ਸਾਲੀ ਦੇ ਪਵਾੜੇ ! Part 3 , new punjabi short movie

Поділитися
Вставка
  • Опубліковано 26 сер 2024
  • ਜੇ ਸਾਡੀਆਂ ਵੀਡੀਓਜ ਚੰਗੀਆਂ ਲੱਗਦੀਆਂ ਨੇ ਤਾਂ ਸਾਡਾ ਚੈੱਨਲ ਜ਼ਰੂਰ Subscribe ਕਰੋ, ਤੇ comment ਕਰਕੇ ਜ਼ਰੂਰ ਦੱਸੋ ਵੀਡੀਓ ਕਿਵੇ ਦੀ ਲੱਗੀ !
    #jassjashanfilms #lovepreetghuman #preetghuman

КОМЕНТАРІ • 31

  • @HarjinderBhullar6076
    @HarjinderBhullar6076 Рік тому +4

    ਪ੍ਰੀਤ ਸੁਖੀ ਵੱਸਦੀ ਭੈਣ ਦਾ ਵਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ,ਨਾ ਕਿ ਆਪਣੀ ਭੈਣ ਦਾ ਘਰ ਪੱਟਣਾ ਚਾਹੀਦਾ

  • @gurjeetkaurdhaliwal3559
    @gurjeetkaurdhaliwal3559 Рік тому +1

    ਬਾਹੁਤ ਵਧੀਆ ਵੀਡੀਓ ਐ ਲਵਪ੍ਰੀਤ ਦੀਦੀ 👌👌👌👌👌👌

  • @user-bz3ql1us2u
    @user-bz3ql1us2u 5 місяців тому

    Very nice video I like your all video NYC video fabulous action by everyone 😊😊😊😊😊

  • @KamalKishor-gz3bp
    @KamalKishor-gz3bp 10 місяців тому

    Bhout sohni video hai

  • @07maan07
    @07maan07 Рік тому +1

    Ny. Story and digloue

  • @boharsingh7725
    @boharsingh7725 Рік тому +2

    ਬਾਈਁ ਬਹੁਤ ਵਧੀਆ ਜੀ👍

  • @manjindersingh1822
    @manjindersingh1822 Рік тому +1

    Very nice video ji lovepreet sister ji very nice msg ji waheguru tuhanu hmesha khush rakhe ji

  • @PrabhjotSingh-ie4zf
    @PrabhjotSingh-ie4zf Рік тому

    Nice 👌

  • @ManpreetKaur-qs8ce
    @ManpreetKaur-qs8ce Рік тому +1

    Nice video all the best sari Tim nu

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jasvirsinghdhillon9631
    @jasvirsinghdhillon9631 Рік тому +2

    ਪਰੀਤ ਨਾ ਪਵਾੜੇ ਪਾ ਸੱਸਾ ਤਾਂ ਮਾਵਾਂ ਵਰਗੀਆਂ ਹੁੰਦੀਆਂ ਨੇ ਸਾਰੀ ਟੀਮ ਦਾ ਧੰਨਵਾਦ

  • @jasveerbatish6877
    @jasveerbatish6877 Рік тому +1

    Very nice video 👍👍👍👍👌👌👌👌

  • @bikkarsingh5184
    @bikkarsingh5184 Рік тому

    Good

  • @dsgpatwari4285
    @dsgpatwari4285 Рік тому

    ਵਧੀਆ ਵੀਡੀਓ ਵਧੀਆ ਮੈਸੇਜ।

  • @999sachdev
    @999sachdev Рік тому +1

    Very nice ❤🎉🇨🇦 ❤❤❤

  • @chamkaursingh2180
    @chamkaursingh2180 Рік тому

    Very beautiful story

  • @gaganibring6456
    @gaganibring6456 Рік тому +1

    Very nice

  • @harpreetrai5664
    @harpreetrai5664 Рік тому

    I Like your acting Lovepteet gumaan ji

  • @kulvirkaur8919
    @kulvirkaur8919 Рік тому

    ਪਰੀਤ ਵਰਗੀ ਭੈਣ ਰੱਬ ਕਿਸੇ ਨੂੰ ਨਾ ਦੇਵੇ

  • @sukhmitsingh5504
    @sukhmitsingh5504 Рік тому

    Very nice 👍👍

  • @preetiarora999
    @preetiarora999 Рік тому

    Nice story

  • @kulwinderkhangura2772
    @kulwinderkhangura2772 Рік тому

    ਬਹੁਤ ਵਧੀਆ ਵੀਡੀਓ ਪੁੱਤ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 👌👌♥️♥️

  • @gurpreetbhullar2383
    @gurpreetbhullar2383 Рік тому

    Jee

  • @gurpreetbhullar2383
    @gurpreetbhullar2383 Рік тому

    Sams Thek aa

  • @gurdeepsidhu5610
    @gurdeepsidhu5610 Рік тому

    A munda ta patarkar ni??

  • @mallmann8309
    @mallmann8309 Рік тому

    ਘਟੀਆ ਜਨਾਨੀਆ ਲੋਕਾ ਦੇ ਘਰ ਪੱਟਦੀਆ। ਗਲਤ ਸਿਖਿਆ ਦੇਂਦੀਆ ਹਨ ਕਿ ਲੋਕਾ ਦੀਆਔਰਤਾ ਵੀ ਵੇਖ ਕੇ ਗਲਤ ਘਰ ਵਿਚਲੜਾਈ ਝਗੜਾ ਰੱਖਣ

  • @KamalKishor-gz3bp
    @KamalKishor-gz3bp 10 місяців тому

    Bhene kisi da ghar ni khrab krida .

  • @kamaljeetgrewal2479
    @kamaljeetgrewal2479 Рік тому

    Jassan nu tu tarak nahi karna chida

  • @HarjinderBhullar6076
    @HarjinderBhullar6076 Рік тому

    ਜਿੰਨਾ ਕਲੇਸ਼ ਜਨਾਨੀਆ ਨੀ ਪਵਾਉਦੀਆ,ਜਿੰਨਾ ਕਲੇਸ਼ ਪਵਾਉਦੀਆ ਪ੍ਰੀਤ ਵਰਗੀ ਗੁਆਢਣ ਪਵਾਉਂਦੀ ਆ, ਕਹਿੰਦੀ ਤੇਰਾ ਮੁੰਡਾ ਮੇਰੀ ਗੁੱਤ ਨੂੰ ਹੱਥ ਪਾਉਂਦਾ ਸੀ,ਤੇਰੀ ਕਰਤੂਤ ਛਿੱਤਰ ਖਾਣ ਵਾਲੀ ਆ,ਸੱਸ ਪੁੱਤ ਪੁੱਤ ਕਰਦੀ ਆ, ਜਸ਼ਨ ਤੀਵੀਂ ਸਣੇ ਜੋੜੇ ਲੈਕੇ ਸਿਰ ਤੇ ਚੜਦੀ ਆ,ਇਹ ਤੀਵੀਂ ਨੂੰ ਛਿੱਤਰਾਂ ਦੀ ਘਾਟ ਆ

  • @pkbhatti2727
    @pkbhatti2727 Рік тому

    ਜਸ਼ਨ ਤੂਂ ਠੀਕ ਨਹੀਂ ਕਰ ਰਹੀ ਆਪਣੀ ਸੱਸ ਨਾਲ

  • @dollysingh1014
    @dollysingh1014 Рік тому

    Story toh acchi hai per language per diyan rakho jashan use very bad words for her mother in law it's give very bad message pls respect the elders jashan very batmeez dikh rahi hai