ਅਕਾਲੀ ਦਲ ਬਾਦਲਾ ਦੀ ਸਟੇਜ ਤੋਂ ਗੁਰਦੀਪ ਸਿੰਘ ਖੈੜਾ

Поділитися
Вставка
  • Опубліковано 26 жов 2024

КОМЕНТАРІ • 377

  • @Balwindersingh-dq7fe
    @Balwindersingh-dq7fe 2 місяці тому +60

    ਜਿਉਂਦੇ ਰਹੋ ਖੇੜਾ ਜੀ ਪਰ ਤੁਸੀ ਬਾਦਲ ਦਲ ਨਾਲ ਮਿਲ ਕੇ ਤੁਸੀ ਆਪਣੀ ਕੁਰਬਾਨੀ ਮਿੱਟੀ ਵਿੱਚ ਰੋਲ ਦਿੱਤੀ ਤੁਸੀ ਅਜੇ ਵੀ ਜੌ ਗ਼ਲਤ ਹਾ ਓਨੂੰ ਗ਼ਲਤ ਕਹੋ ਤੇ ਠੀਕ ਨੂੰ ਠੀਕ ਕਹੋ ਜੀ ਗੁਰੂ ਰਾਮਦਾਸ ਸਾਹਿਬ ਨੁੰ ਸਮਰਪਿਤ ਹੋ ਕੇ ਸਪੀਚ ਕਰੋ ਜੀ

    • @AmarjitSingh-eq3rl
      @AmarjitSingh-eq3rl 2 місяці тому +5

      ਤੁਸੀਂ ਆਪਣੇ ਆਪ ਜੱਜ ਬਣ ਕੇ ਫੈਸਲਾ ਸੁਣਾ ਰਹੇ ਹੋ ਲਗਦਾ ਹੈ ਤੁਹਾਡੀ ਨਜ਼ਰ ਵਿੱਚ ਸਾਰੇ ਬੇਵਕੂਫ ਹਨ ਤੁਸੀਂ ਠੀਕ

    • @KalaSerron
      @KalaSerron 2 місяці тому +4

      ​@@AmarjitSingh-eq3rlਬਾਈ ਜੀ ਨਹੀ ਪਰ ਬਾਦਲ ਗ਼ਦਾਰ ਕੰਜਰ 1972ਤੋ।ਜੁਲਮ ਕਰ ਰਿਹਾ

    • @gursewaksingh1106
      @gursewaksingh1106 2 місяці тому

      ​@@KalaSerronਬਿਲਕੁਲ ਠੀਕ

  • @jalourSingh-bz4dj
    @jalourSingh-bz4dj 2 місяці тому +101

    ਖੇੜਾ ਸਾਹਿਬ ਜੋ ਆਪ ਕਹਿ ਰਹੋ ਬਾਦਲਾਂ ਨੇ ਇਹਦੇ ਸਭ ਉਲਟ ਕੀਤਾ ਹੈ ਪੰਥ ਨੂੰ ਖੂਹ ਚ ਸਿੱਟ ਦਿੱਤਾ ਹੈ

    • @jarnailsingh9314
      @jarnailsingh9314 2 місяці тому +4

      Tusy,,janab,,choor,,dal,,nal

    • @JagdevSingh-nx2jx
      @JagdevSingh-nx2jx 2 місяці тому +11

      ਇਸ ਦੇ ਨਾਂ ਨਾਲ ਸਾਹਿਬ ਨਾ ਲਾਓ ਵੀਰ ਜੀ ਇਹ ਕਿਹੜਾ ਸਾਹਿਬ ਹੈ ਗੰਦਾਂ ਨਾਲ ਖੜ ਗਿਆ ਗੰਦ ਹੋ ਗਿਆ ਹੈ 🙏

    • @kirpalsingh3924
      @kirpalsingh3924 2 місяці тому +3

      ਬਿਲਕੁਲ ਸਹੀ ਗੱਲ ਹੈ ਜੀ।​@@JagdevSingh-nx2jx

    • @AmarjitSingh-eq3rl
      @AmarjitSingh-eq3rl 2 місяці тому +3

      ਤੁਸੀ ਵੀ ਕਿਸੇ ਨੂੰ ਦੁੱਧ ਧੋਤੇ ਨਾ ਕਹੋ

    • @baljitsingh9283
      @baljitsingh9283 2 місяці тому +4

      ਇਸਨੂ ਸਾਰਾ ਕੁਝ ਲਿਖ ਕੇ ਦਿਤਾ ਗਿਆ ਸੀ ਤੂ ਓਹਨਾਂ ਖਿਲਾਫ ਬੋਲਣਾ ਜੇਹੜੇ ਪੰਜਾਬ ਬਾਰੇ ਸੋਚਦੇ

  • @barjinderpalsingh6035
    @barjinderpalsingh6035 2 місяці тому +65

    ਇਹ ਬੰਦਾ ਜਮਾ ਈ ਗਿਰ ਗਿਆ, ਕੁਰਬਾਨੀ ਵੀ ਰੋਲ ਲੈਣੀ ਇਹਨੇ ਕਿਸੇ ਲਾਲਚ ਵਸ

    • @AmarjitSingh-eq3rl
      @AmarjitSingh-eq3rl 2 місяці тому +2

      ਗਿਰ ਤੁਸੀ ਵੀ ਗਏ

    • @KalaSerron
      @KalaSerron 2 місяці тому +1

      ​@@AmarjitSingh-eq3rlਬਾਦਲ ਕੰਜਰ ਗ਼ਦਾਰ ਜਿੰਨੇ ਤਾ ਨਹੀ ਡਿੱਗੇ

  • @SinghBh-mu8wv
    @SinghBh-mu8wv 2 місяці тому +42

    ਭਾਈ ਗੁਰਦੀਪ ਸਿੰਘ ਜੀ ਤੁਹਾਡਾ ਦਿਲੋਂ ਸਤਿਕਾਰ ਕਰਦੇ ਹਾਂ ਪਰ ਜੋ ਬਾਦਲਾਂ ਨੇ ਕੀਤਾ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ ਆਪਣੇ ਆਪ ਨੂੰ ਸਰੈਂਡਰ ਤੇ ਕਰਨ ਪੰਥ ਕੋਈ ਦੁੱਖ ਹੀ ਨਹੀਂ ਇਹਨਾਂ ਦਾ ਕੀਤੀਆਂ ਗਲਤੀਆਂ ਮੰਨਣ ਤੇ ਸ਼ਰੇਆਮ ਇਦਾਂ ਖੜੇ ਨਹੀਂ ਛੁੱਟਣੇ ਸਰਸੇ ਵਾਲੇ ਨੂੰ ਕੀ ਮਾਫੀ ਨਹੀਂ ਦਿੱਤੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਚ ਨਹੀਂ ਰੋਲੇ ਗਏ ਪੋਸਟਰਾਂ ਦੀ ਰਾਖੀ ਨੀ ਕਰਵਾਈ ਗਈ ਗੁਰੂ ਸਾਹਿਬ ਦੇ ਗੋਲਕਾਂ ਚੋਂ ਪੈਸੇ ਨਹੀਂ ਦਿੱਤੇ ਗਏ ਫਿਲਮ ਨੀ ਚਲਵਾਈਏ ਨਾ ਕੀਨੀ ਕੀਤਾ ਪੰਥ ਨੂੰ ਢਾਹ ਲਾਈ ਇਹ ਗੱਲ ਕਲੀਅਰ ਹੈ ਤੁਸੀਂ ਬੰਦੀ ਸਿੰਘ ਹੋ ਸਤਿਕਾਰ ਕਰਦੇ ਹਾਂ ਪਰ ਕਲੀਨ ਚਿੱਟ ਦਿੱਤਿਆਂ ਨਹੀਂ ਛੁੱਟਣਾ ਚੈਨਲ ਦੇ ਵਿੱਚ ਸਰੂਪ ਭੇਜੇ

  • @jasveersinghgill23023
    @jasveersinghgill23023 2 місяці тому +31

    ਕੋਈ ਬੇਅਦਬੀ ਦੀ ਗੱਲ ਵੀ ਦੱਸ ਦਿੱਤਾ ਜਾਵੇ ਅਜਿਹੀ ਕੋਈ ਗੱਲ ਨਹੀਂ ਕੀਤੀ 😊😅😮😢🎉😂❤❤😂🎉😢😮😅😊

  • @piarasingh6138
    @piarasingh6138 2 місяці тому +27

    ਬਾਦਲਾਂ ਦੀਆਂ ਮੇਹਰਬਾਨੀਆਂ ਕਰਕੇ ਨਹੀਂ ਆਏ ਬਾਹਰ, ਜਿਨ੍ਹਾਂ ਦੀਆਂ ਸਟੇਜਾਂ ਤੋਂ ਬੋਲ ਰਹੇ ਹੋ!

