Mari sabh to jada favourite kavishri jini waari sunda aa dill andro Ronda aa ak ak bol crore to vi utaa aaa bashkimti kavishri te awaj wehaguru ji mehar rakhan
No body in the entire universe can or could equal sahibe- kamaal Sri Guru Gobind Singh ji all spheres including bravery , erudition mercy. What makes him stand out in the world was his sacrifice for the cause of righteousness. No father can send his sons in the battlefield the way Sri Guru Gobind singh ji did.
ISS KAVITA DY WRITTER NY S. CHARAN SINGH SAFRI JISS NU AVTAR SINGH TARRI JI APNI AWAZ DITTI HAI BAHUT KHOOB HAI JI ISS POEM NU LIKE KARAN WAKI SAMUUH SAAD SANGAT JI DA KOTAN KOT DHANWAD JI SUKHJIVEN SINGH SAFRI S/O S.CHARAN SINGH SAFRI 09815440453
KARORA WAR PARNAM JE DHAN DHAN SACHE PITA SARBANS DANI GURU GOBIND SINGH JE MAHARAJ SAHIB JE DE PAVITAR CHARN KAMLA WICH DHAN DHAN SACHE PITA SARBANS DANI GURU GOBIND SINGH JE MAHARAJ SAHIB JE SABNA DA BALLA KARO JE SARA SANSAR TUHADI KIRPA SADKA SADDA HE SUKHI WASSE JE SABNA NAU SADDA HE APNE PRAME TE PIYAR DE DAT BAKSHANI JE SABNA NAU SADDA HE APNE PAVITAR CHARN KAMLA WICH
KARORA WAR PARNAM JE DHAN DHAN SACHE PITA SARBANS DANI GURU GOBIND SINGH JE MAHARAJ SAHIB JE DE PAVITAR CHARN KAMLA WICH DHAN DHAN SACHE PITA SARBANS DANI GURU GOBIND SINGH JE MAHARAJ SAHIB JE SABNA NAU SADDA HE APNE SACHE TE PAVITAR NAM DE DAT BAKSHANI JE SABNA NAU SADDA HE SACHE MANO NAM JAPPAN DA KARAM KARNA JE SABNA NAU SADDA HE GURU GHAR DA PIYAR BAKSHANA JE SABNA NAU SADDA HE APNA SAHARA BAKSHANA JE SABNA NAU SADDA HE MAI KAM KAROD LOAB MOAH HOAME HANKAR JOOTH CHUGALI NIDIYA BAEMANI THAGIA HERAFARIA VAIR VIROD MARI SOACH MARE FURNIA NAFRAT ERKHA OGANA BUREIYA DHKHA TAKLEEFA MARE KARMA PAPPA BAHIMA BARMA OACH NEECH TAU SADDA HE DOUR RAKHNA JE SABNA NAU SADDA HE OCHI SUCHI SOACH BAKSHANI JE SABNA NAU SADDA HE SABAR SANTOAKH DAIYA NIMRTA SUKH SHANTI SAHAJ ANAND IMANDARI TE GREEBE DE DAT BAKSHANI JE SABNA NAU SADDA HE APNE PRAME TE PIYAR DE DAT BAKSHANI JE SABNA NAU SADDA HE SACHE MANO KIRAT KARAN NAM JAPPAN WAND KE SHAKAN TE DASWAND KADAN DA KARAM KARNA JE SABNA DEIYA KAMEIYA WICH SADDA HE BARKAT BAKSHANI JE SABNA NAU SADDA HE DIN DUGANI TE RATT CHAUGANI TARKKI BAKSHANI JE SABNA DE KAMMA KARA WICH SADDA HE SAFLTA BAKSHANI JE SABNA DE KARAJ SADDA HE SAFLE KARNE JE SABNA NAU SADDA HE DEH AROGTA TANDRUSTI DE DAT BAKSHANI JE SABNA NAU SADDA HE DEH AROGTA TANDRUSTI DE DAT BAKSHANI JE SABNA NAU SADDA HE ALAS SUSTI DALIDER TAU SADDA HE DOUR RAKHNA JE SABNA NAU SADDA HE CHARDI KALLA WICH RAKHNA JE SABNA NAU SADDA HE ADOAL ABSTHA WICH RAKHNA JE SABNA NAU SADDA HE APNI RAJJA WICH SADDA HE RAJI RAKHNA JE SABNA DE SIRR TE SADDA HE APNA MEHRA BARIYA HATH RAKHNA JE SABNA NAU SADDA HE HASDE WASDE RAKHNA JE SARE SANSAR WICH SADDA HE EKA ITFAK TE SUKH SHANTI RAKHANI JE SARE SANSAR DA SADDA HE BALLA KARNA JE SABNA NAU SADDA HE SIKHI SIDAQ BAROSA JAKEEN TE APNI SACHI SHARDA DE DAT BAKSHANI JE SABNA NAU SADDA HE APNE PAVITAR CHARN KAMLA WICH RAKHNA JE SABNA NAU BAKASH LAVO J
Eh kavita rehndi Dunia taak Rahu Waheguru Ji
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਹੀ ਵਿਰਾਗ ਭਰੀ ਕਵਿਤਾ। ਸੱਚ ਹੀ ਇਕ ਵਾਰੀ ਚਮਕੌਰ ਸਾਹਿਬ ਦੀ ਜੰਗ ਯਾਦ ਕਰਵਾ ਦਿੱਤੀ ਭਾਈ ਸਾਹਿਬ ਨੇ। ਧੰਨਵਾਦ।
ਵਾਹਿਗੁਰੂ ਜੀ ਭਾਈ ਅਵਤਾਰ ਸਿੰਘ ਜੀ ਇਸੇ ਤਰਾਂ ਸੇਵਾ ਕਰਦੇ ਰਹਿਣ
ਅਸੀਂ ਬੇਅੰਤ ਰਿਣੀ ਹਾਂ
ਸਫਰੀ ਸਾਹਿਬ ਨਹੀਂ ਇੱਥੇ ਪਰ ਉਨ੍ਹਾਂ ਦੀ ਰਚਨਾ ਫਿਜ਼ਾ ਗੂੰਜਦੀ ਰਹੇਗੀ। ਸਰਦਾਰ ਅਵਤਾਰ ਸਿੰਘ ਤਾਰੀ ਜੀ ਨੇ ਹੁੱਬ ਕੇ ਤਰੰਨਮ ਵਿੱਚ ਪੇਸ਼ ਕੀਤੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਾਕਮਾਲ ਕਲਮ ਉਸਤੋਂ ਵੀ ਬਾਕਮਾਲ ਆਵਾਜ਼!ਦਸ਼ਮੇਸ਼ ਪਿਤਾ ਨੇ ਭਾਈ ਸਾਹਿਬ ਸਾਹਿਬ ਤੇ ਬਹੁਤ ਬਖਸ਼ਿਸ਼ ਕੀਤੀ ਹੈ!
