Amritsar Jamnagar Expressway | ਦੇਸ਼ ਦਾ ਦੂਜਾ ਸਭ ਤੋਂ ਲੰਬਾ ਹਾਈਵੇ ਨਿੱਕਲ ਰਿਹਾ ਪੰਜਾਬ ਵਿੱਚੋਂ

Поділитися
Вставка
  • Опубліковано 28 вер 2024
  • Amritsar Jamnagar Expressway
    Amritsar Jamnagar Express Highway | ਦੇਸ਼ ਦਾ ਦੂਜਾ ਸਭ ਤੋਂ ਲੰਬਾ ਹਾਈਵੇ ਨਿੱਕਲ ਰਿਹਾ ਪੰਜਾਬ ਵਿੱਚੋਂ
    Amritsar jamnagar Economic Corridor
    #lakhwindersra #ਲਖਵਿੰਦਰਸਰਾਂ
    Please Like , Share & Subsribe the channel.
    Lakhwinder Sra, Lakhwinder Sran, ਲਖਵਿੰਦਰ ਸਰਾਂ , Lakhvinder Sran, Lakhvinder Sra

КОМЕНТАРІ • 73

  • @KawaljitSingh-ew5rp
    @KawaljitSingh-ew5rp 6 місяців тому +4

    ਇਸ ਨਾਲ ਬਹੁਤ ਕਾਰੋਬਾਰ ਵਿਚ ਵਾਧਾ ਹੋੳ

  • @simardeepsingh0820
    @simardeepsingh0820 4 місяці тому

    Bathinda to jodpur start ho geya bai g ja nhi

  • @gurinderpalbrar7060
    @gurinderpalbrar7060 6 місяців тому +1

    Good project for Punjab

  • @baljeet-l1v
    @baljeet-l1v 2 місяці тому

    ਵੀਰ ਗੱਲ ਨੈਗਟੀਵਿਟੀ ਦੀ ਨਹੀਂ ਹੈ ਸੜਕਾਂ ਬਣਾ ਬਣਾ ਕਿੰਨੀਆਂ ਕਿੰਨੀਆਂ ਕੁ ਬਣਾ ਲਾਂਗੇ ਵਸੋ ਦੇ ਹਿਸਾਬ ਨਾਲ ਇਹ ਕਦੇ ਪੂਰਾ ਹੋਣ ਵਾਲਾ ਸਿਸਟਮ ਨਹੀਂ ਜਦੋਂ ਕੀ ਰੇਲਵੇ ਸਿਸਟਮ ਨੂੰ ਦਰੁਸਤ ਕਰਕੇ ਉਹਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਹੀ ਹੱਲ ਹੈ।

