@@igs4510 factory ch kacha mall kitho le k aao ge. Bhathe lai mitti chahidi aa khitho aau. Last ch gall kisan,ਮਜ਼ਦੂਰ te aa k rukdi aa, j ena nu ਪ੍ਰੇਸ਼ਾਨ kroge ta sabb ਬਰਬਾਦ ho jange
Eah Thaggan Da Tolla hai ji Waheguru ji,Meri 30 Kanala Jameen Pichhle 18 Salan Ton Nappi hai ji Sidhupur BKU Jathebandi Pardhan Jagjit Singh Dalewal De Bande Resham yatri ne District Bathinda Village Yaatri Teh Mour
Machine 2 kille wale nu v dewao subsidy baki tuc sarkaar nu kaho portal jyada time khole subsidy waale te aam kisaan nu v dwaao subsidy te sand n single v le sakda howe , jo society defaulter ne ohna nu v chaalu krwaao jina ne default kitian society ohna de naam blacklist krke chlwaao society dap v dwaao hor khaadan v duplicate bhut mil rhi ona de licence cancel krke ohna da ohna nu jail bhejo , jeda koi kisaan union da aagu howe ya koi v uste v parcha darz howe kanoon todan te aam kisaan nu preshaan krde kaee bhukhnang, sarkaari sadak wadd k usdi kmaaee khaan waale
ਕਿਸਾਨਾਂ ਦਾ ਏਕਾ ਜ਼ਿੰਦਾਬਾਦ
ਸਾਡੀ ਸੋਸਾਇਟੀ ਕੋਲ ਨਾ ਕੋਈ ਸੰਦ ਹੈ ਨਾ ਕੋਈ ਖਾਦ ਮਿਲਦੀ ਯ?,,ਜ
ਨਕਲੀ ਘਿਉ ਅਤੇ ਦੁੱਧ ਵੇਚਿਆ ਜਾਂਦਾ ਹੈ ਉਦੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੁੰਦਾ ਅਜਿਹੇ ਲੋਕਾਂ ਤੇ ਐਨ ਐਸ ਏ ਕਿਉਂ ਨਹੀਂ ਲਗਦਾ ਕਿਸਾਨਾਂ ਨੂੰ ਡੀ ਏ ਪੀ ਕਿਉਂ ਨਹੀਂ ਮਿਲਦਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕਣਕ ਅਤੇ ਝੋਨੇ ਦਾ ਉਤਪਾਦਨ ਘਟਾਉ ਤਾਂ ਕਿ ਸੁੱਤਿਆਂ ਹੋਇਆ ਸਰਕਾਰਾਂ ਦੀ ਜਾਗ ਖੁੱਲ੍ਹ ਜਾਵੇ ਅੱਜ ਕਣਕ 2900ਰੁਪੲਏ ਕਿਉਂ ਵਿਕ ਰਹੀ ਸਰਕਾਰ ੲਇਸ ਗੱਲ ਦਾ ਜਵਾਬ ਦੇਵੇ ਕਿਉਂਕਿ ਇਹ ਕਣਕ ਪੰਜਪਤੀਆ ਕੋਲ ਚਲੀ ਗਈ ਹੈ
ਧੰਨਵਾਦ ਡੱਲੇਵਾਲ ਜੀ ਪਿਆਰਿਓ।।
ਕਿਸਾਨਾ ਦਾ ਮਸੀਹਾ ਸ੍ਰ ਜਗਜੀਤ ਸਿੰਘ ਜੀ ਡੱਲੇਵਾਲ
ਸਾਡੇ ਪਿੰਡ ਸੁਸਾਇਟੀ ਦੇ ਕੋਲ ਇਹ ਮਸੀਨਰੀ ਨਹੀਂ ਆਈ ਡੀਸੀ ਸਹਿਬ ਤਹਾਨੂੰ ਖੇਤੀ ਵਾਰੇ ਕੋਈ ਗਿਆਨ ਨਹੀਂ ਹੈ
ADC ਜੀ ਫੈਕਟਰੀਆਂ ਵੱਲੋ ਪ੍ਰਦੂਸ਼ਣ ਕੀਤਾ ਜਾਦਾ ਉੱਥੇ ਤਾ ਤੁਸੀ ਜਾ ਕੇ ਕਦੇ ਸਵਾਲ ਕੀਤਾ ਹੀ ਨਹੀ
ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਡੱਲੇਵਾਲ ਸਾਬ ਨੇ.
ਡਾਲੇ ਵਾਲਾ ਸਾਹਿਬ ਠੀਕ ਹਨ ਇਸ ਗੱਲ ਬਾਤ ਵਿੱਚ
ਡੱਲੇਵਾਲ ਸਾਹਿਬ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਨੇ
Gumrah karda
ਸ਼ੈਲਰ ਵਾਲਾ ਨਹੀਂ ਚੁੱਕਦਾ ਜਦ ਮੋਸਚਰ ਸਹੀ ਹੈ ਨਹੀਂ ਚੁੱਕਦਾ ਸ਼ੈਲਰ ਬੰਦ ਕਰਵਾਵੇ adc
ਸਰਕਾਰ ਗਲਤ ਹੈ
ਡੱਲੇਵਾਲ ਸਾਹਿਬ ਬਹੁਤ ਵਧੀਆ
ਫੈਕਟਰੀਆਂ ਦਾ ਧੂਆਂ ਵੇਖੋ ਰਾਵਣ ਫੂਕਿਆ ਧੂਆ ਵੇਖੋ ਦਿਵਾਲੀ ਦਾ ਧੂਆ ਵੇਖੋ ਕਿਸਾਨਾਂ ਤੇ ਚੜੇ ਹੁੰਦੇ ਜੇ
ADCਸਾਹਿਬ ਨੂੰ ਪੁੱਛੋ ਜਿਹੜੀ ਬਿਜਲੀ ਬਣਾਉਦੀ ਫੈਕਟਰੀ ਪਰਾਲੀ ਫੂਕਦੀ ਉਸ ਦਾ ਧੂਆ ਵੇਖਿਆ ਕਦੇ ਨਾਲ ਲਗਦੇ ਏਰੀਆ ਤੋ ਪੁੱਛੋ
Bijlee Bina reh lvoge,??
