Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Thanku sare dosta mitra da .. 🙏🙏🙏
ਵਿਆਹਾਂ ਦਾ ਸੀਜ਼ਨ ਆ ਗਿਆ 😘 DJ ਤੇ ਵੱਜੂ ਪੂਰਾ ਘੈਂਟ 👌👌👌SONG❤
Realty
ਸਿਰਾ ਕਰਾਤਾ 22 ਬਹੁਤ ਦਿਨਾਂ ਤੋਂ ਇੰਤਜ਼ਾਰ ਸੀ ਇਸ ਗਾਣੇ ਦਾ 💪💪👌👌ਟਰਾਲਾ ਰੋਕ ਕੇ comment ਕਰ ਰਿਹਾ 🚛🚛🚛💝💓
ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾ ਮੈਂ ਅਰਦਾਸ ਕਰਦਾ ਹੈ ਕੀ ਸਭ ਦੀਆਂ ਮਾਵਾਂ ਦੀ ਉਮਰ ਲੰਮੀ ਹੋਵੇ ❤❤
ਬਾਈ ਜੀ ਇੱਕ ਗੀਤ ਉਹ ਬੰਦੀ ਸਿੰਘਾਂ ਲਈ ਵੀ ਗਾਵੋ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ
Jutti firni ohna nu ander hi
ਬਾਈ ਦੇ lyrics ਤੇ ਆਵਾਜ਼ ਬਾਹਲੀ ਘੈਂਟ ਆ 👌👌
ਬੰਬ ਗਾਣਾ 💣💥 ਸਿਰਾ ਗੱਲ ਬਾਤ ❤❤
ਮਾਸਾ ਅਲੀ ਹੀ ਆ ਜੀਹਦਾ ਵੱਖਰਾ ਅੰਦਾਜ਼ ਹੁੰਦਾ ਸੈਡ ਸੌਗ ਵੀ ਸਿਰਾ ਤੇ ਆਹ ਡਿਉੂਡ ਵੀ ਅੱਤ ਹੋਰ ਆਉਣ ਦੇ ਬਾਈ ਸਿਰੇ ਰੂਹ ਮਾਸਾ
Ye konsi bhasha h bhaiya
🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️
ਬਾਈ ਜੀ ਤੁਹਾਡੇ ਵਰਗੀ ਆਵਾਜ਼ ਕਿਸੇ ਵੀ ਕਲਾਕਾਰ ਦੀ ਨਹੀਂ ਬਹੁਤ ਸੋਹਣਾ ਗਾਣਾ ਤੁਸੀਂ ਗਾਉਦੇ ਹੋ ਹਰ ਇੱਕ
ਬਹੁਤ ਸੋਹਣਾ ਗਾਣਾ ਹੈ 🔥🔥
Congratulations bhai ji..... 🎉🎉🎉❤❤❤❤❤Love from Mumbai
ਬਹੁਤ ਵਧੀਆ ਵੀਰ ਜੀ 👌👌🔥🔥🔥
ਸੋਹਣੀ ਵੀਡੀਓ ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Ay song vr vr dekhn nu mnn krda ... ❤ Bht sohna song hai
ਬਹੁਤ ਸੋਹਣਾ ਗੀਤ ਐ ਅਵਾਜ਼ ਬਹੁਤ ਸੋਹਣੀ ਐ ✍️👌
Masha ali nu pyar krn wale like kro
Love u ustaad masha ali ji 🙏 ❤️
ਘੈਂਟ ਆਵਾਜ਼ 👌👌👌ਸਭ ਕੁਝ ਓਕੇ ਰਿਪੋਰਟ
Nice song Bai Ji ❤❤❤❤❤❤
ਸੱਚੀ ਬਹੁਤ ਸੋਹਣਾ ਗਾਣਾ ਯਾਰ ❤❤❤❤❤
Congratulations bro❤nice song
ਬਹੁਤ ਵਧੀਆ ਵੀਰ ਜੀ ❣️
Schi bhot sohna song aa 😊😊😊😊❤❤❤❤
ਬਹੁਤ ਵਧੀਆ ਗਾਣਾ ਗਾਇਆ ਹੈ ❤️❤️🤗🤗