  • @pardeepgill917
    @pardeepgill917 5 місяців тому

    ਸਾਡੇ ਖੇਤ ਕੋਲ ਬਣ ਰਿਹਾ 250 ਫੁੱਟ ਚੌੜਾ

  • @surindersondhi-u3c
    @surindersondhi-u3c 6 місяців тому +1

    Dear No one showing Punjab section...othay kyun late ho reha😢😢😢

    • @Sadiqrajpoot3
      @Sadiqrajpoot3 6 місяців тому +1

      Veere oo video v bai de Chanel vich hegi Tussi uthe jake dekh sakte aa

  • @DavinderSingh-tq8sj
    @DavinderSingh-tq8sj 5 місяців тому

    ਪਹਿਲੀਆਂ ਸੜਕਾਂ ਹੋਰ ਤਿਨ ਸੌ ਫੁਟ ਚੌੜੀਆਂ ਕਰੋ। ਦੁਕਾਨਾਂ ਰੇਹੜੀਆਂ ਆਰਿਆਂ ਵਾਲਿਆਂ ਨੇ ਲਕੜਾਂ ਸੁਟਕੇ ਸੜਕਾਂ ਮਲੀਆਂ।ਓ ਦੁਕਾਨਾਂ ਸੀਲ ਕਰੇ ਸਰਕਾਰ ਸੜਕਾਂ ਏਹੋ ਚੋੜੀਆਂ ਹੋ ਜਾਣੀਆਂ ਵਿਦੇਸ਼ਾਂ ਚ ਉਚੀਆਂ ਨੀ ਚੌੜੀਆਂ ਕਰਦੇ ਆ ਸੜਕਾਂ ਭਾਰਤ ਚ ਚੌੜੀਆਂ ਨੀ ਉਚੀਆਂ ਕਰਦੇ ਆ। ਕਾਰੋਬਾਰ ਦਾ ਤੇ ਪਤਾ ਨੀ ਪੰਜਾਬ ਦੀਆਂ ਜ਼ਮੀਨਾਂ ਪਹਿਲਾਂ ਫੈਕਟਰੀਆਂ ਨੇ ਹੁਣ ਆਰ ਐਸ ਐਸ ਤੇ ਬੀਜੇਪੀ ਨੇ ਰਲਕੇ ਖਰਾਬ ਕਰਨੀਆਂ ਜਿਨਾਂ ਦੀਆਂ ਜ਼ਮੀਨਾਂ ਸਰਕਾਰ ਨੇ ਖਰੀਦੀ ਓ ਬੜੇ ਖੁਸ ਆ।ਪਰ ਏ।ਵਪਾਰ ਦੇ ਬਹਾਨੇ ਪੰਜਾਬ ਨੂੰ ਡੋਬਣਗੇ

  • @PrinceSingh-z4c
    @PrinceSingh-z4c 6 місяців тому

    Bai mai v sran

  • @parbhjinder5486
    @parbhjinder5486 6 місяців тому +1

    Canada vich kehre highway aaa

    • @Pendu_Kitta
      @Pendu_Kitta 6 місяців тому +1

      ਕੈਨੇਡਾ ਕੀ ਲੋੜ ਆ highway ਦੀ ਆਪਣੇ ਨਾਲੋਂ ਪਹਿਲਾ ਹੀ 10 ਗੁਣਾ ਵੱਡਾ ਹੋਣਾ ਤੇ ਆਬਾਦੀ ਸਾਰੀ 4 ਕਰੋੜ ਦੇ ਨੇੜੇ ਆ ਤੇ ਆਪਣੇ 135 ਕਰੋੜ ਦੇ ਨੇੜ ਆ 😁

    • @Harry2002-z9q
      @Harry2002-z9q 5 місяців тому

      Tenu tatte da pta 😂 amrika ch 18 lane da highway hega houstan city vich canda vi 10-10 lane de highway ne

  • @geraldponce1467
    @geraldponce1467 6 місяців тому

    Ludhiana bathinda te bnao vedio bai

    • @LakhwinderSra
      @LakhwinderSra  6 місяців тому

      ਚੈੱਕ ਕਰੋ ਬਾਈ , ਬਣਾਈ ਹੋਈ ਆ

  • @surindersondhi-u3c
    @surindersondhi-u3c 5 місяців тому

    Yaar punjab dey section koi v nahe dhika reha😢😢

  • @MrSingh-hq5zd
    @MrSingh-hq5zd 6 місяців тому +2

    For adani, ambani only

    • @Sadiqrajpoot3
      @Sadiqrajpoot3 6 місяців тому +1

      Prava thonu kon rok sakda Tussi v drive kar sakde koi haath taa ni faduga

  • @ParamjitSingh-ok8he
    @ParamjitSingh-ok8he 6 місяців тому +3

    ਹਾਈਵੇਅ ਸੰਬੰਧੀ ਨੈਗਟਿਵਟੀ ਬਾਰੇ ਵਧੀਆ ਗੱਲ ਕੀਤੀ ਹੈ। ਥੋੜ੍ਹਾ ਹੋਰ ਵਿਸਥਾਰਪੂਰਵਕ ਦੱਸਣਾ ਬਣਦਾ ਹੈ ਕਿ ਇਹ ਹਾਈਵੇਅ ਸਾਰੇ ਇੰਡੀਆ ਚ ਬਣ ਰਹੇ ਹਨ। ਜੇ ਪੰਜਾਬ ਚ ਨਾ ਬਣੇ ਤਾਂ ਪੰਜਾਬ ਦੂਜੀਆਂ ਸਟੇਟਾਂ ਨਾਲੋਂ ਪਿੱਛੇ ਰਹਿ ਜਾਵੇਗਾ। ਬੇਲੋੜੇ ਹਾਈਵੇਅ ਬਣਾਉਣ ਤੋਂ ਜਰੂਰ ਗੁਰੇਜ ਕਰਨਾ ਚਾਹੀਦਾ ਹੈ ਵ

