Dev veere tuc bs eh gal te miti pa deo hun tuc is ware koi v tension nhi laini waheguru hmaesha sache bnde da hi sath dinda n dita v ohna ne agge v eda hi tahuda sath dain ge🙏
Aunti ji huni kinni nimrta nal gll krde hn...bhain ji bhain ji kehke gll krde ne...situation inni khrab hon toh baad v ....Dev veer ji tuhanu koi v proof den di lod ni.....WaheguruJi tuhadi poori family te apni mehr hmesha bnaye rkhn🙏🙏
dont worry brothers.. aj da tym hi eho aa jo koi krda kise da ohi mada akhwayunda.. so dont care of anyone...🙏🏻🙏🏻tuc sab de fav o veere or rahonge lok thonu jande ne.. god bless u all of you veere
dont worry brothers.. aj da tym hi eho aa jo koi krda kise da ohi mad akhwayunda.. so dont care of anyone...🙏🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 tuc sad de fav o veere or rahonge lok thonu jande ne... god bless you all of you veere ❤❤❤😂😂😂
ਸਾਡੀ ਤਾਂ ਇਹੋ ਅਰਦਾਸ ਐ ਕਿ ਇਸ ਫੈਮਿਲੀ ਦਾ ਸਦਾ ਹੀ ਪਿਆਰ ਬਣਿਆ ਰਹੇgod bless you
ਦੇਵ ਤੁਆਡੀ ਤਾਈ ਤਾਂ ਬਹੁਤ ਚਲਾਕ ਆ।। ਗੱਲਾਂ ਵਿਚ ਦਿਸਦੀ ਆ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਤੁਆਨੂਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰਖੇ।। ਥਾਂਦੀ ਹੌਲੈਡ 💐💐
Sahi keha tuci, bolan v nai dinde pye. Viche toki jande
Jyo v c prr hath nai chakna chahida c😡
Right
👍👍👍👍👍👍👍
ਦੇਵਗਨ ਫੈਮਿਲੀ ਬਹੁਤ ਵਧੀਆ ਹੈ । ਆਂਟੀ ਜੀ ਜੇ ਐਕਟਿੰਗ ਕਰਦੇ ਹਨ। ਉਹ ਕਿਹੜਾ ਗਲਤ ਐਕਟਿੰਗ ਕਰਦੇ ਹਨ । ਉਹ ਸਿਰਫ ਪਰਿਵਾਰ ਨੂੰ ਜੋੜਣ ਦੀਆਂ ਵੀਡੀਓ ਬਣਾਉਂਦੇ ਹਨ ।
KFCpvppppaqsqRI NM
O
Aja tainu v acting sikhawa mai chaki devlun faimily d
ਦੇਵ ਵੀਰੇ ਤੁਹਾਡੀ ਤਾਈ ਚਲਾਕ ਏ ਮੰਮੀ ਤੁਹਾਡੀ ਭੋਲੀ ਏ ਭੋਲੇ ਦੀ ਚਲਾਕ ਅਗੇ ਕੋਈ ਵੈਲੀਓ ਨਹੀ ਤੁਸੀ ਵਾਰੇ ਨੀ ਆ ਸਕਦੇ
ਵੀਰ ਤੇਰੀ ਤਾਈ ਤੇਜ ਏ ਤੁਸੀ ਆਪਣਾ ਖਿਆਲ ਰੱਖਣ ਜੀ
ਤਾਈ ਤੁਹਾਡੀ ਪੂਰੀ ਚਲਾਕੋ ਪਰ ਜਾਦਾ ਚਲਾਕ ਇਨਸਾਨ ਦੀਆਂ ਚਲਾਕੀਆਂ ਨਿਕਲ ਜਾਂਦੀਆਂ ਰੱਬ ਕੱਢ ਦਿੰਦਾ
ਅਰਦਾਸ ਕਬੂਲ ਹੋਈ ਵਾਹਿਗੁਰੂ ਜੀ !