ਧੰਨ ਧੰਨ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਆਪ ਜੀ ਦਾ ਨਾਦੀ ਪੁੱਤਰ ਖਾਲਸਾ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਧੰਨ ਦਸਮੇਸ਼ ਪਿਤਾ ਜੀ,
ਬਹੁਤ ਬਹੁਤ ਪਿਆਰ 'ਚ ਭਿੱਜ ਕੇ ਅਵਤਾਰ ਸਿੰਘ ਜੀ ਨੇ ਗਾਇਆ ਹੈ।ਭਾਈ ਸਾਹਿਬ ਜੀ ਮਹਾਰਾਜ ਜੀ ਆਪ ਜੀਆ ਨੂੰ ਹੋਰ ਚੜੵਦੀਆਂ ਕਲਾਂ ਬਖਸਿਸ ਕਰਨ।💖🙌💖💞🙌
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਧੰਨ ਦਸ਼ਮੇਸ਼ ਪਿਤਾ ਵਾਰ ਵਾਰ ਸਿਜਦਾ। ਬਾ ਕਮਾਲ ਰਚਨਾ ਤੇ ਗਾੲਿਕੀ ਨੂੰ ਸਲਾਮ
ਧੰਨਵਾਦ ਜੀ ਵਾਹਿਗੁਰੂ ਜੀ
ਜਿੰਨੀ ਵਧੀਆ ਰਚਨਾਂ ਸਫ਼ਰੀ ਜੀ ਦੀ ਉਨੀਂ ਹੀ ਵਧੀਆ ਢੰਗ ਨਾਲ ਗਾਈ ਹੈ ਭਾਈ ਅਵਤਾਰ ਸਿੰਘ ਤਾਰੀ ਜੀ ਨੇ ਬਾਕਮਾਲ ਰਚਨਾ
Wah tari ji
Waheguru ji da Khalsa waheguru ji di fatah 🙏🏻🙏🏻
ਬਹੁਤ ਖੂਬ ਅਵਤਾਰ ਸਿੰਘ ਤਾਰੀ ਜੀ ਦੀ ਕਵਿਤਾ ।
ਇਹ ਕਵਿਤਾ ਚਰਨ ਸਿੰਘ ਸਫ਼ਰੀ ਜੀ ਦੀ ਹੈ
Mari sabh to jada favourite kavishri jini waari sunda aa dill andro Ronda aa ak ak bol crore to vi utaa aaa bashkimti kavishri te awaj wehaguru ji mehar rakhan
ਮੇਰਾ ਵੀ ਇਹੀ ਹਾਲ ਐ ਭਾਈ ਸਾਹਿਬ ਜੀ
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਸਾਹਿਬਜਾਦੇ ਜੀ ਸ਼ੁਕਰਾਨਾ ਸਿੱਖ ਧਰਮ ਲਈ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਐ ਸ਼ਹਿਨਸ਼ਾਹ ਕੱਲ੍ਹਗੀਧਰ ਤੁਹਾਂਡੇ ਸੁਆਸ ਗੁਨਾਹਾਂ ਗਾਰਾਂ ਦੀ ਦੁਨੀਆ ਚ ਵੀ ਵੱਸਦੇ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ੧ਓ ੧ਓ ੧ਓ ੧ਓ ੧ਓ ੧ਓ ।
ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਧੰਨ ਦਸ਼ਮੇਸ਼ ਪਿਤਾ ਧੰਨ ਤੁਹਾਡੀ ਸਿੱਖੀ
ਸੑ. ਸਾਹਿਬ ਵਾਹਿਗੁਰੂ ਤੁਹਾਨੂੰ ਏਸ ਕਲਾ ਦੀ ਹੋਰ ਬਖਸ਼ਿਸ਼ ਕਰਨ।
🙏🙏🙏❤️❤️ ਧੰਨ ਧੰਨ ਸਿੱਖੀ 🙏🙏
Waheguru dhan dhan Sri Guru Gobind Singh ji Maharaaj!