    • @baljeet-l1v
      @baljeet-l1v 2 місяці тому +1

      ਵੀਰ ਗੱਲ ਨੈਗਟੀਵਿਟੀ ਦੀ ਨਹੀਂ ਹੈ ਸੜਕਾਂ ਬਣਾ ਬਣਾ ਕਿੰਨੀਆਂ ਕਿੰਨੀਆਂ ਕੁ ਬਣਾ ਲਾਂਗੇ ਵਸੋ ਦੇ ਹਿਸਾਬ ਨਾਲ ਇਹ ਕਦੇ ਪੂਰਾ ਹੋਣ ਵਾਲਾ ਸਿਸਟਮ ਨਹੀਂ ਜਦੋਂ ਕੀ ਰੇਲਵੇ ਸਿਸਟਮ ਨੂੰ ਦਰੁਸਤ ਕਰਕੇ ਉਹਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਹੀ ਹੱਲ ਹੈ।

    • @ParamjitSingh-ok8he
      @ParamjitSingh-ok8he 2 місяці тому

      @@baljeet-l1v ਜੀ ਰੇਲਵੇ ਲਾਈਨਾਂ ਦਾ ਵਿਸਥਾਰ ਵੀ ਪੁਰਾਣੇ ਰੂਟਾਂ ਤੇ ਹੀ ਜਾਇਜ ਹੈ। ਨਵੇਂ ਰੂਟਾਂ ਵਾਸਤੇ ਫਿਰ ਜਮੀਨ ਲੈਣੀ ਪੈਂਦੀ ਹੈ। ਬਹੁਤ ਟਰੈਫਿਕ ਵਾਲੇ ਪੁਰਾਣੇ ਰੂਟਾਂ ਤੇ ਤੀਜੀ ਲਾਈਨ ਬਣ ਰਹੀ ਹੈ ਪਰ ਓਥੇ ਵੀ ਜਮੀਨ ਐਕਵਾਇਰ ਕਰਨ ਵਾਲੀ ਮੁਸ਼ਕਲ ਹੈ। ਸ਼ਹਿਰਾਂ ਵਿੱਚ ਦੀ ਲੰਘਦੀਆਂ ਲਾਈਨਾਂ ਦੇ ਆਸ-ਪਾਸ ਸੰਘਣੀ ਵਸੋਂ ਹੋਣ ਕਰਕੇ ਲਾਈਨਾਂ ਦਾ ਵਿਸਥਾਰ ਕਰਨਾ ਮੁਸ਼ਕਲ ਹੋ ਰਿਹਾ ਹੈ।

  • @gurvindersingh6172
    @gurvindersingh6172 6 місяців тому +2

    Kamaai Gujarati kurngae (punjab nu ghuntta milega) 😮😮😮😮

  • @gurvindersingh6172
    @gurvindersingh6172 6 місяців тому +3

    Gujarati Punjab de through Pakistan Iran aur doosre country naal business kurngae 😢😢😢😢

    • @betaalsbuddy1655
      @betaalsbuddy1655 6 місяців тому

      Gawar hai kya?

    • @sunnygill7077
      @sunnygill7077 5 місяців тому

      Pad lekh lenda te ghusseya tenu samaj hundi .......gandu punjab ch business wade ga ide naal ......eh sida port naal sida sida jodega punjab de saare shehara nu

    • @laba3423
      @laba3423 27 днів тому

      @@gurvindersingh6172 gujrat samundar kinare hai punjab nhi,logic laga lai

  • @jagjotsingh108
    @jagjotsingh108 4 місяці тому +1

    Veere Halwara Airport te v video bnao bhut wari ohdi deadline date Daiti aa but baneya nhi oh beinti aa 22 oh airport te ja k video bnao te sari jankari dasso oh airport da kam ehna slow Kuu te kaddo banuga tuhandi eh video di aasi wait kra ge good job 22🙏🏻🙏🏻