    • @charanpreetsingh4111
      @charanpreetsingh4111 2 місяці тому

      Jehra bahar aaya ohnu pta kis di koshish sadka bahar aaya. Thode comment krn naal nahi aaya bahar

  • @mangatsingh670
    @mangatsingh670 2 місяці тому +31

    ਪੰਥ ਦੋਖੀ ਬਾਦਲ ਪਰਿਵਾਰ

    • @JaspreetSingh-r9l
      @JaspreetSingh-r9l 2 місяці тому +1

      ਦੀਲੀ, ਦਾ, ਦੱਲਾ, ਬਾਦਲ, ਪਰਿਵਾਰ

    • @gurvinderpalsingh679
      @gurvinderpalsingh679 2 місяці тому +1

      SUKHA DAKU 50-60000 CR DA MALIK BAN GYA

  • @balvirsingh5810
    @balvirsingh5810 2 місяці тому +14

    🎉🎉😢😢😢😅😅😅😂😂😂 ਮਜੀਠੀਆ ਸੁਖਬੀਰ ਬਾਦਲ ਦਾ ਪੱਕਾ ਚਮਚਾ ਇਹ ਖੈੜਾ , ਮਜੀਠੀਆ ਦਾ ਨਾਂ ਜਗਦੀਸ਼ ਭੋਲਾ ਨੇ ਖੁੱਲ੍ਹ ਕੇ ਲਿਆਂ ਚਿੱਟੇ ਬਾਰੇ ਬਰਗਾੜੀ ਕਾਂਡ ਬਾਦਲਾਂ ਦੇ ਰਾਜ ਚ ਵਾਪਰਿਆ

  • @GillGill-fy8kv
    @GillGill-fy8kv 2 місяці тому +62

    ਇਹਨਾਂ ਨੇ ਇਜਹਾਰ ਆਲਮ ਸੁਮੇਧ ਸੈਣੀ ਇਹਨਾਂ ਬਾਰੇ ਬੋਲ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ

  • @TaraSingh-gs2qz
    @TaraSingh-gs2qz 2 місяці тому +14

    ਜਿੰਨਾ ਮਰਜ਼ੀ ਚਾਪਲੂਸੀਆਂ ਕਰੀ ਜਾਓ ਪਰ ਬਾਦਲਾਂ ਨੂੰ ਲੋਕ ਨਹੀਂ ਭੁੱਲਣਗੇ

  • @kashmirsinghthind3681
    @kashmirsinghthind3681 2 місяці тому +10

    ਅੱਜ ਪੰਥ ਦੇ ਗਦਾਰਾਂ ਨੂੰ ਕਲੀਨ ਚਿੱਟ ਦੇ ਰਹੇ ਹੋ ਬਾਦਲਾਂ ਨੇ ਮੁਗਲਾਂ ਤੋਂ ਜ਼ਿਆਦਾ ਨੁਕਸਾਨ ਕੀਤਾ

  • @GurleenKaur-k5y
    @GurleenKaur-k5y 2 місяці тому +2

    Babbar sher bhai Amritpal singh ji khalsa jindabaad hai te rahega ❤❤❤❤❤

  • @IqbalSingh-ys8hb
    @IqbalSingh-ys8hb 2 місяці тому +38

    ਬਾਦਲਾਂ ਦਾ ਦਲਾ ਨਾ ਬਣੋ

    • @AmarjitSingh-eq3rl
      @AmarjitSingh-eq3rl 2 місяці тому +4

      ਤੂੰ ਕਾਹਦਾ ਦਲਾ ਹੈ

    • @JagseersinghSandhu-h8p
      @JagseersinghSandhu-h8p 2 місяці тому +1

      Tusi kis nal hu

    • @KalaSerron
      @KalaSerron 2 місяці тому +1

      ​@@AmarjitSingh-eq3rlਬਾਦਲ ਕੰਜਰ ਗਦਾਰ 1972ਤੋ।ਦਿੱਲੀ ਦਾ ਦੱਲਾ

  • @Khalsa-kf3wt
    @Khalsa-kf3wt 2 місяці тому +13

    ਇਹ ਦੋ ਬੰਦੇ ਸਿਰਫ ਬਾਦਲ ਨਾਲ ਇਸ ਕਰਕੇ ਰਲ ਗਏ ਕਿ ਸਰੋਮਣੀ ਕਮੇਟੀ ਨੇ ਇਹਨਾਂ ਦੀ ਆਰਥਿਕ ਮਦਦ ਕੀਤੀ ਰਾਜੋਆਣਾ ਤੇ ਖੇੜਾ ਸਾਹਿਬ ਸਰੋਮਣੀ ਕਮੇਟੀ ਵੀ ਸੰਗਤ ਦੀ ਹੈ ਬਾਦਲਾਂ ਦੀ ਨਹੀ

  • @gurjotbhinder6680
    @gurjotbhinder6680 2 місяці тому +9

    ਖੇੜਾ ਸਾਬ ਬਾਦਲ ਦਲ ਤਹਾਨੂੰ ਵਰਤ ਰਿਹਾ,

  • @Bikramjitsingh6715
    @Bikramjitsingh6715 2 місяці тому +7

    ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਠੀਕ ਹੈ ਤੁਹਾਡੀ ਬਾਦਲ ਨੇ ਮਦਦ ਕੀਤੀ ਤੁਹਾਨੂੰ ਬਾਹਰ ਲਿਆਂਦਾ ਤੁਹਾਡੀ ਮਦਦ ਕੀਤੀ ਪਰ ਇਹ ਵੀ ਦੱਸ ਦੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਿਸ ਨੇ ਕਰਵਾਈਆਂ ਤੇ ਕਿ ਇਹਨਾਂ ਦੀ ਸਰਕਾਰ ਸੀ ਤੁਸੀਂ ਆਪਣੇ ਹੀ ਰੋਣੇ ਰੋਈ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਹ ਸਾਰੇ ਭੇਦ ਇਹਨਾਂ ਦੇ ਖੁੱਲ ਕੇ ਸਾਹਮਣੇ ਆ ਗਏ ਆ ਹੁਣ ਤੁਹਾਡੇ ਵਰਗੇ ਵੀਰਾਂ ਨੂੰ ਲਿਆ ਕੇ ਸੰਗਤਾਂ ਦੇ ਸਾਹਮਣੇ ਕਰਕੇ ਸਹੀ ਹੋਣਾ ਚਾਹੁੰਦੇ ਆ ਪਰ ਸੰਗਤਾਂ ਨੂੰ ਪਤਾ ਹੁਣ ਇਹਨਾਂ ਦੀ ਦਾਲ ਨਹੀਂ ਗਲਦੀ

  • @IqbalSingh-ys8hb
    @IqbalSingh-ys8hb 2 місяці тому +21

    ਹਿਲ ਗਿਆ ਚਵਲ

  • @jagdevbrar6100
    @jagdevbrar6100 2 місяці тому +26

    ਬੇਅਬਦੀ ਬਾਰੇ ਕੋਈ ਗੱਲ ਬਾਤ ਕਰਨ ਦੀ ਹਿੰਮਤ ਕਰ ਸਰਸੇ ਵਾਲੇ ਸਾਧ ਨਾਲ ਰਲ਼ ਕੇ ਕੀ ਕੁੱਝ ਕਰ ਦਿੱਤਾ ਉਹਨਾਂ ਗੱਲ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ

    • @AmarjitSingh-eq3rl
      @AmarjitSingh-eq3rl 2 місяці тому

      ਤੁਸੀ 1984 ਕਤਲੇ ਆਮ ਬਾਰੇ ਗੱਲ ਕਰੋ

    • @KalaSerron
      @KalaSerron 2 місяці тому +1

      ​@@AmarjitSingh-eq3rlਬਾਈ ਜੀ ਬਾਦਲ ਕੰਜਰ ਦੀ ਮਾ ਦੇ ਲੱਨ ਤਾ 1974ਤੋ।ਵੱੜ ਗਿਆ ਸੀ ਚਰਾਸੀ ਇੰਦਰਾ ਨਾਲ ਮਿਲ ਕੇ ਕਰਾਈ ਹੋਰ ਦੱਸੋ

  • @AjaypalSingh-mi8no
    @AjaypalSingh-mi8no 2 місяці тому +4

    ਭਾਈ ਸਾਹਿਬ ,ਤੁਸੀ ਬਹੁਤ ਗਿਆਨ ਵੰਡ ਤਾ ,ਇਕ ਵਾਰ ਸੁਖਬੀਰ ਬਾਦਲ ਨੂੰ ਏ ਵੀ ਪੁੱਛ ਲਵੋ ਕੇ ,ਸੁਮੇਧ ਸੈਣੀ ਨੂੰ dGP ਕਯੋ ਲਾਇਆ ਸੀ ,ਸਰਸੇ ਵਾਲੇ ਬਾਬੇ ਨੂੰ ਮਾਫੀ ਕਯੋ ਦਿਤੀ ਸੀ ,ਬਰਗਾੜੀ ਵਿਚ ,ਨਿਰਦੋਸ਼ ਸਿੱਖਾਂ ਤੇ ਗੋਲੀਆਂ ਕਯੋ ਚਲਵਾਇਆ ਸੀ ,ਆਸ਼ੂ ਤੋਸ਼ ਦਾ ਸਤਸੰਗ ਲੁਧਿਆਣਾ ਵਿਚ ਕਯੋ ਕਰਵਾਇਆ ਸੀ ,ਬੇਅਦਬੀ ਦੇ ਦੋਸ਼ੀ ,ਸਰਸੇ ਵਾਲੇ ਨਾਲ ਯਾਰੀਆਂ ਕਯੋ ਲਾਇਆ ਸੀ ,ਮੰਜੀਠੀਏ ਨੂੰ ਵੀ ਪੁੱਛ ਲਵੋ ਕੇ ,ਪੰਜਾਬ ਦੀ ਧਰਤੀ ਤੇ ਨਸ਼ਾ ਕੌਣ ਲਿਆਯਾ ,

