CHITTA 3 - Official Video | Nav Dolorain | Shevv | Sad Punjabi Song

Поділитися
Вставка
  • Опубліковано 21 чер 2023
  • Desi Junction & Jassi Lokha presents New Punjabi Song CHITTA 3 by NAV DOLORAIN. Please Watch, Like, Share & Leave Your Valuable Comments!
    🎧 Listen to CHITTA 3 song on all Audio Streaming Platforms:-
    ♪ Apple Music - desijunction.bfan.link/chitta...
    ♪ Wynk - desijunction.bfan.link/chitta...
    ♪ Gaana - desijunction.bfan.link/chitta...
    ♪ Resso - desijunction.bfan.link/chitta...
    ♪ Amazon Music - desijunction.bfan.link/chitta...
    ♪ UA-cam Music - desijunction.bfan.link/chitta...
    __________________________________________________________________
    🎧 Song Credits :-
    Song - Chitta 3
    Singer - Nav Dolorain
    Composer - Nav Dolorain
    Lyrics - Pinder Khanowal
    Music - Shevv
    Video - Trap gang Film
    Project By - Jassi Lohka, Gaurav Bhatia, Dixit Sahni
    Produced By- Desi Junction
    Promotion: Diamondking Media
    Follow Believe Artist Services: linktr.ee/believeartistservic...
    __________________________________________________________________
    ► Subscribe To Our Channel For Upcoming Songs :-
    youtube link : / desijunctionofficial
    ● Follow Us ON INSTAGRAM - / officialdesijunction
    ● CONTACT US ON GMAIL - officialdesijunction@gmail.com
    ● CONTACT US - 8000000069
    For licensing enquiries -
    Email - sync-india@believedigital.com
    #navdolorain #chitta3 #punjabisong #sadpunjabisong

КОМЕНТАРІ • 730

  • @arshsekhon_21
    @arshsekhon_21 10 місяців тому +130

    ਚਿੱਟੇ ਨੇ ਕੰਮ ਕਰਵਾਏ ਕਈ ਕਾਲ਼ੇ,
    ਜਿੰਦਗੀ ਦੇ ਕੀਮਤੀ ਸਾਲ ਮੇਰੇ ਗਾਲ਼ੇ,
    ਖੁਸ਼ੀਆਂ ਦੇ ਦਰਵਾਜ਼ੇ ਨੂੰ ਲੱਗੇ ਤਾਲ਼ੇ,
    ਕੁਝ ਪਲ ਰੁਕ ਤਾਂ ਸਹੀ ਜਿੰਦੇ ਹਾਲ਼ੇ।
    🔥🔥🔥❤❤

  • @SandeepSingh-hp9wc
    @SandeepSingh-hp9wc 5 місяців тому +37

    ਬਾਈ ਆਏ ਲਗਦਾ ਜਿਵੇ ਇਹ ਗਾਣਾ ਮੇਰੀ ਜਿੰਦਗੀ ਦਾ ਸੱਚ ਆ ਬਾਈ ਹੁਣ ਨਿਕਲਿਆ ਨੀ ਜਾਦਾ ਬਹੁਤ ਕੋਸੀਸ ਕਰ ਦਾ ਨਿਕਲਣ ਦੀ ਫੱਸ ਗਿਆ ਬਰਬਾਦ ਕਰ ਤਾ ਇਸ ਚਿੱਟੇ ਨੇ😢😢

    • @Aulakh3039
      @Aulakh3039 5 місяців тому +2

      niklya jau vr bhr lang ja akha ago door hoya ga ta shdya jao me v bhut laya bhr an k sudrya me

    • @Aulakh3039
      @Aulakh3039 5 місяців тому

      asi te pra pinde v (par)vala rahe a

    • @rajbuttar4776
      @rajbuttar4776 4 місяці тому +3

      ਸਹੀ ਆ ਵੀਰ ਨਹੀਂ ਨਿਕਲਿਆ ਜਾਂਦਾ ਜਦੋਂ ਬੰਦਾ ਇਕ ਵਾਰ ਫਸ ਜੇ ਮੈ ਵੀ ਫਸਿਆ 9ਸਾਲ ਹੋ ਗਏ ਸਭ ਕੁਝ ਬਰਬਾਦ ਕਰ ਲਿਆ ਘਰ ਬਾਰ ਕੰਮ ਕਾਰ ਪੈਸਾ 4ਸਾਲ ਜੇਲ ਵੀ ਕੱਟ ਲਈ ਫੇਰ ਵੀ ਨਹੀਂ ਨਿਕਲਿਆ ਜਾ ਰਿਹਾ 😢

