Maa- Surga Da Sirnaava (Official Full Video) | Harbhajan Mann | Latest Punjabi Song | Stalinveer

Поділитися
Вставка
  • Опубліковано 15 вер 2024
  • #Maa #HarbhajanMann #Latestpunjabisong #Mother
    Song : Maa-Surga Da Sirnaava
    Singer : Harbhajan Mann
    Lyricist : Shiromani Kavishar Karnail Singh “Paras”
    Music Arranger : Gurmeet Singh
    Composed By : Harbhajan Mann
    Mix & Master : Sameer Charegaonkar
    Video : Stalinveer
    DOP :Jaspreet Singh(Black Sparrow Films)
    Editing :Harpreet Harry
    Producer : Gurvinder Singh
    Label : HM Records
    Actors: Kamaljeet Kaur, Pritam Kaur, Puneet Kaur, Omkardeep Singh
    Thank to the Khemuana Team:
    Ishwarjot Sandhu
    Gurpreet Bhullar
    Kuldeep Sandhu
    Sukhjinder Mann
    Hevan Bhullar
    Hardeep Sidhu
    Omkar Sidhu
    Sukhmander Sandhu
    Avtar Bhullar
    Shiv Mann
    Gulzar Bhullar
    Manpreet Mann
    Lovepreet Sidhu
    Sonu Mann
    Malkeet Kaur
    Jasveer Kaur
    Pritam Kaur
    Nindi Mann
    Beant Singh
    Baljeet Kaur Mann
    Manpreet Singh Mann
    Karanveer Singh
    Avijot Singh
    Laddi Shergill
    Malkeet Grewal
    Enjoy & Stay connected with us!
    Subscribe to HM Records : bit.ly/HMRecords
    Like us on Facebook: / harbhajanmann
    Follow us on Twitter: / harbhajanmann
    Follow us on Instagram: / harbhajanmannofficial
    #Maa #Harbhajan Mann #Latestpunjabisong #Mother

КОМЕНТАРІ • 5 тис.

  • @jeetsandhu3983
    @jeetsandhu3983 4 роки тому +77

    ਅਸੀ ਸਭ ਮਾਵਾ ਦਾ ਦੇਣ ਸਾਰੀ ਜਿੰਦਗੀ ਵੀ ਨਹੀ ਦੇ ਸਕਦੇ। I Solute my Loving mother.☝

  • @navrajsingh1873
    @navrajsingh1873 4 роки тому +135

    ਕੋਈ ਲਫ਼ਜ਼ ਨਹੀਂ ਮਾਨ ਸਾਬ ♠🎶
    ਮਾਵਾਂ ਠੰਡੀਆਂ ਛਾਵਾਂ 🙏💯
    ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਬਿਨਾਂ ਸੁਣੇ ਲਾਇਕ ਕਰੋ 💯🙏

  • @jagdevsingh8968
    @jagdevsingh8968 4 роки тому +2439

    ਕੌਣ - ਕੌਣ ਇਸ ਗੱਲ ਨਾਲ ਸਹਿਮਤ ਹੈ ਕਿ ਹਰਭਜਨ ਮਾਨ ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ਹੈ 🥰❤️ plz like here.

  • @rafik-to9pu
    @rafik-to9pu Рік тому +26

    ਹਰ ਇੱਕ ਮਾਂ ਨੂੰ ਰੱਬਾ ਲੰਮੀ ਉਮਰ ਦੇ ਦੇ ਮਾਵਾਂ ਹਮੇਸ਼ਾ ਹਸਦਿਆਂ ਰਹਿਣ 🤲🏻🤲🏻💗💗💗🥰

  • @love_rampuria_08
    @love_rampuria_08 4 роки тому +350

    ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ like kro.. 👍

  • @surinderbrarsurinderbrar6491
    @surinderbrarsurinderbrar6491 4 роки тому +176

    ਬਾਈ ਦਾ record ਰਿਹਾ ਅੱਜ ਤੱਕ ਕੋਈ ਕਿਸੇ ਨਾਲ controversy ਨਹੀ..ਨਾ ਹੀ ਲੱਚਰ ਗਾਇਕੀ...Waheguru ਮੇਹਰ ਕਰੇ🙏🙏🙏

    • @mansiratkaur4631
      @mansiratkaur4631 4 роки тому +6

      But saaf suture songs nu dekho kinne k views ne te lchhrta te jo ajjkl d psand vaa oho millons ch jaa rhe audience sadi chnga sunan nu tyar e ni dekho

    • @surinderbrarsurinderbrar6491
      @surinderbrarsurinderbrar6491 4 роки тому +4

      Mansirat Kaur ..hrr ikk di soch eda di howe ta duniya bdl skdi aa ji

    • @Gurpreetsinghjassar121
      @Gurpreetsinghjassar121 4 роки тому +1

      @@mansiratkaur4631 hnji bhenee🤞

    • @singhjeethansofficiel4415
      @singhjeethansofficiel4415 4 роки тому +1

      Bilkul veer

    • @mandyfarmer3269
      @mandyfarmer3269 2 роки тому

      @@mansiratkaur4631 ਓਹ ਕੈਂਦੇ ਨੀ ਹੁੰਦੇ ਜੀ ਪੰਜੇ ਉਂਗਲਾਂ ਏਕੋ ਸਾਰ ਨਹੀਂ ਹੁੰਦੀਆ, ਇਸ ਲਈ ਸਬ ਦੀ ਆਪੋ ਆਪਣੀ ਪਸੰਦ ਹੁੰਦੀ ਹੈ ਜੀ। 🙏🏻🙌🏻😇

  • @gurbirsinghdhillon2342
    @gurbirsinghdhillon2342 4 роки тому +67

    LEGEND AT ITS BEST ਤੇਰੀ ਰੀਸ ਨੀ ਮਾਨਾਂ ਤੂੰ ਵਗਦੀ ਹਨੇਰੀ ਚ ੳਹ ਰੁੱਖ ਆ ਜਿਸਦੀ ਜੜ ਏਨੀ ਡੁੰਗੀ ਕਿ ਕੋਈ ਝੱਖੜ ਵਾਲ ਵਿੰਗਾ ਨੀ ਕਰ ਸਕਦਾ

    • @kanwarpartapbrar1214
      @kanwarpartapbrar1214 4 роки тому

      👍

    • @aonestudio913
      @aonestudio913 4 роки тому

      ਬਿਲਕੁਲ ਵੀਰ ਜੀ ਜਿੰਨੇ ਮਰਜੀ ਸਿੰਗਰ ਅਾ ਪਰ ਹਰਭਜਨ ਮਾਣ ਵਰਗਾ ਕੋਈ ਗਾ ਨਹੀਂ ਸਕਦਾ ਖਾਸ ਕਰ ਅੱਜ ਤੇ ਸਮੇਂ ਵਿੱਚ ਜਿੱਥੇ ਆਸ਼ਕੀ ਦਾ ਜਿਆਦਾ ਬੋਲ ਬਾਲਾ ਹੈ ਫਿਰ ਵੀ ਇਨੀ ਸਾਫ ਸੁਥਰੀ ਗਾਇਕੀ ਕੁਝ ਤਾਂ ਖਾਸ ਹੈ ਮਾਣ ਸਾਬ ਚੋ