One of the best beat song of @masha Ali ❤congratulations
🎉🎉 gana kmal aa ji Masha Ali ji bomb vocal 🎉🎉❤❤❤❤❤❤❤❤❤❤❤❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ waheguru sab Da bula Kari ❤❤dr Tanana toor
ਬਹੁਤ ਸੋਹਣਾ ਲਿਖਿਆ ਹੈ ਬਹੁਤ ਵਧੀਆ ਗਾਇਆ ਹੈ ਬਹੁਤ ਖੂਬ
Bahut vadiaa gana
ਬਹੁਤ ਬਹੁਤ ਮੁਬਾਰਕਾਂ ਹੋਣ ਸਾਰੀ ਟੀਮ ਨੂੰ
Congratulations Ustad Ji ❣️❤️🤗❤️🤗
ਇਸ ਗਾਣੇ ਨੂੰ 🏆ਅਵਾਰਡ ਮਿਲਣਾ ਚਾਹੀਦਾ👌👌👌👌👌👌👌👌👌👌ਵਾਰ ਵਾਰ ਸੁਣਨ ਦਿਲ ਕਰਦਾ💝💝
Very nice song deep cheema🎉
ਬਹੁਤ ਸੋਹਣਾ ਗਾਇਆ ਵੀਰੇ ਤੇ ਵੀਡੀਓ ਵੀ ਬਹੁਤ ਸੋਹਣੀ ਬਣੀ ਆ
Nice video Bai Ji 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
ਪਤਾ ਹੀ ਨਹੀ ਬਾਈ ਕਿੰਨੇ ਕ ਵਾਰ ਸੁਣ ਲਿਆ ਮਨ ਅੱਕਦਾ ਹੀ ਨਹੀਂ ❤️
ਪੂਰਾ ਬੰਬ ਗਾਣਾ
ਬਹੁਤ ਵਧੀਆ ਬਾਈ ਜੀ ਸਿਰਾ ਹੀ ਕਰ ਰਿਹਾ ਗਾਣਾ ਸੁਣ ਕੇ ਸਕੁਨ ਜਿਹਾ ਮਿਲ ਗਿਆ
ਇੱਕ ਵੱਖਰਾ ਸਟਾਈਲ ਵੱਖਰਾ ਟੇਸਟ ਬਹੁਤ ਸੋਹਣਾ ਗੀਤ ਹੈ ❤❤❤❤❤
ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲
Masha ali my favourite singer ❤❤❤❤❤❤ love you sir ji
Song ਵੀ ਅੱਤ ਆ👌 ਤੇ ਸਾਡੇ ਇਲਾਕੇ ਦਾ ਮੁੰਡਾ ਵੀ ਅੱਤ ਆ 👌🥰
ਇਕੋ ਇਕ ਸਿੰਗਰ ਜਿੰਨੇ ਕਦੇ ਫੈਨਸ ਨੂੰ ਨਿਰਾਸ ਨੀ ਕੀਤਾ.... ❤️❤️❤️
ਸਿਰਾ ਗਾਣਾ ਭਾਈ 😍😍😍💯💯💯ਸਿਰਾ ਹੀ ਲਾਤਾ ਜਵਾ 😍😍😍😘😘😘
ਗਾਣਾ ਤਾਂ ਸੱਚੀ ਸ਼ਰਾਬ ਵਾਂਗੂ ਹੀ ਚੜਦਾ ਵਾਂ😂
ਪਹਿਲਾਂ ਗੀਤ ਜਿਹੜਾ ਦਿਲ ਨੂੰ ਲੱਗਿਆ ❤
ਘੈਂਟ ਆ ਮਾਸ਼ੇ ਵੀਰ,
ਬਹੁਤ ਸੋਹਣਾ ਗੀਤ ਆ ਵੀਰੇ ਓਹ ਵੀ ਬਹੁਤ ਸੋਹਣੀ ਆਵਾਜ਼ ਵਿੱਚ ....❤️❤️
ਬਹੁਤ ਵਧੀਆ ਗੀਤ | ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕ ❤️❤️❤️❤️
ਜਿਨਾ ਸੁਣਦੇ ਆ ਓਨਾ ਹੀ ਦੁਬਾਰਾ ਸੁਣਨ ਨੂ ਦਿਲ ਕਰਦਾ 👌👌👌👌👌👌
ਬਹੁਤ ਹੀ ਜਿਆਦਾ ਸੋਹਣਾ ਗਾਣਾ ਬਾਈ ❤💪🏻
ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ।
ਬਾਈ ਤੇਰੇ ਸੈਡ ਸੌਂਗ ਜਿਆਦਾ ਵਧੀਆ ਲੱਗਦੇ
ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ ❤
❣️ਬਹੁਤ ਸੋਹਣਾ ਗੀਤ ਆ ਬਾਈ ਸਿਰਾ ਈ ਲਾਤਾ ਰੱਬ ਤੈਨੂੰ ਖੁਸ਼😊 ਰੱਖੇ🙏❣️
End ਗੱਲਬਾਤ 🤘🤘
Kon Kon ye gaana roz sunta hai HIT LIKE 👇 👇 ♥️♥️
ਵਾਹ ਵਾਹ ਜੀ,, ਪੂਰਾ ਚੱਕਵਾ ਗਾਣਾ,,ਹਰ ਡੀ ਜੇ ਦੀ ਸ਼ਾਨ ਬਣੂ ਗਾਣਾ,,,ਇੱਕ ਮਾਸ਼ਾ ਅਲੀ ਤੇ ਗੁਰਲੇਜ ਜੀ ਨੇ ਪੂਰੇ ਬੰਬ ਬੁਲੇਏ ਗਾਣੇ ਦੇ 👍👍👍👍❤️❤️❤️❤️❤️❤️❤️
ਬਹੁਤ ਵਧੀਆ ਗਾਣਾ ਰਿਲੀਜ਼ ਹੋਇਆ ਹੈ ਜੀ
ਗੀਤ ਵਿਚ ਦਮ ਹੈ ਜਦੋਂ ਵੀ ਸੁਣੀਏ ਦਿਲ ਨਹੀਂ ਭਰਦਾ
ਕਿਆ ਬਾਤ ਆ ਵੀਰੈ ☑️🔥 ਘੈਂਟ ਗਾਣਾ 🔥🔥
Endless 🎉🎉🎉🎉🎉🎉🎉
7 var song di video.dekh liye yr bahut kaintttt ✌️💯🔥
ਬਹੁਤ ਸੋਹਣਾ ਸੀ ਲਿਬੜਾ ਵਾਲਾ ਪ੍ਰੋਗਰਾਮ ਅਲੀ ਵੀਰ
ਗਾਉਣਾ ਬੜਾ ਪਿਆਰਾ ਭਾਈ। ਆਡੀਓ ਸੁਣ ਕੇ ਜ਼ਿਆਦਾ ਵਧੀਆ ਲੱਗਦਾ।
ਪ੍ਰਮਾਤਮਾ ਤਰੱਕੀਆਂ ਬਖਸ਼ੇ।ਬਹੁਤ ਵਧੀਆ ਅਵਾਜ਼।
ਬਹੁਤ ਵਧੀਆ ਗਇਆ. Waherguru mehar kre🎉🎉🎉
ਰਾਜਗੜ੍ਹ ਆਲਿਆ ਨੇ ਵੀ ਸੁਣ ਲਿਆ 🔥🔥🙌🙌
ਗਾਣਾ ਸਿਰਾ ਤੇ ਘੈਂਟ ਸੱਚੀ 🔥
Awsome 🎉🎉🎉🎉🎉🎉
ਬੋਹਤ ਵਧੀਆ ਜੱਟਾ ....ਹੋ ਗਿਆ ਮਾਹੋਲ ਚੇਂਜ ਸਿਰਾ ਗੀਤ 💪
ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤❤
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
ਬੜੀ ਵਾਰ ਸੁਣਿਆ ਫਿਰ ਵ ਮਨ ਨਹੀਂ ਭਰਦਾ ਬਹੁਤ ਹੀ ਸੋਹਣਾ ਗੀਤ ਪ੍ਰਮਾਤਮਾ ਵੱਡੀ ੳਮਰ ਕਰੇ ਤੇਰੀ ਵੀਰੇ
ਵਾਹ ਕਮਾਲ ਅਵਾਜ਼ ਸੰਗੀਤ ਲਾਜਵਾਬ
ਇਹ ਗਾਣਾ ਸੁਣ ਕੇ ਆਨੰਦ ਆ ਜਾਂਦਾ। ਬਾਕਮਾਲ 🔥🔥
ਜਿੰਨੀ ਵਾਰ ਵੀ ਸੁਣਦੀ ਹਾਂ ਹੋਰ ਵੀ ਵਧੀਆ ਲੱਗੀ ਜਾਂਦਾ। love you 😘
ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️
Beat song ਜਚਦੇ ਨੀ ਬਾਈ ਤੇਰੇ ਤੇ sad ਜਾ romantic ਗਾਣੇ ਈ ਕਰਿਆ ਕਰੋ❤❤
Sareya ni bhut wadia comment kite aa tuhnu jada pata😡