  • @paramjitmomi8051
    @paramjitmomi8051 2 місяці тому +13

    ਇਹ ਅੱਜ ਹੀ MLA ਦੀ ਟਿੱਕਟ ਲੈ ਕੇ ਜਾਊਗਾ॥

    • @nirmalsinghsinghsingh4604
      @nirmalsinghsinghsingh4604 2 місяці тому

      ਵੀਰ ਜੀ ਮੈਂ ਲਿਖਦਾ ਲਿਖਦਾ ਝਿਜਕ ਗਿਆ ਸੀ,ਪਰ ਤੁਸੀਂ ਸਹੀ ਗੱਲ ਪੇਸ਼ ਕਰ ਦਿੱਤੀ ਹੈ,ਹੋ ਸਕਦਾ ਹੈ ਕਿ ਇਸਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਕੁਰਸੀ ਲਈ ਆਫਰ ਕੀਤੀ ਗਈ ਹੋਵੇ, ਜਾ ਐੱਮ ਐੱਲ ਏ, ਦੀ ਪਰ ਐਹੋ ਜਿਹੇ ਦੋਮੂਹਿਆਂ ਨੂੰ ਹਮੇਸ਼ਾ ਹੀ ਸਿੱਖ ਕੌਮ ਨੇ ਸ਼ਰਫ਼ ਐਕਸਲ ਦੇ ਨਾਲ ਧੋਤਾ ਹੈ, ਲੋਕ ਸਭਾ ਦੀਆਂ ਚੋਣਾਂ ਇਸ ਗੱਲ ਦੀ ਗਵਾਹੀ ਦੇਣ ਲਈ ਕਾਫੀ ਹੈ। ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਵਿਚਾਰਾਂ ਨੂੰ ਖੁੱਲਕੇ ਦੱਸਿਆ ਹੈ।

    • @beantsingh7951
      @beantsingh7951 2 місяці тому +1

      ਤੂੰ ਵੀ ਟਿਕਟ ਲੈ ਲਈ ਮੂਤ ਪਾਲ ਤੋਂ😂😂

  • @jaswantsingh2900
    @jaswantsingh2900 2 місяці тому +13

    ਜੋ ਸੁੱਖੇ ਨੇ ਕੀਤਾ ਉਹ ਵੀ ਦੱਸ ਤੂੰ ਬਿਲਕੁਲ ਝ਼ਝੂਠ ਬੋਲਿਆ ਬਾਦਲਾਂ ਦੇ ਪਰਦੇ ਪਾਏ ਆ

  • @AmarjitPandher-tq7ch
    @AmarjitPandher-tq7ch 2 місяці тому +1

    ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੋਂ ਕੀਤਾ ਉਹ ਕੋਈ ਹੋਰ ਨਹੀਂ ਪੰਥ ਲਈ ਕਰ ਸਕਦਾ । ਬਾਦਲ ਸਾਹਿਬ ਨੇ ਪੰਥ ਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੈਕੇ ਆਂਦਾ ।

  • @gillpassanger
    @gillpassanger 2 місяці тому +11

    ਬਾਦਲਾਂ ਨੇ ਤੇਰੀ ਵੀ ਕੁਰਬਾਨੀ ਰੋਲ ਦੇਣੀ,ਬਚ ਜਾ ਇਨਾ ਤੋ

  • @amriksingh8422
    @amriksingh8422 2 місяці тому +30

    ਇਹ ਬੰਦਾ ਗ਼ਲਤ ਕਰ ਰਿਹਾ ਹੈ

  • @drmalkeet9076
    @drmalkeet9076 2 місяці тому +8

    ਜਥੇਦਾਰ ਜੀ ਆਉਂਦੇ ਹੀ ਬਾਦਲਾਂ ਦੀ ਝੋਲੀ ਵਿਚ ਪੈ ਗਏ ਹੋ ਵਧੀਆ ਨਹੀਂ ਕੀਤਾ ਬੁਰਾ ਲਂਗਾ ਹੈ ਤਾਂ ਮੁਆਫੀ ਚਾਹੁੰਦੇ ਹਾਂ

  • @Awazekhalak
    @Awazekhalak 2 місяці тому +6

    ਪ੍ਰੇਮੀ ਨੂੰ ਮਾਫੀ ਬਾਰੇ ਕੀਂ ਵਿਚਾਰ ਹੈ ਖੇੜਾ ਸਾਹਬ। ਆਪਣੀ ਕੁਰਬਾਨੀ ਦੀ ਖੇਹ ਖਰਾਬ ਕਰਵਾ ਲਈ

  • @sarakaul9409
    @sarakaul9409 2 місяці тому +16

    Kali dal sukhbir out

  • @karanveersingh3964
    @karanveersingh3964 2 місяці тому +9

    ਆਪਣੀ ਕੁਰਬਾਨੀ ਨਾ ਰੋਲੋ ਬਾਬਾ ਜੀ

  • @sohansingh5456
    @sohansingh5456 2 місяці тому +11

    ਇਨੇ ਆਪਣੀ ਕੁਰਬਾਨੀ ਮਿਟੀ ਵਿਚ ਰੋਲ ਦਿੱਤੀ

  • @harishbajaj9316
    @harishbajaj9316 2 місяці тому +13

    ਬੇ ਸ਼ਰਮੀ ਦੀ ਹੱਦ ਟੱਪ ਗਏ

  • @AjaypalSingh-mi8no
    @AjaypalSingh-mi8no 2 місяці тому +3

    ਜੇ ਕਿਸੇ ਪਾਰਟੀ ਵਿਚ ਹੀ ਜਾਣਾ ਚਾਹੁੰਦਾ ਸੀ ,ਤਾ ਕਿਸੇ ਚੰਗੇ ਬੰਦੇ ਦੇ ਲੜ ਲਗਦਾ ,ਕਿਹੜੇ ਪਾਪੀਆਂ ਨਾਲ ਮਿਲ ਗਿਆ ਏ ਗੁਰਦੀਪ ਸਿਹਾ , ਤੂੰ ਤਾ ਆਪਣੀ ਕੁਰਬਾਨੀ ਮਿਟੀ ਵਿਚ ਹੀ ਮਿਲਾਤੀ

    • @AmarjitSingh-eq3rl
      @AmarjitSingh-eq3rl 2 місяці тому

      ਤੁਹਾਡੀ ਨਜ਼ਰ ਵਿੱ😮 2:22 ਚ ਜਿਹੜਾ ਦੁੱਧ ਧੋਤਾ ਹੈ ਉਸਦਾ ਨਾਂ ਦੱਸੋ

  • @majorsingh1109
    @majorsingh1109 2 місяці тому +6

    ਇਹ ਵਿਕ ਗਿਆ ਇੱਕ ਮਹੀਨੇ ਬਾਆਦ ਇਸ ਨੂੰ ਬਾਹਰ ਦੀ ਦੁਨੀਆ ਵਾਰੇ ਪਤਾ ਚੱਲੂਗਾ ਕੀ ਇਹ ਕਿ ਹੋ ਰਿਹਾ ਹੈ

  • @ajabsingh2610
    @ajabsingh2610 2 місяці тому +13

    ਕਾਲੇ ਬਾਦਲਾਂ ਨੂੰ ਚਿੱਟੇ ਨਾ ਕਰ ਇਨ੍ਹਾਂ ਭਿੰਡਰ ਵਾਲਿਆਂ ਨੂੰ ਕਾਂਗਰਸ ਦਾ ਕਿਹਾ

  • @jasbirpathak5279
    @jasbirpathak5279 2 місяці тому +3

    ਕਬਜਾ ਕਿਸ ਨੇ ਕੀਤਾ ਹੈ ਇਹ ਤਾਂ SGPC ਤੇ ਸ੍ਰੀ ਆਕਾਲ ਤਖਤ ਸਾਹਿਬ ਤੇ ਇਹ ਤਾਂ ਹੁਣ ਬੱਚੇ ਬੱਚੇ ਨੂੰ ਪਤਾ ਹੈ ਜੀ।ਬਾਦਲ ਦਲ ਤੇ ਉਸਦੇ ਚਮਚਿਆਂ ਨੇ ਜਥੇਦਾਰਾਂ ਨੂੰ ਤੇ SGPC ਦੇ ਪ੍ਰਧਾਨਾਂ ਨੂੰ ਸਿਰਫ ਆਪਣੇ ਫਾਇਦੇ ਲਈ ਵਰਤਿਆ ਹੈ।ਤੁਸੀ ਜਿਸ ਸੁਖਵੀਰ ਬਾਦਲ ਨੂੰ ਚੰਗਾ ਕਹਿ ਰਿਹਾ ਹੈ ਤਾਂ ਉਹ ਤਾਂ ਭਾਈ ਹਵਾਰਾ ਨੂੰ ਅੱਤਵਾਦੀ ਕਹਿੰਦਾ ਹੈ।ਜਦੋਂ ਇਹਨਾਂ ਦਾ ਰਾਜ ਸੀ ਪੰਜਾਬ ਵਿੱਚ ਤੇ ਇਹ ਸੈਂਟਰ ਵਿੱਚ ਇਹ ਮੰਤਰੀ ਸੀ ਉਸ ਵੇਲੇ ਤਾਂ ਇਹਨਾ ਨੂੰ ਬੰਦੀ ਸਿੰਘਾਂ ਦੀ ਯਾਦ ਨਹੀਂ ਆਈ।ਹੁਣ ਤੁਸੀ ਮਨਜਿੰਦਰ ਸਿਰਸੇ ਨੂੰ ਮਾੜਾ ਕਹਿ ਰਹੇ ਹੋ ਜਦੋਂ ਪਹਿਲਾਂ ਸੁਖਵੀਰ ਬਾਦਲ ਨੇ ਪੰਜਾਬ ਵਿੱਚ ਅਕਾਲੀ ਸਰਕਾਰ ਵੇਲੇ ਉਸ ਨੂੰ ਮੰਤਰੀ ਦਾ ਦਰਜਾ ਦਿੱਤਾ ਸੀ ਬਾਦਲ ਨੇ ਉਸ ਟਾਈਮ ਉਹ ਚੰਗਾ ਸੀ ਤੇ ਹੁਣ ਉਹ ਬਾਦਲ ਪਰਿਵਾਰ ਨੂੰ ਨੰਗਾ ਕਰ ਰਿਹਾ ਹੈ ਤਾਂ ਉਹ ਮਾੜਾ ਬਣ ਗਿਆ।ਏਨੀ ਚਮਚਾਗਿਰੀ ਚੰਗੀ ਨਹੀਂ ਜੀ।ਤੁਸੀ ਤੇ ਰਾਜੋਆਣਾ ਹੀ ਬਾਦਲ ਦੇ ਚਮਚੇ ਬਣਦੇ ਹੋ ਬਾਕੀ ਤਾਂ ਸਾਰੇ ਇਹਨਾਂ ਨੂੰ ਗਾਲ਼ਾਂ ਦਿੰਦੇ ਨੇ।84 ਵੇਲੇ ਤੋਂ ਲੈ ਕੇ ਸਭ ਤੋਂ ਜਿਆਦਾ ਦੋਗਲਾਪਣ ਅਗਰ ਕਿਸੇ ਨੇ ਕੀਤਾ ਹੈ ਤਾਂ ਉਹ ਬਾਦਲ ਪਰਿਵਾਰ ਹੈ।SGPC ਵਿੱਚ ਜਿੰਨਾ ਵੀ ਪੈਸਾ ਗੁਰੂ ਦੀ ਗੋਲਕ ਵਿੱਚ ਆਉਂਦਾ ਹੈ ਉਹ ਸਾਰਾ ਇਹ ਬਾਦਲ ਪਰਿਵਾਰ ਆਪਣੇ ਫਾਇਦੇ ਲਈ ਵਰਤਦੇ ਨੇ।SGPC ਦੀਆਂ ਜਮੀਨਾਂ ਸਸਤੇ ਰੇਟਾਂ ਵਿੱਚ ਕਿਸ ਨੇ ਦਿੱਤੀਆਂ ਆਪਣੇ ਚਮਚਿਆਂ ਨੂੰ ਉਹ ਵੀ ਦੱਸੋ।ਹੁਣ ਤੁਸੀ ਸਟੇਜ ਤੇ ਬੋਲ ਰਹੇ ਹੋ ਤਾਂ ਪਿੱਛੇ ਦੇਖੋ ਸੁਖਵੀਰ ਬਾਦਲ ਕਿਵੇਂ ਬੈਠਾ ਹੈ।