Kidhar di gal kithe lga dinde ha apa.,.
ਖੇਤਾਂ ਦੇ ਵਿਚ ਜੇਕਰ ਜਲਾਅ ਵੀ ਦਈਏ ਤਾਂ ਹਜ਼ਾਰਾਂ ਟਨ ਪੋਟਾਸ਼ ਅਤੇ ਹੋਰ ਖਾਦਾਂ ਇਸ ਪਰਾਲੀ ਦੀ ਸੁਆਹ ਵਿੱਚੋਂ ਹੀ ਖੇਤਾਂ ਨੂੰ ਮਿਲਦੀਆਂ ਵਾ,,
ਅਤੇ ਜੇ ਇਸ ਨੂੰ ਜਲਾਉਣ ਤੋਂ ਬਿਨਾਂ ਖੇਤ ਚੱ ਮਿਲਾ ਦੀਏ ਤਾਂ ਵੀ ਬਹੁਤ ਸਾਰੀ ਖਾਦ ਦਾ ਕੰਮ ਕਰਦੀ ਆ ਇਹ ਪਰਾਲੀ @@SandeepSharma-hf9gu
ਗੱਲ ਤਾਂ ਪ੍ਦੂਸਣ ਦੀ ਹੀ ਕਰ ਰਹੇ ਆ ਫੈਕਟਰੀ ਦੇ ਧੂਏ ਨਾਲ ਵਾਤਾਵਰਣ ਖਰਾਬ ਨਹੀਂ ਹੁੰਦਾ @@SandeepSharma-hf9gu
30 ਅਰਬ ਦੀਵਾਲੀ ਤੇ ਇੱਕੋ ਦਿਨ ਫੂਕ ਦਿੰਦੇ ਨੇ,,,, ਕਿਸੇ ਤੇ ਕਾਰਵਾਈ ਕੀਤੀ ਤੂਸੀ,,,,, ਸਾਰੇ ਕਾਨੂੰਨ ਕਿਸਾਨਾਂ ਤੇ ਲਾਗੂ ਹੁੰਦਾ,,,,, 20 ਦਿਨ ਪਹਿਲਾਂ ਤੁਸੀ ਰਾਵਣ ਫੂਕਿਆ ਗਿਆ,,,,, ੳਹਦੋ ਕਿੱਥੇ ਮਰ ਜਾਂਦੇ ਗੁੰਗੂ ਬੋਲੇ ਅੰਨੇ ਹੋ ਜਾਂਦੇ ਹੋ ਜੀ,,,,,
Mudda ke Kala karo mudde de chhote kisanon ki dheron Omkar ji kah rahe hain
Very good
Aaho , tere vergea nu Diwali te he pollution yaad aanda... baki sara saal ta koi pollution nahi hunda... ..😂😂😂😂
@@ADDON980ਦੀਵਾਲੀ ਦੁਸਹਿਰਾ ਦਾ ਤਿਉਹਾਰ ਬੰਦ ਕੀਤਾ ਜਾਵੇ
ਸਾਡੇ ਕਿਸਾਨ ਪਰਾਲੀ ਸਾੜਨ ਦੇ ਹੱਕ ਵਿੱਚ ਨਹੀ। ਜੇਕਰ ਸਰਕਾਰ ਪਰਾਲੀ ਦਾਂ ਮਸਲਾ ਹੱਲ ਕਰੇ। ਇੱਕ ਸੁਸਾਇਟੀ ਨੂੰ ਕਿਨੇ ਕਿਨੇ ਪਿੰਡ ਲੱਗਦੇ ਇਨੀਆਂ ਮਿਸ਼ਨਰੀ ਨਹੀ ਹੈ।
ਰਾਵਣ ਦੇ ਵਿੱਚ ਵੀ ਪਟਾਕੇ ਪਾਉਂਦੇ ਜੇ ਪਰਾਲੀ ਪਾਉਂਦੇ ਜੇ ਉਹ ਕੀ ਆ
D C ਸਾਹਿਬ ਕੋਲ ਕੋਈ ਜਵਾਬ ਹੈਨੀ ਫੇਲ ਸਰਕਾਰ
ਸਾਬਤ ਹੋਈ
ਡੀਸੀ ਸਿਰਫ ਸਰਕਾਰ ਦੀ ਬੋਲੀ ਬੋਲਦੇ ਨੇ ਵੀਰੇ ਜੋ ਆਪਣੀ ਮਰਜੀ ਕਰਦੈ ਉਹ ਡੀਸੀ ਨਹੀ ਲੱਗ ਸਕਦਾ ਕਿਉਕਿ ਜੇ ਪ੍ਰਸ਼ਾਸਨਿਕ ਅਧਕਾਰੀ ਅਜਾਦ ਚੱਲ ਸਕਦੇ ਹੋਣ ਤਾਂ ਰਾਜਨੇਤਾ ਨੂੰ ਕੌਣ ਪੁਛੇਗਾ ਇਹ ਸਾਰੇ ਦੇਸ਼ ਚ ਚੱਲਦੈ
ਪਿਛਲੀ ਕਾਂਗਰਸ ਸਰਕਾਰ ਵੇਲੇ ਸਰਕਾਰ ਵੱਲੋਂ ਆਈਆਂ ਲੱਖਾਂ ਰੁਪਏ ਦੀਆਂ ਮਸ਼ੀਨਾਂ ਅਫ਼ਸਰਸ਼ਾਹੀ ਖਾ ਗਈ ਉਨ੍ਹਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ
ਜਿਹੜੇ ਲੋਕਾਂ ਨੂੰ ਐਲਰਜੀ ਹੈ ਸਾਹ ਦੀ ਤਕਲੀਫ ਹੈ ਉਹਨਾਂ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਕਿਰਪਾ ਕਰਕੇ ਪਰਾਲੀ ਨਾ ਸਾੜਨ ਜੀ ਆਮ ਲੋਕ ਦਮੇ ਨਾਲ ਮਰ ਰਹੇ ਹਨ 🙏🏻😠