    • @gurmejgill8702
      @gurmejgill8702 4 роки тому

      Sahi Gal aaa Veer ji very good maan saab🙏🏻🙏🏻🙏🏻🙏🏻🙏🏻

  • @DifferenTtv7
    @DifferenTtv7 3 роки тому +27

    ਮਾਂ ਵਰਗਾ ਕੋਈ ਰਿਸ਼ਤਾ ਨਹੀਂ ਏਸ ਦੁਨੀਆ ਤੇ ਮਾਂ ਬਹੁਤ ਯਾਦ ਆਉਂਦੀ ਏ 😭😥😪😪

  • @dilrajdhillon2343
    @dilrajdhillon2343 4 роки тому +328

    ਜਿਹੜਾ ਮਾਂ ਨੂੰ ਬਹੁਤ ਪਿਆਰ ਕਰਦਾ ਤੇ ਮੰਨਦਾ ਕੇ ਮਾਵਾਂ ਰਹਿੰਦੀ ਦੁਨੀਆ ਤੱਕ ਰਹਿਣ like kro

    • @damansingh1110
      @damansingh1110 4 роки тому +1

      👍👍

    • @sukhkaur6349
      @sukhkaur6349 4 роки тому +3

      I wish k meri umr meri ma nu lg je....te m..apni ma to phla es duniya to jna psnd krugi.....😑😑😑😔😔😔😔🙏🙏🙏🙏🙏🙏🙏 nai rh skdi ma bina

    • @sardarnijot82
      @sardarnijot82 4 роки тому

      @@sukhkaur6349 me 2

    • @sexeducation6939
      @sexeducation6939 3 роки тому +1

      @@sukhkaur6349 nhi mnu tuhadi gal sahi ni lggi.. eh bht vdi sza hundi aa maa lyi j ohna de bache pehla chle jaan...maa baap pehla hi jane chide nee par lambi umar bhog k jaan..parso meri mummy chle gye.. prr ohna di mnu aje bht lod c

    • @sunnychatha5369
      @sunnychatha5369 3 роки тому

      @@sukhkaur6349 me 2 ji

  • @gursimrankaur2259
    @gursimrankaur2259 4 роки тому +588

    👶👶ਸਿੱਧੂ ਔਜਲਾ ਤੇ ਆਰ ਨੇਤ ਨੂੰ ਕਹਿੰਦੇ ਬੱਚਾ ਬੱਚਾ ਜਾਣਦਾ 💪ਵਾਰਿਸ ਸਰਤਾਜ ਤੇ ਮਾਨ ਨੂੰ ਜਾਨਣ ਲਈ ਵੱਡੇ ਹੋਣਾਂ ਪੈਦਾ 👌🙏

  • @mamta5398
    @mamta5398 4 роки тому +74

    ਮਾਂ ❤️ਮੈਂ ਆਪਣੀ ਜ਼ਿੰਦਗੀ ਚ ਰੱਬ ਦੀ ਛਾਂ ਮਾਣੀ ਆ... ਮੈਂ ਅਪਣੀ ਮਾਂ ਦੀ ਗੋਦ ਚ ਸੁੱਤੀ ਆ !❣️❣️

  • @dawindersingh3725
    @dawindersingh3725 Рік тому +15

    ਬਹੁਤ ਖੁਸ਼ੀ ਹੈ ਕਿ ਹਰਭਜਨ ਮਾਨ ਸਾਡੇ ਦੇਸ਼ ਚ ਪੰਜਾਬੀ ਗਾਇਕ ਹਨ ਤੇ ਸਾਡੇ ਦੇਸ਼ ਚ ਜਨਮ ਲਿਆ ਰੱਬ ਮਾਨ ਦੀ ਲੰਬੀ ਉਮਰ ਕਰਨ

  • @jagdeepghumman6708
    @jagdeepghumman6708 4 роки тому +138

    ਅੱਜ ਦੇ ਦਿਨਾਂ ਚ ਸਾਨੂੰ ਗਲਤ ਗਾਣੇ share ਕਰਨ ਦੀ ਬਜਾਏ ਅਸਲ ਸਾਫ ਸੁਥਰੀ ਗਾਇਕੀ share ਕਰਨ ਦੀ ਜਰੂਰਤ ਹੈ।।

  • @punjabhdlivmalwasangrur4995
    @punjabhdlivmalwasangrur4995 4 роки тому +66

    ਮਾਂ ਦੀ ਜਾਦ ਅਤੇ ਮਾਂ ਹਮੇਸ਼ਾ ਬਹੁਤ ਫਿਕਰ ਕਰਦੀ ਆ
    ਬਹੁਤ ਹੀ ਸੋਹਣਾ ਲਾਜਵਾਬ ਗੀਤ ਲਿਖੀਆਂ ਵੀਰ
    ਸਤਿ ਸ੍ਰੀ ਅਕਾਲ ਵੀਰ ਇਸ ਤਰਾ ਦੇ ਗੀਤ ਸੁਣ ਕੇ ਮਨ ਨੂੰ ਸਕੁਨ ਮਿਲਦਾ
    ਧੰਨਵਾਦ ਜੀ ਸਾਰੀ ਟੀਮ ਨੂੰ ਬਹੁਤ ਸਾਰਾ ਪਿਆਰ 💗✌️🔝▶️👍

  • @HumansOfPUNJAB1947
    @HumansOfPUNJAB1947 4 роки тому +308

    ਖੂਬਸੂਰਤ ਗੀਤ 💐💐ਮਾਨ ਸਾਬ ਨੇ 1993 ਤੋਂ ਅਜ ਤਕ ਕਦੇ ਵੀ ਮਾੜਾ ਗਾਣਾ ਨਹੀ ਗਾਇਆ🎙 ਬਚਪਨ ਤੋਂ ਸੁਣਦਾ🎧 ਆ ਰਿਹਾ
    ਕੌਣ ਕੌਣ ਸੁਣਦਾ 22 ਨੂੰ ਦੱਸੋ✍

    • @vanitasharma770
      @vanitasharma770 3 роки тому

      Mein

    • @ranakamboj8973
      @ranakamboj8973 2 роки тому +2

      Rana

    • @hanspuneetsingh6745
      @hanspuneetsingh6745 2 роки тому

      Yes

    • @bt8pgjs
      @bt8pgjs 2 роки тому

      Bht vdia song dedicate krde maan saab maa lyi special jine maa nu paya ohne rab nu pa lya ji 🌹🌹