    • @Kang_dulla.
      @Kang_dulla. 2 місяці тому

      ਬੰਦੀ ਸਿੰਘਾ ਦੀ ਮਦਦ ਕਰਨੀ ਤੇ SGPC ਦੀ ਜ਼ੁੰਮੇਵਾਰੀ ਸੀ ਕਿਉਂਕਿ ਬਾਦਲ ਸਾਬ ਨੇ ਹੀ ਪੱਕਾ ਵਾਧਾ ਕੀਤਾ ਸੀ ।.. ਧਰਮੀ ਫੋਜੀ ਨੂ ਕੰਮ ਦੇਣਾ।.. ਤੇ ਬੰਦੀ ਸਿੰਘਾ ਦੀ ।. ਕੇਸ ਲੜਨੇ।..

  • @GursewakSidhu-bt5bn
    @GursewakSidhu-bt5bn 2 місяці тому +4

    ਖੈੜਾ ਸਾਹਬ ਹੁਣ ਤੱਕ ਕੁੰਭਕਰਨ ਦੀ ਨੀਂਦ ਸੁੱਤਾ ਰਿਹਾ ।ਹੁਣ ਲਗਦਾ ਟੁਕੜ ਕਾਫੀ ਵੱਡਾ ਪਿਆ ਲਗਦਾ ਹੈ।ਕੰਜਰਾਂ ਐਵੇ ਭਕਾਈ ਮਾਰੀ ਜਾਦਾ ਜਿੰਨਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆ ਕਰਵਾਈਆਂ ਸੌਦੇ ਸਾਧ ਦੈ ਚੇਲੇ ਕੰਜਰਾ ਉਹਨਾਂ ਦਾ ਪੱਖ ਪੂਰ ਰਿਹਾ ਹੈ ।ਕੁਝ ਸ਼ਰਮ ਕਰ ਸ਼ਰਮ ਨੂੰ ਹੱਥ ਮਾਰ।ਮਰੀ ਜ਼ਮੀਰ ਵਾਲਾ ਸ਼ਖ਼ਸ।

  • @sgl8191
    @sgl8191 2 місяці тому +5

    Mr Gurdip Singh ji, don’t go so far. We need discipline. Don’t praise corrupt leaders of Akali Dal. U will repent later on. Sorry! U seems to be speaking for present corrupt leaders.

  • @TejinderpalSingh-d2z
    @TejinderpalSingh-d2z 2 місяці тому +12

    Khara sab akalli dal de piche lag k zero ho jaoge

  • @ajaibsinghdhindsa2664
    @ajaibsinghdhindsa2664 2 місяці тому +3

    ਉਠ ਤੁਰਿਆ ਫਿਰਦਾ ਬੁੱਢਾ ਹੋ ਗਿਆ ਪਰ ਮੂਤਣ ਦਾ ਵੱਲ ਨਹੀਂ ਆਇਆ ਮੁਤਣ ਲੱਗਾ ਚੱਡੇ ਲਵੇੜ ਲੈਦਾ ਹੈ ਬਾਕੀ ਆਪ ਜੀ ਸੱਭ ਸਿਆਣੇ ਹੋ ਜੀ ਧੰਨਵਾਦ ਜੀ

  • @kirpalsingh3924
    @kirpalsingh3924 2 місяці тому +4

    ਕਿਉਂ ਆਪਣੀ ਕੁਰਬਾਨੀ ਰੋਲਣ ਵਿੱਚ ਬਹੁਤ ਅਗੇ ਲੰਘ ਗਿਆ। ਸੱਚ ਤਾਂ ਤੁਹਾਨੂੰ ਲੋਕਾਂ ਨੇ ਹੁਣ ਮੂੰਹ ਨਹੀਂ ਲਾਉਣਾ। ਸ਼ਰਮ ਦਾ ਘਾਟਾ ਇਸ ਨੂੰ। ਨਸ਼ਿਆਂ ਵਾਰੇ ਵੀ ਦੱਸ ਦੇ ਕਿਸ ਦੇ ਰਾਜ ਵਿੱਚ ਵਧਿਆ।

  • @kirpalsingh3924
    @kirpalsingh3924 2 місяці тому +5

    ਹੁਣ ਗੱਫਾ ਮਿਲ ਗਿਆ ਹੈ ਬਾਦਲਾਂ ਦਾ ਟੌਮੀ।

  • @YuvrajsinghDhillon-ke9cx
    @YuvrajsinghDhillon-ke9cx 2 місяці тому +1

    ਦੋਹਾਂ ਨੇ ਹੀ ਬਾਂਹ ਪਾਈ ਪਈ ਤੁਹਾਡੇ 🙏

  • @BalwinderSingh-wi7qr
    @BalwinderSingh-wi7qr 2 місяці тому +3

    ਆਪਣੀ ਕੁਰਬਾਨੀ ਦਿੱਤੀ ਵੇਚ

  • @SurinderSingh-yb9mj
    @SurinderSingh-yb9mj 2 місяці тому +6

    ਕਰਾਲੋ ਬੰਦੀ ਸਿੰਘਾਂ ਨੂੰ ਰਿਹਾਅ

  • @GurleenKaur-k5y
    @GurleenKaur-k5y 2 місяці тому +1

    Sikh koum da babbar sher bhai Amritpal singh ji khalsa jindabaad hai te rahega ❤❤❤❤

  • @SukhjinderSingh-mi1wg
    @SukhjinderSingh-mi1wg 2 місяці тому +14

    Khera sab badala de jholy vich bath geya h badLa kochi pa dete h

    • @BantaSingh-tt8zt
      @BantaSingh-tt8zt 2 місяці тому +2

      ਸ਼ਰਮ ਕਰੋ ਪਤਾ ਨਹੀਂ ਇਹ ਕਿਥੋਂ ਆ ਜਾਂਦੇ ਜੇ ਕੁਰਬਾਨੀ ਵਾਲੇ ਸਿੰਘਾਂ ਨੂੰ ਤੁਸੀਂ ਸਵਾਲ ਕਰਦੇ ਉ

    • @Harjinderbrar-j2e
      @Harjinderbrar-j2e 2 місяці тому

      ਪਰ ਸ. ਸਿਮਰਨਜੀਤ ਸਿੰਘ ਮਾਨ ਨੇ ਵੀ ਤਿੰਨ ਵਾਰ ਐੱਮ. ਪੀ.ਬਣ ਜਾਣ ਦੇ ਬਾਵਜੂਦ ਫਿਰ ਵੀ ਸਿਖ ਕੌਮ ਦੇ ਖਾਸ ਮਸਲੇ ਹੱਲ ਨਹੀਂ ਕਰਵਾਏ ਹਨ।ਧੰਨਵਾਦ ਜੀਉ

    • @baljitsingh9283
      @baljitsingh9283 2 місяці тому

      ਬਾਦਲਾਂ ਨੇ ਕਿਨੇ ਕੂ ਮਸਲੇ ਹੱਲ ਕਰਾਏ ਸਿਖ ਕੌਮ ਦੇ ਜਾ ਪੰਜਾਬ ਦੇ

  • @JagdevSingh-nx2jx
    @JagdevSingh-nx2jx 2 місяці тому +2

    ਇਸ ਦੇ ਨਾਂ ਨਾਲ ਸਾਹਿਬ ਨਾ ਲਾਓ ਵੀਰ ਜੀ ਇਹ ਕਿਹੜਾ ਸਾਹਿਬ ਹੈ ਗੰਦਾਂ ਨਾਲ ਖੜ੍ਹ ਗਿਆ ਤੇ ਗੰਦ ਹੋ ਗਿਆ ਬਰਾੜ 🙏

  • @psingh-3073
    @psingh-3073 2 місяці тому +2

    ਸੱਚ ਕੀ ਹੈ?
    ੧) ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਇਨਸਾਫ਼ ਮੰਗਣ ਵਾਲੀਆਂ ਸ਼ਾਂਤਮਈ ਨਿੱਤਨੇਮ/ਸਿਮਰਨ ਕਰ ਰਹੀਆਂ ਸਿੱਖ ਸੰਗਤਾਂ ਉਤੇ ਅੰਮ੍ਰਿਤ ਵੇਲੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਿਸ ਨੇ ਕੀਤਾ, ਅਤੇ ਫਿਰ ਅਣਪਛਾਤੀ ਪੁਲਸ ਅਤੇ ਕੇਸ ਦਰਜ ਕੀਤਾ ਗਿਆ?
    ੨) ਜੱਥੇਦਾਰ ਕਾਉਂਕੇ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅਤੇ ਉਸਦੀ ਰਿਪੋਰਟ ਕਿਸ ਨੇ ਦਬਾ ਕੇ ਰੱਖੀ?
    ਅਤੇ ਹੋਰ ਬਹੁਤ ਕੁਝ???????????????