Waheguru ji ka khalsa waheguru ji ki fateh🙏🌹🌹🌹🌹🌹❤️
ਬਹੁਤ ਵਧੀਆ ਹੈ ਕਵੀ ਸਾਹਿਬ ਜੀ
ਵਾਹ ਜੀ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
ਧੰਨ ਗੁਰੂ ਗੋਬਿੰਦ ਸਿੰਘ ਜੀ 🙏
ਚਰਨ ਸਿੰਘ ਸਫਰੀ ਜੀ ਨੇ ਇਕ ਵਾਰ ਕਿਹਾ ਸੀ ਕਿ ਇਹ ਕਵਿਤਾ ਲਿਖੀ ਨੂੰ ੩੦ ਸਾਲ ਹੋ ਗਏ ਨੇ ਮੈ ਤਾਂ ਨਹੀਂ ਹੋਣਾ ਪਰ ਇਹ ਕਵਿਤਾ ੩੦੦ ਸਾਲ ਰਹੇਗੀ
ਬਹੁਤ ਹੀ ਸੁੰਦਰ ਵਿਚਾਰ ਧਾਰਾ ਵਾਹਿਗੁਰੂ ਚੜਦੀ ਕਲਾ ਬਖਸ਼ੇ
ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ
੩੦੦ ਸਾਲ ਨਹੀਂ ਇਹ ਕਵਿਤਾ ਹਮੇਸ਼ਾ ਲਈ ਅਮਰ ਹੋ ਚੁੱਕੀ ਹੈ ਤੇ ਨਾਲ ਸਫਰੀ ਸਾਬ ਵੀ
🎉🎉🎉🎉waheguru ji 🎉🎉🎉🎉
Speechless....
Waheguru g da khalsa waheguru g de fateh
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
Dhn dhn guru gobind singh g ..dhn dhn chaaar ahibjade .veheguru vehgur veheguru...bhut hi piyaari aavaaj veer g.veheguru chrdi klaaan bkhsan g...
Bahut hi Sundar awaaj hai ji is to sundar tarike naal ni gaayi ja sakdi eh Kavita...🙏🙏🙏
No body in the entire universe can or could equal sahibe- kamaal Sri Guru Gobind Singh ji all spheres including bravery , erudition mercy. What makes him stand out in the world was his sacrifice for the cause of righteousness. No father can send his sons in the battlefield the way Sri Guru Gobind singh ji did.
ਵਾਹਿਗੁਰੂ ਜੀ।।🙏🙏
Dhan Guru Dashmesh Pita Ji
Very nice Waheguru ji kirpa Karan ji kavi viran te,very sweet voice
Wehaguru g
Sahib sri Guru Gobind singh ji Waheguru ji Waheguru ji Waheguru ji
Kot kot prnaam g.bhut varaig myi kvitaa .ankha nmm ho gayiaa g .....
Dhan dhan dasmesh pita
ਵਾਹਿਗੁਰੂ ਜੀ
🙏ੴ ਸਤਿਗੁਰ ਪ੍ਰਸਾਦਿ ॥ ਸਤਿਨਾਮੁ ☬ ਸ੍ਰੀ ਵਾਹਿਗੁਰੂ ਜੀਓ ☬🙏
ੴ☬ ਦੇਗ਼ ਤੇਗ਼ ⚔ ਫ਼ਤਹਿ ੴ☬🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀਓ❗
ੴ|| ਵਾਹਿਗੁਰੂ ਜੀ ਕਾ ਖ਼ਾਲਸਾ ☬ ਵਾਹਿਗੁਰੂ ਜੀ ਕੀ ਫ਼ਤਹਿ || 👏 ਜੀਓ❗
🙏 ਧੰਨ ☬ ਧੰਨ ਗੁਰ ਮਾਤਾ 🙏 ਗੁਜਰੀ ਜੀਓ, ਜੀਹਦਾ ! ੴਰੱਬ ਦੇ ☝ ਬਰੋਬਰ ਨਾਂ ‼ 🙏 ਗੁਜਰੀ ਮਾਂ ਵਰਗ਼ੀ ਕੋਈ ਹੋਰ ☝ ਨਾਂਹ 🌎 ਜਗਤ ਉੱਤੇ 🌹 ਮਾਂ❗ 🙏 ਹਿੰਦ 🇮🇳 ਦੀ ਚਾਦਰ, ਤਿਲਕ ਜੰਵੂ ਰਾਖਾ ਪ੍ਰਭ ਤਾ ਕਾ, ਕੀਨੋ ਬਡੋ ਕਲੂ ਮਹਿ ਸਾਕਾ ॥ ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥ ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥ ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹ ਆਵਤ ਲਾਜਾ ॥ ''ਬਾਂਹਿ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹਿ ਨ ਛੋੜੀਐ ‼ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲਿਆ ਧਰ, ਪਈਏ ਧਰਮ ਨ ਛੋੜੀਐ ! ਜ਼ਮੀਰ ਦੀ ਅਜ਼ਾਦੀ ਅਤੇ ਇਨਸਾਨੀ ਹੱਕਾਂ ਦੇ ਰਖਵਾਲੇ ਨੌਵੇਂ ਪਾਤਿਸ਼ਾਹ ਜੀ ਧੰਨ☬ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 👏ਜੀਓ❗🙏 ਸਾਹਿਬ-ਏ-ਕਮਾਲ, ਖ਼ਾਲਸਾ ਪੰਥ ਦੇ ਸਿਰਜਣਹਾਰ ਮਹਾਨ ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਾਹੇ ਸ਼ਹਿਨਸ਼ਾਹ, ਬਾਜਾਂ ਵਾਲੇ ਸੰਤ ਸਿਪਾਹੀ ਧੰਨ ☬ ਧੰਨ ਸ੍ਰੀ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਿਸ਼ਾਹ ਜੀਓ ਦੇ ਤੁੱਲ, ਦੁਨੀਆਂ ਤੇ ਕੋਈ ਹੋਇਆ ਨਾ ! 🙏 *ਚਾਰ ਸਪੁੱਤਰ* ਜਿਨ੍ਹਾਂ ਵਤਨਾਂ ਤੋਂ ਵਾਰੇ ਇੱਕ ਵੀ *ਲਾਲ ਲਕੋਇਆ ਨਾ ‼ ਜਿਸਦੇ ☬ਖੰਡੇ, ਅਤੇ 'ਤੇਗ਼' ⚔ ਦੀ ਧਾਰ ਦੇ ਅੱਗੇ ਜ਼ਾਲਮ ਕੋਈ ਖ਼ਲੋਇਆ ਨਾ❗ ਦੁਨੀਆਂ ਵਿੱਚ ਅਵਤਾਰ ਵੀ ਆਏ, ਦਾਤੇ, ਤੇ ਬਲਿਕਾਰ, ਵੀ ਆਏ ! ''ਧਰਮ ਕਰਮ'' ਦਾ ਬੀਜ਼ ਕਿਸੇ ਨੇ ਸਤਿਗੁਰ ਜੀਓ ਦੇ ਬਾਝੋਂ ਬੋਇਆ ਨਾ❗ 🙏 ਸਿੱਖ ☬ ਕੌਮ ਦੀਆਂ ਮਹਾਨ ਰੂਹਾਂ ਨਿੱਕੀਆਂ ਜ਼ਿੰਦਾਂ ਵੱਡੇ ਸਾਕੇ ‼ ਚਾਰੇ ਸਾਹਿਬਜ਼ਾਦਿਆਂ ਜੀਓ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਇਕ ਦਿਲ ਕੰਬਾਊ ਖ਼ੌਫ਼ਨਾਕ ਪਾਪ ਦਾ ਸਾਕਾ ਹੈ ! ਇੱਕ ਪਾਸੇ ਇਹੋ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਅਤੇ ਦੂਜੇ ਪਾਸੇ ਸਾਹਿਬਜ਼ਾਦਿਆਂ ਜੀਓ ! ਦੇ ਅੰਦਰ ਜੂਝ ਕੇ ਮਰਨ ਅਤੇ ਸਿੱਖੀ ਸਿਦਕ ਦੇ ਹੋਂਦ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ ! ''22 ਦਿਸੰਬਰ ਸੰਨ 1704 ਨੂੰ ਦੋਵੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ (17 ਸਾਲ) ਅਤੇ ਬਾਬਾ ਜੁਝਾਰ ਸਿੰਘ ਜੀ (13 ਸਾਲ) ਜੀਓ ਨੇ ! ਗੜ੍ਹੀ ਚਮਕੌਰ ਸਾਹਿਬ, ਜੀਓ ਵਿਖੇ *40 ਸਿੰਘਾਂ ਦੇ ਜਥੇ ਸਮੇਤ ! 10 ਲੱਖ ਮੁਗਲਾਂ ਦੀ ਫੌਜ ਦਾ ਡੱਟ ਕੇ ਮੁਕਾਬਲਾ ਕੀਤਾ’ ਅਖੀਰ ਜੰਗ ਦੇ ਵਿੱਚ ਮੁਗਲਾਂ ਦੀ ਫੌਜ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਜਾਮ ਪੀ ਗਏ ! 🙏 ਦੋਵੇਂ ਛੋਟੇ ਸਾਹਿਬਜ਼ਾਦੇ ! ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀਓ ਨੂੰ 26 ਦਿਸੰਬਰ ਸੰਨ 1704 ਨੂੰ ❗ ਮੁਗਲ ਸਾਮਰਾਜ ਦੇ ਸੂਬਾ ਸਰਹੰਦ ਦੇ ਨਵਾਬ ਪਾਪੀ ਵਜ਼ੀਰ ਖਾਨ, ਵਜ਼ੀਦੇ ਨੇ ਜ਼ਾਲਮਾਨਾ ਹੁਕਮ ਦੇਕੇ ਸਾਹਿਬਜ਼ਾਦਿਆਂ ਜੀਓ ਨੂੰ ਜੀਉਂਦੇ ਜੀਅ ਨੀਹਾਂ ਦੇ ਵਿੱਚ ਚਿਣਵਾ ਦਿੱਤਾ ‼ ਉਸ ਸਮੇਂ ਸਾਹਿਬਜ਼ਾਦਿਆਂ ਜੀਓ ਦੀ ਉਮਰ ਕ੍ਰਮਵਾਰ 8 ਅਤੇ 6 ਸਾਲਾਂ ਦੀ ਹੀ ਸੀ ! ਜ਼ਾਬਰ ਸਰਕਾਰਾਂ ਦੇ ਜ਼ਾਲਮਾਨਾ ਹੁਕਮਾਂ ਦੇ ਜ਼ੁਲਮ ਨਾਲੋਂ ❗ ਸਿੱਖੀ ☬ ਖੰਡਿਓ ਤਿੱਖੀ ਦੇ ਨਿਰਭਉ ਬਹਾਦੁਰ ਨਿਧੜਕ ਸਿਰਲੱਥ ਮਹਾਨ *ਚਾਰ ਸਾਹਿਬਜ਼ਾਦੇ* ਅਤੇ ਮਹਾਨ 40 ਮੁਕਤੇ ਯੋਧਿਆਂ ਜੀਓ ਦੇ ਸਿਦਕ ਦੀ ⚔ ਫ਼ਤਹਿ ਹੋਈ ਏ ਜੀਓ ! ਫ਼ੌਲਾਦੀ 💪ਜਜ਼ਬੇ ਵਾਲੇ ਜੁਝਾਰੂ ਮਹਾਨ ਦਲੇਰ ਸਿਰਲੱਥ ਯੋਧਿਆਂ ਸਿੰਘਾਂ ☬ ਸੂਰਮਿਆਂ ਦੇ ਅੱਗੇ ਸਾਡਾ ਹਮੇਸ਼ਾ ਹੀ ਸਿਰ 🙇 ਝੁਕਦਾ ਹੈ ਅਤੇ ਝੁਕਦਾ ਰਹੇਗਾ 👏 ਜੀਓ❗ ਅਸੀਂ ਸਦਾ ਹੀ ਇਨ੍ਹਾਂ ਮਹਾਨ ਦਲੇਰ ਸਿਰਲੱਥ ਯੋਧਿਆਂ ਸਿੰਘਾਂ ☬ ਸੂਰਮਿਆਂ ਦੇ ਉੱਤੇ ਮਾਣ ਕਰਦੇ ਹਾਂ ਅਤੇ ਕਰਦੇ ਰਹਾਂਗੇ ਜੀਓ ! ਸਾਡਾ ਰੋਮ-ਰੋਮ ਸਦਾ ਦੇ ਲਈ ਮਹਾਨ ਸਿੰਘਾਂ ਸੂਰਮਿਆਂ ‼ ਦਾ ਰਿਣੀ ਹੈ ਅਤੇ ਰਿਣੀ ਹੀ ਰਹੇਗਾ 👏ਜੀਓ ! 🙏 ਗੁਰੂ ਸਾਹਿਬਾਨਾਂ ਜੀਓ ਅਤੇ ਸਿੰਘਾਂ ☬ ਸ਼ਹੀਦਾਂ ਜੀਓ ਦੀਆਂ ਮਹਾਨ ਲਾਸਾਨੀ ਸ਼ਹਾਦਤਾਂ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏 ਜੀਓ❗
