrydhupar9088
    @garrydhupar9088 Рік тому +15

    Bai ne song dedicated kr k dil Jit liya love you sidhu bai

  • @Thealtafmalik_
    @Thealtafmalik_ Рік тому +161

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @maurocarobello
    @maurocarobello Рік тому +23

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @CrazyEditingZone
    @CrazyEditingZone Рік тому +37

    ਇਹੀ ਸਾਡੇ ਸਮਾਜ ਦੀ ਸਚਾਈ ਆ ਬਹੁਤ ਸੋਹਣਾ ਕੰਮ ਕੀਤਾ ਸਾਰੀ ਟੀਮ ਨੇ ਬੁੱਧੀ ਜੀਵੀ ਦੂਰ ਰਹਿਣ

  • @amrindersidhu5781
    @amrindersidhu5781 Рік тому +39

    ਬਹੁਤ ਸੋਹਣਾ ਸੱਚੀ ਕਿਰਤ ਕਰਨ ਵਾਲਿਆਂ ਨੂੰ ਇਹ ਗੀਤ ਜ਼ਰੂਰ ਪਸੰਦ ਆਊਂਗਾ ਕਿਉਕਿ ਉਹ ਕਿਸੇ ਦਾ ਬੁਰਾ ਨੀ ਚਾਹੁੰਦੇ ਹੁੰਦੇ ਜਿਹੜੇ ਬੇਈਮਾਨੀ ਦਾ ਖਾਣਾ ਗਿੱਜੇ ਆ ਉਹਨਾਂ ਦੀ ਅਸਲ ਸਚਾਈ ਆ ਕਿਉਂਕਿ ਧੋਖੇ ਯਾਰ ਮਾਰਾਂ ਇਹੋ ਲੋਕ ਕਰਦੇ ਆ।

  • @ViralRJBTevision
    @ViralRJBTevision Рік тому +99

    ਇਹ ਗਾਣਾਂ ਨਾਂ ਤਾਂ ਕਈਆਂ ਕੇ ਸਮਝ ਆਉਣਾ ਤੇ ਨਾਂ ਹਜ਼ਮ ਆਉਣਾ ਲਵ ਯੂ ਗੈਰੀ 22❤️❤️❤️❤️🥰🥰🥰🥰

    • @nareshnaresh3248
      @nareshnaresh3248 Рік тому +2

      Doghliya brother og te coment kuj hor te ethe kuj hor tu ta ik bap da ni lagda

    • @penduboy3994
      @penduboy3994 Рік тому +1

      ​@@nareshnaresh3248 👏👏👏u are right bro...

  • @JashanDeep-o6b
    @JashanDeep-o6b Рік тому +24

    ਜਦ ਤੱਕ ਅਸੀਂ ਜਿੰਦਾ ਉਦੋਂ ਤੱਕ ਸਾਡੇ ਦਿਲਾਂ ਵਿੱਚ ਰਹੇਗਾ ਸਾਡਾ ਬਾਈ ਸਿੱਧੂ❤❤❤

  • @yuvrajyt3644
    @yuvrajyt3644 Рік тому +12

    ਬਹੁਤ ਹੀ ਵਧੀਆ ਗਾਣਾ ਵੀਰੇ ਅੱਜ ਕੱਲ ਦੁਨੀਆ ਤੇ ਆਹੀ ਕੁਛ ਚਲ ਰਿਹਾ ਪਹਿਲਾ ਵਾਲਾ ਸਮਾ ਠੀਕ ਸੀ ਸਾਰੇ ਮਿਲ ਜੁਲ ਕੇ ਰਹਿੰਦੇ ਸੀ ਅੱਜ ਕੱਲ ਤਾਂ ਕੋਈ ਇੱਕ ਦੂਜੇ ਨੂੰ ਅੱਖੀਂ ਦੇਖ ਕੇ ਨੀ ਸਖੋਂਦਾ ਮੈ ਇਹ ਨਈ ਕਹਿ ਰਿਹਾ ਸਭ ਐਦਾ ਦੇ ਆ ਪਰ ਜਿਆਦਾ ਲੋਕ ਐਦਾ ਦੇ ਹੀ ਆ