@@amritarani438 main eh ni kiha v wadia ni par sad romantic jyada wadia hunde
@@JagjotSingh1999 kade kade kuj wakhra v karna chahi da
😂😂😂😅😅❤❤❤❤❤ਕਿਆ ਬਾਤ, ਮੈਨੂੰ ਤਾਂ ਇਹ ਸੀ ਕਿ ਬਾਈ ਕੱਲਾ ਸੈਡ ਸੌਂਗ ਹੀ ਗਾਉਂਦਾ ।ਆਹ ਤਾਂ ਸਿਰਾ ਹੋ ਗਿਆ
Listening to it on repeat 🔁mode daily.... 😍.... M LovinG it...... voice... 💕❤
Sidha dil ko chhu gaya iske lyrics ❤️❤️...HeArT tOuChIng 👍
Bhut sohniii awazzzz ... waheguruu mehrrrr krnn ..chrdiklaa bhkshnnn🙏🏻🙏🏻🙏🏻🙏🏻
There is some vibration in your voice that connects to heart... just awesome.
He is gem of a person ❣️❣️❣️Lots of love 😍😍😍
15-20 ਵਾਰ ਸੁਣ ਲਿਆ ਅਜੇ ਵੀ ਰਪੀਟ ਤੇ ਆ 🙏🙏
So refreshing, It never loses its affect, no matter how many times I listen to it.
aapki voice bahot acchi hai..jitni Baar sun lo Kam hi Lagta hai..u r amazing 🥰👌❤️
Masterpiece ❤❤❤❤❤Bot pyari awaj ch gaya 🎤🎤🎤🎤😍😍😍
ਖੂਬਸੂਰਤ ਆ ਬਾਈ ਗਾਣਾ ਤੇ ਵੀਡਿਓ❤
ਸਿਰਾ ਗੱਲ ਬਾਤ ਵੀਰ 🙏ਖਿੱਚੀ ਰੱਖੋ ਕੰਮ ਨੂੰ 😇
ਬਹੁਤ ਵਧੀਆ ਗੀਤ ਬਾੲੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇਂ
ਰੱਬ ਤੈਨੂੰ ਹਮੇਸ਼ਾ ਲਈ ਖੁਸ਼ ਰੱਖੇ ਖੁਸ਼ ਕੀਤਾ ਮਿੱਤਰਾਂ ਨੂੰ ਐਡ ਕਰਾ ਤੀ ਸੱਚੀ ਰੂਹ ਖੁਸ਼ ਹੋ ਜਾਦੀ ਅਵਾਜ਼ ਸੁਣ ਕੇ ❤❤❤❤❤❤❤❤❤❤❤❤❤❤❤❤❤❤❤❤❤❤❤❤❤😊😊
ਰਾਤੀ ਲਿਬੜੇ ਪਿੰਡ ਪੂਰੀ ਰੌਣਕ ਲਾਈ ਮਾਸ਼ਾ ਅਲੀ ਨੇ ❤❤❤❤
Op song osm🔥🔥🔥
Wahhh... Such a wonderful song... Voice... Lyrics.. Video... Everything perfect... 🥺❤🤝🌼👀
Wahhh wahhhh..... amazing song ♥️♥️♥️♥️♥️
Love from Haryana ❤Bhot bdiya lga song ❤