    • @bt8pgjs
      @bt8pgjs 2 роки тому +1

      Maa bht jroori y maa bina koi nhi dukh jn skda

  • @pte_studypoint
    @pte_studypoint 3 роки тому +26

    ਜੋ ਕੋਈ ਹੋਰ ਸੁਣਦਾ ਉਹ ਹਰਭਜਨ ਮਾਨ ਨਹੀਂ ਸੁਣਦਾ,ਤੇ ਜੋ ਹਰਭਜਨ ਮਾਨ ਸੁਣਦਾ ਉਹ ਕੋਈ ਹੋਰ ਨਹੀਂ ਸੁਣਦਾ👍👍🔥🔥

  • @GurwinderSingh-qd8su
    @GurwinderSingh-qd8su 4 роки тому +223

    ਚੰਗੀਆ ਲਿਖਤਾਂ ਨੂੰ ਸੱਦਾ ਹੀ ਸੁਣੇਆ ਜਾਂਦਾ, ਪਾਰਸ saab ਨੂੰ ਸਲਾਮ 🙏🙏

  • @sandhujatt1362
    @sandhujatt1362 4 роки тому +28

    ਮਾਨਾ ਬਹੁਤ ਸੌਹਣਾ ਗੀਤ ? ਜੌ ਲੌਕਾ ਨੂੰ ਪਸੰਦ ਨਹੀ ਅਾੲਿਅਾ ਲੱਖ ਲਾਹਣਤ ੳੁਹੇ ਜੇ ਲੌਕਾ ਤੇ?

  • @manpreetsingh-sg6xr
    @manpreetsingh-sg6xr 4 роки тому +94

    ਮਾਂ ਨੂੰ ਛੱਡ ਕੇ ਗਈ ਨੂੰ 7 ਮਹੀਨੇ ਹੋ ਗਏ। ਏਸ ਗੀਤ ਨੇ ਮਾਂ ਯਾਦ ਕਰਵਾ ਦਿੱਤੀ ਫ਼ੇਰ😭😭😭😭

  • @dawindersingh3725
    @dawindersingh3725 Рік тому +7

    ਬਹੁਤ ਖੁਸ਼ੀ ਹੈ ਕਿ ਹਰਭਜਨ ਮਾਨ ਵਰਗੇ ਗਾਇਕ ਸਾਡੇ ਦੇਸ਼ ਚ ਹਨ

  • @gurbhajansinghgill3564
    @gurbhajansinghgill3564 4 роки тому +24

    ਜੀਉ ਪਿਆਰੇ ਹਰਭਜਨ
    ਉਹ ਤਾਂ ਕੇਵਲ ਚੋਲਾ ਬਦਲੇ ਕੌਣ ਕਹੇ ਮਾਂ ਮਰ ਜਾਂਦੀ ਹੈ।
    ਉਹ ਤਾਂ ਆਪਣੇ ਬੱਚਿਆਂ ਅੰਦਰ, ਸਾਰਾ ਕੁਝ ਹੀ ਧਰ ਜਾਂਦੀ ਹੈ।
    ਬੁਲੰਦ ਪੇਸ਼ਕਾਰੀ ਨੂੰ ਸਲਾਮ!

  • @everydayeducation8088
    @everydayeducation8088 4 роки тому +69

    ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ....
    ਸਾਡੇ Channel ਤੇ ਪੂਰੀ ਟੀਮ ਵੱਲੋਂ ਬਹੁਤ ਬਹੁਤ ਸ਼ੁਕਰੀਆ ਵੀਰ ਤੁਸੀਂ ਏਨੇ ਸੁੰਦਰ ਗੀਤ ਸਾਡੇ ਤੱਕ ਲੈ ਕੇ ਆਉਂਦੇ ਹੋ....

  • @gaviesohal
    @gaviesohal 4 роки тому +152

    ਧੰਨਵਾਦ ਮਾਨ ਸਾਹਿਬ, ਇਸ ਭੱਜ- ਨੱਸ, ਸ਼ੋਰ ਸ਼ਰਾਬੇ ਤੋਂ ਪਰੇ, ਇਸ ਰੂਹ ਨੂੰ ਸਕੂਨ ਅਤੇ ਠਹਿਰਾਵ ਦੇਣ ਲਈ। ਸਭਨਾਂ ਦੀਆਂ ਮਾਵਾਂ ਤੰਦਰੁਸਤ ਰਹਿਣ 🙏🙏

  • @SikanderjitSingh-h9w
    @SikanderjitSingh-h9w 2 місяці тому +2

    ਅੱਜ ਯਾਰ ਸੁਣ ਕੇ ਰੋਣ ਨਿਕਲ ਗਿਆ ਯਾਰ ਬਹੁਤ ਯਾਦ ਆਉਂਦੀ ਯਾਰ ਮਾਂ ਪਿਓ ਦੀ 😥😥💝💝🥰🥰🥰

  • @GurdeepSingh-wo4fi
    @GurdeepSingh-wo4fi 4 роки тому +234

    ♥️ਹਰਭਜਨ ਮਾਨ ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ❤️ਬਹੁਤ ਸੋਹਣੇ ਲਫਜ ਲਿਖੇ ਨੇ ਮਾਨ ਸਾਬ✍️✍️....

  • @vipneetkaur7424
    @vipneetkaur7424 4 роки тому +122

    ਕੁਝ ਕਿਹਾ ਨਹੀਂ ਜਾ ਸਕਦਾ
    ਬਾਕਮਾਲ, ਹਰ ਲਫ਼ਜ਼।
    ਜਿਉਂਦੇ ਵਸਦੇ ਰਹੋ

  • @sony4baidwan
    @sony4baidwan 4 роки тому +145

    💐ਜੁੱਗ ਜੁੱਗ ਜੀਓ ਬਾਈ ਜੀ 💐
    💐ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ 💐

  • @KartikKumar-hm8cg
    @KartikKumar-hm8cg 3 роки тому +7

    ਮਾਵਾ ਠੰਡੀਆ ਚਾਵਾ ਮੇਰਾ ਵਾਹਿਗੁਰੂ ਜੀ ਤੁਸੀ ਮੇਰਾ ਮਾਪਿਆ ਨੂੰ ਤੂੰ ਲੰਬੀ ਉਮਰ ਦੇਣ ਪਰ ਦੂਸਰਾ ਦਾ ਮਾਵਾ ਨੂੰ ਵੀ ਜਰੂਰ ਦੇਣਾ