  • @subhashchoudhary8838
    @subhashchoudhary8838 2 місяці тому

    ਬਾਦਲਾਂ ਨੇ ਪੰਜਾਬ ਦਾ ਭੇੜਾ ਗਰਕ ਕਰਤਾ
    ਹੁਣ ਇਨ੍ਹਾਂ ਦੀ ਸਰਕਾਰ ਨਹੀਂ ਬਣਦੀ ਪੰਜਾਬ ਬਿਚ

  • @HarjinderSingh-kh1gy
    @HarjinderSingh-kh1gy 2 місяці тому +4

    ਕੁਰਬਾਨੀ ਤਾਂ ਵੱਡੀ ਕੀਤੀ ਪਰ ਵਰਗਲਾਏ ਗਏ।

  • @pritpalsingh8317
    @pritpalsingh8317 2 місяці тому

    ਖੈੜਾ ਸਾਹਬ ਤੁਸੀਂ ਤਾਂ ਬਿਲਕੁਲ ਗ਼ਲਤ ਪੱਖ ਲੈ ਰਹੇ ਹੋ! ਪੰਜਾਬ ਚ ਅਕਾਲੀ ਦਲ਼ ਦੀ ਬਹੁਤ ਜ਼ਰੂਰਤ ਹੈ, ਇਹ ਅਕਾਲੀ ਜੋ ਹੁਣ ਦੇ ਹਨ, ਬਾਗੀ ਧੜਾ ਜਾਂ ਮੁਖ ਧੜਾ ਇਹਨਾਂ ਨੇ ਜੋ ਪੰਥ ਨਾਲ ਗਦਾਰੀਆਂ ਕੀਤੀਆਂ, ਪੰਥਿਕ ਲੋਕਾਂ ਨੂੰ ਕੁੱਟਿਆ ਸਰਸਾ ਵਾਲਿਆਂ ਦੀ ਪੁਸ਼ਤ ਪਨਾਹੀ ਕੀਤੀ ਹੈ! ਜੱਦ ਦੱਸ ਸਾਲ ਚ ਬੰਦੀਆਂ ਬਾਰੇ ਇੱਕ ਪੂਣੀ ਨਹੀਂ ਕੱਤੀ, ਅਕਾਲੀਆਂ ਦੀ ਪਨੀਰੀ ਜੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਚੋਂ ਆਉਂਦੀ ਸੀ, ਉਹ ਫੈਡਰੇਸ਼ਨ ਖ਼ਤਮ ਕਰ ਦਿੱਤੀ ਗਈ! ਅਕਾਲੀ ਸਟੇਜ ਤੇ ਮੋਨੇ ਲੋਕਾਂ ਦੀ ਭਰਮਾਰ ਹੋ ਗਈ! ਅਕਾਲੀ ਸਹੀ ਅਰਥਾਂ ਚ ਅਕਾਲੀ ਹੋਣ ਅਸੀਂ ਨਾਲ ਹੋਵਾਂਗੇ! 🙏🙏

  • @coverop8649
    @coverop8649 2 місяці тому +1

    ਕੁਰਬਾਨੀ ਕੀਤੀ ਪੰਥ ਲੲੀ ਪਰ ਬਾਦਲਾਂ ਦੀ ਝੋਲੀ ਪੈਣਾ ਸ਼ੋਭਾ ਨਹੀਂ ਦਿੰਦਾ

  • @AjaypalSingh-mi8no
    @AjaypalSingh-mi8no 2 місяці тому +6

    ਲੱਖ ਲਾਹਨਤ ਤੇਰੇ ,ਆਪਣੀ ਕੁਰਬਾਣੀ ਖੂਹ ਚ ਪਾਤੀ ਤੂੰ ਅੱਜ

  • @user-og4in5yx2i
    @user-og4in5yx2i 2 місяці тому

    ਜਿਹੜਾ ਅੱਜ ਦੇ ਯੁੱਗ ਵਿੱਚ ਵੀ ਬਾਦਲਾਂ ਦੇ ਗੁਣ ਗਾਵੇ ਮੈਂ ਉਹਨੂੰ ਬੰਦਾ ਹੀ ਨਹੀਂ ਮੰਨਦਾ

  • @GurpreetSingh-wh5ug
    @GurpreetSingh-wh5ug 2 місяці тому +1

    Sromani akalidal failed 😊

  • @chanansingh1370
    @chanansingh1370 2 місяці тому +3

    ਦੱਲਿਆ ਉਹਨਾ ਨੂੰ ਬਾਦਲਾ ਨੇ ਅੰਦਰ ਰੱਖਿਆ ਏ।

  • @mohansingh-bq3fh
    @mohansingh-bq3fh 2 місяці тому +8

    O ja oa Rolti kurbani Tu kudrti fas gia bechara

  • @vanshikamehra2413
    @vanshikamehra2413 2 місяці тому +1

    ਧਾਰੀਵਾਲ ਗੁਰਦਾਸਪੁਰ ਰਕੇਸ਼ ਪੰਡਤ ਪੁਲਿਸ ਪਵਨ ਆਵਰ ਆਰਵੀਦ ਸਲਵਾਨ ਤਸਈਲ ਸਦਰੀਲਾਲ ਵਸੀਕਾ ਰਾਜੂ ਉਫ਼ ਰਜਵੀਤ ਸਿੰਘ ਫ਼ਾਦਰ ਹਰੀਦਰ ਕੋਰ ਕਮੇਟੀ ਵਿੱਚ ਗੱਦ ਦਾਨਬਰ ਡੀਲਰ ਕਾਤਲ ਹਨ ਰਮੇਸ਼ ਸ਼ਰਮਾ ਰਾਜੀਵ ਸ਼ਰਮਾ ਜਤਿੰਦਰ ਸ਼ਰਮਾ ਪਵਨ ਆਵਰ ਪੁਤਰ ਅਸਾਕ ਆਜਨਾ ਸਤਵਿੰਦਰ ਸਿੰਘ ਪੁਲਿਸ ਪਾਰਟੀ ਚੋਂਰੀ ਕਾਤਲ

  • @HarjinderSingh-rn3cc
    @HarjinderSingh-rn3cc 2 місяці тому

    ਭਾਈ ਗੁਰਦੀਪ ਸਿੰਘ ਖੇੜਾ ਨੇ ਬੇਸ਼ੱਕ 34 ਸਾਲ ਹੋ ਗਏ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਮੂਹਰੇ ਰੱਖ ਜੇਲ੍ਹ ਕਟੀ ਆ ,, ਪਰ ਸਿੱਖੀ ਤੋ ਮੈਂ ਸਮਝਦਾ ਕੇ ਉਹੋ ਹਜੇ ਅਨਜਾਣ ਨੇ ,, ਇਹੋ ਹਾਲ ਸਾਡੀ ਨੌਜਵਾਨ ਪੀੜ੍ਹੀ ਦਾ ,, ਅੱਜ ਦੀ ਨੌਜਵਾਨ ਪੀੜ੍ਹੀ ਧੰਨੁ ਗੁਰੂ ਨਾਨਕ ਦੇਵ ਜੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਇਤਿਹਾਸ ਤੋ ਨਾ ਵਾਕਿਫ਼ ਆ ਪਰ ਭਿੰਡਰਾਂਵਾਲਾ ਦੇ episode ਤੋ ਇਕ ਨਵਾਂ ਇਤਿਹਾਸ ਸਿਰਜਣ ਦੇ ਰੌਂਅ ਵਿੱਚ ਜਰੂਰ ਆ ,,
    ਅੱਜ ਭਾਈ ਗੁਰਦੀਪ ਸਿੰਘ ਖੇੜਾ ਨੇ ਜਿਥੋਂ ਤੱਕ ਮੈਂ ਸਮਝਦਾ ਕੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਸਾਹਮਣੇ ਇਕ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਹੈ ,, ਉਹੋ ਆਪਣੇ ਭਾਸ਼ਣ ਵਿੱਚ ਭਿੰਡਰਾਂਵਾਲਾ ਲਈ ਮਰਦ ਅਗੰਮੜਾ ਕਹਿ ਸੰਬੋਧਨ ਕਰ ਰਹੇ ਆ ਜੋਕਿ ਅਤ ਨਿੰਦਣਯੋਗ ਆ ,
    ਮਰਦ ਅਗੰਮੜਾ ਦਾ ਸੰਬੋਧਨ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਲਈ ਹੀ ਸੁਣੰਦੇ ਬੋਲਦੇ ਰਹੇ ਆ ,, ਪਰ ਭਿੰਡਰਾਂਵਾਲਾ ਲਈ ਇਹ ਸ਼ਬਦ ਬੋਲ ਕਰ ਕੇ ਭਿੰਡਰਾਂਵਾਲਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਬਰਾਬਰ ਪੇਸ਼ ਕਰਨਾ ,, ਅਤ ਨਿੰਦਣਯੋਗ ਹੈ
    ਮੈਂ ਖੁੱਲ੍ਹੇ ਸ਼ਬਦਾਂ ਵਿੱਚ ਇਸ ਦੀ ਨਖੇਦੀ ਕਰਦਾ
    #ਸਿੰਘ ਹਰਜਿੰਦਰ

  • @GurpreetSingh-r4b3j
    @GurpreetSingh-r4b3j 2 місяці тому +13

    Tusi awdi kurbani mitti ch rol ti

  • @RandhirSingh-g1i
    @RandhirSingh-g1i 2 місяці тому +1

    ਜਿੰਨਾ ਚਿਰ ਮਰਜੀ ਬੋਲੋ ਤੁਹਾਨੂੰ ਕੋਈ ਨੀ ਰੋਕ ਸਕਦਾ ਖੈੜਾ ਜੀ,. ਬੋਲੀ ਬਾਦਲਾ ਦੀ .. ਚਮਚਾ ਗਿਰੀ ਦੀ ਹੱਦ,

  • @GurmukhBhullar-mh7mn
    @GurmukhBhullar-mh7mn 2 місяці тому

    ਜਿਹੜੀ ਥੋੜੀ ਬਹੁਤੀ ਬਚੀ ਹ ਬਣਾ ਕੇ ਰੱਖ ਆਪਦੀ ਭਾਊ ਜੇ ਤੂੰ ਜੇਲ ਕੱਟ ਕੇ ਆਇਆ ਤੇ ਛੱਡ ਇਹੋ ਜਿਹੇ ਕੰਮ ਨੂੰ ਐਮਐਲਏ ਨਾ ਬਾਣਾ

  • @SherSingh-ec7jr
    @SherSingh-ec7jr 2 місяці тому

    ਬਾਦਲ ਸਹਿਬ ਨੂੰ ਇਹ ਵੀ ਪੁਸ ਲਵੋ ਜਦੋਂ ਤੁਹਾਡਾ ਰਾਜ ਸੀ ਕਿਨੀਆ ਗੁਰੂ ਸਹਿਬ ਜੀ ਦੀਆ ਬੇਅਦਬੀਆ ਹੋਈਆਂ ਕੀ ਕੀਤਾ ਜਿਨਾ ਚਿਰ ਬਾਦਲਾਂ ਦਾ ਰਾਜ ਰਿਹਾ ਓਦੋਂ ਬੰਦੀ ਸਿੰਘ ਕਿਉ ਯਾਦ ਨੀ ਆਏ

  • @Khalsa-kf3wt
    @Khalsa-kf3wt 2 місяці тому +1

    ਇਹਨਾਂ ਨੇ ਕੁਰਬਾਨੀ ਤਾਂ ਕੀਤੀ ਪਰ ਅੰਦਰ ਬੈਠਿਆਂ ਨੂੰ ਪਤਾ ਨਹੀ ਬਾਦਲਾਂ ਨੇ ਕਿੰਨੇ ਜ਼ੁਲਮ ਕੀਤੇ

  • @KulwinderSingh-uz7fl
    @KulwinderSingh-uz7fl 2 місяці тому +1

    No matter what he done in the past now he is gadar bakaoo

  • @hazurkhehra6838
    @hazurkhehra6838 2 місяці тому +1

    Amritpal singh jinabab

  • @gurvinderpalsingh679
    @gurvinderpalsingh679 2 місяці тому +8

    LANGAR KHANI JOOTHA DA IKATHH HOYA

  • @gurdarshansingh6297
    @gurdarshansingh6297 2 місяці тому

    ਖੇੜਾ ਜੀ ਤੁਹਾਡੀ ਕੁਰਬਾਨੀ ਨੂੰ ਸਲਾਮ ਪਰ ਜਿਹਨਾਂ ਦੀ ਧੂਹੀ ਚੜਿਆ ਉਹ ਆਪ ਤਾਂ ਡੁੱਬੇ ਤੂੰ ਵੀ ਨਾਲ ਹੀ ਡੁੱਬ ਗਿਆ

  • @SonySukhanand
    @SonySukhanand 2 місяці тому

    ਭਾਈ ਸਾਬ ਜੀ ਸਾਨੂੰ ਸਭ ਪਤਾ ਹੈ ਪਰ ਗਦਾਰ ਦੇ ਹੱਕ ਵਿੱਚ ਖੜਣਾ ਬਹੁਤ ਗਲਤ ਹੈ ਤੁਹਾਡੀ ਇੱਜਤ ਕਰਦੇ ਹਾ ਖੈੜਾ ਪਰ ਗਦਾਰਾ ਦੀ ਨਹੀ

  • @GurmukhBhullar-mh7mn
    @GurmukhBhullar-mh7mn 2 місяці тому

    ਜਿਹੜੀ ਕੋਈ ਮਾਸਾ ਭੋਰਾ ਹੈਗੀ ਸੀ ਉਹ ਵੀ ਗਵਾਚ ਜਾਣੀ ਤੂੰ ਕੀ ਅਕਾਲੀਆਂ ਤੋਂ ਲੈਣਾ ਦੱਸ ਹੈਂ ਕਿਹੜੇ ਹਾਲ ਤੇ ਨਾਤੇ ਨੇ

  • @user-og4in5yx2i
    @user-og4in5yx2i 2 місяці тому

    ਰੱਬ ਲੱਤ ਨਹੀਂ ਮੱਤ ਮਾਰਦਾ ਹੈ ,ਖੈੜਾ ਇਸਦੀ ਪ੍ਰਤੱਖ ਮਿਸਾਲ ਹੈ।

  • @niranjansinghsandhu1520
    @niranjansinghsandhu1520 2 місяці тому

    ਖੈੜਾ ਜੀ ਜਥੇਦਾਰ ਗੁਰਦੇਵ ਸਿੰਘ ਬਾਰੇ ਕੁਝ ਬੋਲਦੇ ਰਾਮ ਰਹੀਮ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਕੁਝ ਵੀ ਨਹੀਂ ਬੋਲੇ ਸਿਰਫ ਪਰੰਤੂ ਆਪ ਹੀ ਆਪਣੇ ਬਾਰੇ ਕਾਫੀ ਕੁਝ ਦਸ ਦਿੱਤਾ ਪ੍ਰਕਾਸ਼ ਇਨਸਾ ਦੇ ਗੁਣ ਹੀ ਗਾਇਨ ਕਰਕੇ ਲੈਣ ਦੇਣ ਕਰ ਦਿੱਤਾ

  • @sardarsaabsingh6463
    @sardarsaabsingh6463 2 місяці тому +5

    ਮੂਰਖਾ ਰਾਜ ਵੀ ਇਹਨਾਂ ਬਾਦਲਾਂ ਦਾ ਰਿਹਾ 15 ਸਾਲ,,,,, ਇਹਨਾਂ ਨੇ ਹੀ ਤਹਾਨੂੰ ਅੰਦਰ ਰਖਿਆ,, ਹੁਣ ਮਾਇਆ ਦਾ ਲਾਲਚ ਵਸ ਹੋ ਗਿਆ,, ਕੁਰਬਾਨੀ ਰੋਲ ਤੀ ਆਪਣੀ

  • @piarasingh6138
    @piarasingh6138 2 місяці тому +7

    ਇਹ ਤਾਂ ਆਪਣੇ ਹੀ ਰੋਣੇ ਰੋਈ ਜਾਂਦਾ,

  • @baljitsingh9283
    @baljitsingh9283 2 місяці тому

    ਸੁਣਿਆ ਸੀ ਲੋਕ ਵਿਕ ਕੇ ਬਦਲ ਜਾਂਦੇ ਪਰ ਅਜ ਦੇਖ ਵੀ ਲਿਆ ਸਾਰੀ ਬੋਲ ਬਾਣੀ ਪੂਰੀ ਤਰਾਂ ਕਹਾਣੀ ਲਿਖ ਕੇ ਦਿਤੀ ਗਈ ਇਸਨੂ

  • @jagdevsandhu6186
    @jagdevsandhu6186 2 місяці тому

    Shame for Gurdeep Singh to be a spokesman of Badals who are hated all over the world