Patake ve na chalao fr
ਡੀ ਸੀ ਸਹਿਬ ਤੁਹਾਡੀ ਤਨਖਾਹ ਵਿੱਚੋਂ ਕਟ ਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਤਾਂ ਅੈਕਸਨ ਲਾ ਲੳ। ਮਾਂਗਟ
ਡੱਲੇਵਾਲ ਸਾਹਬ ਬਿਲਕੁੱਲ ਸਹੀ ਗੱਲ ਆਖ ਰਹੇ ਹੋ
ਇਨ੍ਹਾਂ ਮੁਲਾਜ਼ਮਾਂ ਨੂੰ ਪੁੱਛਿਆ ਜਾਵੇ ਕਿ ਫੈਕਟਰੀਆਂ ਦਾ ਧੂੰਆਂ ਸਾਰਾ ਸਾਲ ਕਿੱਥੇ ਜਾਂਦਾ ਹੈ
Fectory band krdo ki khaoge pehnoge chulle te roti v na bnao bhathe te itt v na bnao
Chopdian ch rehlo
Udha. ਉਧਾਰਨ ਦੇਂਦੇ ਸ਼ਰਮ ਨੀ ਕਰਦੇ
@@igs4510 factory ch kacha mall kitho le k aao ge. Bhathe lai mitti chahidi aa khitho aau. Last ch gall kisan,ਮਜ਼ਦੂਰ te aa k rukdi aa, j ena nu ਪ੍ਰੇਸ਼ਾਨ kroge ta sabb ਬਰਬਾਦ ho jange
@@ManjeetKaur-p7z ਮਜ਼ਦੂਰ ਕਿੱਥੇ ਹੈ
ਮਜ਼ਦੂਰਾਂ ਦਾ ਤਾਂ eh ਸੋਸਣ ਕਰਦੇ ਆ ਧਨਾਢ ਜੱਟ
ਪਰਾਲੀ ਫੈਕਟਰੀਆਂ ਚੋਂ ਜਾਣ ਨਾਲ਼ ਬਹੁਤ ਲੋਕਾਂ ਦਾ ਰੋਜ਼ਗਾਰ ਚੱਲਦਾ ਹੈ ਜੀ ਅਗਰ ਪਰਾਲੀ ਨੂੰ ਜ਼ਮੀਨ ਦੇ ਵਿਚ ਜਲਾਉਂਦੇ ਹਾਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਜੀ ਖੇਤ ਕਿਸਾਨ ਜਾਨਵਰਾਂ ਦਾ ਮਜ਼ਦੂਰਾਂ ਦਾ ਬੇਲਰਾ ਦਾ ਡਰਾਈਵਰਾਂ ਦਾ ਫੈਕਟਰੀ ਕਾਮੇਂ ਦਾ ਇਹ ਸਾਰੇ ਲੋਕਾਂ ਦਾ ਨੁਕਸਾਨ ਹੁੰਦਾ ਹੈ ਜੀ ਇਕ ਖੇਤ ਕਿਸਾਨ ਵੱਲੋ ਅੱਗ ਲਾਉਣ ਤੇ।।।।। ਵਧੀਆ ਗੱਲ ਇਹ ਹੈ ਅੱਗ ਨਾ ਲਾਈ ਜਾਵੇਂ।।।।ਇਸ ਮਸਲੇ ਦਾ ਹੱਲ ਇੱਕ ਹੀ ਹੈ ਫੈਕਟਰੀਆਂ ਮਾਲ ਸਟੋਕ ਕਰਨ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਸੈਟਰ ਖੋਲਣ ਜਾਂ ਫੈਕਟਰੀਆਂ ਬੇਲਰ ਨੂੰ ਜੁੰਮੇਵਾਰੀ ਦੇਣ ਕਿ ਬੇਲਰ ਆਪਣੀ ਜ਼ਮੀਨ ਦੇ ਵਿਚ ਵੱਧ ਤੋਂ ਵੱਧ ਲੇਵਰਾ ਲਾ ਕੇ ਜਲਦੀ ਮਾਲ ਚੁੱਕ ਕੇ ਸਟੋਕ ਕਰੇਂ।।।ਲੇਵਰ ਔਰ ਮਾਲ ਢੁਆਈ ਵਾਲੇ ਵੀਰਾਂ ਨੂੰ ਵਧੀਆ ਰੇਟ ਦੇ ਕਿ ਜ਼ਿਆਦਾ ਤੋਂ ਜ਼ਿਆਦਾ ਇਸ ਕੰਮ ਵੱਲ ਲਿਆਉਂਣ।।। ਆਮਦਨ ਘੱਟ ਖਰਚੇ ਜ਼ਿਆਦਾ ਹੋਣ ਕਾਰਨ ਮਜ਼ਦੂਰ ਔਰ ਢੁਆਈ ਵਾਲੇ ਵੀਰ ਇਸ ਕੰਮ ਵੱਲ ਘੱਟ ਆਉਂਦੇ ਹੈਂ ਜੀ ਲੇਵਰ ਨੂੰ 10 ਰੁਪਏ ਰੇਟ ਘੱਟੋ ਘੱਟ 10,,15 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਮੰਗਿਆਈ ਕਿੰਨੀਂ ਵੱਧ ਗਈ