  • @aonestudio913
    @aonestudio913 4 роки тому +243

    ਅੱਜ ਕੱਲ ਦੇ ਕਲਾਕਾਰਾਂ ਨੂੰ ਮਾਣ ਸਾਬ ਤੋ ਸੇਧ ਲੈਣੀ ਚਾਹੀਦੀ ਹੈ
    ਗਾਇਕੀ ਕੀ ਹੁੰਦੀ ਹੈ

    • @tejindersinghbrar7789
      @tejindersinghbrar7789 4 роки тому +5

      nice song

    • @prab6461
      @prab6461 4 роки тому +15

      ਅੱਜਕਲ ਦੇ ਬਚੇ ਇਹੋ ਜੇਹੇ ਗਾਣੇ ਨਹੀ ਸੁਣਦੇ ਕਸੂਰ ਆਪਨਾ ਆ ਗਾਇਕਾ ਦਾ ਨਹੀ ਆ

    • @balkarnsidhu9022
      @balkarnsidhu9022 4 роки тому +3

      Vah g mann sab no wards this song

    • @CaliforniaBro
      @CaliforniaBro 4 роки тому +3

      bilkul ji shai keha tuc

    • @michaeljohnmcain3231
      @michaeljohnmcain3231 4 роки тому +4

      kasoor apna singran da nahi

  • @gaggugaggu9830
    @gaggugaggu9830 4 роки тому +39

    ਘਰ ਵੀ ਵੰਡ ਲਏ
    ਖੇਤ ਵੀ ਵੰਡ ਲਏ,
    ਵੰਡ ਲਈ ਹਰ ਇੱਕ ਥਾਂ ,
    ਪਰ ਤੈਨੂੰ ਕਿਵੇਂ ਵੰਡਾਂ ਗੇ,
    ਕਿਵੇਂ ਵੰਡਾਂ ਗੇ ਅਸੀਂ ਮਾਂ..
    Really heart touching song eh song mre es veer ne gaya c love u bro
    U r so nice lyricist nd singer😘😘😘😘😘😘😘love u bro god bless u

  • @ksdguru
    @ksdguru 4 роки тому +17

    🙏🏻🙏🏻ਕੋਈ ਸ਼ਬਦ ਨਹੀ ਤਰੀਫ ਕਰਨ ਲਈ,🙏🏻🙏🏻ਜੁਗ ਜੁਗ ਜੀਓ ਮਾਨ ਸਾਹਿਬ🙏🏻🙏🏻

  • @ਭੁਝੰਗਫ਼ੌਜ
    @ਭੁਝੰਗਫ਼ੌਜ 3 роки тому +6

    ਬਾਈ ਇਸ ਗੀਤ ਤੋਂ ਮੇਰੀ ਜਵਾਨੀ ਦੇ 4-5 ਸਾਲ ਕੁਰਬਾਨ ❤❤❤❤

  • @Kiran09deep
    @Kiran09deep 4 роки тому +75

    ਬਹੁਤ ਯਾਦ ਆਉਂਦੀ ਆ ਮੰਮੀ 😥😥😥...

  • @gadribabe7478
    @gadribabe7478 4 роки тому +139

    ਜਦੋਂ ਸ਼ਬਦ ਖ਼ਤਮ ਹੋ ਜਾਣ ਉਸ ਵਕਤ ਅਸੀਂ ਕੇਵਲ ਕਹਿ ਸਕਦੇ ਹਾਂ "ਵਾਹ!ਮਾਨ ਸਾਹਿਬ "

  • @manibharwal3427
    @manibharwal3427 4 роки тому +43

    ਜਦੋਂ ਤਕ ਤੁਸੀ ਪੁਰਾਣੇ ਖੁੰਡ ਓ ਬਾਈ ਜੀ ਗਾਇਕੀ ਉਦੋਂ ਤਕ ਜਿਉਂਦੀ ਅਾ🙏✍️🎤👌

  • @meenableem8101
    @meenableem8101 Рік тому +2

    ਮਾਵਾਂ ਠੰਡੀਆਂ ਛਾਂਵਾਂ ਦਾ ਪਤਾ ਉਦੋਂ ਲੱਗਦਾ ਜਦੋਂ ਇਹ ਜਹਾਨੋਂ ਤੁਰ ਜਾਂਦੀਆਂ ਨੇ, ਪਹਿਲਾਂ ਤਾਂ ਮੇਰੇ ਵਰਗੇ ਪਤਾ ਨਹੀਂ ਕਿੰਨੇ ਬਦਨਸੀਬ ਹੋਣਗੇ ਜਿਹੜੇ ਅਪਣੀ ਮਾਂ ਨੂੰ ਛੇਤੀ ਛੇਤੀ ਮਿਲਣ ਵੀ ਨਹੀਂ ਜਾਂਦੇ, ਮਾਂ ਅਸੀਂ ਅਪਣੇ ਕੰਮਾਂ ਕਾਰਾਂ ਨੂੰ ਦੇਖਦੇ ਰਹੇ, ਸਾਨੂੰ ਮਾਫ਼ ਕਰੀਂ ਮਾਏਂ 😭😭😭😭😭😭 ਮਿਸ ਯੂ ਮਾਂ

  • @sukhchainsingh3870
    @sukhchainsingh3870 4 роки тому +19

    ਜਿਨ੍ਹਾਂ ਕੋਲ ਮਾਂਵਾਂ ਹੈ ਨਈਂ ਪੁੱਛੀ ਦੁੱਖ ਸੱਜਣਾ, ਛਾਂ ਕਿੱਥੋਂ ਮਿਲੁ ਜੇ ਹੈ ਨਈਂ ਰੁੱਖ ਸੱਜਣਾ।

  • @navjot_reory7509
    @navjot_reory7509 4 роки тому +34

    Hart touching music
    ❤ਮਾਵਾਂ ਠੰਡੀਆਂ ਛਾਵਾਂ ਬਹੁਤ ਵਧੀਆ ਗੀਤ ਆ ਜੀ🙏🙏

  • @hARMANPREETkaur-sk7sv
    @hARMANPREETkaur-sk7sv 4 роки тому +26

    Poliwood nu duja janam den vale Harbhajan Maan ji waheguru thonu hmesha khush rakhn🙏🏻🙏🏻
    Punjabi Sabhyachar di jiundi jaagdi misaal o tusi❤️
    Songs thode Dil nu sukoon dinde❤️🥰😘

  • @aqibhameed9303
    @aqibhameed9303 9 місяців тому +3

    Rab meri te Sab diyan Mawan salmat rakhay Rab wadi Umran kare Mawan diyan 🥺♥️

  • @Karaj1894
    @Karaj1894 4 роки тому +6

    ਮੇਰੇ ਹਿਸਾਬ ਨਾਲ ਪਹਿਲੀ ਵਾਰ ਕੋਈ ਵੀਡੀਓ ਏ ਜਿਸ ਵਿੱਚ ਧੀ ਨੂੰ ਮਾਂ ਦੇ ਪਿਆਰ ਦੀ ਪਾਤਰ ਦਿਖਾਇਆ ਗਿਆ ਏ ,
    ਮਾਣ ਏ ਤੁਹਾਡੀ ਸੋਚ ਤੇ ਵੱਡੇ 22 #ਸਟਾਲਿਨਵੀਰ @stalinveer