⚔ ਮਰਨਾ ਸ਼ਾਨ ਨਾਲ਼ ☬ ਜਿਊਂਣਾ ਅਣਖ਼ ਨਾਲ਼ ‼
⛳ ਝੂਲ਼ਦੇ ਨਿਸ਼ਾਨ ਰਹੇ ☬ ਪੰਥ ਮਹਾਰਾਜ਼ ਕੇ ⛳
ੴ☬ ☝ ⛳ ⚔ ⛳ ☝ ੴ☬
🇺🇸 🇰🌾🇸 ਮੱਖਣ Dp 🗽 USA 🇺🇸
Waheguru g🙏🏻🙏🏻
Bhut pyaaari avaaaz e
Bhut he vdyaa g waha guru chardi klaa rekhaaa
lyric : charan singh safri
ਲੇਖਕ: ਚਰਨ ਸਿੰਘ ਸਫਰੀ
GS Dhadi
GS Dhadi Kavisher
AJEET
Dhan kalgidhar patshah.Waheguru . Waheguru .Waheguru. Waheguru
ISS KAVITA DY WRITTER NY
S. CHARAN SINGH SAFRI
JISS NU AVTAR SINGH TARRI JI APNI AWAZ DITTI HAI BAHUT KHOOB HAI JI
ISS POEM NU LIKE KARAN WAKI SAMUUH SAAD SANGAT JI DA KOTAN KOT DHANWAD JI
SUKHJIVEN SINGH SAFRI S/O S.CHARAN SINGH SAFRI 09815440453
ਧੰਨਵਾਦ ਧੰਨਵਾਦ ਧੰਨਵਾਦ ਜੀਓ ਵੱਲੋਂ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ ਦਸਵੀਂ ਚੱਕ ਫਤਿਹ ਸਿੰਘ ਵਾਲਾ ਨੇੜੇ ਭੁੱਚੋ ਮੰਡੀ ਜ਼ਿਲਾ ਬਠਿੰਡਾ ਦੇਸ਼ ਪੰਜਾਬ ਮੁੱਖ ਸੇਵਾਦਾਰ ਬਾਬਾ ਜਸਵੀਰ ਸਿੰਘ ਅੰਸ਼ ਵੰਸ਼ ਮਾਈ ਦੇਸਾਂ 09362300005 ਬਹੁਤ ਹੀ ਬੈਰਾਗਮਈ ਕਵਿਤਾ ਵਾਹ ਜੀ ਵਾਹ ਕਿਆ ਬਾਤ ਹੈ ਭਾਈ ਸਾਹਿਬ ਜੀ,,,,,,,,
dhan Guru gobind singh ji
Waheguru Waheguru 100 vaar Waheguru
Waheguru Waheguru
Heart toching
Waheguru
very very mithi awaz he ji gbu
Waheguru ji🙏🙏🙏🙏🙏🙏🙏
writer tan kmal kiti pr ba kmal awaz diti bhai saab ne jeo ji...
ਬਹੁਤ ਵਧੀਅਾਾਾਾਾਾਾਾਾਾਾਾਾਾਾਾ
Dhan Dhan wahiguru ji
Waheguru ji🙏🙏🙏🙏
Avtar singh tari heerhe ne sikh kom de
🇺🇸ਮੱਖਣ)ਦੌਲਤਪੁਰੀਏ ਵਲੋਂ🙏ਆਪ ਸਭਨਾਂ ਨੂੰ❗
ੴ||ਵਾਹਿਗੁਰੂ ਜੀ ਕਾ ਖ਼ਾਲਸਾ☬ਵਾਹਿਗੁਰੂ ਜੀ ਕੀ ਫ਼ਤਹਿ||👏ਜੀਓ❗
ਜੋ ਬੋਲੇ✊ਸੋ ਨਿਹਾਲ ਸਤਿ ਸ੍ਰੀ ੴਅਕਾਲ☝👏ਜੀਓ❗
THIS IS A GREAT MAN WHO CHOSES To SINGING ABOUT " SHIRI ''GURU GOBIND SINGH JI MAHARAJ" Ji I'm VERY PROUD OF Him "ੴGod✞Bless❗Him, I'm Listening to This Poem! again and again, Love💖it We're Wishing Him Great❗Success in💖Life💖Good Health, Happiness, And Prosperity He is Such an Amazingly🌹Wonderful‼️ Personalities With a Very💖Heart Touching Great Voice! Of His Very "Marvellous Words!!!!!!!!!!!!!!!!! THANKS ! Bhai Sardar. Avtar Singh Tari Saab JI !!!!!!!!!