  • @pb43samrala
    @pb43samrala Рік тому +231

    ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ
    ਸ਼ੂਟਰਾਂ ਦੀ ਗੰਨ ਅੱਗੇ ਝੁੱਕੀਆ ਨਹੀਂ
    ਅਸਲੇ ਦਾ ਖੋਫ ਦੇਖ ਅੱਖਾਂ ਮੁਰੇ ਮੋਤ ਦੇਖ
    ਹੁੰਦੀ ਗੰਨ Load ਦੇਖ ਲੁੱਕਿਆ ਨਹੀਂ 5911 👑❤️#justiceforsidhumoosewala

  • @couplepunjabichanel3873
    @couplepunjabichanel3873 Рік тому +45

    ਸਿੱਧੂ ਮੂਸੇਵਾਲਾ ਹਮੇਸ਼ਾ ਸਾਡੇ ਦਿਲਾਂ ਵਿਚ ਆ ❤💔 ਤੇ ਚਲਦੇ ਸਾਹਾਂ ਤੱਕ ਸਿੱਧੂ ਬਾਈ ਨੂੰ ਸੁਣਦੇ ਰਹਾਂਗੇ ਬਾਈ ਤੇ ਉਸਦੇ ਗਾਣੇ ਸਦਾ ਅਮਰ ਰਹਿਣਗੇ....#JUSTICE FOR SIDHU MOOSEWALA 💔

  • @NarinderPal-tm9ev
    @NarinderPal-tm9ev Рік тому +10

    ਜਿਹੋ ਜਿਹੇ ਗੀਤ ਦੇ ਬੋਲ ਨੇ ਓਨਾ ਹੀ ਢੰਗ ਦਾ ਕੁਮੈਂਟ ਕੀਤਾ ਏ ਭਰਾ ਪ੍ਰਮਾਤਮਾ ਹਮੇਸ਼ਾ ਤੈਨੂੰ ਹੱਸਦਾ ਵਸਦਾ ਰੱਖੇ, ਧੰਨਵਾਦ

  • @SatnamSingh-go6pm
    @SatnamSingh-go6pm Рік тому +30

    ਦਿਲ ਖੁਸ਼ ਕਰਤਾ Garry bai ni ❤❤😊😊 love jatt❤ miss you sidhu bai😢❤😊

  • @deepitaly724
    @deepitaly724 Рік тому +8

    gaala jarur ne is geet vich.. mai v manda k gaal kadna sade sabyachar vich savikar nahi kita janda..per kai vaar halaat majboor kar dinde aa is level te aan lai. mai salute karda inni himmat dikhaun lai dona veeran nu ❤

  • @princeinsa71
    @princeinsa71 Рік тому +21

    ਰੱਬ ਨੇ ਕਲਮ ਤਾਂ att ਦਿੱਤੀ ਸੀ ਲੇਕਿਨ ਸਾਹ ਥੋੜੇ❤❤❤❤❤❤❤Sidhu moose wala love from Dubai❤❤🎉

  • @inderbhatti87
    @inderbhatti87 10 місяців тому +4

    ਆਹ ਗੀਤ ਵੀ ਸਭ ਤੋਂ ਵੱਖਰਾ ਹੈ ❤️

  • @Armaan_Maan__00
    @Armaan_Maan__00 Рік тому +24

    ਬਹੁਤ ਸੋਨਾ ਗੈਰੀ bajhi ਗਾਨਾ ਰੱਬ ਚੜ੍ਹ ਦੀ ਕਲਾ ਚ ਰੱਖੇ REALITY ਆ ਗਾਣੇ ਚ ☑️☑️💫💫🖤❤️...doaba wale veer like kro

  • @ManpreetSingh-bw8ls
    @ManpreetSingh-bw8ls Рік тому +59

    ਹਮੇਸ਼ਾ ਦਿਲ ਵਿਚ ਰਹੇਗਾ ਵੀਰ ਦੀਪ ਸਿੱਧੂ😢❤

  • @meeteventscompany2661
    @meeteventscompany2661 Рік тому +10

    ਪਰਵਾਹ ਕਰਦੇ ਸੀ, ਤਾਂ ਲੋਕ ਕਦਰ ਨਹੀਂ ਸੀ ਕਰਦੇ। ਹੁਣ ਬੇਪਰਵਾਹ ਹਾਂ, ਤਾਂ ਕਹਿੰਦੇ ਆਕੜ ਬਹੁਤ ਆ।💯