ਕੋਈ ਸਮਾ ਸੀ ।ਲੰਘ ਗਿਆ।ਹੁਣ ਫਿਕਰ ਨਹੀ ਕਰਨਾ ਜੀ।ਸਚ ਛੁਪਾਇਆ ਨਹੀ ਜਾ ਸਕਦਾ।ਹਮੇਸ਼ਾ ਸਚ ਦੀ ਜਿਤ ਹੈ ਜੀ।ਪਰਮਾਤਮਾ ਕਿਰਪਾ ਕਰੇ ਸੁਖੀ ਵਸੋ ਜੀ। Bangkok
ਸਹੀ ਕੀਤਾ ਵੀਰ ਲੱਤ ਮਾਰ ਦਿੱਤੀ ਜਗੵਾ ਨੂੰ👌🏻
ਵਾਹਿਗੁਰੂ ਜੀ 🙏🏻 ਨੇ ਥੌਨੂੰ ਇੰਨੀ ਜਗੵਾ ਦੇਣੀ ਆ , ਥੌਡੇ ਤੋਂ ਸਾਂਭੀ ਨੀ ਜਾਣੀ🙏🏻 ਦੇਖ ਲਿਉ ਤੁਸੀ💕
ਇਹਨਾ ਰਿਸ਼ਤੇਦਾਰਾ ਦੇ ਮੂੰਹ ਤੇ ਤਾਂ ਰੱਬ ਜੂੱਤੀ ਮਾਰੁਗਾ😠
Very well said Devgan family keep focus on your career .god bless u 🙏🙏🙏
ਦੇਵ,ਵੀਰੇ, ਆਪਣਾ,ਧਿਆਨ,ਰੱਖੋ, ਵਾਹਿਗੁਰੂ,ਕਿਰਪਾ,ਕਰੇ
ਵੀਰੇ ਤੁਹਾਡੀ ਤਾਈ ਬਹੁਤ ਚਲਾਕ ਹੈ ਉਹ ਆਟੀ ਨੂੰ ਗਲ ਨਹੀਂ ਕਰਨ ਦੇਂਦੀ
Hanji
ਤਾਈ ਤਾ ਬਹੁਤ ਹੀ ਚਲਾਕ ਆ ਮੰਮੀ ਨੂੰ ਬੋਲਣ ਨਹੀ ਦਿੰਦੀ ਪਰ ਮਾਂ ਗੱਲ ਵਿੱਚ ਨਾ ਆਈ ਇਹ ਲੋਕ ਵਧੀਆ ਨਹੀ ਲਾਲਚੀ ਆ ਮਾ ਆਪਣਾ ਧਿਆਨ ਰੱਖੋ
ਤੁਹਾਡੀ ਤਾਈਂ ਬਹੁਤ ਜ਼ਿਆਦਾ ਚਲਾਕ ਆ। ਅਜਿਹੇ ਲੋਕਾਂ ਤੋਂ ਦੂਰ ਰਹਿਣ ਵਿੱਚ ਹੀ ਭਲਾਈ ਹੈ। ਤੁਹਾਡੇ ਵਾਰੇ ਸਭ ਜਾਣਦੇ ਆ ਕੇ ਤੁਸੀਂ ਬਹੁਤ ਭਲਾ ਪਰਿਵਾਰ ਹੋ। ਤੁਹਾਨੂੰ ਬਹੁਤੀਆਂ ਸਫਾਈਆਂ ਦੇਣ ਦੀ ਲੋੜ ਨਹੀਂ ਹੈ । ਬੱਸ ਆਪਣਿਆਂ ਤੋਂ ਅੱਜ ਕੱਲ ਇਹੀ ਇਨਾਮ ਮਿਲਦੇ ਆ। ਫ਼ਿਕਰ ਨਾ ਕਰੋ, ਰੱਬ ਤੁਹਾਡੇ ਨਾਲ ਹੈ। ਖੁਸ਼ ਰਹੋ ਅਬਾਦ ਰਹੋਂ।
ਜਮੀਨ ਲੈ ਗਏ ਕੋਈ ਗੱਲ ਨਹੀਂ ਫਿਰ ਕਿਹੜਾ ਨਾਲ ਲੈ ਜਾਣਗੇ ਇਥੇ ਈ ਰਹਿ ਜਾਣੀ ਆਂ ਹੁਣ ਖੁਸ਼ ਹੋ ਕੇ ਵੀਡੀਓ ਬਣਾਓ
ਵੀਰ ਟੈਸਨ ਨਾ ਲੈ ਸਾਡੇ ਨਾਲ ਵੀ ਇਦਾ ਹੀ ਹੋਈਆ ਸੀ ਪਰ ਅੱਜ ਅਸੀ ਖੁਸ ਹਾ ਸਾਡਾ ਪਰਿਵਾਰ ਖੁਸ ਏ ਅਸੀ ਸਰੇ ਕੱਠੇ ਰੈਨੇ ਆ10ਮੈਬਰਾ ਦੀ ਸਾਡੀ ਫੈਮਲੀ ਆ ਪਰ ਸਾਡੇ ਜਿਨੇ ਮਾੜਾ ਕਿਤਾ ਸੀ ਉਹ ਦੀ ਫੈਮਲੀ ਸਾਰੀ ਖਿਲਰ ਗਈ ਵੀਰੇ ਵਾਹਿਗੁਰੂ ਨਾਲ ਏ ਤੂੰ ਉਹ ਸਾਰੀ ਪਰੋਪਟੀ ਸੱਡ ਦਿੱਤੀ ਰੱਬ ਜੀ ਤੈਨੂੰ ਦਸ ਗੁਣਾ ਦੇਣ ਗੇ ਵੀਰੇ ਖੁਸ ਰਹਿਆ ਕਰੋ