ਮੱਖਣ)ਦੌਲਤਪੁਰੀਏ ਵਲੋਂ🙏ਸਤਿਕਾਰਯੋਗ ! ਵੀਰ ਜੀਓ🌹ਬਹੁਤ👌ਖ਼ੂਬ❗ਵਾਹ! ਜੀ ! ਵਾਹ!! ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਹਿਨਸ਼ਾਹ, ਕਲਗੀਧਰ ਦਸ਼ਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਬਾਰੇ ਕਵਿਤਾ ਬਿਆਨ ਕੀਤੀ ਏ ਜੀਓ ਕਿਆ ਬੇਹਤਰੀਨ ਵੀਡੀਓ ਫ਼ਿਲਮ ਦ੍ਰਿਸ਼ਟਾਂਤ ਦੋਸਤੋ ਕਿਆ🌹ਖ਼ੂਬ ਲਾਜਵਾਬ ਸ਼ਬਦਾਂ ਦੀ ਸੋਚਣੀ,ਲੇਖਣੀ ਜੋ ਕਿ ਧੁਰ`ਮੰਨ💖ਦਿਲ ਦੇ ਅੰਦਰ ਤੱਕ ਹੂਕ ''ਨਾਦ` ਵਜਾਉਣ ਵਾਲੀ ਸੰਗੀਤਮਈ `ਸੁਰੀਲੀ ਧੁੰਨ ! ਰੂਹਾਨੀਅਤ ਦੇ ਵੱਲ ਨੂੰ ਖਿੱਚ ਪਾਉਣ ਵਾਲੀ ਏ ਰੂਹਾਨੀ ਲਾਜਵਾਬ ਆਵਾਜ਼, ਵਾਹ! ਕਮਾਲ ਦੀ ਗਾੲੀਨ ਕੀਤੀ ਏ ਯਾਰੋ❗ੴਪਰਮਾਤਮਾ' ਆਪ ਜੀ ਦੀ((((📢ਅਵਾਜ਼📢)))))ਦੀ ਗਰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ{7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ📯ਗੂੰਜਦੀ📯ਰੱਖੇ👏ਜੀਓ❗💖💖✌💖💖❗
''ਸੱਚ ਮੰਨੋ ਭਾਵੇਂ ਨਾਂ ਮੰਨੋ ਮੈਂ ਤਾਂ ਸੱਚੀ ਹੀ ਸੁਣਦਾ-2`ਹੋਇਆ ਕੁਝ-ਪੱਲ ਦੇ ਲਈ ਉਸੴਪਰਮਾਤਮਾ ! ਦੇ ਵੱਲ ਸਕੂਨ 'ਚ' ਖਿੱਚਿਆ ਗਿਆ`ਧੁਰ..ਅੰਦਰੋਂ💖ਅੰਦਰੀ ਇੱਕ ਅਦਭੁਤ ਕਿਸਮ ਦੀ ਅੱਖਾਂ ਦੇ ਦਰਪੇਸ਼ ਪਰ ਅੱਖੀਆਂ ਤੋ ਓਹ੍ਲੇ ਅਜੀਬ ਮਸਤੀ ਦੀ ਹੂਕ📯ਜੇਹੀ ਬੋਲੇ` ਬੇਲੀਓ ਬੋਲੇ,..ਕਿਉਂਕਿ ਏਹੇ ਮੇਰੇੴਗੁਰੂਆਂ☬ਪੀਰਾਂ ਸਾਹਿਬਾਨਾਂ ਜੀਓ ਦੀ ਪਿਆਰੀ ਅੱਖਰਾਂ ਵਿੱਚ ਸ਼ਿੰਗਾਰੀ ਹੋਈ ਮਾਂ ਤੋਂ ਸਿੱਖੀ,ਦੁੱਧ ਮਾਖਿਓਂ ਤੋਂ ਮਿੱਠੀ ਮਾਂ ਬੋਲੀ ਇਹ ਪੰਜਾਬੀ ਏ ਜੀਓ❗
🙏🌹ਬਹੁਤ👌ਖ਼ੂਬ❗ਸਲਾਮ ਹੈ👏ਜੀਓ❗
ਇਹੋ ਜਿਹੇ ਰਹਿਬਰ ਨੂਂੰ ਭੁਲਾਉਣ ਵਾਲੀ ਕੌਮ ? ਕੌਮ ਨੂਂੰ ਅਹਿਸਾਨਫ਼ਰਾਮੋਸ਼ ਨਾ ਆਖੀਏ ਤਾਂ ਹੋਰ ਕੀ ਕਹੀਏ
ਸਹੀ ਗੱਲ ਆ ਸਿੰਘ ਸਾਬ ਜੀ
@@thepunjabtidings4523 ⁸888
Waheguru ji da khalsa waheguru ji di fatah..🙏🙏🙏🙏🙏🙏🙏🙏🙏🙏🙏🙏🙏🙏🙏🙏
Dhn dhn mere dasam pita g.. Tere ahsaan da karj nhi utaar skde weheguruuu... G
Dhan Guru Gobind singh ji Maharaj Waheguru ji
Wehguru wehguru 🙏🙏🇨🇦
❤❤nice 👍
👏👏👏👏🌹💐
Waheguru ji
❤
Bohat khoob ji
dhan kalgidhar patshah ji
v
very nice
Very nice amotion kar ditta Jio😥
ਪਰ ਖਾਲਸਾ ਜੀ ਅੱਜ ਦੇ ਵਕਤ ਵਿੱਚ ਸਿੱਖ ਕੌਮ ਨੇ ੧੦ ਵੇ ਪਾਤਸ਼ਾਹ ਦੀਆ ਕੁਰਬਾਨੀਆ ਨੂੰ ਵਿਸਾਰ ਦਿੱਤਾ ਹੈ। ਏਸ ਵਾਰੇ ਕੌਮ ਨੂੰ ਸੋਚਣਾ ਪਵੇਗਾ।
very nyc poetry
very nice
ਸਪੀਚ ਲੈੱਸ
Big fan from 2008
Bht hiii wadea awaj nl bhayan kita g
Wehguru
🙏🏼🙏🏼
dhann teri sikhi
KARORA WAR PARNAM JE DHAN DHAN SACHE PITA SARBANS DANI GURU GOBIND SINGH JE MAHARAJ SAHIB JE DE PAVITAR CHARN KAMLA WICH DHAN DHAN SACHE PITA SARBANS DANI GURU GOBIND SINGH JE MAHARAJ SAHIB JE SABNA DA BALLA KARO JE SARA SANSAR TUHADI KIRPA SADKA SADDA HE SUKHI WASSE JE SABNA NAU SADDA HE APNE PRAME TE PIYAR DE DAT BAKSHANI JE SABNA NAU SADDA HE APNE PAVITAR CHARN KAMLA WICH
The poem was written by S. Charn Singh Safri ji
rulaoge.ji.wahegru ji ki father ji