This is not a song, this is absolute magic ❤️❤️❤️
Thisss voice just goes deep into my soul 💓💓
Thanku sare dosta mitra da .. 🙏🙏🙏
ਵਿਆਹਾਂ ਦਾ ਸੀਜ਼ਨ ਆ ਗਿਆ 😘 DJ ਤੇ ਵੱਜੂ ਪੂਰਾ ਘੈਂਟ 👌👌👌SONG❤
Realty
ਸਿਰਾ ਕਰਾਤਾ 22 ਬਹੁਤ ਦਿਨਾਂ ਤੋਂ ਇੰਤਜ਼ਾਰ ਸੀ ਇਸ ਗਾਣੇ ਦਾ 💪💪👌👌ਟਰਾਲਾ ਰੋਕ ਕੇ comment ਕਰ ਰਿਹਾ 🚛🚛🚛💝💓
ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾ ਮੈਂ ਅਰਦਾਸ ਕਰਦਾ ਹੈ ਕੀ ਸਭ ਦੀਆਂ ਮਾਵਾਂ ਦੀ ਉਮਰ ਲੰਮੀ ਹੋਵੇ ❤❤
ਬਾਈ ਜੀ ਇੱਕ ਗੀਤ ਉਹ ਬੰਦੀ ਸਿੰਘਾਂ ਲਈ ਵੀ ਗਾਵੋ ਜੋ ਆਪਣੀਆਂ ਸਜਾਵਾਂ ਪੂਰੀਆਂ ਕਰ ਕੇ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ
Jutti firni ohna nu ander hi
ਬਾਈ ਦੇ lyrics ਤੇ ਆਵਾਜ਼ ਬਾਹਲੀ ਘੈਂਟ ਆ 👌👌
ਬੰਬ ਗਾਣਾ 💣💥 ਸਿਰਾ ਗੱਲ ਬਾਤ ❤❤
ਮਾਸਾ ਅਲੀ ਹੀ ਆ ਜੀਹਦਾ ਵੱਖਰਾ ਅੰਦਾਜ਼ ਹੁੰਦਾ ਸੈਡ ਸੌਗ ਵੀ ਸਿਰਾ ਤੇ ਆਹ ਡਿਉੂਡ ਵੀ ਅੱਤ ਹੋਰ ਆਉਣ ਦੇ ਬਾਈ ਸਿਰੇ ਰੂਹ ਮਾਸਾ
Ye konsi bhasha h bhaiya
🌪️🌪️🔥ਤੂਫ਼ਾਨ ਉੱਠ ਖੜਿਆ ਪੰਜਾਬੀ ਇੰਡਟਰੀਜ਼ ਚ💙💓🌪️
ਬਾਈ ਜੀ ਤੁਹਾਡੇ ਵਰਗੀ ਆਵਾਜ਼ ਕਿਸੇ ਵੀ ਕਲਾਕਾਰ ਦੀ ਨਹੀਂ ਬਹੁਤ ਸੋਹਣਾ ਗਾਣਾ ਤੁਸੀਂ ਗਾਉਦੇ ਹੋ ਹਰ ਇੱਕ
ਬਹੁਤ ਸੋਹਣਾ ਗਾਣਾ ਹੈ 🔥🔥
Congratulations bhai ji..... 🎉🎉🎉❤❤❤❤❤
Love from Mumbai
ਬਹੁਤ ਵਧੀਆ ਵੀਰ ਜੀ 👌👌🔥🔥🔥
ਸੋਹਣੀ ਵੀਡੀਓ ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Ay song vr vr dekhn nu mnn krda ... ❤ Bht sohna song hai
ਬਹੁਤ ਸੋਹਣਾ ਗੀਤ ਐ ਅਵਾਜ਼ ਬਹੁਤ ਸੋਹਣੀ ਐ ✍️👌
Masha ali nu pyar krn wale like kro
Love u ustaad masha ali ji 🙏 ❤️
ਘੈਂਟ ਆਵਾਜ਼ 👌👌👌
ਸਭ ਕੁਝ ਓਕੇ ਰਿਪੋਰਟ
Nice song Bai Ji ❤❤❤❤❤❤
ਸੱਚੀ ਬਹੁਤ ਸੋਹਣਾ ਗਾਣਾ ਯਾਰ ❤❤❤❤❤
Congratulations bro❤nice song
ਬਹੁਤ ਵਧੀਆ ਵੀਰ ਜੀ ❣️
Schi bhot sohna song aa 😊😊😊😊❤❤❤❤
