SGPC ਦੇ ਦਫ਼ਤਰ ’ਚ ਚੱਲੀਆਂ ਤਲਵਾਰਾਂ, ਇੱਕ ਮੁਲਾਜ਼ਮ ਦਾ ਹੋਇਆ ਕ//ਤ//ਲ LIVE

Поділитися
Вставка
  • Опубліковано 8 вер 2024
  • SGPC ਦੇ ਦਫ਼ਤਰ ’ਚ ਚੱਲੀਆਂ ਤਲਵਾਰਾਂ, ਇੱਕ ਮੁਲਾਜ਼ਮ ਦਾ ਹੋਇਆ ਕ//ਤ//ਲ LIVE
    #onair #SGPC #amritsar #punjab #LatestNews
    *******************************************************************************
    ਸਾਨੂੰ Facebook UA-cam ਅਤੇ Instagram ਉੱਤੇ Like ਅਤੇ Share ਕਰੋ
    Feel free to reach out and connect with us!
    Website: onair13.com/
    Gurbani On Air: / gurbanionair
    Gedi Route Facebook: / gediroute21
    On Air Facebook: / onair13media
    On Air Facebook Podcast: www.facebook.c...
    On Air Podcast UA-cam: / @onair-podcast
    On Air Gedi Route UA-cam: / @gedirouteonair
    On Air Unfiltered Facebook: www.facebook.c...
    On Air Instagram: / onair13media
    ________________________________________________________________________________
    Tune in to our On Air Media Channel today for the most comprehensive and reliable news in Punjabi. Whether it's breaking news or daily updates, we deliver it all, keeping you informed and engaged with our daily Punjabi posts. Trust us to be your go-to source for all your Punjabi channel news needs.
    ***************************************************************************

КОМЕНТАРІ • 13

  • @montygill2211
    @montygill2211 Місяць тому +1

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ, ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ।
    ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਲਤੀ ਮੰਨਞਾ ਕੇ ਸੇਵਾ ਲਵਾ ਦਵਾਉਣ ਜੋ ਕਿ ਉਹ ਦੁਬਾਰਾ ਪ੍ਰਧਾਨ ਬਣ ਸਕੇ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ।
    ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ।
    ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ।
    ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ।
    ਗੁਰੂ ਪੰਥ ਦੇ ਸੇਵਕ,ਮਨਜੀਤ ਸਿੰਘ ਜੀਤਾ ।

  • @kirtansingh7124
    @kirtansingh7124 Місяць тому +1

    ਜੱਟ ਜੱਟੂ ਸੌਦਾ ਸਾਧ ਰਾਮ ਰਹੀਮ ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਦਾਂ ਅੰਤ ਸਮਾਂ ਹੈ ਵਾਹਿਗੁਰੂ ਜੀ

  • @GurpreetSingh-bf1wu
    @GurpreetSingh-bf1wu Місяць тому

    ਸਿਫਾਰਿਸ਼ ਵਾਲੇ ੪-੫ ਬੈਠ ਸਕਦੇ ਦਰਬਾਰ ਸਾਹਿਬ ਅੰਦਰ

  • @GurpreetSingh-bf1wu
    @GurpreetSingh-bf1wu Місяць тому

    ਸਭ ਚੋਰ ਨੇ ਜਿਹੜਾ ਜਇਦਾ ਪੈਸਾ ਚੜਾ ਦੇਵੈ ਓਹ ੪ ਘੰਟੇ ਦਰਬਾਰ ਸਾਹਿਬ ਚ ਬੈਠ ਸਕਦਾ ਹੈ

  • @GurpreetSingh-bf1wu
    @GurpreetSingh-bf1wu Місяць тому

    ਸਿਫਾਰਸ਼ੀ ਵਾਲੇ ਨੂੰ ਕਮਰੇ ਮਿਲ ਦੇ ਨੇ

  • @baljotbrar9229
    @baljotbrar9229 Місяць тому +1

    ਵੀਡਿਓ ਲਿਆਓ ਲੱਭ ਕੇ

  • @user-lb9bw1hy3r
    @user-lb9bw1hy3r Місяць тому

    Liek Lint dian da

  • @blocksingh8216
    @blocksingh8216 Місяць тому

    Shame on these type of sikh, very sad news ਜੀ.

  • @user-vd7ee9do8m
    @user-vd7ee9do8m Місяць тому

    Dande dieo ehna nu.....desi ghee hajam nahi ho riha

  • @jaiindersingh4392
    @jaiindersingh4392 Місяць тому

    Kio Talwar chaldi Guru Sahab vich pese di wand nu le ke

  • @baljotbrar9229
    @baljotbrar9229 Місяць тому +1

    ਵੀਡਿਓ ਲਿਆਓ ਲੱਭ ਕੇ

  • @user-lb9bw1hy3r
    @user-lb9bw1hy3r Місяць тому

    Liek Lint dian da