  • @anime_1_cartoon
    @anime_1_cartoon Рік тому +18

    ਜੋ ਇਹ ਗਾਣੇ ਵਿੱਚ ਵਾ ਸਭ ਕੁਝ sidhu bai g ਨੇ ਸਾਨੂੰ ਸਾਲ ਪਹਿਲਾਂ ਹੀ ਦਸਤਾ ਸੀ (scapegoat) ਗਾਣੇ ਵਿੱਚ ਉਹ ਵੀ ਸਾਫ਼-ਸੁਥਰੇ ਸ਼ਬਦਾਂ ਵਿਚ ❤
    Miss you sidhu bai g
    Love you sidhu bai g ❤❤❤❤❤❤❤❤❤

    • @Taranpreetkaur18
      @Taranpreetkaur18 7 місяців тому

      Jito sambi na janani sale mata dinde menu

  • @manjinder245talks
    @manjinder245talks Рік тому +106

    ਦਿਲ ਚ ਦਲੇਰੀ' ਇਨਸਾਨੀਅਤ ਵੀ ਬੜੀ ਆ ਜੱਟ ਦੀ ਗੁੱਡੀ ਕਹਿੰਦੇ ਅੰਬਰਾਂ ਚ ਚੜੀ ਆ, R.I.P sandeep nangalambia 😔🙏

  • @youtubevlog8255
    @youtubevlog8255 Рік тому +9

    ਸਹੀ ਗਲ ਆ ਪੁਰਾਣੇ ਬੰਦੇ ਕਦੇ ਵੀ ਕਿਸੇ ਨਵੇਂ ਨੂੰ ਅੱਗੇ ਨਹੀਂ ਆਣ ਦਿੰਦੇ । ,,💌💌 Bahut sohna song v ❤❤❤❤

  • @princesingh8820
    @princesingh8820 Рік тому +10

    ਏਸ ਗਾਣੇ ਨੂੰ ਜੀ ਕਰਦਾ ਵਾਰ ਵਾਰ ਸੁਣਾ ❤

  • @agambhatia650
    @agambhatia650 Рік тому +85

    Legends never die❤

  • @himmatjotsahi
    @himmatjotsahi Рік тому +63

    ਮੇਰੀ ਕੌਮ ਦੇ ਦਿਲ ਚ ਵੱਸਣਾ ਐ ਤੇ ਤੈਨੂੰ ਮਰਨਾ ਪੈਣਾ ❤️‍🔥⛳️

  • @kanwardeepsingh9819
    @kanwardeepsingh9819 Рік тому +6

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @its.sunny2000_
    @its.sunny2000_ Рік тому +11

    ਜਦੋ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਊਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ਮਿਸ਼ ਯੂ ਸਿੱਧੂ ਬਾਈ,💔💔✍️

  • @Rupana
    @Rupana Рік тому +61

    garry bro, this time you KILL IT #RESPECT

  • @yogirammu395
    @yogirammu395 Рік тому +16

    1:54 True words 💯💯

  • @ShrewdGamer
    @ShrewdGamer Рік тому +16

    Its a shame that songs like these dont get views. Garry 22 is a legend for me.

  • @Upwala0009
    @Upwala0009 Рік тому +15

    Deep sidhu💔 0:33

  • @kmldeepramgarhia5899
    @kmldeepramgarhia5899 Рік тому +65

    ਜਿਹੜੇ ਫੈਨ ਬਣ ਖਿੱਚਦੇ ਫੋਟੋ ਉਹੀ ਗੋਲੀ ਮਾਰ ਗਏ😢miss u ਸਿੱਧੂ bhai 😢

    • @ViralRJBTevision
      @ViralRJBTevision Рік тому

      🤣🤣🤣🤣🤣🤣🤣

    • @kmldeepramgarhia5899
      @kmldeepramgarhia5899 Рік тому +1

      ​@@ViralRJBTevisionਤੇਨੂ ਹਾਸਾ ਕਿਉ ਆਇਆ bhai 😢

    • @harninderpalsahota6965
      @harninderpalsahota6965 Рік тому

      ​@@ViralRJBTevisionVEER JII HAASE DE EMOJIS BHEJJ KE KI SHOW KRDE AA ... MAAJA TA FER AA JADON TUHADAXAPNA KOYI CLOSS MARIAA FER IH HI EMOJIS 😂 PAKE US DI PIC PYI ... JE KISE DI MOUT TE TENU HAASA AAUNDA AA ... OH JRA APNE MRE TE HAASI FER PTA LGGU GA SABH NU ...