ਸਰਕਾਰ ਤੇ ਲੋਕਾਂ ਦੀ ਲੜਾਈ ਵਿਚਾਲੇ ਧੂਆਂ ਦੇ ਕੇ ਲੋਕਾਂ ਨੂੰ ਮਾਰ ਰਹੇ ਹੋ ਤਾਂ ਲੋਕ ਤੁਹਾਨੂੰ ਸਜ਼ਾ ਦੇਣ ਦੀ ਸਿਫਾਰਸ਼ ਕਰਦੇ ਹਨ ਸਖ਼ਤ ਸਜ਼ਾ ਦਿੱਤੀ ਜਾਵੇ ਲੋਕਾਂ ਦੀ ਸਿਹਤ ਤੋਂ ਵਧਕੇ ਕੋਈ ਚੀਜ਼ ਨਹੀਂ ਹੈ ਖੇਤੀ ਦੀ ਕੋਈ ਲੋੜ ਨਹੀਂ
ਸੱਚੀਆਂ ਗੱਲਾਂ ਨੇ ਸਾਡੇ ਪ੍ਰਧਾਨ ਜੀ ਦੀਆਂ ਇਹ ਸਰਕਾਰ ਗੌਰ ਕਰੇ ਭਗਵੰਤ ਮਾਨ ਦੀਆਂ ਆਪ ਦੀਆਂ ਕਹੀਆਂ ਹੋਈਆਂ ਗੱਲਾਂ ਨੇ ਸਤਿਨਾਮ ਸ੍ਰੀ ਵਾਹਿਗੁਰੂ ਜੀਓ ਪ੍ਰਧਾਨ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸਰਕਾਰਾਂ ਨੂੰ ਸੁਮਤ ਬਖਸ਼ਣੀ
ਏ ਡੀ ਸੀ ਸਹਿਬ ਕੋਆਪਰੇਟਿਵ ਸੁਸਾਇਟੀ ਦਾ ਕਿੰਨਾ ਪ੍ਰਬੰਧ ਹੈ, ਤੁਸੀਂ ਉਸ ਤੋਂ ਬਿਲਕੁਲ ਕਨੀ ਕਤਰਾ ਰਹੇ ਹੋ ਪ੍ਰਬੰਧ ਕਰੋ ਸਿਰਫ਼ ਗਲਾਂ ਵਿੱਚ ਹੀ ਹਲ ਨਾ ਕਰੋ, ਮੇਹਰਬਾਨੀ ਜੀ
ਪਟਵਾਰੀ ਹਰਬੰਸ ਢੀਡਸਾ ਜੀ ਤੁਹਾਡਾ ਤਾਂ ਨਾਉ ਹੀ ਦੱਸ ਰਿਹਾ ਹੈ ਕਿ ਤੁਸੀ ਉਸ ਜਮਾਤ ਵਿੱਚੋਂ ਹੋ ਿਜਸ ਵਾਰੇ ਬੋਲਣ ਲਿਖਣ ਵਾਲੇ ਹੀ ਸਰਮਸਾਰ ਹੁੰਦੇ ਹਨ ਇਹ ਉਹੀ ਜਮਾਤ ਹੈ ਜਿੰਨਾਂ ਨੂੰ ਤੁਸੀ ਹਰ ਲੋੜ ਤੇ ਹੈਰਾਨ ਕੀਤਾ ਹੈ
ਬਹੁਤ ਵਧੀਆ ਧੰਨਵਾਦ ਜੀ ਡੱਲੇਵਾਲ ਸਾਹਿਬ ਜੀ
ਡੱਲੇਵਾਲ ਸਾਬ੍ਹ ਬਿਕੁਲ ਸਹੀ ਆ 🌾🌾💯💯
ਡੱਲੇਵਾਲ ਸਾਹਿਬ ਜ਼ਿੰਦਾਬਾਦ
ਏਡੀਸੀ ਸਾਬ ਜੇਹੜੇ ਲੋਕ ਦਿਵਾਲੀ ਵਾਲੇ ਦੋ ਦਿਨਾਂ ਵਿੱਚ ਪਟਾਕੇ ਚਲਾ ਕੇ ਪ੍ਰਦੂਸ਼ਣ ਕੀਤਾ ਉਨਾ ਵੱਲ ਸਰਕਾਰ ਦਾ ਕੋਈ ਖਿਆਲ ਨਹੀਂ। ਕੀ ਹਾਲ ਕੋਰਟ ਦੀਆਂ ਸ਼ਹਿਰਾਂ ਵਿੱਚ ਪਟਾਕੇ ਵੇਚਣ ਕੇ ਜੇਹੜੀਆਂ ਧੱਜੀਆਂ ਉਡਾਈਆਂ ਉਨ੍ਹਾਂ ਵੱਲ ਕਿਸੇ ਨੇ ਧਿਆਨ ਦਿੱਤਾ। ਸ਼ਰੇਆਮ ਪ੍ਰਸ਼ਾਸ਼ਨ ਦੀ ਨਿਘਾ ਹੇਠ ਪਟਾਕੇ ਵਿਕੇ ਕੋਈ ਕਾਰਵਾਈ ਹੋਈ। ਤੁਸੀਂ ਕਿਸਾਨਾਂ ਨੂੰ ਹਰ ਪਾਸੇ ਤੋਂ ਦਬਾਈ ਜਾ ਰਹੇ ਓ। ਅਸੀਂ ਵੀ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਰਹਿੰਦੇ ਆ ਕਿ ਪਰਾਲੀ ਨੂੰ ਅੱਗ ਲਗਾ ਕੇ ਪੈਲੀ ਦਾ ਨੁਕਸਾਨ ਨਾ ਕਰੈ
ਪਿੰਡਾਂ ਵਿੱਚ ਮਸ਼ੀਨਾਂ ਹੀ ਨਹੀਂ ਮਿਲ ਰਹੀਆਂ ਹਨ।
ਸਾਡੇ ਪਿੰਡ ਦਾ ਕੁੱਲ ਰਕਬਾ ਅੱਠ ਹਜ਼ਾਰ ਏਕੜ ਦੇ ਕਰੀਬ ਹੈ ਤੇ ਬੇਲਰ ਇੱਕ ਘੁੰਮ ਰਿਹਾ ਹੈ।
ਉਸ ਨੂੰ ਪੱਲਿਉਂ ਪੈਸੇ ਦੇ ਕੇ ਗੱਠਾਂ ਬਣਾਉਣ ਲਈ ਕਿਹਾ,ਉਸ ਨੇ ਅੱਜ ਆਉਣ ਨੂੰ ਕਿਹਾ ਸੀ ਪਰ ਆਇਆ ਹੀ ਨਹੀਂ।
ਦੱਸੋਂ ਹੁਣ ਕੀ ਕਰੀਏ?
