It happens everywhere in India. In schools, colleges and even at workplace. Unfortunately, I am one of those who were mistreated by the upper at my workplace. Some of my co-workers didn't like to see me on the same lunch table. It kills you from within😭😭😭😭😭💔💔💔
Nice...hope it will motivate some... Fully agreed with Mr. Harpal Singh..study/ reading/gaining knowledge is most important thing. Good friends/ TRUE friends kismat nal milde ne..I myself one of those lucky people who got very good friends through out my life. And I believe what ever u achieve after struggle and hard-work ...no comparison. Regards S.P.Shukla
1.5 k saal pehlan Mandeep phaji de mittar mile si, oh bai Sydney Trade work krde aa. Bai ne dasseya kiddan phaji huna ne ohna nu support kita si lorr vele.
bai de link MLA jine c ...ine paise udaar le laye...10 kile wale nu nai dinda koi akhan band karke ene paise...lucky....ielts ch sab de 4 0r 4.5 band but veer de 6 band ..lucky im teling ya.. 50 hazar ghat geya c .bda aukha c mang na kise to..loka de muk v jaande time te...je mang lo...u r the lucky one..gud story..but my way better nd real
Bai ji ajkal ta nurses aged care workers di kaafi zyada ijjat hori hai.. interms of getting permanent residency and stuff.. baaki har insaan di story sunke lagda asi es mulk vich rehan layak hi nahi.. Government ta ehi prove kar rahi hai ji😉