    • @LakhwinderSra
      @LakhwinderSra  4 місяці тому +1

      ਜਰੂਰ ਵੀਰੇ , ਜਾਨਕਾਰੀ ਇਕੱਠੀ ਕਰਨ ਦਿਓ

    • @jagjotsingh108
      @jagjotsingh108 4 місяці тому

      @@LakhwinderSra Veere 15 may hoggi te 15 may hi deadline c airport di but hale Tak nhi baneya airport aasi tuhandi video di wait kar rahe aa 🙏🏻🙏🏻

  • @Kaurnavkirat
    @Kaurnavkirat 5 місяців тому

    Mann lea par ik gal ds punjab ch upjau jameen tan haigi aa rajasthan da hwala tan de ta tusi ... punjab kitho maruthal aaa baki mehnat 22 na kr mai mada ni kuch keha veer jis di jameen wich di langhda na ohnu puch k dekh sarkaar paisa tan de dindi aa par oh paisa kd tak kam aaau ... gal tu veere nagetivity di kehna na kro ... j koi asal gal kwe oh negativity bn jndi aaa ...

  • @adichauhan8874
    @adichauhan8874 2 місяці тому

    u need to understand that they link various cities r big town together because town are essentially r market where nearby cluster f villages bring there their produce and town mein processing unit hoty jo raw material ko finish product main convert krty hain and the supply these things jahan inki zarurat hoti hai jo ki town r city main hub hai jahan se zarurat ka saman village ko pahuchta thats how economics works so a direct connection between major town means logistic ,oil.paisa saving to seller saved paise se he can be more productive produce more...thats why highway are made..major population hub ko connect krky selling buying streamline aur faster karna...aur particularly yeh highway port se tel ayega gujarat main through truck north ki teen badi refineries ko connect krta hai one is bathinda ..so ek to enrgy streamline ho aur dusra trucking cost reduce

  • @sahibdhaliwal07
    @sahibdhaliwal07 5 місяців тому

    ਬਾਈ ਰਾਮਪੁਰਾ ਏਰੀਆ ਚ ਕੋਈ ਇੰਟਰਚੇਂਜ ਬਣੂਗਾ ਜਿੱਥੋਂ ਚੜਿਆ ਜਾ ਸਕੇ ਇਸ ਸੜਕ ਉੱਪਰ

  • @SukhwinderKaur-c3q
    @SukhwinderKaur-c3q 6 місяців тому +4

    ਹਾਲੀ ਤਾਂ ਬਨ ਰਿਹਾ ਬੰਬੇ ਤੋਂ ਇਰਾਨ ਇਰਾਕ ਤਕ ਜਾਣਾ ਪਾਕਿਸਤਾਨ ਪਾਰ ਕਰਕੇ

    • @mann-kg4pg
      @mann-kg4pg 6 місяців тому

      ਬਿਲਕੁਲ ਠੀਕ ਤੁਹਾਡੀ ਗੱਲ

    • @gurkiratbhinder5005
      @gurkiratbhinder5005 6 місяців тому

      Bakwaas hai sab

    • @SukhwinderKaur-c3q
      @SukhwinderKaur-c3q 6 місяців тому

      @@gurkiratbhinder5005 ਸਾਡੇ ਫਰੀਦਾਬਾਦ ਵੀ ਬਨ ਗਿਆ ਥੋੜਾ ਕੰਮ ਰਹਿ ਗਿਆ ਮੇਰੇ ਘਰ ਤੋਂ ਇਕ ਕਿਲੋਮੀਟਰ ਦੀ ਦੂਰੀ ਤੇ ਜ਼ੋ ਚੀਜ਼ ਬਨ‌ਰਿਹੀ ਸਾਹਮਣੇ ਉਹ ਕਿਸ ਤਰ੍ਹਾਂ ਝੂਠ ਹੈ ਇਹ ਦਸੋ ਆਗਰਾ ਪਲਵਲ ਤੈ ਬਨ ਗਿਆ ਹੈ ਨੋਇਡਾ ਵੀ ਬਨ ਗਿਆ ਫਰੀਦਾਬਾਦ ਤਾਂ ਬ੍ਰਿਜ ਔਰ ਚਾਰ ਸੜਕੇ ਇਕ ਮੈਟਰੋ ਲਾਇਨ ਇਹ ਨਵਾਂ ਤਿਆਰ ਹੋ ਰਿਹਾ ਗਰੈਟਰ ਫਰੀਦਾਬਾਦ ਵਿੱਚ