  • @speechlessfeelings71
    @speechlessfeelings71 4 роки тому +67

    ਕਿਆ ਬਾਤ ,,ਨਜਾਰਾ ਆ ਗਿਆ,ਬਚਪਨ ਤੋਂ ਸੁਣਦੇ ਆ ਰਹੀ ਆਵਾਜ਼ ਨੂੰ ਦੋਬਾਰਾ ਸੁਣਨਾ ।।
    ਇੱਕ ਵਾਰ ਫੇਰ ੳਹੀ ਸਾਫ ਸੁਥਰਾ ਤੇ ਵਧੀਆ ਗੀਤ ।।
    😍 ਮਾਂਵਾ ਸੁਅਰਗਾਂ ਦਾ ਸਿਰਨਾਵਾਂ 👌 ।।

  • @bittunaharkhera5975
    @bittunaharkhera5975 4 роки тому +123

    ਜੀਓ ਮਾਨ ਸਾਬ੍ਹ ਜੀ...ਕਿਆ ਬਾਤ ਜੀ... ਮਾਨ ਸਾਬ੍ਹ ਜੀਓ....ਤੁਸੀਂ ਤੇ ਤੁਹਾਡੀ ਟੀਮ ਵਧਾਈ ਦੇ ਪਾਤਰ ਹੋ ਜੋ ਅੱਜਕਲ੍ਹ ਦੇ ਸਮੇਂ ਵਿੱਚ ਵੀ ਇਹੋ ਜਿਹੇ ਸੱਭਿਆਚਾਰਕ ਗੀਤ ਗਾ ਰਹੇ ਹੋ....ਬਹੁਤ ਬਹੁਤ ਮੁਬਾਰਕਾਂ ਜੀ🙏🙏🙏🙏

  • @VakeelsinghChahal
    @VakeelsinghChahal Місяць тому

    ਸੱਚੀ ਬਹੁਤ ਸੋਹਣਾ ਗੀਤ ਆ ਮਾਂ ਵਰਗਾ ਇਸ ਦੁਨੀਆਂ ਤੇ ਕੋਈ ਰਿਸ਼ਤਾ ਨਹੀਂ❤

  • @nirmanngurmeetsingh6574
    @nirmanngurmeetsingh6574 4 роки тому +14

    ਬਾਈ ਮਾਂ ਬਾਬਤ ਜੋ ਬਾਪੂ ਪਾਰਸ ਨੇ ਲਿਖਿਆ ਤੇ ਤੁਸੀਂ ਗਾਇਆ ,ਬਸ ਇੱਕ ਸਿਰ ਨਿਵਾਉਣ ਤੋਂ ਬਿਨਾਂ ਲਿਖਣ ਦੀ ਮੇਰੀ ਔਕਾਤ ਨਹੀਂ। ਦੁਆ ਐ ਤੇਰੇ ਬੋਲ ਹੋਰ ਵੀ ਸੁਰੀਲੇ ਹੁੰਦੇ ਜਾਣ।
    ਗੁਰਮੀਤ ਸਿੰਘ ਨਿਰਮਾਣ

  • @karanbazidwala
    @karanbazidwala 4 роки тому +162

    ਜਿਉਂਦੇ ਵੱਸਦੇ ਰਹੋ ਤੁਹਾਨੂੰ ਸਾਡੀ ਵੀ ਉਮਰ ਲੱਗਜੇ ਮਾਵਾਂ ਠੰਡੀਆਂ ਛਾਂਵਾਂ ❤️🙏

  • @zindgizindabad3288
    @zindgizindabad3288 4 роки тому +54

    ਬਹੁਤ ਵਧੀਆ ਗੀਤ ਵੀਰ । ਮਾਂ ਪ੍ਰਤੀ ਪਿਆਰ ਦੀਆਂ ਭਾਵਨਾਵਾਂ ਦਾ ਬੇਮਿਸਾਲ ਪ੍ਰਗਟਾਵਾ

  • @SatnamSingh-qr1bo
    @SatnamSingh-qr1bo 5 місяців тому +2

    ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਮਾਂ ਬਾਪ ਭਾਈ ਭੈਣ ਬਹੁਤ ਪਿਆਰ ਮਿਲਦਾ ਪਰ ਅਸਲੀਅਤ ਵਿੱਚ ਪਿਆਰ ਨੀਂ ਮਿਲਦਾ ਇਕ ਵਾਰ ਪਰਵਾਰਾ ਵਿਚ ਜਾ ਕੇ ਦੇਖੋ ਇਹ ਅਸਲ ਸੱਚ ਹੈ

  • @kwlwindergill7896
    @kwlwindergill7896 4 роки тому +38

    Sir ji tuhady song ne🔪🔪🔪❤️❤️❤️cheer ke rakh 😭😭😭😭 ditta very nyc song

  • @RajpalGhalkalan
    @RajpalGhalkalan 4 роки тому +313

    Harbhajan Mann da Geet Bina Sune Like karan Wale👌👌

  • @Chauhan.007.
    @Chauhan.007. 4 роки тому +54

    ਵਾਹ ਜੀ ਵਾਹ ਕਿਆ ਬਾਤ ਹੈ ਕਿੰਨਾ ਸੋਹਣਾ ਗਾਇਆ ਮਾਨ ਸਾਬ....ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਜੀ 🙏

    • @bt8pgjs
      @bt8pgjs 2 роки тому +1

      Maa nu tulna kise nl compare nhi kr skde

  • @harjeetsingh9484
    @harjeetsingh9484 3 роки тому +12

    Ina do Dina de pyaar nu ki Karna pyaar Karo ta poory family nu I love you mom 😭❤️❤️🙏🏻 Hart touching song ❤️😭🙏🏻🙏🏻

    • @harjeetsingh9484
      @harjeetsingh9484 3 роки тому +1

      Je pyar Karna vi na veere ta scha kro Jo sari Umar nibhave mere vang scha vala te mom nu ta Sab to bad pyar kro ji 😍😘😘

    • @harjeetsingh9484
      @harjeetsingh9484 3 роки тому +1

      Jo Jo APNI mumy the Apne sathi nu pyar krda o comet the like kro ji

  • @Gurtalman
    @Gurtalman 4 роки тому +35

    I miss mom 😢 😢 25 saal ho ga maa nu gaee nu koi assa din ni jaidain maa yaad na I hova 7 saal da c jado maa saad gee c ! Ess song na bhoote rovoya

    • @shoneygill
      @shoneygill 4 роки тому +3

      She must be watching you frm heaven... Same here could feel ur pain..

    • @RJRamanOfficial
      @RJRamanOfficial 4 роки тому +1

      Respects to the mother who gave birth to you Gurtalman, i am in tears to see your love for her, she is a proud mother to have a son like you brother.

  • @gopishergill9857
    @gopishergill9857 4 роки тому +39

    Ki kara maan Saab mere kol 1 hi like aa nahi tan 500 million tak pahucha dinda. Rabb Tuhanu Hor tarraki bakshe Jiyoo punjab de Sher putter. We 😍 you so much .