ਬਹੁਤ ਵਧੀਆ ਫੈਮਿਲੀ ਹੈ ਤਾਈ ਥੋੜੀ ਜਿਹੀ ਚੁਸਤ ਚਲਾਕ ਹੈ ਪਹਿਲਾਂ ਆਖਦੀ ਮੈਂ ਪੜੀ ਨਹੀਂ ਝੂਠ ਬੋਲਣ ਲੱਗੀ ਹੋਈ ਹੈ ਤੁਸੀਂ ਮਿਹਨਤ ਕਰੋ ਕੋਈ ਗੱਲ ਨਹੀਂ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਕੋਈ ਗੱਲ ਨਹੀਂ ਦਿਲ ਤੇ ਨਹੀਂ ਲਾਉਣੀ ਸਾਡਾ ਸਾਰਾ ਪਰਿਵਾਰ ਤੁਹਾਡੇ ਨਾਲ ਕਿਸੇ ਟਾਈਮ ਵੀ ਆਵਾਜ਼ ਮਾਰੋ ਹਾਜ਼ਿਰ ਹੋਵਾਂਗੇ
Mr Mrs devgan very nice all family👪 God bless you😇
ਤਾਈ ਬੜੀ ਖ਼ਰਾਬ ਹੈ ਵੀਰ ਜੀ ਥੋਡੀ ਏਦੇ ਤੋਂ ਬੱਚ ਕੇ ਰਹੋ ਜੀ God blesses Dev Veer Ji And All Family
Aisi family sch m khi nhi dekhi ...bhot hi supportive .....bhot hi loving family
Dav veere tension naa lo tusi waheguru ji 🙏 mehar karo paribaar te god bless you
Rabb tuhanu hmesha khush rakhe bro and uu di fmly nu
Mr &Mrs devgan love u loads from Lahore Pakistan ❤❤❤❤bohat acha kaam ha apka vvvv nice acting
ਨਾ ਤਾਂ ਆਪ ਹੀ ਬਣਾਉਣਾਂ ਪੈਦਾ ਇਕੱਲਾ ਲਿੱਖਣ ਨਾਲ ਨੀ ਨਾਮ ਬਣਦਾ ਬਹੁਤ ਚਲਾਕ ਆ ਦੇਵ ਦੀ ਆਂਟੀ
Dev veere tuc bs eh gal te miti pa deo hun tuc is ware koi v tension nhi laini waheguru hmaesha sache bnde da hi sath dinda n dita v ohna ne agge v eda hi tahuda sath dain ge🙏
ਦੇਵ ਵੀਰੇ ਪ੍ਰਮਾਤਮਾ ਤੁਹਾਡੇ ਨਾਲ ਵਾਹਿਗੁਰੂ ਭਲੀ ਕਰੇ
Good bless you and your family 🙏
👍Love you bro from our family that’s great God know everything
ਦੇਵ ਵੀਰੇ ਅਸੀ ਤਾਂ ਅਰਦਾਸ ਕਰਦੇ ਆ ਤੁਹਾਡਾ ਪਰਿਵਾਰ ਚਂ ਪਿਆਰ ਬਣਿਆਂ ਰਹੇ
Very strong and very sweet family Mr Mrs Devgan family God bless you 😊😊 always be happy 😄😄
The one in blue suit is very clever. She does not even let Dev’s mom speak.