    • @Livingston885
      @Livingston885 Рік тому

      ​@@ViralRJBTevisionteri bond marli kise ne jehra hassi Jana salya dalya

  • @SukhdevSingh-qu5su
    @SukhdevSingh-qu5su Рік тому +17

    ਬਾਈ ਬਹੁਤ ਹੀ ਵਧੀਆ ਗੀਤ ਏ ਕੱਲ ਦਾ ਬੱਸ ਏਹੀ ਚੱਲ ਰਿਹੇ ਗੱਡੀ ਵਿਚ ਬਾਹਰਲੇ ਮੁਲਕ ਵਿੱਚ ਇਹੋ ਜਿਹੇ ਗੀਤ ਸੁਣਕੇ ਦਿਲ ਨੂੰ ਸਕੂਨ ਮਿਲਦਾ ਹੈ ਜਿਉਂਦੇ ਰਹਿ ਗੈਰੀ ਬਾਈ ਵਾਹਿਗੁਰੂ ਤਹਾਨੂੰ ਹੋਰ ਵੀ ਤਰੱਕੀ ਬਖਸ਼ੇ, sukh sagar USA

  • @hssingh8935
    @hssingh8935 Рік тому +7

    ਘਰ ਘਰ ਪੁੱਤ ਜੰਮਦੇ ਨਾ ਜੀਵਾਂ ਨਾ ਕਿਸੇ ਨੇ ਬਣ ਜਾਣਾ ਰਹਿੰਦੀ ਦੁਨੀਆਂ ਤੱਕ ਨਾਮ ਰਹੇਗਾ ਉਹ ਤੇਰਾ ਸਿੱਧੂ ਮੂਸੇ ਵਾਲੇ ਦਾ ,,miss 😴 bro

  • @rinkubains9443
    @rinkubains9443 Рік тому +6

    ਦੀਪ ਸਿੱਧੂ ਵੀਰ ਬਹੁਤ ਲੋੜ ਸੀ ਤੇਰੀ ਬਾਈ ਕੋਮ ਨੂੰ ਬੜੀ ਜਲਦੀ ਤੁਰ ਗਏ ਸਾਡੇ ਦੋਵੇ ਸਿੱਧੂ😢

  • @shellyRoojam
    @shellyRoojam Рік тому +11

    ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️ justiceforsidhumoosewala ❤️

  • @princepabla9272
    @princepabla9272 Рік тому +13

    ਆ ਗੀਤ ਉਣਾ ਲੀਰਾ ਲਈ ਏ ਜਿਹੜੇ ਸਿੱਧੂ ਤੋ ਜਲਸੀ ਕਰਦੇ ਸੀ,😂😂

    • @086wolf
      @086wolf Рік тому +1

      Bhai ah os harr gadaar lyi aa jehda sadde wich baithe ne....Sidhu moosewala to deep sidhu to Amritpal bele bhi vidhwaan bann ke aya ci .....hun labb de nyi pye

  • @talwindersingh509
    @talwindersingh509 Рік тому +15

    ਮੇਰੀ ਕੌਮ ਦੇ ਦਿਲ ਵਿੱਚ ਵੱਸਣਾ ਏ ਤੇ ਤੈਨੂੰ ਮਰਨਾ ਪੈਣਾਂ...😢 ਸੱਚ ਆ ਗੈਰੀ ਬਾਈ

  • @vijaymattu3764
    @vijaymattu3764 Рік тому +6

    ਕਿੰਨਾ ਸੋਹਣਾ ਗੀਤ ਆ ਬਾਈ ਜੀ I love diss song ❤❤❤ i love Sidhu moosawala walla

  • @sharrysandhu2142
    @sharrysandhu2142 Рік тому +10

    endless song bai garry sandhu eh song di jrurat c punjabi industry nu boht vdia kam kita end god bless you justice for three legends 🔥

