ਜੈਸੇ ਵਿਚਾਰ ਵੈਸਾ ਜੀਵਨ, ਜਾਣੋ ਵਿਚਾਰਾਂ ਦੀ ਸ਼ਕਤੀ, Power of Thoughts, Life Changing Story, Punjabi Alfaaz
Вставка
- Опубліковано 8 лис 2023
- ਜੈਸੇ ਵਿਚਾਰ ਵੈਸਾ ਜੀਵਨ, ਜਾਣੋ ਵਿਚਾਰਾਂ ਦੀ ਸ਼ਕਤੀ, Power of Thoughts, Life Changing Story, Punjabi Alfaaz, ਹਾਲਾਤ ਬਦਲ ਦੇਵੇਗੀ ਇਹ ਵੀਡੀਓ
Please Subscribe To #punjabi_alfaaz For More Updates
Social Links👇
UA-cam👉 / @punjabialfaaz
Facebook👉 / punjabialfaazteam
Instagram👉 / punjabi_alfaaz
Contact For business inquiries: punjabialfaaz9@gmail.com
#powerofthoughts #lifechangingstory #buddhiststoryinpunjabi #gautambuddha #gautambuddhathoughts #bestmotivationalvideo
ਇਹ ਗੱਲ ਬਿਲਕੁਲ ਸਹੀ ਹੈ ਕੀ ਹਰ ਇਨਸਾਨ ਵਿਚ ਏਕ ਅਲਗ ਹੀ ਬ੍ਰਾਹੰਮਡ ਹੈ ਪਰ ਇਹ ਰਸਤਾ ਇਨ ਅਸਾਨ ਨਹੀ ਜਦੋ ਗੁਰੂ ਮਹਾਰਾਜ ਮੇਹਰ ਕਰਦੇ ਹਨ ਤਾਂ ਸੇਵਾ ਬਖਸ਼ਦੇ ਹਨ ਫਿਰ ਨਾਮ ਜਿਸ ਤਰਹਾਂ ਤੁਸੀ ਨਾਮ ਜਾਪਦੇ ਹੋ ਤਾਂ ਤੁਹਾਨੂੰ ਤੁਹਾਡੀਆਂ ਗਲਤੀਆਂ ਗਲਤ ਕਰਮ ਨਜਰ ਆਉਦੇ ਹਨ ਫਿਰ ਤੁਸੀ ਅਪਨੇ ਕਰਮ ਸੋਹਣੇ ਕਰ ਲੇਦੇੰ ਹੋ ਤੁਸੀ ਪਵਿਤਰ ਬਣ ਜਾਦੇ ਹੋ ਇਸ ਵਿਚ ਬਹੋਤ ਸਾਲ ਲਗਦੇ ਹਨ ਫਿਰ ਤੁਸੀ ਸਚੇ ਮਾਰਗ ਤੇ ਚਲਦੇ ਹੋ ਤੁਹਾਨੂੰ ਤੁਹਾਡੇ ਅੰਦਰ ਦਿਖਦਾ ਹੈ ਵਾਹਿਗੁਰੂ ਵਿ ਦਿਖਦੇ ਨੇ ਜ਼ਰੇ ਜ਼ਰੇ ਵਿਚ ਪੁਰ ਬ੍ਰੇਹਮੰਡ ਦਿਖਦਾ ਹੈ ਪਰ ਬਹੋਤ ਸਾਲ ਲਗਦੇ ਨੇ ਓਹ ਵੀ ਸਿਰਫ ਗੁਰੂ ਮਹਾਰਾਜ ਦੀ ਮੇਹਰ ਨਾਲ ਤੁਹਾਨੂੰ ਆਪਣੇ ਅੰਦਰ ਬਹੋਤ ਕੁਝ ਦਿਖਦਾ ਹੈ ਜੋ ਸਾਈਂਸ ਨਹੀ ਦੇਖ ਸਕਦੀ ਬਹੋਤ ਦੂਰ ਅਨੰਤ ਬ੍ਰਹਮੰਡ ਦਿਖਦਾ ਹੈ ਫਿਰ ਜਦੋ ਗੁਰੂ ਮਹਾਰਾਜ ਵਾਹਿਗੁਰੂ ਤੁਹਾਨੂੰ ਸਾਰੇ ਸਚ ਦਿਖਾਦੇ ਨੇ ਸਚਾ ਗਿਆਨ ਦਿੰਦੇ ਨੇ ਫਿਰ ਤੁਸੀਂ ਏਕ ਬੇਨਤੀ ਕਰਦੇ ਹੋ ਵਾਹਿਗੁਰੂ ਜੀ ਨੂੰ ਓਹ ਇਹ ਕੀ ਤੁਹਾਨੂੰ ਹੁਣ ਮੁਕਤੀ ਮਿਲ ਜਾਵੇ ਤੁਹਾਡਾ ਆਵਾ ਗਮਨ ਹੁਣ ਖਤਮ ਹੋ ਜਾਵੇ ਤੁਹਾਨੂੰ ਸਚ ਦਿਸਣ ਤੋ ਬਾਅਦ ਪੂਰੀ ਦੁਨੀਆ ਝੂਠ ਦਿਖਾਈ ਦਿੰਦੀ ਹੈ ਗਲਾ ਨਾਲ ਸਮਝਣਾ ਮੁਸ਼ਕਿਲ ਹੈ ।
ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ ਤੇ ਗੁਰੂ ਹੀ ਵਾਹਿਗੁਰੂ ਨੇ ਤੇ ਵਾਹਿਗੁਰੂ ਹੀ ਗੁਰੂ ਨੇ ਤੇ ਗੁਰੂ ਤੁਹਾਡੇ ਅੰਦਰ ਹੈ।ਇਸ ਗਲ ਨੂ ਸਮਝਣ ਵਿਚ ਹੋ ਸਕਦਾ ਤੁਹਾਨੂੰ 10 ਸਾਲ ਜ 40 ਸਾਲ ਜਾ ਤੁਹਾਡੀ ਸਾਰੀ ਉਮਰ ਲਗੇ ਪਰ ਮੇਨੂੰ 45 ਸਾਲ ਲਗ ਗਏ।