KARORA WAR PARNAM JE DHAN DHAN SACHE PITA SARBANS DANI GURU GOBIND SINGH JE MAHARAJ SAHIB JE DE PAVITAR CHARN KAMLA WICH DHAN DHAN SACHE PITA SARBANS DANI GURU GOBIND SINGH JE MAHARAJ SAHIB JE SABNA NAU SADDA HE APNE SACHE TE PAVITAR NAM DE DAT BAKSHANI JE SABNA NAU SADDA HE SACHE MANO NAM JAPPAN DA KARAM KARNA JE SABNA NAU SADDA HE GURU GHAR DA PIYAR BAKSHANA JE SABNA NAU SADDA HE APNA SAHARA BAKSHANA JE SABNA NAU SADDA HE MAI KAM KAROD LOAB MOAH HOAME HANKAR JOOTH CHUGALI NIDIYA BAEMANI THAGIA HERAFARIA VAIR VIROD MARI SOACH MARE FURNIA NAFRAT ERKHA OGANA BUREIYA DHKHA TAKLEEFA MARE KARMA PAPPA BAHIMA BARMA OACH NEECH TAU SADDA HE DOUR RAKHNA JE SABNA NAU SADDA HE OCHI SUCHI SOACH BAKSHANI JE SABNA NAU SADDA HE SABAR SANTOAKH DAIYA NIMRTA SUKH SHANTI SAHAJ ANAND IMANDARI TE GREEBE DE DAT BAKSHANI JE SABNA NAU SADDA HE APNE PRAME TE PIYAR DE DAT BAKSHANI JE SABNA NAU SADDA HE SACHE MANO KIRAT KARAN NAM JAPPAN WAND KE SHAKAN TE DASWAND KADAN DA KARAM KARNA JE SABNA DEIYA KAMEIYA WICH SADDA HE BARKAT BAKSHANI JE SABNA NAU SADDA HE DIN DUGANI TE RATT CHAUGANI TARKKI BAKSHANI JE SABNA DE KAMMA KARA WICH SADDA HE SAFLTA BAKSHANI JE SABNA DE KARAJ SADDA HE SAFLE KARNE JE SABNA NAU SADDA HE DEH AROGTA TANDRUSTI DE DAT BAKSHANI JE SABNA NAU SADDA HE DEH AROGTA TANDRUSTI DE DAT BAKSHANI JE SABNA NAU SADDA HE ALAS SUSTI DALIDER TAU SADDA HE DOUR RAKHNA JE SABNA NAU SADDA HE CHARDI KALLA WICH RAKHNA JE SABNA NAU SADDA HE ADOAL ABSTHA WICH RAKHNA JE SABNA NAU SADDA HE APNI RAJJA WICH SADDA HE RAJI RAKHNA JE SABNA DE SIRR TE SADDA HE APNA MEHRA BARIYA HATH RAKHNA JE SABNA NAU SADDA HE HASDE WASDE RAKHNA JE SARE SANSAR WICH SADDA HE EKA ITFAK TE SUKH SHANTI RAKHANI JE SARE SANSAR DA SADDA HE BALLA KARNA JE SABNA NAU SADDA HE SIKHI SIDAQ BAROSA JAKEEN TE APNI SACHI SHARDA DE DAT BAKSHANI JE SABNA NAU SADDA HE APNE PAVITAR CHARN KAMLA WICH RAKHNA JE SABNA NAU BAKASH LAVO J
ua-cam.com/video/1DOoufj4mXY/v-deo.html
A vi sun ke vekho g ...kmaal di kavita hy guru Gobind Singh Ji baare
Bhai sahib appna future kioo karb karda ho ak din die hona ha
your comments does not make sense
your comments does not make sense
M SINGH
sadam hesan
m
@EnduringFreedom
Waheguru
🇺🇸ਮੱਖਣ)ਦੌਲਤਪੁਰੀਏ ਵਲੋਂ🙏ਆਪ ਸਭਨਾਂ ਨੂੰ❗
ੴ||ਵਾਹਿਗੁਰੂ ਜੀ ਕਾ ਖ਼ਾਲਸਾ☬ਵਾਹਿਗੁਰੂ ਜੀ ਕੀ ਫ਼ਤਹਿ||👏ਜੀਓ❗
ਜੋ ਬੋਲੇ✊ਸੋ ਨਿਹਾਲ ਸਤਿ ਸ੍ਰੀ ੴਅਕਾਲ☝👏ਜੀਓ❗
THIS IS A GREAT MAN WHO CHOSES SINGING ABOUT " SHIRI GURU GOBIND SINGH JI MAHARAJ" Ji I'm VERY PROUD OF Him "ੴGod✞Bless❗Him, I'm Listening to This Poem! again and again, Love💖it We're Wishing Him Great❗Success in💖Life💖Good Health, Happiness, And Prosperity He is Such an Amazingly🌹Wonderful‼️ Personalities With a Very💖Heart Touching Great Voice! Of His Very "Marvellous Words!!!!!!!!!!!!!!!!! THANKS ! Bhai Sardar. Avtar Singh Tari Saab JI !!!!!!!!!