  • @nirmalsinghsinghsingh4604
    @nirmalsinghsinghsingh4604 2 місяці тому

    ਗੁਰਦੀਪ ਸਿੰਘ ਜੀ ਖੈੜਾ,ਬੰਦੀ ਸਿੰਘਾਂ ਬਾਰੇ ਕਿਸੇ ਵੀ ਸਿੱਖ ਨੂੰ ਕੋਈ ਵੀ ਸ਼ੱਕ ਨਹੀਂ ਹੈ ਕਿ ਬੰਦੀ ਸਿੰਘਾਂ ਦੀ ਕੁਰਬਾਨੀ ਬਹੁਤ ਵੱਡੀ ਹੈ।ਪਰ ਇਸ ਗੱਲ ਵਿੱਚ ਮੈਨੂੰ ਇਹ ਸ਼ੱਕ ਕਿਉਂ ਹੋ ਰਿਹਾ ਹੈ ਕਿ ਤੁਸੀਂ ਇਸ ਗੱਲ ਨੂੰ ਭਲੀਭਾਂਤ ਜਾਣਦੇ ਹੋਏ ਵੀ ਕਿ ਜਦੋਂ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਡਿਪਟੀ ਸੀ ਐੱਮ ਸਨ, ਓਦੋਂ ਜਦੋਂ ਬੰਦੀ ਸਿੰਘਾਂ ਨੂੰ ਬਾਹਰਲੀਆਂ ਸਟੇਟਾਂ ਦੀਆਂ ਜੇਲ੍ਹਾਂ ਵਿੱਚ ਬੰਦ ਸਨ, ਤੇ ਇਹੀ ਸੁਖਬੀਰ ਬਾਦਲ ਦੀ ਸਟੇਟਮੈਂਟ ਹੁੰਦੀ ਸੀ ਕਿ,ਬੰਦੀ ਸਿੰਘਾਂ ਤੋਂ ਪੰਜਾਬ ਨੂੰ ਖ਼ਤਰਾ ਹੈ, ਕਿਉਂਕਿ ਇਹ ਖਾਲਿਸਤਾਨ ਦੀ ਮੰਗ ਕਰਦੇ ਹਨ ਤੇ ਇਹਨਾਂ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਤੁਹਾਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਸ਼ਿਫਟ ਨਹੀਂ ਸੀ ਕੀਤਾ ਗਿਆ, ਹੁਣ ਜਦੋਂ ਪੰਜਾਬ ਦੇ ਬੱਚੇ ਬੁੱਢੇ ਨੂੰ ਇਹਨਾਂ ਦੀ ਕਾਰਗੁਜ਼ਾਰੀ ਦਾ ਸਬੂਤ ਮਿਲਿਆ ਹੈ ਕਿ ਇਹ ਆਪਣੇ ਰਾਜ ਭਾਗ ਵਿੱਚ ਸਿੱਖਾਂ ਲਈ ਕੀ ਕੀ ਕਰਤੂਤਾਂ ਕਰਦੇ ਰਹੇ ਹਨ, ਤੁਸੀਂ ਇਹਨਾਂ ਨੂੰ ਬਚਾਉਣ ਲਈ ਪਤਾ ਨਹੀ ਕਿਉਂ ਉਤਾਵਲੇ ਹੋ ਗ‌ਏ ਹੋ। ਤੁਹਾਡੇ ਤੋਂ ਬਿਨਾਂ ਹੋਰ ਵੀ ਕਿਸੇ ਸਿੰਘ ਨੂੰ ਜ਼ਮਾਨਤ ਤੇ ਛੱਡਿਆ ਗਿਆ ਹੈ ਕਿ ਸਿਰਫ਼ ਤੁਹਾਡੇ ਉੱਪਰ ਹੀ ਮਿਹਰਬਾਨੀ ਹੋਈ ਹੈ। ਸ਼੍ਰੋਮਣੀ ਕਮੇਟੀ ਜਿਸਨੂੰ ਕਿ ਬਾਦਲਾਂ ਨੇ ਤਹਿਸ ਨਹਿਸ਼ ਕਰਨ ਦੀ ਕੋਈ ਕਸਰ ਨਹੀਂ ਛੱਡੀ, ਅਕਾਲੀ ਦਲ ਦਾ ਬੇੜਾ ਗੁੱਲ ਕਰਕੇ ਰੱਖ ਦਿੱਤਾ ਹੈ, ਡੇਰਿਆਂ ਦੀਆਂ ਵੋਟਾਂ ਲਈ ਸਾਡੇ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਰਾਜ ਵਿੱਚ ਸੜਕਾਂ ਤੇ ਬਾਜ਼ਾਰਾਂ ਗਲੀਆਂ ਰੂੜੀਆਂ ਉੱਪਰ ਰੋਲਿਆ ਸੀ, ਇਕਦਮ ਇਹਨਾਂ ਦੀ ਪਿੱਠ ਤੇ ਆਕੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹੋ। ਮੈਨੂੰ ਨੀ ਪਤਾ ਕਿ ਅੰਦਰੋਂ ਅੰਦਰ ਕੀ ਖਿਚੜੀ ਪੱਕ ਰਹੀ ਹੈ,ਪਰ ਮੇਰੀ ਨਿੱਜੀ ਸੋਚ ਹੈ ਕਿ ਤੁਹਾਨੂੰ ਆਪਣੀ ਪਾਰਟੀ ਲਈ ਤੇ ਕੁਰਸੀ ਤੇ ਬੈਠਣ ਲਈ ਬੰਦੀ ਸਿੰਘਾਂ ਦੇ ਨਾਮ ਤੇ ਵਰਤ ਰਹੇ ਹਨ। ਜੇਕਰ ਇਹ ਇੰਨ੍ਹੇ ਹੀ ਸਿੱਖਾਂ ਲਈ ਸੁਹਿਰਦ ਸਨ ਤਾਂ, ਪੰਜਾਬ ਵਿੱਚ ਪੰਜ ਵਾਰ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੀ ਸੀ, ਉਦੋਂ ਤੋਂ ਲੈਕੇ ਵੀਹ ਸੌ ਸਤਾਰਾਂ ਤੱਕ ਜਿਹੜੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਹਨਾਂ ਨੂੰ ਛੁਡਾਉਣ ਦਾ ਯਤਨ ਕਿਉਂ ਨਹੀਂ ਕੀਤਾ ਗਿਆ। ਜਦੋਂ ਕਿ ਇਹਨਾਂ ਦੀ ਕੇਂਦਰ ਸਰਕਾਰ ਨਾਲ ਉੱਨੀਂ ਸੌ ਸਤੱਨਵੇਂ ਤੋਂ ਲੈਕੇ ਵੀਹ ਸੌ ਸਤਾਰਾਂ ਤੱਕ ਭਾਈਵਾਲੀ ਵਾਲੀ ਸਰਕਾਰ ਰਹੀ ਹੈ। ਇਹਨਾਂ ਦੇ ਏਜੰਡੇ ਤੇ ਸਿੱਖ ਕੌਮ ਦਾ ਕੋਈ ਵੀ ਮਸਲਾ ਹੈ ਹੀ ਨਹੀਂ ਸੀ, ਸਗੋਂ ਪੰਥ ਵਿਰੋਧੀ ਅਨਸਰਾਂ ਨਾਲ ਰਲਕੇ ਸਾਡੇ ਨੌਜਵਾਨ ਪੀੜ੍ਹੀ ਨੂੰ ਕੁਚਲਣ ਤੋਂ ਇਲਾਵਾ ਕੋਈ ਵੀ ਅਜਿਹਾ ਕਰਮ ਨਹੀਂ ਕੀਤਾ ਗਿਆ,ਜੋ ਅੱਜ ਸਿੱਖ ਕੌਮ ਇਹਨਾਂ ਨੂੰ ਮੁਆਫ਼ ਕਰ ਸਕੇ। ਹੁਣ ਊਠ ਪਹਾੜ ਦੇ ਹੇਠਾਂ ਆ ਗਿਆ ਹੈ, ਤੁਹਾਡੇ ਵਰਗੇ ਕੁਰਬਾਨੀ ਵਾਲੇ ਸਿੰਘਾਂ ਨੂੰ ਅੱਗੇ ਲਾਕੇ ਆਪਣੇ ਕੀਤੇ ਕੁਕਰਮਾਂ ਨੂੰ ਛੁਪਾਉਣ ਦੀ ਕੋਝੀ ਚਾਲ ਖੇਡ ਰਹੀ ਹੈ,ਪਰ ਅਸਲੀਅਤ ਤੀਹ ਅਗਸਤ ਨੂੰ ਸਿੱਖ ਸੰਗਤ ਦੇ ਸਾਹਮਣੇ ਆਵੇਗੀ,ਕਿ ਇਹਨਾਂ ਨੂੰ ਬਚਾਉਣ ਲਈ ਹੋਰ ਕਿੰਨੇ ਕੁ ਪਾਪੜ ਵੇਲੇ ਜਾ ਰਹੇ ਹਨ। ਮੈਨੂੰ ਕੁਮੈਂਟਾਂ ਵਿੱਚ ਜਿੰਨਾਂ ਮਰਜ਼ੀ ਭੰਡੋ, ਗਾਲਾਂ ਕੱਢੋ,ਅਸਲ ਸਚਾਈ ਇਹੀ ਹੈ। ਸਤਿ ਸ੍ਰੀ ਆਕਾਲ।

  • @saabsingh7751
    @saabsingh7751 2 місяці тому +2

    ਤੁਸੀਂ ਆਪਣੀ ਕੁਰਬਾਨੀ ਮਿੱਟੀ ਵਿੱਚ ਰੋਲ ਦਿੱਤੀ ਹੈ

  • @jindersingh2951
    @jindersingh2951 2 місяці тому

    ਤੋਂ ਚਿਮਚਾ ਬਣਿਆ ਇਹਦਾ ਬਾਦਲ ਦਾ ਇਹਨੂੰ ਪੁੱਛਣਾ ਸੀ ਮਤਲਬ ਜਦੋਂ ਤੁਸੀਂ ਘੂਮਤ ਵਿੱਚ ਹੀ ਤੇ ਕਿਉਂ ਨਹੀਂ ਛਡਾਏ ਬੰਦੀ ਸਿੰਘ ਹੁਣ ਤੁਹਾਡੀ ਘੂਮਤ ਲੱਤ ਗਈ ਹੁਣ ਤੈਨੂੰ ਬੰਦੀ ਸਿੰਘ ਕਹਿੰਦਾ ਚੇਤਾ ਗਿਆ ਹੁਣ ਤੂੰ ਛਡਾਗਾ ਬੰਦੀ ਸਿੰਘਾਂ ਨੂੰ ਔਰ ਡੁੱਬ ਕੇ ਮਰ ਜਾਓ ਕਿਉਂ ਕੌਮ ਦਾ ਬੇੜਾ ਗਰਕ ਕਰਦੇ ਹੋ ਤੁਸੀਂ ਕਿਉਂ ਕੌਮ ਦਾ ਬੇੜਾ ਗਰਕ ਕਰਨ ਤੇ ਤੁਰੇ ਹੋਏ ਆ ਤੁਸੀਂ ਡੁੱਬ ਕੇ ਮਰ ਜੋ ਕਿਤੇ ਨਰਕਾਂ ਨੂੰ ਜਾਣਾ ਤੁਸੀਂ ਨਰਕਾਂ ਨੂੰ ਪਹਿਲਾਂ ਤੁਸੀਂ ਉਥੇ ਬਾਹਵਾਂ ਖੜੀਆਂ ਕਰਕੇ ਭੱਜੇ ਜਿੱਥੇ ਯੋਧੇ ਨੇ ਮੋਰਚੇ ਲਾਏ ਸੀ ਹੁਣ ਤੁਸੀਂ ਬਾਹਰ ਆ ਕੇ ਭੋਗਦੇ

  • @ravinderravi8257
    @ravinderravi8257 2 місяці тому

    ਬਾਦਲਾਂ ਸਪੋਰਟ ਕੀਤੀ ਸੀ

  • @kapoorsingh7273
    @kapoorsingh7273 2 місяці тому +3

    Badal Sahib Sikh Kaum noo paise naal nahi kharidya jaa sakda.