  • @princevirk1854
    @princevirk1854 4 роки тому +20

    ਇਕ ਸਮਾਂ ਸੀ ਜਦੋ ਹਰਭਜਨ ਮਾਂਨ ਨੇ ਦੁਬਾਰਾ ਪੰਜਾਬੀ ਸਿਨਮੇ ਦਾ ਦੌਰ ਚਲਾ ਦਿੱਤਾ ਸੀ ਅਤੇ ਅਜ ਫੇਰ ਕੂੜ ਗਾਇਕੀ ਦੇ ਦੌਰ ਨੂੰ ਅਜਿਹੇ ਗੀਤ ਹੀ ਮੋੜ ਕੇ ਸਭਿਆਚਾਰ ਵਲ ਲੈ ਜਾ ਸਕਦੇ ਹਨ

  • @AnitaSharma-fw8fx
    @AnitaSharma-fw8fx 3 роки тому +43

    Miss u maa 😭love u maa

  • @armaansamana
    @armaansamana 4 роки тому +22

    Eh hunde ne asli legend ❤️❤️❤️🙏🏻🙏🏻🙏🏻🙏🏻 bhut sohna gana vire🙏🏻🙏🏻....Aukhe time ch Maa ton bina koi ni shara bnda te baap ton bina koi honsla ni dinda....baaki saare rishte thonu ik adhi kmi krke chad hi dinde ne....bss Maape hsmesha nl khde rehnde ne🙏🏻🙏🏻🙏🏻

  • @brown_munda6669
    @brown_munda6669 4 роки тому +5

    ਬਹੁਤ ਸੋਹਣਾ ਗਾਇਕ ਆ ਵੀਰ ਜੀ ਤੁਸੀਂ ਪੰਜਾਬੀ ਵਿਰਸੇ ਨੂੰ ਜੋੜ ਕੇ ਰੱਖਿਆ ਹੈਂ🙏🙏🙏🙏🙏🙏🙏🙏🙏🙏🙏💖💖💖💖💖

  • @rahulbhaskar8945
    @rahulbhaskar8945 4 роки тому +132

    ਪੰਜਾਬ ਦਾ ਮਾਣ ਹਰਭਜਨ ਮਾਨ।
    ਬਹੁਤ ਵਧੀਆ ਗੀਤ।
    ਹਰਭਜਨ ਮਾਨ ਜੀ ਦੀ ਫਿਲਮ ਜਦ ਵੀ ਆਉਂਦੀ ਸੀ ਸਭ ਤੋਂ ਪਹਿਲਾਂ ਦੇਖੀ ਦੀ ਸੀ। ਮੇਰੀ ਪਸੰਦੀਦਾ ਫਿਲਮ 'ਦਿਲ ਆਪਣਾ ਪੰਜਾਬੀ'।
    ਤੁਹਾਡੀ ਨਵੀ ਫ਼ਿਲਮ ਦੀ ਉਡੀਕ ਵਿੱਚ........!!!!

  • @dhillon9087
    @dhillon9087 7 місяців тому +13

    Aa gaane nu kon kon 2024 ch sun rhya❤❤

  • @GurjantSingh-sn7nm
    @GurjantSingh-sn7nm 4 роки тому +251

    ਜੌ ਲੋਗ ਗਾਣੇ ਨੂੰ ਡਿੱਸ ਲਾਈਕ ਕਰਦੇ ਨੇ ਉਹ ਲੋਗ ਹੋਣਗੇ ਜੌ ਅਪਣੇ ਮਾਤਾ ਪਿਤਾ ਨੂੰ ਹੀ ਘਰ ਤੋਂ ਬਾਹਰ ਕਢਣ ਵਾਲੇ ਹਨ

  • @llychatrath8569
    @llychatrath8569 4 роки тому +93

    Maa❤️❤️ Maavan thandiya chaavaa 😘❤️ Beautiful heart touching song 👍☺️

  • @ManjeetSingh-iz2kx
    @ManjeetSingh-iz2kx 4 роки тому +5

    ਬਹੁਤ ਹੀ ਵਧੀਆ ਭਾਜੀ ਮੈ ਆਬੂ ਧਾਬੀ ਰਹਿੰਦਾ ਇਹ ਗਾਣਾ ਸੁਣ ਕੇ ਘਰ ਦਾ ਹਰ ਮੈਬਰ ਯਾਦ ਆਇਆ ਬਹੁਤ ਬਹੁਤ ਪਿਆਰ

  • @ajaypalsingh2325
    @ajaypalsingh2325 11 місяців тому +1

    ਜਿਵੇਂ ਸਵਰਗਾਂ ਨੂੰ ਜਾਂਦੇ ਰਾਹ ਵਰਗਾ ਕੋਈ ਨਹੀ,
    ਲੱਖਾਂ ਰਿਸ਼ਤਿਆਂ ਚ ਓੁਵੇਂ ਮਾਂ ਵਰਗਾ ਕੋਈ ਨਹੀ।
    Miss you mom ❤😢

  • @gurvindermaan9433
    @gurvindermaan9433 4 роки тому +8

    ਮਾਨ ਸਾਬ ਜੀ ਥੋਡੇ ਟ੍ਰੈਕ ਵਿਚ ਜੋ ਤੂ ਸੀ ਸਟਾਰਟ ਕੀਤਾ ਹੈ ਬੋਹਤ ਵਾਡੀਆ ਹੈ
    ਲੋਕ ਏਹ ਸਭ ਚੀਜਾਂ ਤਾਂ ਭੁੱਲ ਹੀ ਗਏ ਹੈ ✌️✌️

  • @pawandeepkhaira4139
    @pawandeepkhaira4139 4 роки тому +30

    ਵਾਹਿਗੁਰੂ ਜੀ ਮਿਹਰ ਕਰੀ ਸਭ ਨੂੰ ਮਾਂ ਦਾ ਪਿਆਰ ਮਿਲੇ ਜੀ.
    🙏🙏🙏🙏🙏🙏🙏

  • @jass.randhawa3410
    @jass.randhawa3410 4 роки тому +84

    Akha ch pani ah geya sunn k
    waheguru mehar kre har maa te
    Love u mom ❤️💕

  • @jarnailsingh3782
    @jarnailsingh3782 3 роки тому +2

    I love you so much mumma please God ji kise di maa nu kuch na howe maa bina koi dukh ni sunda je koi sunda ta dukh sunke mjak hi krda

  • @billumusapur7004
    @billumusapur7004 4 роки тому +7

    ਇੱਕ ਹੋਰ ਮੀਲ ਪੱਥਰ ਗੱਡ ਦਿੱਤਾ ਸਾਡੇ ਵੱਡੇ ਭਾਜੀ ਨੇ..!💕🙏🙏👍

  • @skbskb4644
    @skbskb4644 4 роки тому +197

    ਮੇਰੇ ਕੋਲ ਸ਼ਬਦ ਨਹੀਂ ਹਨ ਕੁਝ ਕਹਿਣ ਨੂੰ. ਇਕ ਇਕ ਲਾਈਨ ਦਿਲ ਨੂੰ ਟੁੰਬਦੀ hai..