ਵਾਹਿਗੁਰੂ ਜੀ ਕਾ ਖਾਲਸਾ ।।
ਵਾਹਿਗੁਰੂ ਜੀ ਕੀ ਫਤਿਹ।।
ਇਹਨਾਂ ਪਵਿੱਤਰ ਵਿਚਾਰਾਂ ਤੇ ਅਮਲ ਕਰਕੇ ਆਪਾਂ ਕਾਫ਼ੀ ਹੱਦ ਤੱਕ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹਾਂ ਅਤੇ ਹਰ ਤਰ੍ਹਾਂ ਸਫ਼ਲ ਹੋ ਸਕਦੇ ਹਾਂ। ਆਪਣੀ ਬਹੁਤ ਹੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਹਿੱਸਾ ਲੋਕਾਂ ਦੀ ਭਲਾਈ ਲਈ ਕੱਢ ਕੇ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਧੰਨਵਾਦ ਜੀ।
😊
NAMASTE JI 🥀🍎🍋🍅🌺🙌🙌🍄
Nice vichar
Waheguru ji
GOOD. 22. G. SIRA. A
ਵਾਹਿ ਗੁਰੂ ਜੀ
Best thoughts
Waheguru ji ❤❤
❤❤
Satnam Waheguru ji
Without good deeds cannot be the best lady OR MAN
Right ji thank you so much ji 👍👍💯💯💯💯💯♥️♥️♥️♥️💐💐🙏🙏
Bahut wadhiya vichar han ji 🙏🏻🙏🏻
Waheguru
Greatest Words.❤❤Good Wishes ji❤❤❤
Very beautiful story
Nice👍. Waheguru gg 🙏❤
Nice ❤
100 ਸਹੀ ਗੱਲ ਹੈ❤❤❤❤❤
ਬਹੁਤ ਪਵਿਤਰ ਵਿਚਾਰ ਹਨ ਅਮਲ ਕਰਨ ਦੀ ਲੋੜ ਹੈ
Nice ji
GOD BLESS YOU 🇮🇪🙌💐🙌🍄🍑❤💕🌹
😊😊😊😊😊😊
HAVE A BLESSED JOYFUL PEACEFUL NIGHT FOR YOU AND YOUR FAMILY MEMBERS 🍋🍅🍄🍄🥦💐🍎🇮🇪🍑❤💕🌹🙌
ਁ
ਸੁਖੀ ਜੀਵਨ ਅਤੇ ਸਵਸਥ ਜੀਵਨ ਵਾਸਤੇ ਬਹੁਤ ਬਹੁਤ ਹੀ ਵਧੀਆ ਵਿਚਾਰ ਹਨ।
SATSRIAKHAL JI 🥦🇮🇪💐🍑❤💕🌹🌹🙌🙌🙌
ਬਹੁਤ ਸੁੰਦਰ ਵਿਚਾਰ ਹਨ🙏🙏
Veer roj story paya kro koi ja koi 15-20 mint lenght di neend ni ondi nahi ta love your efforts bro love from 🇵🇹❤️
❤❤❤❤👍👍👍🥰🥰
WITHOUT PRACTICAL LIFE
EVEN NOBLE THOUGHTS
STANDS NOWHERE IN LIFE.
GOOD THOUGHTS BECOMES
SHOWMANSHIP
VERY NICE STORY 🥀🍎🇮🇪🍑❤❤💕🌹🌹🙌
ASLAMALAKAM💕 JI 🥀🍎🍋🍅🌺🙌🙌🍄🍄
Veer ji your video is soo beautiful but i want to leave bad habits my mind all time think about sexual things.i am fed up from all this its like me in cage.please help me. Thanks 🙏
Waheguru ji