  • @romedeepgarg4974
    @romedeepgarg4974 Рік тому +45

    Legend never dies
    These three legends will be always remembered

  • @daljindersingh4243
    @daljindersingh4243 Рік тому +6

    ਯਰ ਬਾਰ ਬਾਰ ਗਾਣਾ ਸੁਣ ਰਿਹਾ, ਪਰ ਮਨ ਨੀ ਭਰ ਰਿਹਾ❤

  • @manindersingh6245
    @manindersingh6245 Рік тому +28

    Legends never die 🕺🕺🕺🕺🕺🕺🕺🕺🕺🕺🕺🕺🕺🕺

  • @callmepiupiu
    @callmepiupiu Рік тому +59

    Hats off to both of you brothers for this track. Thank you veero🥺❤️

  • @moneybehl3916
    @moneybehl3916 Рік тому +23

    Brilliant & great song
    Thanks guys for singing for Sidhu , Sandeep and deep 💔💔💔

  • @bassboostednouvochante
    @bassboostednouvochante Рік тому +5

    Fire 🔥🔥🔥

  • @jasleenkaur7628
    @jasleenkaur7628 Рік тому +35

    Song is perfectly explaining todays generation 💯

  • @MangiChaukria
    @MangiChaukria 3 місяці тому +1

    Duniya di Sachia dasi bai na ❤ 😊

  • @urmirajputt
    @urmirajputt Рік тому +9

    Garry Sandhu always make beautiful songs Garry veere jaise ap soulful songs gaate thay ,wapis le aao time, kon kon manta hai ?

  • @AmanSingh_182
    @AmanSingh_182 Рік тому +26

    Legend Never Die 💔🥀🕊️

  • @mohitjohlly6865
    @mohitjohlly6865 Рік тому +75

    Legends never die 💪❤️❤️❤️❤️ SIDHU MOOSEWALA ...SANDEEP NANGAL AMBIAN ....DEEP SIDHU ....ALWAYS LOVE

  • @secretsofmicrowavecooking
    @secretsofmicrowavecooking Рік тому +3

    ਮੇਰੀ ਕੋਮ ਦੇ ਦਿਲ ਵਿਚ ਵਸਣਾ ਤੇ ਤੈਨੂੰ ਮਰਨਾ ਪੈਣਾ ।😢😢😢😢😢

  • @invinciblesoul2941
    @invinciblesoul2941 Рік тому +62

    Our 🇮🇳 making india 🇮🇳 proud salute garry sandhu and jind dhillon ❤

  • @humbleeye5001
    @humbleeye5001 Рік тому +466

    It’s tribute to Sandeep nangal ambian, sidhu moose Wala, deep sidhu and other religion martyrs ❤️👏👏

    • @shakeenjatt4824
      @shakeenjatt4824 Рік тому +16

      sidhu was not a martyr lol

    • @trendyst4216
      @trendyst4216 Рік тому +7

      Right bro sidhu mrke v amar ho gya nhi te india ch enne singer mree ajj tak enni popularity kisi di ni dekhi mrne de baad v

    • @noorn5911
      @noorn5911 Рік тому +10

      @@shakeenjatt4824 kiss ne kehaa ki sidhu saheed si mai ta nhi suneya!!

    • @sukh_wander
      @sukh_wander Рік тому

      Eh loka nu reply aa

    • @shakeenjatt4824
      @shakeenjatt4824 Рік тому +4

      @@noorn5911 sare kende shaheed ya lol singer changa si hir kuch ni lol

  • @kuljeetsingh2819
    @kuljeetsingh2819 Рік тому +34

    Legends never die, Deep, Shubdeep, Sandeep❤

  • @paramveer4421
    @paramveer4421 Рік тому +1

    Pakka yaar kise da bann na te tenu marna pena💯💯,,,,so true line touched heart❤️❤️❤️❤️❤️❤️🔥🔥🔥🔥🔥

  • @sachivverma4778
    @sachivverma4778 Рік тому +27

    Legend never die......Miss u..

  • @arshdeep_singh15.02.
    @arshdeep_singh15.02. Рік тому +476

    Tribute to 3 Legends. ❤ (2022)
    1. 22 DEEP SIDHU
    2. SANDEEP NANGAL AMBIAN
    3. SIDHU MOOSEWALA
    😟🥺😥😢😭