Mintu paji , harpal paji nu ek question puchna c ? Meri wife MSc psychologist ne . Asi punjab to pr apply karna chaunde ha Australia di ? Psychologist di demand hai Australia wich ? Te kine points minimum chahide ne ?? Please reply jaroor karna.🙏🏼🙏🏼🙏🏼🙏🏼
ਬਰਾੜ ਸਾਹਿਬ ਜਾਤ ਪਾਤ ਦਾ ਰੋਲਾ ਤਾ ਮੂਰਖ ਲੋਕ ਪਾਉਂਦੇ ਨੇ ਬਾਬੇ ਨਾਨਕ ਦੀ ਬਣਾਈ ਦੁਨੀਆ ਇੱਕ ਆ 🙏🙏🙏
ਗੱਲ ਮੁੱਕਦੀ ਇਹ ਆ ਅਸੀਂ ਸਰਟੀਫਿਕੇਟ ਤਾਂ ਇਕੱਠੇ ਕਰਲੇ ਪਰ ਅਸੀਂ ਨੈਤਿਕਤਾ ਨਾ ਸਿੱਖ ਸਕੇ(moral values) ਪਹਿਲਾ ਹਾਕਮ ਉੱਚੀ ਜਾਤ ਨੂੰ ਵਰਤਦਾ ਰਿਹਾ ਹੁਣ ਨੀਵਾ ਨੀਵਾ ਕਹਿ ਤਰਸ ਦਿਖਾ ਵਰਤ ਰਿਹਾ। ਤੁਹਾਨੂੰ ਯਾਦ ਹੋਣਾ ਆਪਾ ਇਸੇ ਵਿਸ਼ੇ ਤੇ ਗੱਲ ਕੀਤੀ ਸੀ। ਵੀ ਜਾਤ ਪਾਤ ਨਹੀਂ ਹੁੰਦੀ ਵਰਗ ਹੁੰਦਾ ਹੈ। caste ਸ਼ਬਦ ਗ੍ਰੀਕ ਭਾਸ਼ਾ ਦੇ casta ਤੋਂ ਬਣਿਆ ਹੈ ਜਿਸਦਾ ਮਤਲਬ class ਹੈ ਭਾਵ ਵਰਗ। ਸਾਡੇ ਲੋਕ ਇਸਨੂੰ ਠੱਪਾ ਬਣਾ ਬੈਠੇ। ਜੋ ਕੀ ਮਾੜੀ ਗੱਲ ਹੈ। class ਜਿਵੇ ਅੱਜ ਕਲ ਅਸੀਂ high class ,middle class ਆਦਿ ਵਰਤਦੇ ਹਾਂ। ਜਿਵੇ ਇਕ ਅਮੀਰ ਜੱਟ ਤੇ ਅਮੀਰ ਮਜਬੀ upper class ਹੀ ਹੈ ਤੇ ਗਰੀਬ ਜੱਟ ਤੇ ਗਰੀਬ ਮਜਬੀ middle ਕਲਾਸ। 100 ਦੀ ਇੱਕ ਗੱਲ ਹੈ ਅਸੀ ਇਸਨੂੰ ਸਮਜ਼ ਨਹੀਂ ਪਾਏ ਤੇ ਵਿਤਕਰਾ ਕਰਨ ਲੱਗ ਪਏ। ਆਪਣੇ ਬੱਚਿਆਂ ਨੂੰ ਨੈਤਿਕ ਸਿਖਿਆ ਦਵੋ। ਡਿਗਰੀ ਦੁਨਿਆਵੀ ਮੰਜ਼ਿਲਾ ਤੇ ਪਹੁੰਚਾ ਸਕਦੀ ਹੈ। ਮਾੜੀ ਸੋਚੁ ਬਦਲੁ ਨਹੀਂ ਸਕਦੀ। ਬਾਕੀ ਬਾਈ ਜੀ ਗੁਰੂ ਗ੍ਰੰਥ ਸਾਬ ਮੂਹਰੇ ਮੱਥੇ ਰਗੜਨੇ ਤੇ ਸਮਜ਼ਨਾ ਦੋਨੋ ਅਲੱਗ ਕਿਰਿਆਵਾਂ ਹਨ। ਲੋਕਾਂ ਦੀ ਬਦਕਿਸਮਤੀ ਹੈ ਜੋ ਏਨਾ ਅਮੀਰ ਇਤਿਹਾਸ ਹੋਣ ਦੇ ਬਾਵਜੂਦ ਵੀ ਸੋਚੁ ਤੋਂ ਹੀਣ ਹਨ।
ਇਕੋ ਦੇ ਵਾਰਿਸ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ
ਬਰਾੜ ਸਾਹਿਬ,ਤੁਸੀ ਬਹੁਤ ਹੀ ਹਿੰਮਤੀ ਸ਼ਖਸੀਅਤ ਨਾਲ ਮਿਲਾਇਆ ਜੀ । ਹਰਪਾਲ ਜੀ ਨੂੰ ਮਿਲਾਉਣ ਲਈ ਧੰਨਵਾਦ ਜੀ । ਹਰਪਾਲ ਦੀ ਜੀਵਨੀ ਆਮ ਬੰਦਿਆਂ ਨੂੰ ਉਤਸ਼ਾਹਿਤ ਕਰਦੀ ਏ । ਤੁਹਾਡੀ ਖੂਬਸੂਰਤ ਸੋਚ ਅੱਗੇ ਸਿਜਦਾ ਜੀਓ । ਜੁੱਗ ਜੁੱਗ ਜੀਓ ਜੀ
ਹਰਪਾਲ ਭਾਜੀ ਸਲੂਟ ਤੁਹਾਨੂੰ!!
ਪਰਮਾਤਮਾ ਲੰਬੀਆਂ ਉਮਰਾਂ ਬਖਸ਼ੇ ਜੀ
ਬਾਈ ਜੋ ਸੋਡੀਆ ਗੱਲਾ ਨੂੰ ਸਲਾਮ ਆ ਰੱਬ ਲੰਮੀਆ ਉਮਰਾ ਬਖਸ਼ੇ ਬਰਾੜ ਸਾਹਿਬ ਨੂੰ ❤️❤️
ਬਾਈ ਜੀ ਮੇਰਾ ਜੁਆਬ ਇੱਥੇ ਇਹ ਐ ਵੀ ਆਪਾਂ ਆਪਣੇ ਜੁਆਕ ਫ਼ਿਰ ਆਪਣੀਂ ਬਿਰਾਦਰੀ ਚ੍ ਹੀ ਵਿਆਹੁਣੇ ਪਸੰਦ ਕਰਦੇ ਹਾਂ, ਆਪਾਂ ਦੂਜੀ ਬਿਰਾਦਰੀ ਵੱਲ ਤਾਂ ਮੂੰਹ ਵੀ ਨਹੀਂ ਕਰਦੇ, ਫ਼ਿਰ ਆਪਾਂ ਆਹਦੇ ਹਾਂ ਜੀ ਸਮਾਜ ਚ੍ ਬੱਝੇ ਹਾਂ, ਵਗੈਰਾ-੨, ਮੁਆਫ਼ ਕਰਨਾਂ ਮੈਨੂੰ ਤਾਂ ਸਭ ਗੁਰੂ ਸਾਹਿਬਾਨ ਵੇਲੇ ਵੀ ਇੰਝ ਹੀ ਲੱਗਦਾ ਵੀ ਸਭ ਨੇ ਆਪਣੇ ਖ਼ਾਨਦਾਨ ਚ੍ ਹੀ ਵਿਆਹ ਕਰਵਾਏ, ਜਿਵੇਂ ਗੁਰੂ ਨਾਨਕ ਸਾਹਿਬ ਨੇ ਖੱਤ੍ਰੀ ਵੰਸ਼ ਚ੍, ਚੌਥੇ ਪਾਤਸ਼ਾਹ ਸੋਢੀ ਵੰਸ਼ ਚ੍ ਸੀ, ਇਸੇਤਰ੍ਹਾਂ ਅੱਗੇ, ਬੱਸ ਗੱਲ ਇਹ ਐ ਵੀ ਨਫ਼ਰਤ ਨਾਂ ਕਰੋ ਜੇ ਕੋਈ ਆਰਥਿਕ ਪੱਖੋਂ ਕਮਜ਼ੋਰ ਐ, ਇਹ ਹੋਕਾ ਦਿੱਤਾ ਓਹਨਾਂ ਨੇ, ਸਮਾਜ ਨਾਲ਼ ਤਾਂ ਓਹ ਵੀ ਜੁੜੇ ਹੋਏ ਸੀ। ਮੇਰਾ ਇਹ ਨਿੱਜੀ ਵਿਚਾਰ ਐ ਜਾਂ ਸ਼ਾਇਦ ਤੰਗਦਿਲੀ ਹੀ ਕਹਿ ਲਵੋ।।
ਗੁਸਤਾਖ਼ੀ ਮੁਆਫ਼ ਜੀ।। 🙏🏼🙏🏼
ਏਦਾਂ ਦੇ ਇਨਸਾਨਾਂ ਨੂੰ ਅੱਗੇ ਲਿਆਉਂਦੇ ਰਿਹਾ ਕਰੋ 🙏🏻 ਬਹੁਤ ਕੁਝ ਸਿੱਖਣ ਨੂੰ ਮਿਲਿਆ
ਭਾਅ ਜੀ ਸਤਿ ਸ੍ਰੀ ਅਕਾਲ ਮਿੰਟੂ ਬਰਾੜ ਇੱਕ ਬੁਧੀਜੀਵੀ ਚਿੰਤਕ ਦਲੇਰ ਤੇ ਬੇਬਾਕ ਬੰਦਾ ਇੱਕ ਲੇਖਕ ਇੱਕ ਕਿਸਾਨ ਇੱਕ ਸੰਪਾਦਕ ਰੇਡੀਓ ਮਾਲਕ ਅਸਟਰੇਲੀਆ ਚ ਪੰਜਾਬੀ ਖੇਡਾ ਦਾ ਅਰਗਾਈਨੈਸਨ ਇੱਕ ਟੇਕਨੀਸ਼ੀਅਨ ਤੇ ਹੋਰ ਪਤਾ ਨਹੀਂ ਕੀ ਕੁਝ ਇੱਕ ਹੀ ਬੰਦਾ ਆਪਣੇ ਵਿੱਚ ਸਮਾਈ ਬੈਠਾ ਹੈ
ਸਹੀ ਗੱਲ ਆ ਜੀ
ਬਹੁਤ ਵਧੀਆ ਪ੍ਰੋਗਰਾਮ ਬਾਈ ਜੀ। ਹਰਪਾਲ ਵਾਕਿਆ ਹੀ ਹੀਰਾ ਐ। ਸਿਰਫ ਉਮੀਦ ਕਰਦੇਂ ਹਾਂ ਕੇ ਇੱਕ ਦਿਨ ਲੋਕ ਮੰਨਣਗੇ ਕੇ ਮਾਨਸ ਦੀ ਜ਼ਾਤ ਵਾਕਿਆ ਹੀ ਇੱਕ ਹੈ।🙏