    • @user-vz2zm5uv9b
      @user-vz2zm5uv9b 3 місяці тому

      ਬਾਈ ਮਾਲ ਖਾਣ ਲੱਗਦਾ ਮੈਂ ਬਾਰਾਂ ਸਾਲ ਟੀਕੇ ਲਾਏ ਸੈਂਟਰ ਬਹੁਤ ਕੱਟਦੇ ਪਰ ਹੁਣ ਮਾਲ ਖਾਣਾ ਤੇ ਆਪਣਾ ਟਰੱਕ ਚਲਾਉਣਾ ਏ

    • @jugrajsingh2914
      @jugrajsingh2914 2 місяці тому

      ਨਹੀ ਨਿਕਲਿਆ ਜਾਦਾ ਵੀਰੇ ਹੁਣ ਤਾ ਲੱਗਦਾ ਨਾਲ ਹੀ ਜਾਊ

  • @AmandeepSingh-uz2pl
    @AmandeepSingh-uz2pl 9 місяців тому +21

    ਇਸ ਗਾਣੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਨਸ਼ਿਆਂ ਤੋਂ ਦੂਰ ਹੋ ਕੇ ਸਾਡਾ ਤੇ ਸਾਡੇ ਸਮਾਜ ਦਾ ਭਲਾ ਹੋ ਸਕਦਾ ਹੈ

  • @harnekdhot6207
    @harnekdhot6207 10 місяців тому +8

    ਬਹੁਤ ਵਧੀਆ ਮੈਸੇਜ ਦਿੱਤਾ ਜੋ ਇਨਸਾਨ ਆਪਣੇ ਜੀਵਨ ਨੂੰ ਤਬਾਹ ਕਰ ਲੈਂਦੇ ਹਨ

  • @NAvDolorain
    @NAvDolorain 11 місяців тому +57

    Sari team di boht mehnat aa Cmnt kr k jroor dasyo gana kiwe lagya tuhanu nxt gana v jldi 🙏🏻

    • @Amandeepjassi001
      @Amandeepjassi001 11 місяців тому +3

      Ghaint song aa bro ❤❤

    • @jaskaransingh3255
      @jaskaransingh3255 10 місяців тому +1

      bhut shona ganaa

    • @punjabexoticbird
      @punjabexoticbird 10 місяців тому +1

      Bai ik 2 chkve gane kdo ,viah te nachan vale😁😁😁

    • @fatehkhankhanharike-dm7xc
      @fatehkhankhanharike-dm7xc 10 місяців тому +1

      Bai thoda nmbr chahida chitta song likhea bot vdia

    • @guri_edits
      @guri_edits 10 місяців тому +1

      Bai Serra krai pai aa love you bai att kra ta jma ❤❤

  • @KaljitKaur-nm9yb
    @KaljitKaur-nm9yb 5 місяців тому +12

    ਬਿਲਕੂਲ ਸੁਦਰ ਗਿਆ ਯਾਰ,, ਆਜ਼ਾ ਹੁਣ ਘਰ ਵਾਪਿਸ,,,ਮੈ ਤੇ ਤੇਰਾ ਪੁੱਤ ਤੈਨੂੰ ਊਡੀਕ ਰਹੇ ਹਾਂ,,,,ਤੈਨੂੰ ਸਾਡੀ ਯਾਦ ਨੀ ਆਉਂਦੀ,, ਉਹ ਵੀ ਮੇਨੂੰ ਕਹਿੰਦਾ ਪਾਪਾ ਤੂ love marrige ਨਹੀ ਕਰਵਾਉਣੀ ਸੀ