    • @RobinNadyial
      @RobinNadyial Рік тому +2

      Love India 🇮🇳

    • @TheDeepnijjar
      @TheDeepnijjar Рік тому +4

      ​@@RobinNadyiallove insaaniyat

    • @TheDeepnijjar
      @TheDeepnijjar Рік тому +10

      ​@@RobinNadyiallove india likhan naal kuj ni hona insaniyat b honi chahidi aa

    • @dheersingh799
      @dheersingh799 Рік тому

      Sandeep 22

    • @desideshokeen1509
      @desideshokeen1509 Рік тому +1

      ਆਪਾਂ ਕਦੇ ਸਿੱਧੂ ਨੂੰ ਨੀ ਸੁਣਿਆ ਜ਼ਿੰਦਗੀ ਚ ਪਰ ਅਫ਼ਸੋਸ ਆਪਾ ਨੂੰ ਵੀ ਆ ਓਹਦੀ ਮੌਤ ਦਾ

  • @Himachali-Podcast
    @Himachali-Podcast 20 днів тому

    Apna time aayega... I am Fouji BOY... Love you bro.... from Himachal

  • @aadi_ghorela
    @aadi_ghorela Рік тому +8

    2:30 ਫੈਨ ਬਣ ਫੋਟੋ ਖਿੱਚਦੇ ਓਹੀ ਗੋਲੀ ਮਾਰ ਗਏ 😢😢😢

  • @KPgamingmaster
    @KPgamingmaster Рік тому +28

    Legend never dies 👑💫⛳

  • @PintuKumar-n8e3l
    @PintuKumar-n8e3l 10 днів тому +1

    Love u bbro❤❤

  • @gillbrothers3431
    @gillbrothers3431 Рік тому +18

    ਬਹੁਤ ਘੈਂਟ ਗਾਣਾ ਗੈਰੀ ਬਾਈ ❤, ਅੱਜ ਕੱਲ ਲੋਕ ਸੱਚੀ ਏਦਾਂ ਦੇ ਹੀ ਹੋਏ ਪਏ ਆ,ਉੱਤੋੰ ਉੱਤੋੰ ਮਿੱਠੇ ਰਹਿੰਦੇ ਆ ਸਾਲੇ ਅੰਦਰੋਂ ਸਾੜਾ ਕਰਦੇ ਆ | ਸੱਚੀ ਵਿ* ਲੈ* ਦੇ ਆ ਲੋਕ | ਸਿੱਧੂ ਬਾਈ 5911❤❤ jindabaad

  • @HardeepSingh-ei2ib
    @HardeepSingh-ei2ib Рік тому +19

    Legends never die ❤️🥺😭

  • @Editsbysethi1
    @Editsbysethi1 Рік тому +22

    Respect to Garry Sandhu and jind dhillon for this song❤️. Miss u sidhu bai 💔

  • @secretsofmicrowavecooking
    @secretsofmicrowavecooking Рік тому

    ਇੱਕ ਇੱਕ ਬੋਲ ਸੱਚਾ ❤❤❤❤

  • @gurisingh4510
    @gurisingh4510 Рік тому +11

    ਜ਼ਿੰਦਗੀ ਦੀ ਕਿਤਾਬ ਇਹ ਗੀਤ ❤

  • @singhmastan3434
    @singhmastan3434 Рік тому +37

    Legend never die 😢

  • @samtiwana9533
    @samtiwana9533 Рік тому +531

    Miss you Deep sidhu Justice for sandeep nangal Ambiya Justice for sidhu moosewala

    • @invinciblesoul2941
      @invinciblesoul2941 Рік тому +8

      Justice for everyone who died unfortunately

    • @thinkingdifferent9890
      @thinkingdifferent9890 Рік тому +5

      Miss u 3 legend

    • @mrdee0076
      @mrdee0076 Рік тому

      ua-cam.com/users/shortsunEASe90cG4?feature=share

    • @mrdee0076
      @mrdee0076 Рік тому

      ua-cam.com/users/shortsunEASe90cG4?feature=share

    • @mrdee0076
      @mrdee0076 Рік тому

      ua-cam.com/users/shortsunEASe90cG4?feature=share

  • @princepabla9272
    @princepabla9272 Рік тому +1

    Legend sidhu moose wala 👍👌

  • @Tarar_vlogs
    @Tarar_vlogs Рік тому +173

    Sidhu Moosewala and other legends will always be remembered and will be in our hearts forever 💗

  • @reshamkaur3201
    @reshamkaur3201 Рік тому +11

    ਵਾਹਿਗੁਰੂ ਭਲੀ ਕਰੇ ਮੇਰੇ ਤਿਨਾ ਪੁੱਤਾਂ ਨੂੰ ਸਲਾਮਾ ਗੁਰੂ ਚੜਦੀ ਕਲਾ ਬਖਸ਼ੇ ❤🙏

  • @vashudoi2947
    @vashudoi2947 Рік тому +6

    GARRY BAI BIG FROM CHURU RAJSTHAN
    AAPKE JO SONG HAI VO ALG HI HOTE HAI SCH HOTE HAI DIL KO CHUH LETE HAI BAI
    BIG FAN LOVE YOU BAI❤❤❤❤🙏🙏🙏