ਬਹੁਤ ਵਧੀਆ ਤੇ ਉਸਾਰੂ ਸੋਚ ਦਾ ਮਾਲਕ ਬਾਈ ਜੀ, ਵੀਡਿਓ ਦੇਖ ਕੇ ਬਹੁਤ ਚੰਗਾ ਲੱਗਾ ਜੀ, ਧੰਨਵਾਦ ਮਿੰਟੂ ਬਾਈ ਜੀ ਤੇ ਪੂਰੀ ਟੀਮ ਦਾ ਸਾਨੂੰ ਕੁਝ ਚੰਗਾ ਪਰੋਸਣ ਲਈ , 🙏ਜਗਜੀਤ ਸਿੰਘ, ਸ੍ਰੀ ਮੁਕਤਸਰ ਸਾਹਿਬ l
ਵੀਰ ਜੀ ਤੁਹਾਡੀਆਂ ਗੱਲਾਂ ਨੂੰ ਸਲਾਮ ਆ ਪਰ ਦਾਨੀ ਸੱਜਣ ਜਿਵੇਂ ਨਾਇਤਪੁਯ ਵਾਲਿਆ ਦਾ ਪੰਜਾਬ ਪ੍ਰਤੀ ਜਜ਼ਬਾ ਦਿਖਾਇਆ
ਬਾਈ ਜੀ ਵਧੀਆ ਲੱਗੀ ਵੀਰ ਹਰਪਾਲ ਦੀਆਂ ਗੱਲਾਂ, ਐਕਚੂਲੀ ਤਕਰੀਬਨ ਸਭ ਨਾਲ ਹੀ ਵਾਪਰਦੀਆਂ ਹਨ ਬਾਈ ਜੀ ।
ਦੂਸਰੀ ਗੱਲ ਬਾਬੇ ਦਾ ਫਲਸਫਾ, ਸਭ ਤੋਂ ਪਹਿਲਾਂ ਤਾਂ ਬਾਈ ਥੁਹਾਡੇ ਬਰਾੜ ਹੀ ਆਪਣੇ ਆਪ ਨੂੰ ਬਹੁਤ ਬੜੇ ਬਰਿਆੜ ਸਮਝਦੇ ਹਨ, ਦੂਸਰੇ ਇਕ ਮਾਨ ਗੋਤ ਨੇ ਬਹੁਤ ਪਾੜਾ ਪਾਇਆ ਹੋਇਆ ਹੈ, ਮਾਨ ਹੀ ਮਾਨ ਹੋਈ ਪਈ ਹੈ ਐਥੇ ਤਾਂ। ਆਮ ਜਾਤਾਂ ਤਾਂ ਜੱਟਾਂ ਨੇ ਜੀਣਾਂ ਹਰਾਮ ਕੀਤਾ ਪਿਆ ਹੈ, ਸਿੱਧੀ ਗੱਲ ਤਾਂ ਬਾਈ ਇਹ ਹੈ ਕਿ ਸਿੱਧੇ ਚੂਹੜੇ ਜਾਂ ਚਮਾਰ ਲਫਜ਼ ਵਰਤਦੇ ਹਨ, ਸੌਰੀ ਮੈਨੂੰ ਇਹ ਲਿਖਣਾ ਨਹੀਂ ਚਾਹੀਦਾ ਸੀ ਪਰ ਰਹਿ ਨੀ ਹੁੰਦਾ, ਆਪਣੇ ਹੀ ਯਾਰ ਆਪਣੇ ਹੀ ਯਾਰਾਂ ਨਾਲ ਪਿੱਠ ਪਿੱਛੇ ਜ਼ਿਆਦਾ ਤੋਂ ਜ਼ਿਆਦਾ ਇਹ ਲਫਜ਼ ਵਰਤਦੇ ਹਨ ਜੀ । ਮਾਫੀ, ਅਗਰ ਕਿਸੇ ਵੀਰ ਨੂੰ ਬੁਰਾ ਲੱਗੇ ਤਾਂ ।
ਸਮਾਜ ਦੇ ਇੱਕ ਹਿੱਸੇ ਦੀ ਦੁਖਦੀ ਰਗ ਤੇ ਹੱਥ ਧਰਿਆ ਹੈ।ਗੱਲਾਂ ਬਹੁਤ ਹੁੰਦੀਆਂ ਹਨ ਕਿ ਸਾਡਾ ਧਰਮ ਬਰਾਬਰੀ ਵਾਲਾ ਹੈ ਪਰ ਅਸੀਂ ਅੱਖੀਂ ਦੇਖਦੇ ਹਾਂ ਕਿ ਬਾਹਰੋਂ ਹੋਰ ਅੰਦਰੋਂ ਹੋਰ ਵਾਲੀ ਕਹਾਵਤ ਸਾਡੇ ਤੇ ਪੂਰੀ ਢੁੱਕਦੀ ਹੈ।ਪਿਛਲੇ ਪੈਂਤੀ ਚਾਲੀ ਸਾਲਾਂ ਤੋਂ ਇਸ ਸਿਸਟਮ ਤੋਂ ਪਾਸੇ ਹੋ ਕੇ ਜਿਉਣ ਦੀ ਜਾਂਚ ਸਿੱਖ ਰਹੇ ਹਾਂ। ਜਾਤ ਪਾਤ ਚੋਂ ਨਿਕਲ ਕੇ ਖੁੱਲ੍ਹੇ ਪਣ ਚ ਜਿਉਣ ਦਾ ਆਪਣਾ ਹੀ ਸਕੂਨ ਹੈ।
ਗੁਰੂ ਸਹਿਬਾਨ ਕਿਸੇ ਇਕ ਫਿਰਕੇ ਜਾ ਵਿਸ਼ੇਸ਼ ਦੇ ਨਹੀਂ ਹਨ,ਇਹੀ ਆਪਣੀ ਮਾਨਸਿਕਤਾ ਬਦਲਣੀ ਏ ਆਪਾਂ,, ਲੋਕਾਂ ਦੇ ਆਖੇਂ ਆਪਣਾਂ ਧਰਮ ਨਹੀਂ ਛੱਡਣਾ,,, ਜਿਹੜੇ ਜ਼ਾਤ ਪਾਤ ਨੂੰ ਮੰਨਦੇ ਆ ਗੁਰੂ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ,,, ਕਿਸੇ ਇਕ ਵਿਸ਼ੇਸ਼ ਦੇ ਕਰਕੇ ਗੁਰੂ ਤੋਂ ਦੂਰ ਨਹੀਂ ਹੋਣਾ ਹਰਪਾਲ ਜੀ,,ਉਹ ਉੱਚੀ ਜਾਤ ਦਾ ਏ ਮੈਂ ਨੀਵੀਂ ਜਾਤ ਦਾ ਏ ਇਹ ਗੱਲ ਦਿਮਾਗ ਵਿਚੋਂ ਕੱਢ ਦਵੋ ਕਿਉਂਕਿ ਇਹ ਸੋਚ ਹੀ ਜਾਤ ਪਾਤ ਨੂੰ ਜਨਮ ਦੇਂਦੀ ਏ,, ਤੁਹਾਡੇ ਚੰਗੇ ਆਚਰਣ ਤੇ ਤੁਹਾਡੀ ਚੰਗੀ ਸੋਚ ਚੰਗੀ ਨੀਅਤ ਗੁਰੂ ਦੇ ਦਰਬਾਰ ਕਬੂਲ ਹੋਣੀ ਏ ਨਾ ਕਿ ਕੋਈ ਜਾਤ ਪਾਤ,,, ਗੁਰਬਾਣੀ ਪੜੋ ਤੇ ਵਿਚਾਰੋ ਜੋ ਕਿ ਅਜ ਕਲ ਉਹ ਵੀ ਨਹੀਂ ਪੜਦੇ ਵਿਚਾਰਦੇ ਜਿਨ੍ਹਾਂ ਬਾਣੇ ਪਾਏ ਆ ਜਾਂ ਬਹੁਤ ਘੱਟ ਨੇ ਉਹ ਜੋ ਗੁਰਬਾਣੀ ਪੜਦੇ ਤੇ ਵਿਚਾਰਦੇ ਨੇ,,ਜਦ ਤੁਸੀਂ ਗੁਰਬਾਣੀ ਲੜ ਲੱਗ ਗਏ ਤਾਂ ਆਪੇ ਸਭ ਏਕ ਨੂਰ ਤੇ ਉਪਜਿਆ ਪਰਤੀਤ ਹੋਣਾ,,,,,, ਤੁਸੀਂ ਸੱਚੀ ਇਕ ਵਿਸ਼ੇਸ਼ ਹੋ ਉਸ ਗੁਰੂ ਜੀ ਦੇ, ਨਹੀਂ ਤਾਂ ਇਥੋਂ ਤਕ ਪੁਹਚਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ 🙏🏼
ਵਾਂਹ ਜੀ ਵਾਹ,
ਬਹੁਤ ਵਧੀਆ ਜੀ
Harpal singh rabb kare tusen hor v tarkke karon
बहुत ही मोटिवेशनल वीडियो। आपना चरित्र ऐदां दा ही बनौणा चाहिदा है जी 🙏 जात पात बंदे दे बनाए होए ने । आज ऐना नूं ईक पासे रख देना ही वदीया है।
Waheguru chardi kalan ch rakhe bai
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼
Bahot motivation milda a sode video dekh k bro waheguru hamesha chardikla ch rakhe
ਵਧੀਆ,ਪ੍ਰੇਰਨਾਦਾਇਕ ਐਪੀਸੋਡ ਹੈ ਜੀ।
ਦੋਵਾਂ ਭਰਾਵਾਂ ਦੀ ਮਿਹਨਤ ਨੂੰ ਸਲਾਮ ਜੀ!🎉🎉🎉🎉🙏🙏👍👍🌟🌟🤲🤲
Wah. Kea baat hai. Salute hai beta tuhanu.
ਮਿਹਨਤ ਅੱਗੇ ਕਾਮਯਾਬੀ, ਤੇ ਪੱਖੇ ਅੱਗੇ ਪੌਣ।
ਜੋ ਉਡਦੇ ਬਿਨਾਂ ਖੰਭਾਂ ਤੋਂ, ਉੱਚੀਆਂ ਉਡਾਰੀਆਂ ਲੌਣ।
Niste kar apne jeet Karo -Self determination
ਸ਼ੁਕਰੀਆ ਪੇਂਡੂ ਆਸਟਰੇਲੀਆ ਟੀਮ।
ਸਤਿ ਸ਼੍ਰੀ ਅਕਾਲ ਪੇਂਡੂ ਆਸਟ੍ਰੇਲੀਆ and all team 🙏🏻
Bhut himmat aa bai ji
Thank you for motivational interview.