ਸਰਕਾਰੀ ਮਸ਼ੀਨਰੀਆਂ ਤਾਂ ਬੜੇ ਜਿੰਮੀਦਾਰ ਲੇ ਜਾਂਦੇ ਨੇ।
ਇਹ ਸਰਕਾਰ ਵਪਾਰੀਆਂ ਦੀ ਹੈ ਕਿਸਾਨਾਂ ਦੀ ਨਹੀਂ ਸਰਕਾਰ ਨੂੰ ਗਰੀਬ ਕਿਸਾਨਾਂ ਦਾ ਵੀ ਸਾਥ ਦੇਣਾ ਚਾਹੀਦਾ ਹੈ
ਮੰਡੀਆਂ ਚ ਝੋਨੇ ਕੋਲ ਲੇ ਕੇ ਜਾਵੋ
ADC ਥੋੜ੍ਹਾ ਜ਼ਿਆਦਾ ਹੁਸ਼ਿਆਰ ਬਣਦਾ
ਧੰਨਵਾਦ ਡੱਲੇਵਾਲ ਜੀ
ਮਸ਼ੀਨਾਂ ਤਾਂ ਹੈ ਹੀ ਨਹੀਂ ਪੂਰੀਆਂ
ਕਿਸਾਨਾ ਨੂੰ ਬਦਨਾਮ ਕਰਨ ਵਾਸਤੇ ਪੂਰਾ ਤੰਤਰ ਲਗਾ ਹੋਇਆ ਹੈ
ਸਾਡੇ ਪਿੰਡ ਨਾਗਰੇ ਕੋਆਪਰੇਟ ਸੋਸਾਇਟੀ ਨਾਲ 1800 ਏਕੜ ਜੁੜਿਆ ਸੰਦ ਕਿ ਨੇ ਏਥੇ ਇੱਕ ਕਬਾੜ ਜਿਹਾ ਰੋਟਾਵੇਟਰ ਇੱਕ ਕਬਾੜ ਜਿਹਾ ਸੁਪਰਸੀਡਰ ਦੱਸੋ ਹੁਣ ਐਨੀ ਪਰਾਲ਼ੀ ਦਾ ਕਿਵੇਂ ਹੱਲ ਕਰੀਏ
ਡੱਲੇਵਾਲ ਬਹੁਤ ਵਧੀਆ ਜੀ
Good job ਡੱਲੇਵਾਲ ਸਾਬ
ਇਸ ਅਫਸਰ ਨੂੰ ਪੁੱਛੋ ਵੀ ਅੱਜ ਤੋਂ ਪਹਿਲਾਂ ਕਿੰਨੇ ਵਾਰੀ ਕਿਸਾਨਾਂ ਨੂੰ ਮਿਲਣ ਆਇਆ।
Head mother of farmers sardar jagjit singh daleval
I salute you ❤
ਪਰਾਲੀ ਦੀ ਲੜਾਈ ਬਹੁਤ ਵੱਡੀ ਏ ਕਲਾ ਡੱਲੇਵਾਲ ਲੜ ਰਿਹਾ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਸਾਥ ਦੇਉ ਜਰਨੈਲ ਦਾ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਜੇਕਰ ਪ੍ਰਧਾਨ ਜੀ ਤੇਰੇ ਸੁਣਨ ਗੇ ਤਾਂ ਫਿਰ ਪ੍ਰਧਾਨ ਦੀ ਪ੍ਰਧਾਨਗੀ ਨਹੀਂ ਚਲੀ ਜਾਵੇਗੀ। ਕੈਮਰ ਅੱਗੇ ਤਾਂ ਤੂੰ ਹੋ ਜਾਵੇਗਾ।
👌👌💯
ਝੋਨਾ 1 ਤਰੀਕ ਨੂੰ ਲਵਾਓ ਸਾਰੇ ਮਸਲਿਆਂ ਦਾ ਇਕੋ ਹੱਲ ਨਾ ਧੂੰਆਂ ਤੇ ਨਾ moisture.