  • @gurdeepdeep8412
    @gurdeepdeep8412 10 місяців тому +49

    ਜਲਦੀ ਜਲਦੀ ਚਿੱਟਾ 4 ਵੀ ਓਨ ਦੇ ❤️🥀

  • @kirparandhawa4043
    @kirparandhawa4043 22 дні тому +2

    Sahi gal a 💯 chitte rang valye sachi chitte te la jandya ne 💔💔

  • @manjotkaurbeniwal913
    @manjotkaurbeniwal913 3 дні тому +1

    ਦੋ ਮੁੰਡੇ ਸਿਰਫ਼ ਜਿਸਮਾਂ ਪਿੱਛੇ ਕਿਸੇ loyal ਤੇ ਸਾਊ ਕੁੜੀ ਨੂੰ ਵਰਤ ਕੇ ਤੇ ਕਿਸੇ ਹੋਰ ਪਿੱਛੇ ਵਗ ਜਾਂਦੇ ਆ ਉਹਨਾਂ ਮੁੰਡਿਆਂ ਨੂੰ ਕੀ ਕਹਿਣਾ ਚਾਹੋਗੇ 💔

  • @gurdeepdeep8412
    @gurdeepdeep8412 10 місяців тому +12

    ਕੱਲ ਦਾ ਸੁਣ ਰਿਹਾ ਬਾਈ ਗਾਣਾ ਇਹਨਾਂ ਵਧੀਆ ਜੀ ਕਰਦਾ ਸੁਣੀ ਜਾਮਾ ❤️🥀🥺

  • @riprecords1372
    @riprecords1372 10 місяців тому +9

    On Repeat ਐ ਗੀਤ ਸੁਣਕੇ ਲੋਕਾਂ ਨੂੰ ਆਪਣੀਂਆ ਸਹੇਲੀਆਂ ਦੀ ਯਾਦ ਆਈ ਹੋਊ ਤੇ ਮੈਨੂੰ ਸਿੱਧੂ ਮੂਸੇਆਲੇ ਆਲੇ ਦੀ ਯਾਦ ਆ ਜਾਂਦੀ ਆ 💔💔 ਪਤਾ ਨੀ ਚੱਕਰ ਐ

  • @sajanmattu8657
    @sajanmattu8657 10 місяців тому +18

    ਹਾਏ ਵੀਰ ਜੀ ਕੀ ਲਿਖਾਂ ਮੈਂ ਤੁਹਾਡੀ ਕਲਮ ਦੇ ਬਾਰੇ ਵਿਚ , ਬਹੁਤ ਸੋਹਣਾ ਲਿਖਿਆ ਹੈ ਵੀਰ ਜੀ, ਰੱਬ ਤੁਹਾਨੂੰ ਹਮੇਸ਼ਾ ਹੀ ਸਫ਼ਲਤਾ ਬਖਸ਼ੇ ❤❤❤

  • @Amandeepmaan-vp3nw
    @Amandeepmaan-vp3nw 8 місяців тому +345

    nice song ,😢 ਸੂਣ ਕੇ ਰੋਣਾ ਆ ਗਿਆ ਬਾਈ ਮੈ ਵੀ ਆਪਣੇ ਮਾਂ ਪਿਓ ਦਾ pyar ਭੁਲਕੇ ਇਕ ਅੰਲੜ ਦੇ pyar ch pa gya c ਪਾਰ ਹੂਨ ਆਕਲ ਆਗੀ dhokha💔🍻💉😭 khake v ਮਾਂ ਪਿਓ ਦੇ pyar ਨਾਲੋ ਵੱਧ ਕੇ ਕੂਝ ਨਹੀ 😢😢

    • @faridkot_vibes
      @faridkot_vibes 7 місяців тому +7

      shi gll aa pra❤

    • @Rickiieee2231
      @Rickiieee2231 7 місяців тому +2

      Hr bnde d ehhhi story aaww

    • @SahilKumarSahilkumar-st2gf
      @SahilKumarSahilkumar-st2gf 6 місяців тому +4

      Shi kiha bai kudi De pyar ch bnda pagal ho janda kuj v smz nii lgdi Bss ehi hunda kudi na dur jawe hor jehda mrzi dur hoje