From Bathinda
ਬਰਾੜ ਸਾਹਬ ਸਾਡਾ ਬਾਬਾ ਤਾਂ ਇੱਕ ਹੈ ਸ਼ਰਧਾ ਵਾਲੀਆਂ ਦੇ ਬਹੁਤ ਨੇ ਮੇਰੀ ਸਾਟੋਰੀ ਵੀ ਹਰਪਾਲ ਵਾਲੀ ਏ,,
Bahot Vadhiya gall baat te motivational story.. Thanks Pendu Australia Team 💐💐💐
Bhout wadiyaaaaa mintuuu ਵੀਰ
Salute a veer Harpal singh tuhanu.. waheguru chardhikala ch rakhe 🙏🏽
ਸਤਿ ਸ਼ੀ ਅਕਾਲ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏🙏🙏
Zinda Abad
😲Wow😲
ਬਹੁਤ ਵਧਿਆ ਜੀ ਧੰਨਵਾਦ ਜੀ
🙏🙏 sskal y ji
Respect both of you🙏
Bhut changa lga ji video dakh k
Always wait for your videos
Watch you from portugal 🇵🇹
WOW...... Bro salaam a thodi mehnat nu
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਬਹੁਤ ਖੂਬ ਵੀਰ। 👍👍👍
Sat shri akal
Veer ji aapa dove os ek aadam hawwa di hi ansh ha ji
Mintu g ur in real sense a man
ਸਤਿ ਸ੍ਰੀ ਆਕਾਲ ਜੀ ਬਾਈ ❤️👍💪♥️🙏🔥🏝️❤️♥️💪👍❤️💪💪💪
ਬਹੁਤ ਵਧੀਆ ਵੀਰ ਜੀ।
Bhut vdia gallbat 22 ji
Mintu veer jo tusi question puchya kade mil k jawaab deva ge👍👍👍
It happens everywhere in India. In schools, colleges and even at workplace. Unfortunately, I am one of those who were mistreated by the upper at my workplace. Some of my co-workers didn't like to see me on the same lunch table. It kills you from within😭😭😭😭😭💔💔💔
yes, you are right bro, it does actually, never ending pain.
Good job 👍🏻
Love both of you
Very inspirational video👍
Congratulations and wish you further success.
Nice...hope it will motivate some...
Fully agreed with Mr. Harpal Singh..study/ reading/gaining knowledge is most important thing.
Good friends/ TRUE friends
kismat nal milde ne..I myself one of those lucky people who got very good friends through out my life.
And I believe what ever u achieve after struggle and hard-work ...no comparison.
Regards S.P.Shukla
Thank you for bringing this awesome story , thanks for your time sir !
Ssa to all pendu Australia team nice episode true story
Satsriakal Mintu ji
Mintu ji thodi ta Awaj sunke hi Mann khush ho janda ❤🇨🇦🇨🇦
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
Waheguru ji
Bai mintu brar ji tusi apne journey dso ge episode vich
Ohde layi asi Kangroonama series start kiti hoyi hai ji tusi oh first episode to dekho ji....
Bahoot hi vadia progrt a Bai g
mh Australia aa k 22 nu Milna bhout good banda 22
Good awareness Mintu Biji
Sat sri akal Chotey veer God bless you Very good job
1.5 k saal pehlan Mandeep phaji de mittar mile si, oh bai Sydney Trade work krde aa. Bai ne dasseya kiddan phaji huna ne ohna nu support kita si lorr vele.