Right ji
Veery apnaa rye apni family da dayaan rakhou god bliss you ❤💛♥
Aunti ji huni kinni nimrta nal gll krde hn...bhain ji bhain ji kehke gll krde ne...situation inni khrab hon toh baad v ....Dev veer ji tuhanu koi v proof den di lod ni.....WaheguruJi tuhadi poori family te apni mehr hmesha bnaye rkhn🙏🙏
Bhut achai family aa waheguru ji 🙏 mehar karo waheguru ji
ਦੇਵ ਵੀਰੇ ਜਲਦੀ ਲੈਕੇ ਆਉ ਹੱਡ ਬੀਤੀ ਆਪਣੀ🙏🏻
Rab de rang e hi series aa na dev veere god bless u always
dont worry brothers.. aj da tym hi eho aa jo koi krda kise da ohi mada akhwayunda.. so dont care of anyone...🙏🏻🙏🏻tuc sab de fav o veere or rahonge lok thonu jande ne.. god bless u all of you veere
ਇਹ ਵੱਡੀ ਬੁੱਢੀ ਚਲਾਕ ਹੈ।
ਦੇਵਗੰਨ ਫੈਮਲੀ ਬਹੁਤ ਵਧੀਆ ਤੇ ਲੋਕਾਂ ਨੂੰ ਸੇਧ ਦਿੰਦੇ ਆ ਰਹੇ ਹਨ। ਦੇਵ,ਰਮਨ ਵੀਰੇ ਆਪਣੀ ਪ੍ਰਪਟੀ ਲਈ ਸੰਘਰਸ਼ ਕਰਨਾ ਕੋਈ ਮਾੜੀ ਗੱਲ ਨਹੀਂ । ਪ੍ਰਮਾਤਮਾ ਤੁਹਾਡਾ ਸਾਥ ਦੇਵੇਗਾ।
Parmatma Hamesha khush ta khushhali Bakshi Dev and family nu❤❤
Mr and Mrs Devgan may God bless you allways all family 🙏🙏
U all r awesome..
We are all with you dev mindo God bless your family
Very nice dev mindo love u so much god bless u guys 👦love from surjit 🇬🇧
Mrs Charanjeet (Baby),sooo sweet lady.
Waheguru ne think karta sara khus sukr aa waheguru ji da
Nice family 💕💕💕💕💕
ਐਕਟਿੰਗ ਕਰਦੀਆਂ ਤੈਨੂੰ ਕੀ ਜਲਣ ਹੁੰਦੀਆਂ ਤਾਈਂ ਇਨ੍ਹਾਂ ਪਰਿਵਾਰ ਦੀ ਤਰੱਕੀ ਦੇਖ ਕੇ
god bless you all.love u guys good family❤💐
ਤਾਈਂ ਤਾਂ ਬੋਲਦੀ ਐਨੀ ਚੁਸਤ ਚਲਾਕ ਐ ਲਾਲਚਣ ਲੱਗਦੀ ਐਂ ਕੀ ਮੁਕਾਬਲਾ ਕਰਨਾਂ ਦੇਬ ਦੇ ਪਰਿਵਾਰ ਦੀਆਂ ਇਹ ਪਰਵਾਰ ਬਹੁਤ ਵਧੀਆ ਐ
ਛੋਟਿਆਂ ਨੂੰ ਵੱਡੇ ਦਬਦੇ ਹੀ ਆ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
ਆਟੀ ਜੀ ਚਲਾਕ ਲੋਕ ਦੀ ਗੱਲ ਚਲਦੀ ਆ ਪਰ ਵਾਹਿਗੁਰੂ ਸਾਰਿਆ ਦਾ ਤੁਸੀ ਫਿਕਰ ਨਾ ਕਰੋ love you all family
ਲੋਕਾਂ ਦੀ ਪਰਵਾਹ ਨਾ ਕਰੇ ਪਰਮਾਤਮਾ ਤੁਹਾਡੇ ਨਾਲ ਹੈ
ਬੱਡੀ ਵਾਲੀ ਯਾਦਾ ਤੇਜ ਹੈ
Dav ,mindho bhan di family bohat vadiya a ena de sankar vadiya a
ਵਾਹਿਗੁਰੂ ਜੀ ਮਿਹਰ ਕਰਨ
Thank God Aap ka sara masla solve ho geya God bless you
Tai ta bhut chalak a tusi apna khayal rakho ehna to bachke Rehna bhut age lange hoe lok a lagde aa eh
Tayi bhut chlaak aa aunty ji tusi bilkul tention na lo dev veere tusi bilkul sahi o sab di support aa tuade nal 👍
God bless you all family members ❤️❤️❤️❤️
Dev veere waheguru tuhanu hamesha charidikla ch rakhe
Dev ji ap ji deya vidos bohut hi cageya hun apni bohut 2 Badhaeya Bombay Ssakal ap sub nu khush raho❤❤❤❤❤
Dev veer ji tuhade tai ji bahut tej ne eda de loka to dor hi rho parmatma tuhade nal ne all time
WAHEGURU Ji KIRPA KARNA JI IS PARIWAR TE MAHARAJ NICE family hai WAKHAT MADA HUNDA HA BANDA NAHI
Waheguru g thode nal a vir g🙏
Very good veer ji
Sweet Fimleay
Tai tay interview vich hi clever lugdi aa beta don’t worry ❤
God bless you and your family very nice ❤❤
Tyai is very chalak doesn’t let auntiji speak truth! I hope devgan family put all this behind them and carry on doing the their good work.