ਬਹੁਤ ਵਧੀਆ ਗਾਣਾ ਗਾਇਆ ਹੈ ❤️❤️🤗🤗
One of the best beat song of @masha Ali ❤congratulations
🎉🎉 gana kmal aa ji Masha Ali ji bomb vocal 🎉🎉❤❤❤❤❤❤❤❤❤❤❤❤
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ waheguru sab Da bula Kari ❤❤dr Tanana toor
ਬਹੁਤ ਸੋਹਣਾ ਲਿਖਿਆ ਹੈ ਬਹੁਤ ਵਧੀਆ ਗਾਇਆ ਹੈ ਬਹੁਤ ਖੂਬ
Bahut vadiaa gana
ਬਹੁਤ ਬਹੁਤ ਮੁਬਾਰਕਾਂ ਹੋਣ ਸਾਰੀ ਟੀਮ ਨੂੰ
Congratulations Ustad Ji ❣️❤️🤗❤️🤗
ਇਸ ਗਾਣੇ ਨੂੰ 🏆ਅਵਾਰਡ ਮਿਲਣਾ ਚਾਹੀਦਾ
👌👌👌👌👌👌👌👌👌👌
ਵਾਰ ਵਾਰ ਸੁਣਨ ਦਿਲ ਕਰਦਾ💝💝
Very nice song deep cheema🎉
ਬਹੁਤ ਸੋਹਣਾ ਗਾਇਆ ਵੀਰੇ ਤੇ ਵੀਡੀਓ ਵੀ ਬਹੁਤ ਸੋਹਣੀ ਬਣੀ ਆ
Nice video Bai Ji 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
ਪਤਾ ਹੀ ਨਹੀ ਬਾਈ ਕਿੰਨੇ ਕ ਵਾਰ ਸੁਣ ਲਿਆ ਮਨ ਅੱਕਦਾ ਹੀ ਨਹੀਂ ❤️
ਪੂਰਾ ਬੰਬ ਗਾਣਾ
ਬਹੁਤ ਵਧੀਆ ਬਾਈ ਜੀ ਸਿਰਾ ਹੀ ਕਰ ਰਿਹਾ ਗਾਣਾ ਸੁਣ ਕੇ ਸਕੁਨ ਜਿਹਾ ਮਿਲ ਗਿਆ
ਇੱਕ ਵੱਖਰਾ ਸਟਾਈਲ ਵੱਖਰਾ ਟੇਸਟ ਬਹੁਤ ਸੋਹਣਾ ਗੀਤ ਹੈ ❤❤❤❤❤
ਦੁਆਵਾਂ ਮੁਹੱਬਤਾਂ ਪੂਰੀ ਟੀਮ ਨੂੰ ਖੂਬਸੂਰਤ ਆਵਾਜ਼ ਖੂਬਸੂਰਤ ਲਫ਼ਜ਼🍁🍁🌸🤲
Masha ali my favourite singer ❤❤❤❤❤❤ love you sir ji
Song ਵੀ ਅੱਤ ਆ👌 ਤੇ ਸਾਡੇ ਇਲਾਕੇ ਦਾ ਮੁੰਡਾ ਵੀ ਅੱਤ ਆ 👌🥰
ਇਕੋ ਇਕ ਸਿੰਗਰ ਜਿੰਨੇ ਕਦੇ ਫੈਨਸ ਨੂੰ ਨਿਰਾਸ ਨੀ ਕੀਤਾ.... ❤️❤️❤️
ਸਿਰਾ ਗਾਣਾ ਭਾਈ 😍😍😍💯💯💯ਸਿਰਾ ਹੀ ਲਾਤਾ ਜਵਾ 😍😍😍😘😘😘
ਗਾਣਾ ਤਾਂ ਸੱਚੀ ਸ਼ਰਾਬ ਵਾਂਗੂ ਹੀ ਚੜਦਾ ਵਾਂ😂
ਪਹਿਲਾਂ ਗੀਤ ਜਿਹੜਾ ਦਿਲ ਨੂੰ ਲੱਗਿਆ ❤
ਘੈਂਟ ਆ ਮਾਸ਼ੇ ਵੀਰ,
ਬਹੁਤ ਸੋਹਣਾ ਗੀਤ ਆ ਵੀਰੇ ਓਹ ਵੀ ਬਹੁਤ ਸੋਹਣੀ ਆਵਾਜ਼ ਵਿੱਚ ....❤️❤️
ਬਹੁਤ ਵਧੀਆ ਗੀਤ | ਸਮੁੱਚੀ ਟੀਮ ਨੂੰ ਦਿਲੋਂ ਮੁਬਾਰਕ ❤️❤️❤️❤️
ਜਿਨਾ ਸੁਣਦੇ ਆ ਓਨਾ ਹੀ ਦੁਬਾਰਾ ਸੁਣਨ ਨੂ ਦਿਲ ਕਰਦਾ 👌👌👌👌👌👌
ਬਹੁਤ ਹੀ ਜਿਆਦਾ ਸੋਹਣਾ ਗਾਣਾ ਬਾਈ ❤💪🏻