ਇਹੇ ਡੱਲੇਵਾਲ ਸਾਹਿਬ ਨੂੰ ਅਨਪੜ੍ਹ ਸਮਝਦਾ ਹੋਣਾ
ਮੇਰਾ ਪਿੰਡ ਮੋਰਾਂਵਾਲੀ ਆ ਸਰਕਾਰ ਵਲੋ ਕੋਈ ਮਸ਼ੀਨ ਨੀ ਆਈ
ਸਾਡੇ ਪਿੰਡ ਰਾਏਪੁਰ ਜ਼ਿਲ੍ਹਾ ਮਾਨਸਾ ਵਿੱਚ ਹਰ ਰੋਜ਼ ਧੂਆਂ ਸਾਡੇ ਪਿੰਡ ਵਿੱਚ ਅਤੇ ਖੇਤੀ ਵਿੱਚ ਹਰ ਰੋਜ਼ ਡਿੱਗਦਾ ਹੈ ਉਸ ਨਾਲ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਕੲਈ ਸਾਲਾਂ ਤੋਂ ਉਸ ਦਾ ਹਲ ਦਸੋ
ਸਾਨੂੰ ਤੁਸੀ ਪੀਣ ਵਾਲਾ ਪਾਣੀ ਸਾਫ਼ ਕਰਦੋ ਅਸੀਂ ਪਰਾਲੀ ਦਾ ਹੱਲ ਆਪੇ ਕਰ ਲਾ ਗਏ..... ਕੋਈ ਅੱਗ ਨੀ ਲਾਉ...... ਬੱਸ ਇਕ ਵਾਰ ਇਹਨਾਂ ਨੂੰ condition ਦਿਓ ਕੇ ਸਾਨੂੰ ਪਾਣੀ ਸਾਫ਼ ਕਰ ਦਿਓ ਅਸੀਂ ਪਰਾਲੀ ਦਾ ਹੱਲ ਕਰ ਲਵਾਂ ਗੇ...simple
Kisan Ekta jindabad waheguru ji Mehr kro kisano pr
ਡੱਲੇਵਾਲ ਪਿੰਡ ਕਿਥੇ ਹੈ ਦਸ ਸਕਦਾ ਕੋਈ
ਵੀਰ ਜੀ 2 ਸਾਲ ਹੋ ਗਏ ਸੋਸਾਇਟੀ ਦੇ ਖਾਤੇ ਹੀ ਨਹੀਂ ਖੋਲ ਰਹੀ ਸਰਕਾਰ ਜੀ
ਸਾਡੇ ਤਿੰਨ ਪਿੰਡਾ ਵਿਚ ਕੋਈ ਸੰਦ ਨਹੀ ਬੁਰਜ ਗਿੱਲ ਕਾਲੋਕੇ ਹਰਨਾਮ ਸਿੰਘ ਜਿਲਾ ਬਠਿੰਡਾ
ਜਦੋਂ ਐੱਸ ਕੇ ਐਮ ਧਰਨੇ ਦੇ ਰਿਹਾ ਹੈ ਤਾਂ ਡੱਲੇ ਵਾਲ ਨੇ ਆਵਦਾ ਸ਼ੰਘਰਸ ਵਾਪਸ ਕਿਉਂ ਲਿਆ
ਡੀ,ਸੀ ਸਾਹਿਬ ਛੋਟੇ ਕਿਸਾਨ ਬਹੁਤ ਔਖੇ ਹਨ ਜੋਨਾ ਕੋਈ ਚੁੱਕਦਾ ਨਹੀ ਗਰੀਬ ਕਿਸਾਨ ਦੇ ਘੱਟ ਜ਼ਮੀਨ ਵਿੱਚ ਕੋਈ ਮਸ਼ੀਨ ਵਾਲਾ ਆਉਦਾ ਨਹੀ ਕਿਸਾਨ ਕਣਕ ਬੀਜਣ ਬਿਨਾ ਬੈਠਾ ਹੈ ਡੀ,ਏ,ਪੀ,ਮਿਲਦੀ ਨਹੀਂ ਤੁਸੀਂ ਜੁਰਮਾਨੇ ਪਰਚੇ ਪਾਉਂਦੇ ਫਿਰਦੇ ਹੋ ਦੱਸੋ ਕਿਸਾਨ ਕੀ ਕਰਨ ਜਰਾ ਆਪਣੇ ਦਿਲ ਤੇ ਸੱਚੇ ਮਨੋ ਹੱਥ ਧਰਕੇ ਵੇਖੋ ਕਿਸਾਨ ਦਾ ਦਰਦ ਧੰਨਵਾਦ
Jhona bizan nu kisne kiha si?
ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡ ਹੈਪੀ ਸੀ ਡਰ ਦਿਉਂਗੇ ਜਾ ਨਹੀਂ😊
❤❤❤❤❤❤❤❤ good sardar saab ji
Officer is talking very politely and seems to geniune for solution. Farmers are also right their side and govt should solve their solution..