Waheguru ji da shuker hai ji 🙏
ਵੀਰੇ ਆਪਣਾ ਧਿਆਨ ਰੱਖਣਾ ਸਰੀਕ ਤਾ ਸਰੀਕ ਹੀ ਹੁੰਦੇ ਹਨ
Waheguru ji tuanu hamesha khush rakhe ❤️🥰
ਕੋਈ ਨਾ ਦੇਵ ਵੀਰੇ ਜਾਦ ਰਖਿਆ ਜੇ ਏਨਾਂ ਨੂੰ ਕੋਈ ਏਹੋ ਜਿਹਾਂ ਟਕਰੂਗਾ ਬਾਹਰੋਂ ਫਿਰ ਪਤਾ ਲੱਗੂ
God bless you and your family dev veer tusi nice ho waheguru ji kirpaa karnga
Dev veere assi tude nl a insafe milna chida thnu bro
Good bless you and your family
ਦੇਵ ਵੀਰ ਜੀ god bless you
Be strong veerji from Canada
ਹਾਂਜੀ ਜੇ ਵੀਰੇ ਸਦਾ ਖੁਸ਼ ਰਹੋ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ ਤੁਹਾਡੇ ਪਰਿਵਾਰ ਦੀ ਏਕਤਾ ਇਦਾਂ ਹੀ ਬਣਾਏ ਰੱਖੇ ਪਰਮਾਤਮਾ ਹਮੇਸ਼ਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ
Devgan family utte waheguru mehar bhareya hath rakhe
Love you Devgan family
ਇਸ ਤਰਾ ਡਰ ਕੇ ਪਰੋਪਰਟੀ ਨਹੀ ਛੱਡਣੀ ਚਾਹੀਦੀ
Nice family God bless you
dont worry brothers.. aj da tym hi eho aa jo koi krda kise da ohi mad akhwayunda.. so dont care of anyone...🙏🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 tuc sad de fav o veere or rahonge lok thonu jande ne... god bless you all of you veere ❤❤❤😂😂😂
Veer ji tusi sahi ho.chotta hon da matlab eh nhi ki sab galat bardash kri jao.
Tayi bhut chlak hai veer ji tusi thik ho apni jaga te waheguru tuhade nal hai
Very nice family.god bless u.
Vadiyea kita block hi kro ena de number sarika sarika hi hunda a
You all are gr8 God bless all of u 🙏👍
Dev mindo verry nice god bless u family
Waheguru mhr krn tuhade te.
Very nyc famliy devgan
Good.veer.ji
Good family veer ji
Nice video 😭😭😭😭
Waheguru ji waheguru ji kirpa karan ji 👋👋👋👋👋👋
Mr mrs Davgan Family nice God bless you 👍👍
Tai bhut chlak aa aunty g nu gl hi ni krn diti dev veer duniya drdya nu drauonde aa Rabb to drna chahida Eda de ristedara to doori bna lvo 🙏🏻
God bless veer ji
Davgan family the best 👍
Jeet hamesha sachki hoti h god hamesha kukh rakheg
God bless you Amar very Ji
Tayi gg bahut clever neeee
ਵੀਰੇ ਲੇਕਾ ਦੇਕਾ ਸ਼ਦੋ ਮਰਨ ਜਿਊਣ ਖਤਮ ਕਰਦੋ ਹੁਣ ਓਹਨਾ ਨਾਲ ਬਸ
Sahi gal a