ਬਹੁਤ ਹੀ ਸੋਹਣਾ ਲਿਖਿਆ ਹੈ ਤੇ ਗਾਇਆ ਵੀ ਬਹੁਤ ਸੋਹਣਾ ਹੈ ਜੀ।
ਬਾਈ ਤੇਰੇ ਸੈਡ ਸੌਂਗ ਜਿਆਦਾ ਵਧੀਆ ਲੱਗਦੇ
ਬਹੁਤ ਸੋਹਣਾ ਗਾਣਾ ਵੀਰ ਜੀ ਚੜ੍ਹਦੀ ਕਲਾ ਰੱਖੇ ਮਾਲਕ ❤
❣️ਬਹੁਤ ਸੋਹਣਾ ਗੀਤ ਆ ਬਾਈ ਸਿਰਾ ਈ ਲਾਤਾ ਰੱਬ ਤੈਨੂੰ ਖੁਸ਼😊 ਰੱਖੇ🙏❣️
End ਗੱਲਬਾਤ 🤘🤘
Kon Kon ye gaana roz sunta hai HIT LIKE 👇 👇 ♥️♥️
ਵਾਹ ਵਾਹ ਜੀ,, ਪੂਰਾ ਚੱਕਵਾ ਗਾਣਾ,,
ਹਰ ਡੀ ਜੇ ਦੀ ਸ਼ਾਨ ਬਣੂ ਗਾਣਾ,,,
ਇੱਕ ਮਾਸ਼ਾ ਅਲੀ ਤੇ ਗੁਰਲੇਜ ਜੀ ਨੇ ਪੂਰੇ ਬੰਬ ਬੁਲੇਏ ਗਾਣੇ ਦੇ 👍👍👍👍❤️❤️❤️❤️❤️❤️❤️
ਬਹੁਤ ਵਧੀਆ ਗਾਣਾ ਰਿਲੀਜ਼ ਹੋਇਆ ਹੈ ਜੀ
ਗੀਤ ਵਿਚ ਦਮ ਹੈ ਜਦੋਂ ਵੀ ਸੁਣੀਏ ਦਿਲ ਨਹੀਂ ਭਰਦਾ
ਕਿਆ ਬਾਤ ਆ ਵੀਰੈ ☑️🔥 ਘੈਂਟ ਗਾਣਾ 🔥🔥
Endless 🎉🎉🎉🎉🎉🎉🎉
7 var song di video.dekh liye yr bahut kaintttt ✌️💯🔥
ਬਹੁਤ ਸੋਹਣਾ ਸੀ ਲਿਬੜਾ ਵਾਲਾ ਪ੍ਰੋਗਰਾਮ ਅਲੀ ਵੀਰ
ਗਾਉਣਾ ਬੜਾ ਪਿਆਰਾ ਭਾਈ। ਆਡੀਓ ਸੁਣ ਕੇ ਜ਼ਿਆਦਾ ਵਧੀਆ ਲੱਗਦਾ।
ਪ੍ਰਮਾਤਮਾ ਤਰੱਕੀਆਂ ਬਖਸ਼ੇ।ਬਹੁਤ ਵਧੀਆ ਅਵਾਜ਼।
ਬਹੁਤ ਵਧੀਆ ਗਇਆ. Waherguru mehar kre🎉🎉🎉
ਰਾਜਗੜ੍ਹ ਆਲਿਆ ਨੇ ਵੀ ਸੁਣ ਲਿਆ 🔥🔥🙌🙌
ਗਾਣਾ ਸਿਰਾ ਤੇ ਘੈਂਟ ਸੱਚੀ 🔥
Awsome 🎉🎉🎉🎉🎉🎉
ਬੋਹਤ ਵਧੀਆ ਜੱਟਾ ....ਹੋ ਗਿਆ ਮਾਹੋਲ ਚੇਂਜ ਸਿਰਾ ਗੀਤ 💪
ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤❤
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍
ਬੜੀ ਵਾਰ ਸੁਣਿਆ ਫਿਰ ਵ ਮਨ ਨਹੀਂ ਭਰਦਾ ਬਹੁਤ ਹੀ ਸੋਹਣਾ ਗੀਤ ਪ੍ਰਮਾਤਮਾ ਵੱਡੀ ੳਮਰ ਕਰੇ ਤੇਰੀ ਵੀਰੇ
ਵਾਹ ਕਮਾਲ ਅਵਾਜ਼ ਸੰਗੀਤ ਲਾਜਵਾਬ
ਇਹ ਗਾਣਾ ਸੁਣ ਕੇ ਆਨੰਦ ਆ ਜਾਂਦਾ। ਬਾਕਮਾਲ 🔥🔥
ਜਿੰਨੀ ਵਾਰ ਵੀ ਸੁਣਦੀ ਹਾਂ ਹੋਰ ਵੀ ਵਧੀਆ ਲੱਗੀ ਜਾਂਦਾ। love you 😘
ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️
Beat song ਜਚਦੇ ਨੀ ਬਾਈ ਤੇਰੇ ਤੇ sad ਜਾ romantic ਗਾਣੇ ਈ ਕਰਿਆ ਕਰੋ❤❤
Sareya ni bhut wadia comment kite aa tuhnu jada pata😡