    • @SukhwinderKaur-c3q
      @SukhwinderKaur-c3q 6 місяців тому +1

      @@gurkiratbhinder5005 ਔਰ ਇਹ ਪੁਲ ਸਾਡੇ ਪਿੰਡਾਂ ਵਿਚੋਂ ਦੀ ਨਿਕਲ ਕੇ ਜਾਂ ਰਿਹਾ ਟਿੱਬਾ ਪਿੰਡ ਹੈ ਸੁਲਤਾਨ ਪੁਰ ਲੋਧੀ ਦੇ ਨੇੜੇ ਉਥੇ ਸਟੋਰ ਬਨ ਰਿਹਾ 100ਕਿਲਾ‌ਖਰੀਦਿਆ ਹੈ ਹਾਲੀ ਔਰ ਵੀ ਖਰੀਦੇ ਗੀਤ ਸਰਕਾਰ ਜ਼ੋ ਬ੍ਰਿਜ ਬਨਾਣੇ ਦਾ ਸਮਾਨ ਹੈ ਉਹ ਸਾਡੇ ਪਿੰਡ ਦੀ ਜ਼ਮੀਨ ਤੇ ਰਖਿਆ ਠੇਕੇ ਤੇ ਲਈ ਹੈ ਜ਼ਮੀਂਨ ਚਾਰ ਸਾਲ ਵਾਸਤੇ

    • @gurkiratbhinder5005
      @gurkiratbhinder5005 6 місяців тому

      hun lokan ne raula pa dena ki punjab ch 4 crore da kilaa ho jana

  • @surindersondhi-u3c
    @surindersondhi-u3c 6 місяців тому +1

    I think most important intersection is Moga...because this road goes toward all tbe way to Ferozepur border..Lahore and Islamabad🎉🎉🎉🎉and west side Ludhiana..Chandigarh...

  • @jagjiwansinghdhandhanshrig9982
    @jagjiwansinghdhandhanshrig9982 6 місяців тому +6

    Tari ta marla honi nahi jisse barbad ho ge onu puchi

    • @Pendu_Kitta
      @Pendu_Kitta 6 місяців тому

      ਸਰਕਾਰ ਅਗਲੀ ਫਰੀ ਵਿਚ ਨੀ ਕਿਸੇ ਦੀ ਜ਼ਮੀਨ ਨੱਪਦੀ ਅਗਲੇ 1 ਕਰੋੜ ਤੱਕ ਵੀ ਦੇ ਦਿੰਦੇ ਆ ਕਿੱਲੇ ਦਾ ਤੇ ਅਗਲਾ ਦੁੱਗਣੀ ਤਿੱਗਣੀ ਜ਼ਮੀਨ ਕਰ ਲੈਂਦਾ ਤੇ ਬਾਅਦ ਚ ਜਿਹਨੂੰ ਪੈਸਾ ਨਹੀਂ ਸੰਭਾਲਣਾ ਆਇਆ ਓਹ ਸਰਕਾਰ ਨੂੰ ਮਾੜਾ ਕਹੂਗਾ ਕੇ ਸਰਕਾਰ ਤਾਂ ਜ਼ਮੀਨਾਂ ਨੱਪੀ ਜਾਂਦੀ ਆ 😁

  • @harcharansingh7705
    @harcharansingh7705 5 місяців тому

    ਪੰਜਾਬ ਵਿਚਲੇ ਇਲਾਕੇ ਜਿੱਥੋਂ ਇਹ ਐਕਸਪ੍ਰੈਸ ਵੇ ਲੰਗਨਾ ਦੀ ਜਾਣਕਾਰੀ ਦਿਉ ਜੀ

  • @MANJEETSINGH-yx5yr
    @MANJEETSINGH-yx5yr 6 місяців тому

    Bhai nikkameo envie kachha na maro yeh tuhade lai nahin ban riha . Itho tuhade lai nasha bhejange tuhade bhangdebaaza lai

  • @sarbsingh7215
    @sarbsingh7215 6 місяців тому

    Teach people how to drive on 3 lane high way why truck goes on top lane top lane only for over taking over take then come back to 2lane and then 3lane it is empty
    Like 🇬🇧 uk learn

  • @avtargill3678
    @avtargill3678 6 місяців тому

    Ssa . Amritsar ton bathinda kina kam Hoya .