    • @rakhbirramgarhia4137
      @rakhbirramgarhia4137 5 місяців тому +5

      Shi gl aa veer 😢 bhot aukha hunda jdo kudi chad ka jandi aa 😭😭 mera 4 saal da relation tutt giya 😭😭

    • @laddikandola-fz8yk
      @laddikandola-fz8yk 5 місяців тому +1

      Bai maa baap to wadd ke kujj v😂 nahi

  • @VickyBrar-wm6hd
    @VickyBrar-wm6hd 4 дні тому +1

    Shiii kha bai bacha la rabb na manu

  • @Thealtafmalik_
    @Thealtafmalik_ 11 місяців тому +50

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @PreetMaan-
    @PreetMaan- 7 місяців тому +9

    ਜਦੋ ਉਹਨੇ ਤੋੜਿਆ ਸੀ ਦਿਲ ਮੇਰਾ
    ਉਦੋਂ ਮਾਰਨ ਦਾ ਦਿਲ ਕਰੇ
    ਮਾਰਨ ਚੱਲੇ ਸੀ ਅੱਖਾਂ ਸਾਵੇ ਚੇਹਰੇ ਬੇਬੇ ਦਾ ਆਏ

  • @jaggi12473
    @jaggi12473 10 місяців тому +10

    ਅੱਗੇ ਘੱਟ ਸੀ ਚਿੱਟਾ ਹੋਰ ਮਸ਼ਹੂਰੀ ਕਰੀ ਜਾਨਾ ਏਂ ਵੀਰੇ,ਹੋਰ ਟੁੱਟੇ ਦਿਲ ਵਾਲੇ ਸਹਾਰਾ ਲੈ ਸਕਦੇ ਨਸ਼ੇ ਦਾ ਤੇਰਾ ਗਾਣਾ ਦੇਖ ਕੇ,ਬੇਨਤੀ ਆ ਵੀਰੇ ਨਸ਼ੇ ਵਾਲੇ ਗਾਣੇ ਗਾਉਣੇ ਬੰਦ ਕਰਦੋ🙏🙏

    • @harpinderhundal1046
      @harpinderhundal1046 10 місяців тому

      Sahi kiha brother jina de putt chitte naal marde a jwani ch ohna too push k dekho

    • @mod7767
      @mod7767 3 місяці тому +1

      Sahalah dannne wale bhout ae apna kam kr chup chap sala badda sa majsavi

  • @Behl__42
    @Behl__42 10 місяців тому +34

    ਮਿਲੀ "ਮਨੁੱਖੀ ਜੂਨ" ਯਾਰਾਂ
    ਭੁਗਤ ਕੇ ਗੇੜ "84" ਓਏ!!
    ਵੀਰ ਮੇਰਿਆ ਛੱਡ ਦੇ "ਚਿੱਟਾ"
    ਮੌਤ ਬਣ ਆਉ "ਮਾਸੀ" ਓਏ..
    ✍️ਬਹਿਲ✍️

    • @Preet0714
      @Preet0714 10 місяців тому +1

      ❤️❤️

    • @KaranSingh-ur5qh
      @KaranSingh-ur5qh 10 місяців тому

      😂❤

    • @sidhu.882
      @sidhu.882 9 місяців тому +1

      Sahi gall veer chitte ta ant maut aa banda aap ta Marda e aa naal piche parivaar nu v ujad janda saab kuch khatam krke Marda chitta laon wala Banda 😢😢