  • @Abhilove4462
    @Abhilove4462 4 роки тому +55

    Mere pass 1000000phone hote too sbhi se ek song sunta or sbhi se like comnt share. Maaa vaa maaa vaaa pehla lafaj jubano nikle

  • @ranglabathinda394
    @ranglabathinda394 2 роки тому +1

    22 ਜੀ ਬਹੁਤ ਵਧੀਆ ਗੀਤ ਆ ਜੋਂ ਤੁਸੀਂ ਮਾ ਤੇ ਗਾਇਆ ਇਹ ਸੁਣ ਕੇ ਮੈਨੂੰ ਆਪਣੀ ਮਾਂ ਦੀ ਯਾਦ ਆ ਜਾਂਦੀ ਹੈ

  • @Satinder_seehra
    @Satinder_seehra 4 роки тому +15

    ਪੰਜਾਬੀ ਗਾਇਕੀ ਦਾ ਜਿੱਦਾਂ ਦਾ ਮਾਹੌਲ ਹੋ ਗਿਆ ਹੈ, ਉਸ ਸਮੇਂ ਵਿੱਚ ਇੱਦਾਂ ਦੇ ਸੰਗੀਤ ਹੀ ਦਿੱਲ ਨੂੰ ਸਕੂਨ ਦਿੰਦੇ ਹਨ। ਧਨਵਾਦ ਮਾਨ ਸਾਬ ❤️

  • @navdeepbadwer2682
    @navdeepbadwer2682 4 роки тому +43

    Mava thandiyan chava❤
    Heart touching song
    Shabad katt pay gye es song tarif karn vale..🙏🙏

  • @surjitverma825
    @surjitverma825 4 роки тому +15

    ਕੀ ਕਹੀਏ ਮਾਨ ਸਾਹਿਬ
    ਥੋਡੇ ਕਰਜ਼ਾਈ ਆ ਪੰਜਾਬੀ
    ਤੁਸੀਂ ਵਧੀਆ ਗਾਇਕੀ ਸੰਭਾਲ ਰੱਖੀ ਆ
    ਸ਼ੁਕਰਗੁਜ਼ਾਰ ਆ ਥੋਡੇ ਤੁਸੀਂ ਏਨੇ ਵਧੀਆ ਗੀਤ ਲੈ ਕੇ ਆਉਂਦੇ ਓ 🙏🙏🙏🙏

  • @ripudamankaur5482
    @ripudamankaur5482 3 роки тому +17

    This Song deserves 1 Million likes and even more !!🙌🏻No words for you mom. Happy Mothers day to all Mothers!!💖

  • @Creativemind...
    @Creativemind... 4 роки тому +15

    ਬਹੁਤ ਵਧੀਆ ਲਿਖਤ ਵੀਰ ✍️
    ਤੇ ਬਹੁਤ ਖੂਬਸੂਰਤੀ ਨਾਲ ਗਾਇਆ ਹਰਭਜਨ ਮਾਨ ਵੀਰ ਨੇ .. 🙏

  • @surjitsinghmohie5735
    @surjitsinghmohie5735 4 роки тому +10

    🙏🙏ਮਾਨ ਸਾਬ੍ਹ ਦਿਲੋਂ ਸਤਿਕਾਰ ਹਰ ਵਾਰ ਤਰ੍ਹਾਂ ਬਹੁਤ ਹੀ ਵਧੀਆ ਰਚਨਾ ਮਾਂ ਸਬਦ ਜੀਹਦੇ ਵਿੱਚ ਕੁਲ ਸ੍ਰਿਸਟੀ ਸਮੋਈ ਹੋਈ ਅਾ ਸਤਿਕਾਰ ਪਿਆਰ ਸਾਰੀਆਂ ਮਾਵਾਂ ਨੂੰ🙏🙏😘😘

  • @harmanjotsingh70625
    @harmanjotsingh70625 4 роки тому +36

    Kon kon dilon psnd krda maan sahb nu like kro ji👍❣️❣️

  • @jashankalsi5566
    @jashankalsi5566 3 роки тому +3

    Jdo v eh Gana sunda Bhut emotional ho jana akh bhr aundi a last pere ch
    ❤️❤️❤️ love this song from core of heart ❤️

  • @samrasandhu3251
    @samrasandhu3251 4 роки тому +140

    ਆ ਹੁੰਦੇ ਆ ਗੀਤ ਸੁਣ ਕੇ ਸੂਕੁਨ ਆ ਜਾਂਦਾ,, ਦੂਜਿਆਂ ਕਲਕਾਰਾਂ ਨੂੰ ਗੋਲੀ ਬੰਦੂਕ ਤੋਂ ਵੇਲ ਨਹੀਂ ਗੰਦੇ ਅੰਡੇ

    • @jatindersingh4296
      @jatindersingh4296 4 роки тому +4

      Buhat Sahi keha ji tusi edan de song sunke Rooh nu Sakoon Milda

    • @sidakdeol245
      @sidakdeol245 4 роки тому

      😅😅😅😅😅😅😅..gandhe ande

    • @mandeepsohal230
      @mandeepsohal230 4 роки тому

      Mere man di gal boli

  • @AmandeepKaur-zv8ft
    @AmandeepKaur-zv8ft 4 роки тому +11

    ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਹਰਭਜਨ ਮਾਨ ਵੀਰ ਜੀ 🤲🤲🤲🤲🤲

  • @gurpworldwide
    @gurpworldwide 4 роки тому +42

    ਕੋਈ ਸ਼ੱਕ ਨਹੀਂ ਪਾ ਜੀ ਬਹੁਤ ਮਿੱਠਾ ਜਿਹਾ ਗੀਤ ਏ ਜੋ ਰੂਹ ਨੂੰ ਸਕੂਨ ਦੇ ਰਿਹਾ ਜੀਓ GBU🙌🙌 WMK🙏🙏

  • @littlezonetv8193
    @littlezonetv8193 2 роки тому +9

    कौन-कौन अपने माता और पिता से बहुत प्यार करता है सच्चे मन से लाइक करें😍🥰😍😘

  • @TheGurjit86
    @TheGurjit86 4 роки тому +130

    ਬਹੁਤ ਪਿਆਰਾ ਗੀਤ ਹੈ, ਮਨ ਇਕਦਮ ਸ਼ਾਂਤ ਹੋ ਗਿਆ। ਬਾਕੀ ਗੀਤਾਂ ਵਾਂਗ ਮਿਊਜ਼ਿਕ ਕੰਨਾਂ ਨੂੰ ਖਾਣ ਨੂੰ ਨਹੀਂ ਪੈਂਦਾ, ਬਲਕਿ ਸਕੂਨ ਦਿੰਦਾ ਹੈ। Living Legend

  • @nirmalbhullar7593
    @nirmalbhullar7593 4 роки тому +63

    ਹੁਣ ਸਾਰੇ ਮਾਪਿਆ ਦਾ ਵੀ ਹੱਕ ਆ ਉਹ ਇਸ ਤਰਾਂ ਦੇ ਗੀਤ ਸੁਣਨ ਵਾਸਤੇ ਕਹਿਣ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਉਪਰਾਲਾ ਜੀ

  • @user-eu6go3sg3f
    @user-eu6go3sg3f 4 роки тому +6

    ਪੰਜਾਬ ਨੂੰ ਬਚਾਉਣ ਲਈ ਇਹੋ ਜੇ ਗਾਇਕਾਂ ਤੇ ਗੀਤਕਾਰਾਂ ਤੇ ਗੀਤਾਂ ਦੀ ਲੋੜ ਹੈ।
    ਕੱਲੀਆਂ ਸਰਕਾਰਾਂ ਕਸੂਰਬਾਰ ਨਹੀਂ ਗਾਇਕ ਵੀ ਆ

  • @rforraj1
    @rforraj1 Місяць тому

    ਮਾਂ ਨੂੰ ਛੱਡ ਕੇ ਗਏ ਮੇਰਾ ਕੋਲੋ 10 ਸਾਲ ਹੋ ਗਏ, ਪਰ ਇਸ ਗੀਤ ਨੇ ਫਿਰ ਤੋ ਸਭ ਕੁਝ ਯਾਦ ਕਰਵਾ ਦਿੱਤਾ ਤੁਸੀਂ ਜਿੱਥੇ ਵੀ ਹੋ ਖੁਸ਼ ਰਹੋ ਰੱਬ ਕਰੇ, ਮੈਂ ਜਦ ਵੀ ਕਿਸੀ ਵੀ ਰੂ ਵਿਚ ਜਨਮ ਲੇਵਾ ਤਾ ਮੈਂਨੂੰ ਤੁਸੀ ਜਨਮ ਦੇਵੋਂ,🙏🙏

  • @dhillon4071
    @dhillon4071 4 роки тому +24

    Rab meri umar sariya diya mava nu thori thori la deve❤️

  • @moosewala6642
    @moosewala6642 4 роки тому +44

    By disliking the song being sung on mother, you have stumbled on mother's loveliness. Remember no one loves us more than mother

    • @GURMEETSINGH-wc6qm
      @GURMEETSINGH-wc6qm 4 роки тому +2

      Yup I agree with you

    • @lovelylarvly
      @lovelylarvly 4 роки тому +1

      Veere don't argue with stupidity or stupids, gurbani ch v likhya... Jina Nu nahi samaj aya te nahi ona... Sanu changa lagya bas bahut aa..

  • @lovepreetsingh1313
    @lovepreetsingh1313 4 роки тому +11

    Waheguru g Baba g Sab Duniya Dia MaWa di umar Lambi Kareyo.Sache Patshah Dilo Ardass karda 🙏🏽

  • @ramantara3509
    @ramantara3509 3 роки тому +7

    ਨਾ ਪਤਾ ਧਰਤੀ ਤੋਂ ਜੰਮਿਆ ਨਾ ਚੰਨਣ ਦੇ ਰੁੱਖੋਂ ਸੱਭੇ ਪੀਰ ਪੈਗੰਬਰ ਉਪਜੇ ਮਾਂ ਦੀ ਪਾਵਨ ਕੁੱਖੋਂ
    ਤੁਹਾਡੀ ਤਾਰੀਫ ਦੇ ਲਈ ਮੇਰੇ ਕੋਲ ਸ਼ਬਦ ਨੲੀਂ ਹਨ 💖🌹 500ਰੁ ਦਿੱਤੇ ਸੀ ਪਿ੍ਰੰਸੀਪਲ ਸ੍ਰ ਨੇ ਮੈਂ ਅਧਿਆਪਕ ਦਿਵਸ ਮੌਕੇ ਇਹ ਗਾਣਾ ਸੁਣਿਆ ਸੀ

  • @entertainmentguys2489
    @entertainmentguys2489 4 роки тому +38

    ਹਰਭਜਨ ਮਾਨ ਬਹੁਤ ਵਧੀਆ ਸਿੰਗਰ ਨੇ ਰੌਣਾ ਆ ਗਿਆ ਤੁਹਾਡਾ ਇਹ ਗਾਣਾ ਸੁਣ ਕੇ ਬਹੁਤ ਵਧੀਆ ਲਗਾ
    ਗੱਲਾ ਗੋਰੀਆ ਦੇ ਵਿਚ ਟੋਏ ਇਹ ਗਾਣਾ ਹਜੇ ਤੱਕ ਨੀ ਭੂਲੇ ਕਰਦਾ ਮੈ ਹਰ ਰੋਜ ਇਹ ਗਾਣਾ ਜਰੂਰ ਸੁਣਦਾ
    ਧੰਨਵਾਦ ਜੀ 🙏

  • @gsinghrmana4568
    @gsinghrmana4568 4 роки тому +37

    Dear Friends.... ਸਤਿ ਸ੍ਰੀ ਆਕਾਲ ਜੀ 🙏
    ਆਪਣੀ ਆਪਣੀ ਮਾਂ ਲਈ ਇਕ like ਕਰੋ ਜੀ 🙏।
    Salute to all mothers🙏

  • @jagmeetsingh1959
    @jagmeetsingh1959 4 роки тому +44

    ਬਾਈ ਦੇ ਗੀਤ ਰੂਹ ਕੰਬਾ ਦਿੰਦੇ ਆ ♥️ love u maa♥️

  • @gurvinderkhokhar2974
    @gurvinderkhokhar2974 3 роки тому +3

    Yr Rooh Khus Karn Wala Geet...Bhut Sohna Gaya Te Bhut Sohna Likhya Hoya Geet💞

  • @PrabhjotSingh-zd2fd
    @PrabhjotSingh-zd2fd 4 роки тому +8

    ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ harbhjan ਮਾਨ

  • @zindgizindabad3288
    @zindgizindabad3288 4 роки тому +20

    Veer g duniya da sab toh pyaara rista te duniya da sab pyara song ...Harbhajan Maan veer tenu parmatma hmesha chardikla ch rkhe mere veer nu sche dilo ardass ..teri soch nu slaam aa ...

  • @navinavi4223
    @navinavi4223 4 роки тому +7

    ❤❤❤❤❤ emotional kr den vaala song.. ਹਰ ਇਕ ਲਫ਼ਜ਼ ਦਿਲ ਦੇ ਕਰੀਬ ❤❤ i usually don’t comment but after i heard the song I can’t stop myself. God bless you.

  • @harpalbhullar1807
    @harpalbhullar1807 Рік тому +1

    ਬਹੁਤ ਵਧੀਆ ਮਾਨ ਸਾਹਿਬ ਬਚਪਨ ਤੋਂ ਅੱਜ ਤੱਕ ਤੁਹਾਡੇ ਹਰੇਕ ਗੀਤ ਸੁਣਿਆ ਪਰ ਅਫਸੋਸ ਲਾਈਵ ਨਹੀਂ ਕਦੇ ਦੇਖਿਆ ।