So proud of you bhaji 🙏
Mintu g u r genius n right
Very very nice ji
ਬਾਬਾ ਆਦਮ ਹਵਾ ਅੰਬੌ ਬੁਢਲਾਡਾ ਦੁਬਰੇ ਜਨਮ ਜੌਤ ਓਤਰ ਦੇਵ ਸਾਧੂ ਤਿੰਨ ਥਾ ਰੱਖੀ ਇਕ ਔਰਤ ਇਕ ਚੜਦੀ ਕਲਾ ਇਕ ਜੱਬਲ ਦੇਵ ਜਿੰਦਗੀ ਦਾ ਅਨੰਦ ਲੈ ਗਏ ਅੰਬੌ ਬੌਆਛਣਾ ਸਾਹਿਬ ਬੋਲਦੀ ਮੰਹਿਦਰ ਬੱਚੇ ਆਏ ਦੁੱਧ ਤੌੜੀ ਵਾਲਾ ਨਾਲ ਗੁੜ ਵੀ ਕੌਕਾ ਕੌਲਾ ਨਾਲ ਸੰਧੀ ਖੁਰਕ ਲੌਕਾ ਘਰ ਗਰਮ ਕੀ ਕਾੜ ਪੀਣਾ ਲੈਣੀ ਪਾ ਧੀ ਪੁੱਤ ਬੰਸ ਤੁਹਡੀ ਸੈਅਰ ਕਿਸਾਨ ਨੂੰ ਗਾਹਕ ਨੂੰ ਵੀ ਮਿਲਣ ਅੰਬੌ ਹਵਾ ਵਾਗ ਪਤਲਾ ਸਰੀਰ ਬੋਲਦੀ ਬੁਹਤ ਭਾਰੀ ਮੰਹਿਦਰ ਬਾਬਾ ਕਦੇ ਕਦੇ ਆਖਦਾ ਕਰ ਜਾਵੇ ਦੁੱਧ ਬਾਲਟੀ ਭਰ ਜਾਦੀ ਨਸਲ ਕਿਹੜੀ ਅੱਜ ਖੌਜ ਹੈ ਖੇਤੀਬਾੜੀ ਅਸਟਰੇਲੀਆ ਚੈਨਲ ਹੈ ਹੋਰ ਬੁਹਤ ਵੀਜਾ ਲੱਗਾ ਕਿਰਪਾਨ ਪਾ ਜਾਵਾ ਗੇ ਜੇ ਲਾਓ ਦੇ ਪੂਰੇ ਜਾਹਜ ਦੀ ਜਿਮੇਦਾਰੀ ਸਰਕਾਰ ਦੀ ਹੋਵੇ ਨਹੀ ਸਾਤਿਨਾਮ ਵਾਹਿਗੁਰੂ ਹੈ ਕਿਰਪਾ ਲੋਹੇ ਦੀ ਜਾਹਜਾ ਦੀ ਚਾਦਰ ਦੀ ਟਾਹਲੀ ਨਹੀ ਹਲਦੀ ਇਹਨਾ ਫਾਸਟ ਇਟਰਨੈਟ ਮੁਫਤ ਜਿਹਨਾ ਖੰਡੇ ਦੀ ਪੁਹਲ ਚੱਕੀ ਸੋਮਣੀ ਕਮੇਟੀ ਹੱਲ ਨਹੀ ਹੁੰਦਾ ਫੈਸਲੇ ਲੈਣੇ ਪੈਣ ਜੱਜ ਸਹੀਦ ਭਗਤ ਸਿੰਘ ਬੰਬਾ ਡੇਗਿਆ ਆਸੀ ਜੱਜ ਲਾਵਿਵ ਵਿਚਾਰ ਕਰਨ ਬੰਦੀ ਸਿੰਘ ਕਸਮੀਰ ਮਸਲਾ ਖਾਲਸਾ ਸਰਕਾਰ ਆਪਣਾ ਖਾਲਿਸਤਾਨ ਇੱਕ ਛੱਡ ਦੋਵੇ ਇਹ ਬੰਠੀਡੇ ਵਾਲੇ ਰੌਲਾ ਰੱਖਣ ਦੇ ਸਾਕੀ ਬਿਜਲੀ ੪ਜਮਨੀਆ ਚੰਗਾ ਨਾਮ ਦੱਖਣ ਕੋਰੀਆ ਚੰਗਾ ਨਹ੪ਨੰਬਰ ਦੇਸ ਵਿਚ ਬੁਹਤ ਘੱਟ ਮਿਲੇ ਗੇ ਘਰ ਹਨ ਰੋਜਗਾਰ ਹੈ ਰਿਕੌਲ ਵੋਟਰ ਫਿਲਮ ਨਾਇਕ ਦੇਖਣੀ ਬੁੰਲਦੀ ਵੈਲਕਮ ਸਕਤੀ ਸਾਲੀ ਯੋਧਾ ਮਾਰਨ ਬੰਦੇ ਮਾਰੇ ਬੰਦੇ ਵਿਚ ਵੀ ਗੁਰੂ ਮਿਲ ਜਾਵੇ ਪੂਰਾ ਸਹੀਦ ਭਗਤ ਸਿੰਘ ਕੀ ਮਾਨ ਸਰਕਾਰ ਸੋਨੇ ਦਾ ਸਿੱਕਾ ਚਲਾ ਸਕਦੇ ਹਨ ਵੈਸਟਿਡਨ ਯੁਨੀਅਨ ਅਮਰੀਕਾ🇺🇸🌎🗽 ਡਾਲਰ ਤਨਖਾਹ ਦੇਹ ਮੌਦੀ ਨਾਲ ਮਿਲੇ ਹਨ ਇਹ ਗੱਲਾਂ ਲੋਕ ਫੈਸਲਾ ਕਰ ਲੈਣ ਗਰਪੰਤ ਸਿੰਘ ਪੁੰਨ ਬੈਸਟ ਹੈ ਰੈਸਲਿੰਗ ਲਡੀਰਾ ਨਾਲ ਖੇਡਣੀ ਪੰਜਬ ਵਿਚ ਬੁਹਤ ਬੱਚੇ ਹਨ ਪਤੀਸਾ ਬਰਫੀ ਨਹੀ ਖਾਦੀ ਥਾਈਲੈਂਡ ਜੂਸ ਸਰਾਬ ਤਾ ਦੂਰ ਹੈ ਪਿੰਡ ਦਾ ਸਰਪੰਚ ਵੀ ਪਦਨ ਮੰਤਰੀ ਹੈ ਮੈਬਰ ਐਪੀ ਹਨ ਇਹਨਾ ਕੌਲ ਖੇਤਰ ਛੋਟਾ ਦੇਸ ਪਿੰਡ ਵੀ ਅਮਰੀਕਾ ਡਾਲਰ ਵਿਚ ਕੰਮ ਘਰ ਪੌਨ ਤੇ ਕੰਮ ਕਰਨਾ
ਅਮਰੀਕਾ ਡਾਲਰ 625
13%ਵਾਲੇ ਦੁੱਧ ਤੇਰਵਾ ਰਤਨ ਹੈ ਲਿਮਕਾ ਬੁੱਕ ਗਿੱਨਜ ਬੁੱਕ ਇਟਰਨੈਟ ਰੈਲੀ ਬੰਦ ਨਹੀ ਹੁੰਦਾ ਮੌਤ ਲੋਕਾ ਦੀ ਸਭਾ ਵਿਚ ਬਿਨਾ ਕਸੂਰ ਜੋਤ ਅੱਗੇ ਚਲੀ ਜਾਂਦੀ ਨਵੇ ਘਰ