    • @harminderlubana4006
      @harminderlubana4006 8 місяців тому +1

      Shii aa❤❤❤

  • @khannewaladebi9808
    @khannewaladebi9808 10 місяців тому +149

    ਕਿਆ ਬਾਤ ਹੈ ❣️Nav dolorain ਪਹਿਲਾਂ 1 ਚਿਟਾ 2 ਚਿਟਾ ਹੁਣ 3 ਚਿਟਾ ਬਹੁਤ ਹੀ ਬਦੀਆਂ ਸਾਰੇ ਗਾਣੇ ✅ ਜੀ ਮੈਨੂੰ 3 ਹੀ ਗਾਣੇ ਯਾਦ ਹੋ ਗਏ ਮੇਰਾ ਦਿਲ ਬਹੁਤ ਰੋਦਾ ਤੁਹਾਡੇ ਗਾਣੇ ਸੁਣ ਕੇ 🙏ਕਰ ਦਾ ਮੈ ਯਾਦ ਤੈਨੂੰ ਨਿਤ ਸੋਹਣੀ ਏ ਮੇਰਾ ਚੇਤਾ ਦੱਸੀ ਆਇਆ ਕੇ ਨਹੀਂ 😢ਮੈਨੂੰ ਆਪਣੀ 💔jaan😢 gf ਦੀ ਜਾਦ ਬਹੁਤ ਅੋਦੀ ਹੈ ਤੁਹਾਡੇ ਗਾਣੇ ਗਾ ਕੇ ਮੈ ਆਪਣਾ ਦਿਲ💘 ਹੋਲਾ ਕਰਦਾ Bro👉ਉ ਰਾਜੇ ਘਰ ਨਾ ਮਿਲੀਆਂ ਅੱਖਾਂ ਕਿਦਾ ਦਿਲ ਪੜਦੀ ਹੁ ਮਹਿਗਾ ਇਛਕ ਸਾਨੂੰ ਕਿਝ ਕਰਦੀ ਦੇਖੀ ਗੈਰਾ ਨਾਲ ਗਲ ਕਰਦੀ ❤ਬਹੁਤ ਬਦੀਆਂ ਪੈਰਾ ਜੀ ✅👍🙏 Love you nav dolorain miss you 😥😥😥😥😥😥😥😥😥😥😥😥😥😥😥

    • @KarandeepSingh-pv3pd
      @KarandeepSingh-pv3pd 10 місяців тому +6

      😢😢

    • @punjabivideo6181
      @punjabivideo6181 10 місяців тому +2

      Best song

    • @user-kc1hc9mj8v
      @user-kc1hc9mj8v 10 місяців тому +1

      Best song bro

    • @ThakurThakursingh-fx4sm
      @ThakurThakursingh-fx4sm 10 місяців тому +2

      ​@@KarandeepSingh-pv3pd❤❤O se

    • @karanjeetkamboj3277
      @karanjeetkamboj3277 10 місяців тому +2

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jassbassibassi1600
    @jassbassibassi1600 10 місяців тому +21

    ਬਹੁਤ ਸੋਹਣਾ ਨਵ ਵੀਰ ਬਾਬਾ ਭਲੀ ਕਰੇ ਚੜਦੀ ਕਲ੍ਹਾ ਕਰੇ ❤️🙏🏻

  • @surindersingh8052
    @surindersingh8052 5 місяців тому +9

    Nav dolorain and his chitta lagacy ❤

  • @riprecords1372
    @riprecords1372 11 місяців тому +175

    ਕੋਈ ਸ਼ਬਦ ਨਹੀਂ ਬਹੁਤ ਸੋਹਣਾ ਗੀਤ Nav Dolorian ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ

  • @harrykahlon7192
    @harrykahlon7192 4 місяці тому +1

    Lyrics vala pinder apna veer aa bahut ghaint likhda aa bai nu v pyar ch dokha mileya c taan hi eda de song likhda aa

  • @trendingonyoutube863
    @trendingonyoutube863 Місяць тому +1

    ਓਹ ਰਾਜੇ ਘਰ ਦੀ ਦੇਖੀ ਗੈਰਾ ਨਾਲ ਗੱਲ਼ ਕਰਦੀ😢

  • @kiranpalkaur7211
    @kiranpalkaur7211 10 місяців тому +1

    Eho kami apne loka d eni sohni awaaaz or sureele bht aa ohna nu nhi sun na jo besure aa ohna nu aida e chdaya hoeya 😢😢