@@amritarani438 main eh ni kiha v wadia ni par sad romantic jyada wadia hunde
@@JagjotSingh1999 kade kade kuj wakhra v karna chahi da
😂😂😂😅😅❤❤❤❤❤ਕਿਆ ਬਾਤ, ਮੈਨੂੰ ਤਾਂ ਇਹ ਸੀ ਕਿ ਬਾਈ ਕੱਲਾ ਸੈਡ ਸੌਂਗ ਹੀ ਗਾਉਂਦਾ ।ਆਹ ਤਾਂ ਸਿਰਾ ਹੋ ਗਿਆ
Listening to it on repeat 🔁mode daily.... 😍.... M LovinG it...... voice... 💕❤
Sidha dil ko chhu gaya iske lyrics ❤️❤️...HeArT tOuChIng 👍
Bhut sohniii awazzzz ... waheguruu mehrrrr krnn ..chrdiklaa bhkshnnn🙏🏻🙏🏻🙏🏻🙏🏻
There is some vibration in your voice that connects to heart... just awesome.
He is gem of a person ❣️❣️❣️
Lots of love 😍😍😍
15-20 ਵਾਰ ਸੁਣ ਲਿਆ ਅਜੇ ਵੀ ਰਪੀਟ ਤੇ ਆ 🙏🙏
So refreshing, It never loses its affect, no matter how many times I listen to it.
aapki voice bahot acchi hai..jitni Baar sun lo Kam hi Lagta hai..u r amazing 🥰👌❤️
Masterpiece ❤❤❤❤❤
Bot pyari awaj ch gaya 🎤🎤🎤🎤😍😍😍
ਖੂਬਸੂਰਤ ਆ ਬਾਈ ਗਾਣਾ ਤੇ ਵੀਡਿਓ❤
ਸਿਰਾ ਗੱਲ ਬਾਤ ਵੀਰ 🙏ਖਿੱਚੀ ਰੱਖੋ ਕੰਮ ਨੂੰ 😇
ਬਹੁਤ ਵਧੀਆ ਗੀਤ ਬਾੲੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇਂ
ਰੱਬ ਤੈਨੂੰ ਹਮੇਸ਼ਾ ਲਈ ਖੁਸ਼ ਰੱਖੇ ਖੁਸ਼ ਕੀਤਾ ਮਿੱਤਰਾਂ ਨੂੰ ਐਡ ਕਰਾ ਤੀ ਸੱਚੀ ਰੂਹ ਖੁਸ਼ ਹੋ ਜਾਦੀ ਅਵਾਜ਼ ਸੁਣ ਕੇ ❤❤❤❤❤❤❤❤❤❤❤❤❤❤❤❤❤❤❤❤❤❤❤❤❤😊😊
ਰਾਤੀ ਲਿਬੜੇ ਪਿੰਡ ਪੂਰੀ ਰੌਣਕ ਲਾਈ ਮਾਸ਼ਾ ਅਲੀ ਨੇ ❤❤❤❤
Op song osm🔥🔥🔥
Wahhh... Such a wonderful song... Voice... Lyrics.. Video... Everything perfect... 🥺❤🤝🌼👀
Wahhh wahhhh..... amazing song ♥️♥️♥️♥️♥️
Love from Haryana ❤
Bhot bdiya lga song ❤