ਮੱਖਣ)ਦੌਲਤਪੁਰੀਏ ਵਲੋਂ🙏ਸਤਿਕਾਰਯੋਗ ! ਵੀਰ ਜੀਓ🌹ਬਹੁਤ👌ਖ਼ੂਬ❗ਵਾਹ! ਜੀ ! ਵਾਹ!! ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਹਿਨਸ਼ਾਹ, ਕਲਗੀਧਰ ਦਸ਼ਮੇਸ਼ ਪਿਤਾ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਬਾਰੇ ਕਵਿਤਾ ਬਿਆਨ ਕੀਤੀ ਏ ਜੀਓ ਕਿਆ ਬੇਹਤਰੀਨ ਵੀਡੀਓ ਫ਼ਿਲਮ ਦ੍ਰਿਸ਼ਟਾਂਤ ਦੋਸਤੋ ਕਿਆ🌹ਖ਼ੂਬ ਲਾਜਵਾਬ ਸ਼ਬਦਾਂ ਦੀ ਸੋਚਣੀ,ਲੇਖਣੀ ਜੋ ਕਿ ਧੁਰ`ਮੰਨ💖ਦਿਲ ਦੇ ਅੰਦਰ ਤੱਕ ਹੂਕ ''ਨਾਦ` ਵਜਾਉਣ ਵਾਲੀ ਸੰਗੀਤਮਈ `ਸੁਰੀਲੀ ਧੁੰਨ ! ਰੂਹਾਨੀਅਤ ਦੇ ਵੱਲ ਨੂੰ ਖਿੱਚ ਪਾਉਣ ਵਾਲੀ ਏ ਰੂਹਾਨੀ ਲਾਜਵਾਬ ਆਵਾਜ਼, ਵਾਹ! ਕਮਾਲ ਦੀ ਗਾੲੀਨ ਕੀਤੀ ਏ ਯਾਰੋ❗ੴਪਰਮਾਤਮਾ' ਆਪ ਜੀ ਦੀ((((📢ਅਵਾਜ਼📢)))))ਦੀ ਗਰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ{7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ📯ਗੂੰਜਦੀ📯ਰੱਖੇ👏ਜੀਓ❗💖💖✌💖💖❗
''ਸੱਚ ਮੰਨੋ ਭਾਵੇਂ ਨਾਂ ਮੰਨੋ ਮੈਂ ਤਾਂ ਸੱਚੀ ਹੀ ਸੁਣਦਾ-2`ਹੋਇਆ ਕੁਝ-ਪੱਲ ਦੇ ਲਈ ਉਸੴਪਰਮਾਤਮਾ ! ਦੇ ਵੱਲ ਸਕੂਨ 'ਚ' ਖਿੱਚਿਆ ਗਿਆ`ਧੁਰ..ਅੰਦਰੋਂ💖ਅੰਦਰੀ ਇੱਕ ਅਦਭੁਤ ਕਿਸਮ ਦੀ ਅੱਖਾਂ ਦੇ ਦਰਪੇਸ਼ ਪਰ ਅੱਖੀਆਂ ਤੋ ਓਹ੍ਲੇ ਅਜੀਬ ਮਸਤੀ ਦੀ ਹੂਕ📯ਜੇਹੀ ਬੋਲੇ` ਬੇਲੀਓ ਬੋਲੇ,..ਕਿਉਂਕਿ ਏਹੇ ਮੇਰੇੴਗੁਰੂਆਂ☬ਪੀਰਾਂ ਸਾਹਿਬਾਨਾਂ ਜੀਓ ਦੀ ਪਿਆਰੀ ਅੱਖਰਾਂ ਵਿੱਚ ਸ਼ਿੰਗਾਰੀ ਹੋਈ ਮਾਂ ਤੋਂ ਸਿੱਖੀ,ਦੁੱਧ ਮਾਖਿਓਂ ਤੋਂ ਮਿੱਠੀ ਮਾਂ ਬੋਲੀ ਇਹ ਪੰਜਾਬੀ ਏ ਜੀਓ❗
🙏🌹ਬਹੁਤ👌ਖ਼ੂਬ❗ਸਲਾਮ ਹੈ👏ਜੀਓ❗
Waheguru ji ka khalsa
Waheguru ji ki fateh
Waheguru ji ka khalsa
waheguru ji ki fateh
Waheguru ji da khalsa waheguru ji Di fateh
Waheguru ji 🙏🙏
🙏🙏
Waheguru ji
Waheguru ji
Waheguru ji🙏🙏