  • @JasbirSingh-xu8xi
    @JasbirSingh-xu8xi 10 місяців тому +11

    ਬਹੁਤ ਵਧੀਆ ਗਾਇਆ ਹੈ ਪਰਮਾਤਮਾ ਤਰੱਕੀਆਂ ਬਖ਼ਸ਼ਿਸ਼ ਕਰਨ

  • @Official_lakhwinder__007
    @Official_lakhwinder__007 5 місяців тому +2

    ♥️♥️♥️♥️Bai bhut ghaint song aw💖💖💖💖

  • @harpreetbawa7743
    @harpreetbawa7743 10 місяців тому +1

    ਸਿੱਰਾ ਕਰਵਾਤਾ ਜਾਰਾ love u aa tenu ❤❤

  • @austria6363
    @austria6363 10 місяців тому +1

    Dil de bol bolte tu yaara 😢❤❤

  • @gursidhu-qe9sq2by9c
    @gursidhu-qe9sq2by9c 8 місяців тому +1

    Siraa bro❤❤❤

  • @user-bw1of6zl3d
    @user-bw1of6zl3d 9 місяців тому +1

    Mossewale to baad mera fav singer ❤

  • @STUDIO-cj4cn
    @STUDIO-cj4cn 10 місяців тому +60

    ਬਹੁਤ ਸੋਹਣਾ song ਆ ਵੀਰੇ ਵਾਹਿਗੁਰੂ ਜੀ ਮੇਹਰ ਕਰੇ 🙏😊❤️

  • @naveenbudania8931
    @naveenbudania8931 10 місяців тому +27

    underrated singer bhai we r with you always❣️❣️

  • @navdeep5150
    @navdeep5150 10 місяців тому +1

    View na dekhya kro loka de dila vich pyar dekho hale v song trending vich a❤

  • @RamnSingh-bathinde_wala
    @RamnSingh-bathinde_wala 9 днів тому

    Hun aja vapis main bikul sudr gya❤❤❤😢😢

  • @jasnoorsahota2668
    @jasnoorsahota2668 13 днів тому

    Veer song att aa main sab to phila eh song lagonda aaa NYC song

  • @dcstatuscreations9357
    @dcstatuscreations9357 Місяць тому

    Yaar mai Hairaan Haa Vi Ehjy gaany Likhan To baad Vi Bandaa Jeenda Hai Mera Sun sun Hi Marny Aala Ho jandaa 😮 salute hai baii

  • @user-sn1th8ii9d
    @user-sn1th8ii9d Місяць тому +1

    O Raje ghr di Asi kithe a pra 😢😢

  • @rk_lakhotra1937
    @rk_lakhotra1937 10 місяців тому +1

    Chitta 4 bhi jaldi kadna pra ❤

  • @gaganmoonak4347
    @gaganmoonak4347 11 місяців тому +7

    ਬਹੁਤ ਵਧੀਆ ਪਿੰਦਰ ਵੀਰੇ❤❤❤

  • @rafikhan2796
    @rafikhan2796 10 місяців тому +1

    Bahut badia song pra ❤❤

  • @klair5715
    @klair5715 10 місяців тому +5

    Eda de Song nu hamesha positive lea kareo kionki Ida song ch koi na koi sikhea mildi nice song ❤❤❤❤

  • @shekharbhati2009
    @shekharbhati2009 2 місяці тому

    Chitta 2 is best 😢❤❤

  • @guruvirk1313
    @guruvirk1313 10 місяців тому +1

    Pio ne siwaa balya putt kunware da
    Heart touch line ❤❤❤😢😢😢😢😢😢😢😢😢😢😢😢😢😢😢u.p. 22 walaa

  • @sonunebiwal8665
    @sonunebiwal8665 11 місяців тому +10

    Sachiya Galla kah gya bai 😢😢😢😢😢😢😢😢😢 chitta ta ema badnam aa bai marr da ta Ishq aa jeda sache dilo krya howe😢😢

  • @jassiatwal2640
    @jassiatwal2640 10 місяців тому +1

    ਚਿੱਟਾ ਚਿੱਟਾ ਕਿ ਮਤਲਬ ਆ ਚਿੱਟੇ ਦਾ ਪਹਿਲਾ ਤਾਂ ਮਸਾ ਸਾਡੇ ਵਡਿਆ ਨੇ ਪੰਜਾਬ ਵਿੱਚੋਂ ਚਿੱਟੇ ਕੱਢੇ ਹੁਣ tuci aa chitta famous kar rakhya