  • @APKanmolpreetkaur
    @APKanmolpreetkaur 6 місяців тому

    Koi road Barnala Cho vi lang riha

  • @lajpaulsinghkinra5972
    @lajpaulsinghkinra5972 6 місяців тому

    Janaab highway road to ban gaye..par in roads par RTO..Police ki loot se kaun bachayega..jagah jagah yeh lootere loot ko anjaam dete hain...in se kaise bachogey

    • @sunnygill7077
      @sunnygill7077 5 місяців тому

      Expressway te koi police rto nai hunda

  • @PrinceSingh-z4c
    @PrinceSingh-z4c 6 місяців тому

    Apa dil de saag hunea

  • @parminderatwal6803
    @parminderatwal6803 6 місяців тому

    Very useful information. And I know it is a hard work . Thank you.

    • @LakhwinderSra
      @LakhwinderSra  6 місяців тому

      Thanks ਸ਼ੁਕਰੀਆ ਜੀ 👏

  • @GauravSharma-vj1mg
    @GauravSharma-vj1mg 6 місяців тому +2

    Paji tohade apna desh Bharat kehn te tohano dilo salute salute jai Hind

  • @roopsingh7412
    @roopsingh7412 5 місяців тому

    ਸਤਿ ਸ਼੍ਰੀ ਅਕਾਲ ਜੀ

    • @LakhwinderSra
      @LakhwinderSra  5 місяців тому

      ਸਤਿ ਸ੍ਰੀ ਅਕਾਲ ਜੀ 👏

  • @JaatSran
    @JaatSran 6 місяців тому

    Bai ji tuhada kehra pind aa

  • @BalaljilabHeeralal
    @BalaljilabHeeralal 6 місяців тому

    Very good ji 💯❤❤❤❤❤❤❤❤❤❤❤❤❤

    • @LakhwinderSra
      @LakhwinderSra  6 місяців тому

      ਸ਼ੁਕਰੀਆ ਜੀ 👏

  • @kuljeetsingh3509
    @kuljeetsingh3509 6 місяців тому +3

    Good

  • @AkashSingh-feb26
    @AkashSingh-feb26 6 місяців тому +2

    Eda kalla nam hi reha amritsar jamnagar express way . Punjab ch bnan dena hi nahi kise lgda 😢. Aap hi dekh Rajasthan, gujrat ch operational v ho gya te hle Punjab ch kam hi shuru kita

    • @LakhwinderSra
      @LakhwinderSra  6 місяців тому +1

      ਬਣੀ ਜਾਂਦਾ ਭਰਾ ਪੰਜਾਬ ਚ ਵੀ

  • @hyperspeedgames
    @hyperspeedgames 6 місяців тому +2

    ਵੀਰ ਏ ਕਦੋਂ ਤਕ ਬਨਣ ਦੀ ੳਮੀਦ ਐ ਤੁਹਾਡੇ ਮੁਤਾਬਿਕ ਮਤਲਬ ਪੂਰਾ ਕੰਪਲੀਟ ਹੋਣ ਦੀ ਅਪਣੇ ਅਪਣੇ ਦੇਸ਼ ਚ

    • @LakhwinderSra
      @LakhwinderSra  6 місяців тому

      2025 de end tak

    • @RajveerBajwa07
      @RajveerBajwa07 6 місяців тому

      ​@@LakhwinderSraadhoori jankari na daya kro a new world order hissa 3 war hona

  • @harmailsingh126
    @harmailsingh126 6 місяців тому

    Right

  • @NirvaanSehajpal
    @NirvaanSehajpal 6 місяців тому

    Completion date of highway?