  • @lakhwinder3561
    @lakhwinder3561 2 місяці тому

    ਬਾਦਲਾਂ ਦੇ ਦਲੇ ਨਾ ਬਣੋਂ

  • @YuvrajsinghDhillon-ke9cx
    @YuvrajsinghDhillon-ke9cx 2 місяці тому +1

    ਸਿੰਘ ਸਾਬ੍ਹ ਕਿਉਂ ਆਪਣੀ ਇਜ਼ੱਤ ਗਵਾ ਰਹੇ ਜੇ ਬਾਦਲਾਂ ਦੇ ਪਿੱਛੇ ਲੱਗ ਕੇ 🙏

  • @gurjotbhinder6680
    @gurjotbhinder6680 2 місяці тому +1

    ਵੀਰ ਜੀ ਕੁਰਬਾਨੀ ਨੂੰ ਵੇਚੋ ਨਾ

  • @YuvrajsinghDhillon-ke9cx
    @YuvrajsinghDhillon-ke9cx 2 місяці тому +1

    ਏਨੀ ਕਹਾਣੀ ਚ ਬਾਦਲ ਹੋਣੀ ਕਿਤੇ ਗ਼ਲਤ ਨਹੀਂ ਸੀ ਸਿੰਘ ਸਾਬ੍ਹ????

  • @HarbhajanUppal-l7c
    @HarbhajanUppal-l7c 2 місяці тому

    ਭਰਾਵਾ ਬਾਦਲਾਂ ਦਾ ਪਲਾਟ ਕੀਤਾ ਬੰਦਾ ਤੂੰ ਮੈਂ ਇਦਾਂ ਕਰ ਤੂੰ ਬੰਦੀ ਸਿੰਘ ਤੇਰੀ ਇੱਜਤ ਕਰਦੇ

  • @harjotmahal4156
    @harjotmahal4156 2 місяці тому

    ਦਿਮਾਗ਼ ਹਿੱਲ ਗਿਆ ਭਾਈ ਸਾਬ ਦਾ

  • @amrikgoraya580
    @amrikgoraya580 2 місяці тому +2

    If Badal are so good then why are they so down. In latest poll they they have lost their deposit. Your speech is far from reality.

  • @kuldeepsinghgill9851
    @kuldeepsinghgill9851 2 місяці тому +3

    O bhau parkash chand badl de lalkaarey te Sikh sena ne berka chhaddia parkash chsnd insa di Punjab ch 3 vaari sarkar bani èhna badla ne kadde ehna dharmi faujia di saar nahi layi eh dharmi fauji sajaawa Katt k Pata nahi kiss halt ch aapni jindgi Bashar kar rahhe hann.kann saade veera bahut kasse hoye hann tere parkash chand ne aapnia sarkaara de vakt kadde bàndi Singha di rehayi di gall kiti.hun tuhaanu bandi Singh yaad aa rahhe hann.kirpa kar ehna jhutha magar lagg k jhuthey daawey na banno.

  • @AvtarSingh-f5v
    @AvtarSingh-f5v 2 місяці тому

    ਖੈੜਾ ਸਾਬ ਕੁਰਬਾਨੀ ਖੂਹ ਪਾਈ ਜਾਂਦੇ

  • @mohansingh-bq3fh
    @mohansingh-bq3fh 2 місяці тому +7

    Mitti ho gia Tu kita ki a

  • @mandeepsinghmaan113
    @mandeepsinghmaan113 2 місяці тому

    ਸਹੀ ਗੱਲ ਜੀ ਜੇ ਬੰਦੀ ਸਿੰਘ ਬਾਹਰ ਆ ਗਏ ਫੇਰ ਇਹਨਾਂ ਸਾਰੇ ਖਾਲਿਸਤਾਨੀਆਂ,, ਪੰਥਕ ਲੀਡਰਾਂ ਦੀ ਠੱਗੀ ਕਿਵੇਂ ਚਲੂਗੀ,, ਉਹ ਤੇ ਬੰਦ ਹੋ ਜਾਣੀ ,,

  • @dhindsa90000
    @dhindsa90000 2 місяці тому +1

    ਏ ਇਕ ਸਿੱਖ ਦੀ ਅਵਾਜ਼ ਨੀ ਹੋ ਸਕਦੀ,,,,ਗੱਦਾਰ ਦੀ ਅਵਾਜ਼ ਐ,,,,ਕੌਣ ਨੀ ਜਾਣਦਾ ਬਾਦਲਾਂ ਨੂੰ ਜਿੰਨਾ ਦੀ ਏ ਪਿੱਠ ਥਾਪੜ ਰਿਹਾ,,,

  • @harphoolsinghbhandohal5839
    @harphoolsinghbhandohal5839 2 місяці тому +3

    ਥੋਡੇ ਫੋਨ ਬਿਨਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਮਰਾ ਨਹੀਂ ਮਿਲਦਾ

  • @hazurkhehra6838
    @hazurkhehra6838 2 місяці тому +2

    Amritpal singh nu cm banao ji plz saarai masle Hal ho jange ji plz 🙏🏻

  • @balvirsingh5810
    @balvirsingh5810 2 місяці тому +6

    ਬੰਦੀ ਸਿੰਘਾਂ ਦੀ ਗੱਲ ਬਾਦਲ ਕਿਆ ਨੇ ਆਪਣੇ ਰਾਜ ਕਿਉ ਨਹੀ ਕੀਤੀ ਗੁਰਦੀਪ ਸਿਆਂ ਫੱਟੀ ਪੋਚ ਲਈ ਇਹ ਦਲਾਲ ਬਾਦਲ ਕਿਆ ਨਾਲ ਰਲ ਕੇ

  • @GurleenKaur-k5y
    @GurleenKaur-k5y 2 місяці тому +1

    Fitte mooh tere gurdeep kherra

  • @baljitsingh9283
    @baljitsingh9283 2 місяці тому

    ਲੱਖ ਦੀ ਲਾਹਣਤ ਤੇਰੇ ਤੇ ਸਾਰੀ ਉਮਰ ਦੀ ਕੀਤੀ ਖੂਹ ਵਿਚ ਪਾ ਲਈ ਕੁਝ ਜ਼ਿਆਦਾ ਹੀ ਬਕਵਾਸ ਕਰ ਰਿਹਾ ਲੋਕਾ ਨੂਂ ਸ਼ਭ ਪਤਾ ਤੇਰਾ ਵੀ ਹੁਣ ਲੋਕ ਏਸੇ ਕਰਕੇ ਜਥੇਦਾਰ ਹਵਾਰਾ ਸਾਬ ਦਾ ਸਤਕਾਰ ਕਰਦੇ ਕਿਓ ਕੇ ਓ ਤੇਰੇ ਵਾਂਗ ਕਿਸੇ ਪਾਰਟੀ ਦੇ ਪੈਰਾ ਵਿਚ ਨਈਂ ਬੈਠੇ

  • @BalwinderSingh-yx3oj
    @BalwinderSingh-yx3oj 2 місяці тому +3

    ਜੇ ਤੁਸੀਂ ਸੱਚ ਬੋਲਦੇ ਹੁੰਦੇ ਤਾਂ ਇਹ ਰਾਹਾਂ ਨਾ ਵੇਖਣੇ ਪੈਦੇ ਤੁਸੀਂ ਹੁਣ ਤਕ ਝੂਠ ਬੋਲਦੇ ਆ ਰਹੇ ਹੋ

  • @gurmitsingh3286
    @gurmitsingh3286 2 місяці тому

    ਕੋਈ ਲਾਲਚ ਤਾਂ ਪੱਕਾ ਹੈ ਈ ਐ।

  • @AjaypalSingh-mi8no
    @AjaypalSingh-mi8no 2 місяці тому

    ਗੁਰਦੀਪ ਸਿੰਘ ਖੇੜਾ ਕਹਿ ਰਿਹਾ ਏ ਕੇ ਅਕਾਲੀ ਦਲ ਨੇ ਸਾਡੀ ਬੜੀ ਮਦਤ ਕੀਤੀ ,ਤਾਹਿ ਤਾ ਤੂੰ ਜੇਲ ਵਿਚ ਬੈਠਾ ਸੀ ,ਅਕਾਲੀਦਲ ਦੀ ਸਰਕਾਰ ਦੇ ਸਮੇ ,ਏ ਬੰਦਾ ਸਿਰਫ ਇਸ ਕਰਕੇ ਝੂਠ ਬੋਲ ਰਿਹਾ ਏ ,ਕਯੋ ਕੇ ਅਨੂ ਸੁਖਬੀਰ ਨੇ ਟਿਕਟ ਦਾ ਮੁਠਾ ਦੇ ਦਿੱਤੋ ਹੋਵੇਗਾ