  • @SimranJeet-wv6cj
    @SimranJeet-wv6cj 6 місяців тому +5

    This song touches the ❤️❤️❤️❤️

  • @jatinkp3904
    @jatinkp3904 9 місяців тому

    sirra 22 puri osm awz teri

  • @KuldeepDandiwal-oi2vy
    @KuldeepDandiwal-oi2vy 7 місяців тому

    Ah he gal aa bai maa ta bapu nu bhat dukh data hun akle ta ke ai bai maa bapu da payer nu tars da aa love u too bapu baba

  • @GurpreetSingh-oc9ws
    @GurpreetSingh-oc9ws 11 місяців тому +2

    Bhut Vdiya work nl wapasi kiti Pinder chak k rakh Kmm ❤❤

  • @laddihanjra9842
    @laddihanjra9842 8 місяців тому +1

    ਬਹੁਤ ਵਧੀਆ ਗੀਤ ਹੈ?

  • @veerpalkaur6057
    @veerpalkaur6057 7 місяців тому

    Both Shona song aa bro

  • @Varunsingh-oq2gc
    @Varunsingh-oq2gc 10 місяців тому +1

    Bhai bhot sirra song

  • @lakhvirsingh4109
    @lakhvirsingh4109 10 місяців тому +8

    Buht tym da wait c ic gane da dil kush ho gya sun k ❤

  • @dawodch6131
    @dawodch6131 9 днів тому

    nav dolorain song same story
    lgi lain chittay di 😢😢 😢😢 same yahi m ho

  • @neelk7230
    @neelk7230 8 місяців тому +1

    Bai romantic song gaao..
    Romantic song bhut sohna lgu thodi awaj te

  • @jaskomalsinghaulakh3651
    @jaskomalsinghaulakh3651 6 місяців тому +1

    Rabb v chk da ni.. Es rha te Marn lyi jna pea..

  • @user-yh5zc9vt5j
    @user-yh5zc9vt5j 7 місяців тому

    Sahi gal aa jii Kada kisa nu pyar na karo

  • @Praveen_thakur130
    @Praveen_thakur130 10 місяців тому +1

    Sidhu moose Wala bhai miss you 😢

  • @dkrathore170
    @dkrathore170 8 місяців тому

    Hamesha di trh bhot badiya song iss bar b veer da

  • @user-mi3gi1sv5s
    @user-mi3gi1sv5s 8 місяців тому

    Siraaa bro song Love you bor

  • @Farmer_Bnde420
    @Farmer_Bnde420 19 днів тому

    Y song sun lgya jime meri life di story hove ,,ohnu pulan lai Jo rah chunya oh shivya nu hi jnda bhai,,ki pta marn to bad ik bar ta jrur yaad au ohnu😢

  • @arshaulakhabohar
    @arshaulakhabohar 10 місяців тому +1

    ❤️🔥

  • @user-qp8wt6oq1z
    @user-qp8wt6oq1z 6 місяців тому

    Siraa bro mainu b chitte te laata😢 💉mari gf ne

  • @DavinderSingh-ez5fc
    @DavinderSingh-ez5fc 16 днів тому

    Sirra jnne

  • @krishgamer1191
    @krishgamer1191 8 місяців тому

    End bro ❤.. sachi gal aa

  • @ravkang6570
    @ravkang6570 9 місяців тому +1

    True story of my life

  • @navdeepsingh838
    @navdeepsingh838 11 місяців тому +12

    Kaint geet veera dil nu skoon milya chitte wali line ta ❤

  • @ch.vaibhavsheoran9654
    @ch.vaibhavsheoran9654 10 місяців тому

    Bhai Gaana ek dum Top Hai
    Teeno song sune chittà
    All songs Bhai Nav Awesome
    Heart Touch❤❤