ਮੈਂ ਸਬਸਿਡੀ ਦਾ ਫਾਰਮ ਦਿੱਤਾ ਫਰਮ ਨੇ ਲੋਣ ਕਰਾਓ ਤੇ ਪੰਜ ਸਾਲ ਕਿਸ਼ਤਾਂ ਭਰੋ ਤੇ 48 ਹਜ਼ਾਰ ਮਹਿਨੇ ਦੀ ਭਰੋ ਤੇ ਸੰਦ ਲੈ ਸਕਦੇ ਹੋ ਕਲਿਆਣ ਮੱਲਕਾ ਜ਼ਿਲ੍ਹਾ ਬਠਿੰਡਾ
ਏਡੀਸੀ good job
ਇਹਨੂੰ ਡਲੇਵਾਲ ਨੂੰ ਪੁੱਛੋ ਸੰਭੂ ਬਾਡਰ ਰੋਕ ਕੇ ਪਬਲਿਕ ਨੂੰ ਪਰਸਾਨ ਕਰਨ ਤੋਂ ਸਵਾਏ ਕੀ ਖੱਟਿਆ ਇਹ ਵੀ ਦੱਸੇ ਲੋਕਾ ਨੂੰ
ਜੇਹੜੇ ਜਮੀਂਦਾਰ ਆਪ ਕਹਿੰਦੇ ਨੇ ਅੱਜ ਹੀ ਤੋਲ਼ਾ ਲਗਾਉ ਕੱਟ ਜਿੰਨਾ ਮਰਜ਼ੀ ਲਾਉ
Law and order should be equal for everyone....not only for farmer
Jado sarkar gal nhi sundi fr ki karea rod hi rok sakde aa
ਕਿਸਾਨਾਂ ਨੇ ਸ਼ਭੁ ਬਾਰਡਰ ਤੇ ਕਾਲੀ ਦੀਵਾਲੀ ਮਨਾਈ,ਅਗਰ 15 ਦਿਨ ਵਿੱਚ ਸਮਾਇਆ ਹੱਲ ਨਾ ਹੋਈ, ਫਿਰ ਸ੍ਰੀ ਗੁਰੂ ਨਾਨਕ ਦੇਵ ਜਨਮ ਦਿਵਸ ਆ ਰਹਿਆ ਹੈ, ਉਨ੍ਹਾਂ ਨੂੰ ਬੇਨਤੀ ਹੈ ਉਸ ਦਿਨ ਕੋਈ ਗੰਦ ਨਾ ਪਾਉਣ, ਓ ਬੀਜੇਪੀ ਤੋਂ ਪੈਸੇ ਲੈਕੇ ਗੰਦ ਨਾ ਪਾ ਦੇਣ।
Very good
ਡੀ ਸੀ ਸਹਿਬ ਤੁਹਾਡੀ ਤਨਖਾਹ 1500 ਲਖ ਹੈ ਕਿਸਾਨ ਨੂੰ ਨ ਮੁਆਵਜ਼ਾ ਨਹੀਂ ਐਮ ਐਸ ਪੀ ਨਹੀਂ। ਮਾਂਗਟ
Good kisan
ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਕਿਥੇ ਚਲੇ ਗਏ ਤੁਹਾਡੇ ਸਰਕਾਰੀ ਅਫ਼ਸਰ ਸ਼ੈਲਰ ਮਾਲਕ ਤੇ ਆੜ੍ਹਤੀਆਂ ਰਲ ਕੇ ਕਿਸਾਨਾ ਦੀ ਮੰਡੀਆਂ ਵਿੱਚ ਝੋਨੇ ਦੀ ਲੁੱਟ ਕਰਦੇ ਨੇ ਫਿਰ ਕਿਸਾਨਾਂ ਦੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੇ ਪਰਚੇ ਦਰਜ ਕਰਦੇ ਸਾਡੇ ਝੋਨੇ ਦੀ ਪਰਾਲੀ ਦੀਆਂ ਗੱਠਾ ਬਣਾਉਣ ਵਾਲੇ ਬੈਲੜ ਨਹੀਂ ਮਿਲ਼ਦੇ ਨਹੀਂ ਇਸ ADC ਝੂਠ ਬੋਲ ਰਿਹਾ ਪਹਿਲਾਂ ਕਿਉਂ ਨਹੀਂ ਏਡੀਸੀ ਨੇ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਦੀਆਂ ਗੱਠਾ ਬਣਾਉਣ ਲਈ ਮਸ਼ੀਨਾਂ ਕਿਉਂ ਨਹੀਂ ਦਿਤੀਆਂ
Thinks❤
Bhut vdia dalewal saab
Eah Thaggan Da Tolla hai ji Waheguru ji,Meri 30 Kanala Jameen Pichhle 18 Salan Ton Nappi hai ji Sidhupur BKU Jathebandi Pardhan Jagjit Singh Dalewal De Bande Resham yatri ne District Bathinda Village Yaatri Teh Mour
Vary nice kasan
ਮੁੱਕਦੀ ਗੱਲ - ਸਰਕਾਰ ਨੇ ਹੁਣ ਕਣਕ ਝੋਨਾ ਨਹੀ ਚੁੱਕਣਾਂ ਕਿਸਾਨ ਹੋਰ ਲਾਹੇਵੰਦ ਫਸਲਾਂ ਬੀਜਣ
Kisan ekta zindabad
Dalewal Sahab jindabad jindabad jindabad jindabad jindabad jindabad jindabad
ADC Sahib Jo v Kudrat de naal khilvarr karega Parmatma usnu jaroor sajja devega bohat Jalad
ਜਿਹਨਾ ਆਪਣੀ ਸਾਰੀ ਉਮਰ ਕਿਸਾਨੀ ਵਾਸਤੇ ਲਾ ਦਿੱਤੀ ਉਹਨਾ ਨਾਲ ਤੁਸੀਂ ਨਹੀਂ ਬਹਿਸ ਸਕਦੇ
ਜਿਹੜੇ ਮੁਲਾਜਮ ਕੰਮ ਨੀ ਕਰਦੇ ਕਹਿੰਦੇ ਸਾਡਾ ਕੀ ਕਰਲੂ ਕੋਈ ਕੀਹਦੇ ਚ ਦਮ ਹੈ ਓਥੇ DC ਤੇ ਸਰਕਾਰ ਕੀ ਕਰਦੀ ਹੈ ਓਹਨਾ ਨੂੰ ਤਾ ਚੈੱਕ ਨੀ ਕਰਦੀ ਕੀ ਗੱਲ ਲੱਖਾਂ ਰੁਪਏ ਤਨਖਾਹ ਲੈ ਕੇ ਕੋਈ ਕੰਮ ਨਾ ਕਰੇ ਜਿੰਮੇਵਾਰ ਕੌਣ ਹੈ
ਇਹ ਜਿਆਦਾ ਹੀ ਸਿਰ ਚੜੁ ਗਏ ਹਨ।