ਕੁਝ ਸਮਜ ਨਹੀਂ ਆਇਆ
Mintu veggie Garden Thodi video bahut Sohni Lagdi
I heard your story from with sound mind
🙏🙏🙏🙏
👌👌👌👍👍🙏❤
Good
Really good story 🙏🙏
Mintoo ji right 💯👌
😍👍🏻
🙏🏼🙏🏼🙏🏼🙏🏼
Jeode raho put
bai de link MLA jine c ...ine paise udaar le laye...10 kile wale nu nai dinda koi akhan band karke ene paise...lucky....ielts ch sab de 4 0r 4.5 band but veer de 6 band ..lucky im teling ya.. 50 hazar ghat geya c .bda aukha c mang na kise to..loka de muk v jaande time te...je mang lo...u r the lucky one..gud story..but my way better nd real
ਕੋਈ ਨਾ ਜੀ ਤੁਹਾਡੀ 'ਸੱਚੀ' ਕਹਾਣੀ ਵੀ ਕਰ ਲਵਾਂਗੇ ਜੀ ਕਵਰ। ਕਰ ਲਿਓ ਰਾਬਤਾ ਜੇ ਤੁਹਾਨੂੰ ਠੀਕ ਲੱਗੇ ਤਾਂ।
🙏🙏🙏🙏🙏
nice
Bai ji ajkal ta nurses aged care workers di kaafi zyada ijjat hori hai.. interms of getting permanent residency and stuff.. baaki har insaan di story sunke lagda asi es mulk vich rehan layak hi nahi.. Government ta ehi prove kar rahi hai ji😉
bhai g sade punjabi nhi nikl salde rss jaal vicho pad likh k v nhi
Swad aa gya
Please bhut aukha va Mai
HEERA BANDA LAGEA VEER
Bai g kihde year ch aye c Australia tusi
hell 22 g
,
22 g mai adelaide rehna thode naal milna h
Call kar leo bai ji.... Number video description ch ditta hoeya hai ji...
Ehnu kehnde greebi ton ameeri da safar
Mintu paji , harpal paji nu ek question puchna c ? Meri wife MSc psychologist ne . Asi punjab to pr apply karna chaunde ha Australia di ? Psychologist di demand hai Australia wich ? Te kine points minimum chahide ne ?? Please reply jaroor karna.🙏🏼🙏🏼🙏🏼🙏🏼
Zaroor bai ji. Harpal Bai tuhanu reply kar denge ji....
On whtsap
Paji mera work visa lwado plz mai greeb Banda
🙏🙏