  • @sidhufanclubgta4426
    @sidhufanclubgta4426 11 місяців тому +4

    Bohot bdia bai❤❤🎉🎉

  • @meetwaraich2373
    @meetwaraich2373 9 місяців тому

    Ghnt song yr mai langya a sab cho Waheguru ji di meher a mai hun sat h

  • @Arjunrajputji840
    @Arjunrajputji840 8 місяців тому

    Ajj kall pyare v onu milde aaa yrr jide koll passe aaa

  • @manpreetsingh1934
    @manpreetsingh1934 9 місяців тому

    Siraaa

  • @jasspb0337
    @jasspb0337 10 місяців тому

    A geet sun sun k aj di mdeer Chita lon lgdi a

  • @user-pm9un9ts1i
    @user-pm9un9ts1i 9 місяців тому

    Siraa ❤

  • @nitinchauhan6046
    @nitinchauhan6046 9 місяців тому

    Song bhi bht acha hai or music or bhi jada acha h

  • @NaviBhullar-bc7qq
    @NaviBhullar-bc7qq 10 місяців тому

    Feeling bhut jyada vadya y tu Dil to krda yrr song sira lata 💖❤️❤️❤️

  • @sukhvindersingh1363
    @sukhvindersingh1363 7 днів тому

    My favourite song 🥺🥺

  • @user-yi1qz9ex4k
    @user-yi1qz9ex4k 11 місяців тому +5

    Chitta legacy ❤❤

  • @taribhatti4332
    @taribhatti4332 11 місяців тому +1

    Kntt gall baat aa nav broh...👌👌

  • @itz.gurjar.007
    @itz.gurjar.007 3 місяці тому +2

    Lovely song ❤

  • @user-pm9un9ts1i
    @user-pm9un9ts1i 9 місяців тому

    Right 👍👍👍👍 bro ❤❤

  • @rohitsandhu7572
    @rohitsandhu7572 9 місяців тому

    Bhai lv uhh aaw... Bot vdiya awaz da malak hai tu❤❤

  • @MandeepSingh-rs6sk
    @MandeepSingh-rs6sk 2 місяці тому

    Bachge bai kus ne ena kma ch maso rab da sajara milya aap hi sad ta kise na kise ne kha k sad pr sama change kama ch kado whaiguru digan ni dinda kise nu❤

  • @SumitKumar-sx1ed
    @SumitKumar-sx1ed 10 місяців тому

    Sira kita vire

  • @KeshavKumar-oy2of
    @KeshavKumar-oy2of 27 днів тому

    Hyeee meri jaan siraa krta bhai ❤❤❤❤

  • @user-gw5ow8qm5g
    @user-gw5ow8qm5g 10 місяців тому

    When he said gall laa laa mayaa aahkri mere pall ayaa gayaa❤❤❤

  • @ankitdiwan0302
    @ankitdiwan0302 11 місяців тому +6

    Chitta legacy ❤

  • @sauputt3964
    @sauputt3964 7 місяців тому

    koi akhar ii ni likhn nu💔🥺

  • @preetkourathwal7749
    @preetkourathwal7749 11 місяців тому +1

    Boht sohna h veer Rab kamjabi den tuhanu din dugni rat chogni trki. Kro♥️

  • @AmarjitSingh-ly9yz
    @AmarjitSingh-ly9yz 7 місяців тому

    Wajir mera babbu mare ta lag geya eh gana mare bappu da naam wajir a 💓

  • @sillyvlogger8257
    @sillyvlogger8257 10 місяців тому +6

    No words for song... touchwood.. support like this type Songs...😍🙏

  • @user-kc2xq4dk7z
    @user-kc2xq4dk7z 8 місяців тому

    Sirraaaaa❤

  • @user-uj9zf7bu8f
    @user-uj9zf7bu8f 3 місяці тому

    Bhut ghaint a veere ❤❤❤❤❤

  • @ramandepvirk5
    @ramandepvirk5 10 місяців тому +1

    Both vadia bai ❤🧣✅🖊

  • @Ramankaur-sq6vw
    @Ramankaur-sq6vw 11 годин тому

    Nice song❤❤❤❤❤

  • @Parwinder_n
    @Parwinder_n Місяць тому

    Bai ajj kal jisma da jamana aa dill to pyar karn ale di koi v kadar ni karda

  • @Bobbymoosewala
    @Bobbymoosewala 10 місяців тому

    Jaan song back to back khad tara shat ma dao ga Jan tara.
    Har ek bol sach ho rha aa mara ta 😭😭😭😭😭😭

  • @HarpreetSingh-re9sz
    @HarpreetSingh-re9sz 9 місяців тому

    meri jann nav dohlron wala sara song bhut vdia

  • @ParveenKaur-vx4hq
    @ParveenKaur-vx4hq 11 місяців тому +5

    Nice❤🎉