  • @karanveersingh3964
    @karanveersingh3964 Рік тому +2

    Miss U 22 ਦੀਪ ਸਿੱਧੂ ❤️😔

  • @lovebantai9315
    @lovebantai9315 Рік тому +9

    ਬਹੁਤ ਸੋਹਣਾ ਗੀਤ bhai ਲਵ ਯੂ ਦਿਲੋਂ ❤️❤️❤️

  • @JassSimranVlogs
    @JassSimranVlogs Рік тому +13

    Miss you Sidhu moosewala te Bai sandeep Nangal.... You are always in our heart♥️

  • @NickLoaded
    @NickLoaded Рік тому +17

    Garry Sandhu Always Rocks ❤

  • @SANDEEPKUMAR-yq3lx
    @SANDEEPKUMAR-yq3lx 6 місяців тому +1

    Garry
    Garry
    Garry
    Garry
    धमाल
    All songs of Garry sandhu are on it's peak and related to heart beats 🎉🎉🎉🎉🎉🎉🎉❤❤❤❤❤❤❤❤❤❤❤

  • @mangasingh05911
    @mangasingh05911 Рік тому +17

    Legend never die rehdi duniya tak naam rahu ga jatt mooseala kehda ❤

  • @amrinderbrar7763
    @amrinderbrar7763 Рік тому +12

    Justice for Panjab youth 🙏
    Bhut vdia sach likheya bai

  • @PremDaroch
    @PremDaroch Місяць тому

    ਗਲਾ ਹਾਲੇ ਹੋਰ 22miss u 5911😢😢

  • @moose5911
    @moose5911 Рік тому +39

    LEGEND NEVER DIE 💔
    Miss you ustad ji 😥😥

  • @GurpreetSingh-ik7ou
    @GurpreetSingh-ik7ou Рік тому +20

    Thanks bro for giving us such a good song ❤️
    Sachiya gaala💔

  • @BhogalGurwinder
    @BhogalGurwinder Рік тому +41

    Every time Garry Sandhu does Best.. Mnu lgda Bhau hun khulm khula ho gya.. carry on we will all support you.. I think our silence is the power of criminals.. lets raise our voice together 🤝

  • @shivuuu_06
    @shivuuu_06 10 місяців тому +1

    Next level 😢❤

  • @atishkumar1177
    @atishkumar1177 Рік тому +8

    It is not only for Sidhu or anyone it's related to everyone...just a wow..what a song become addicted

  • @christosplaying7528
    @christosplaying7528 Рік тому +20

    Legends Never Die❤

  • @successway3010
    @successway3010 Рік тому +277

    Tribute to 3 Legends. ❤ (2022)
    1. Bai ji DEEP SIDHU
    2. SANDEEP NANGAL AMBIAN
    3. SIDHU MOOSEWALA
    😟🥺😥😢😭

  • @SukhpalHans-gy1ni
    @SukhpalHans-gy1ni 4 місяці тому

    Hnji veer bhout vdiya👍👍

  • @Livefocustv
    @Livefocustv Рік тому +20

    Legends never die ❤

  • @rajeshdhiman8885
    @rajeshdhiman8885 Рік тому

    Dhillon veera te garry veere... Sch bol gye tussi... Tuhade pera ch srrr rkh ke ron nu jee krda... Love uuu...

  • @SIDHU5KALYAN
    @SIDHU5KALYAN Рік тому +5

    ਹਮੇਸਾ ਸਿੱਧੂ ਦਿਲ ਵਿੱਚ ਰਹਿਣਾ ਲੋਕਾ ਦੇ❤❤

  • @SunitaDevi-l8m2p
    @SunitaDevi-l8m2p 11 місяців тому +10

    Aane Wale time me log subah subah is gaane ko Bhajan ke roop me sunege😨

  • @AmrikSingh-sm4iq
    @AmrikSingh-sm4iq Рік тому +42

    Tribute to 3 legend ❤
    Deep sidhu bai
    Sandeep nangal ambian
    Sidhu moosewala bai💔