Tu taar denga
ਸੇਲਰ ਵਾਲੇ ਆੜ੍ਹਤੀਏ ਰਲੇ ਹੋਏ ਆ ਆੜ੍ਹਤੀਏ ਸੇਲਰ ਵਾਲੇ ਕਹਿੰਦੇ ਸਤਰਾਂ ਮੋਕਚਰ ਚੱਕਣਾ ਚਾਰ ਦਿਨ ਵੱਡੇ ਝੋਨੇ ਦਾ ਵੱਧਾ ਪਿਆਉਦਾ ਕੀਹਲ
ਬਠਿੰਡਾ,, ਏਰੀਏ ਵਿੱਚ,,, ਖੇਤਾਂ ਵਿੱਚ,, ਝੋਨਾ ਝੜ ਰਿਹਾ ਹੈ,, ਮੰਡੀ ਵਿੱਚ ਰੁਲ ਰਿਹਾ ਹੈ ਜੀ।
ਜਿੰਨੇ adc,dc ਸਬ ਸਰਕਾਰ ਦੇ ਗੁਲਾਮ ਨੇ ਕਿਉਂ ਬਹਿਸ ਕਰਦੇ ਹੋ
ਕ੍ਹਮਾਈ ਵਾਸ੍ਹਤੇ ਰੌਲਾ ਪਾਉਣ ਲਈ ਜਾਣ ਕੇ ਪਰਾਲੀ ਸਾੜਦੇ
ਇਕ ਹਜ਼ਾਰ ਮੱਗਦੇ ਆ ਇਕ ਖੇਤ ਦੀ ਪਰਾਲੀ ਚੱਕਣ ਦੇ ਲਈ ਲੋਕਾ ਵਲੋ ਨੀਜੀ ਤੋਰ ਤੇ ਪਰਾਲੀ ਚੱਕਦੇ ਆ
ਕਿਸੇ ਕੋਪਸੋਸਾਇਟੀ ਕੋਲ ਕੋਈ ਬੇਲਰ ਮਸ਼ੀਨ ਨਹੀਂ ਹੈ
ਡੱਲੇ ਵਾਲ 👍
ਜਿਹੜਾ ਸਹੀ ਕਿਸਾਨ ਐ ਉਹ ਤਾਂ ਬਿਲਕੁਲ ਅਰਾਮ ਨਾਲ ਝੋਨਾ ਬੇਚ ਕੇ ਅਰਾਮ ਨਾਲ ਦੀਵਾਲੀ ਮਨਾ ਰਿਹਾ ਐ ਇਹ 10,,20 ਲੀਡਰ ਹੀ ਹਰਾਨ ਕਰਦੇ ਨੇ ਲੋਕਾਂ ਨੂੰ ਇਹਨਾਂ ਨੂੰ ਨੱਥ ਪਾਈ ਜਾਵੇ
Aja fr vekh lai aram nal jhona vech le mere kol ghar payi aa
Very good. ADC answer
Ikk garib Mazdoor Banda koi dharna nahi launda oh vichara siraf 500 rupees dihari vich apna gujara karda hea
ਝੋਨੇ ਛੱਡਕੇ ਹੋਰ ਫਸਲਾਂ ਦੀ ਪੈਦਾਵਾਰ ਕਰਨੀ ਚਾਹੀਦੀ ਹੈ ਤਾਂ ਕਿ ਝਗੜਾ ਨਾ ਹੋਵੇ। ਸਰਕਾਰ ਵਾਜਬ ਰੇਟ ਤਹਿ ਕਰੇ।
ਉ ਭਰਾਵਾਂ ਨਰਮਾ ਚਾਰ ਮਣ ਕਿਲੇ ਦਾ ਚਾਰ ਸਾਲ ਹੋ ਗਏ ਗਵਾਰੀ ਨਹੀਂ ਹੋਇਆ ਪਾਣੀ ਰੁਕ ਗਿਆ ਸੋਆਵੀਨ ਵੀਜੀ ਨਹੀਂ ਹੋਇਆ ਹੁਣ ਝੋਨੇ ਦੀ ਪਰਾਲੀ ਸਾੜਨ ਤੇ ਪੁਲਿਸ ਖੇਤਾ ਵਿੱਚ ਕਿਸਾਨਾਂ ਤੋਂ ਪੈਸੇ ਲੈ ਜਾਂਦੇ ਹਨ ਤੁਸੀਂ ਦਸੋ ਕੀ ਬੀਜੀਏ
ਮੂੰਗੀ ਬੀਜੀ ਸੀ, ਸਰਕਾਰ ਨੇ ਹੀ ਬੀਜਵਾਈ ਸੀ msp ਤੋਂ 300-400 ਰੁਪਏ ਘੱਟ ਵਿਕੀ ਏ ਕੀ ਕਰੇਗਾ ਕਿਸਾਨ
Good. A d c. Sahib
Nath. Pi. Gaba
ਕਿਸਾਨ ਏਕਤਾ ਜਿੰਦਾਬਾਦ
ਇਹੀ ਬਦਲਾਅ ਆਇਆ
Public should come out against these gundas farmers leaders they give hard time Public
Machine 2 kille wale nu v dewao subsidy baki tuc sarkaar nu kaho portal jyada time khole subsidy waale te aam kisaan nu v dwaao subsidy te sand n single v le sakda howe , jo society defaulter ne ohna nu v chaalu krwaao jina ne default kitian society ohna de naam blacklist krke chlwaao society dap v dwaao hor khaadan v duplicate bhut mil rhi ona de licence cancel krke ohna da ohna nu jail bhejo , jeda koi kisaan union da aagu howe ya koi v uste v parcha darz howe kanoon todan te aam kisaan nu preshaan krde kaee bhukhnang, sarkaari sadak wadd k usdi kmaaee khaan waale
❤❤
ਜਿੰਨੇ ਚਿਰ ਅੱਗ ਲੱਗੀ ਲੱਭਣ ਲਈ ਖਰਾਬ ਕਰਦੇ ਹੋ ਓਹਨਾ ਟੈਮ ਮਸ਼ੀਨ ਲੱਭਣ ਲਈ ਲਉ kissan unian jindabaad
ਡੱਲੇਵਾਲ ਜ਼ਿੰਦਾਬਾਦ