BARISH VICH KAM KARANA BARA OKHA HO JANDA😭😭

Поділитися
Вставка
  • Опубліковано 13 жов 2024

КОМЕНТАРІ • 406

  • @vishalmattu7877
    @vishalmattu7877 8 місяців тому +37

    ਸਤਿ ਸ੍ਰੀ ਆਕਾਲ ਜੀ ਭਿੰਡਰ ਪਰਿਵਾਰ ਨੂੰ 🙏🙏🙏🙏 ਤੇ ਵੀਰ ਜੀ ਤੁਸੀਂ ਸਹੀ ਆਖਿਆ ਜਿਹੜਾ ਬੰਦਾ ਡੰਗਰਾਂ ਦਾ ਕੰਮ ਕਰਦਾ ਹੈ ਉਸ ਨੂੰ ਹੀ ਪਤਾ ਹੁੰਦਾ ਹੈ ਤੇ ਮੀਹਾਂ ਦੇ ਦਿਨਾਂ ਵਿੱਚ ਡੰਗਰ ਤੰਗ ਹੁੰਦੇ ਹਨ ਤੇ ਬਾਕੀ ਤੁਸੀਂ ਮਿਹਨਤ ਬਹੁਤ ਬਹੁਤ ਕਰਦੇ ਹੋ ਬੇਹ ਜ਼ੁਬਾਨਾਂ ਦੀ ਸੇਵਾ ਦਾ ਬਹੁਤ ਪੁੰਨ ਲੱਗਦਾ ਹੈ ਤੇ ਸ਼ੈੱਡ ਪਾ ਲਵੋ ਅੱਗੇ ਵੀ ਸਾਉਣ , ਭਾਦੋਂ ਬਹੁਤ ਮੀਂਹ ਪੈਂਦੇ ਨੇ ਤੇ ਮਾਲ ਡੰਗਰ ਦਾ ਬਹੁਤ ਔਖਾਂ ਹੁੰਦਾ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਤੁਹਾਡੀ ਉਮਰ ਲੰਮੀ ਕਰੇਤੇ ਤੁਹਾਡੇ ਮਾਲ ਡੰਗਰਾਂ ਨੂੰ ਤੰਦਰੁਸਤੀ ਬਖ਼ਸ਼ਣ 👍👍👍👍❤️❤️

  • @JarnailKumar-f2j
    @JarnailKumar-f2j 8 місяців тому +20

    ਮਿਹਨਤੀ ਇਨਸਾਨ ਰੱਬ ਭੱਲੀ ਕਰੇ ❤🙏🇮🇳

  • @techkaran3653
    @techkaran3653 8 місяців тому +9

    ਵਾਹ ਯਾਰਾਂ ਹੀਰੋ ਹੋਵੇ ਤੇ ਤੁਹਾਡੇ ਵਰਗਾ ਬੜਾਂ ਕੰਮ ਕਰਦੇ ਹੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਦਰਉਸਤ ਰੱਖੇ ਵਾਹਿਗੁਰੂ ❤❤❤❤❤

  • @HarneetKalas-nf8nd
    @HarneetKalas-nf8nd 8 місяців тому +6

    ❤ ਵਾਹਿਗੁਰੂ ਜੀ ਵੀਰ ਦੇ ਸਾਰੇ ਮਾਲ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @راناذوالقرنین
    @راناذوالقرنین 8 місяців тому +9

    بہت زبردست لاجواب زندگی وہ جو اپنے وطن اور گاؤں میں گزارے

  • @GurmeetSingh-sv3mn
    @GurmeetSingh-sv3mn 8 місяців тому +14

    ਵਕਾਰ ਭਿੰਡਰ ਵੀਰ ਬਹੁੱਤ ਮਿਹਨਤ ਕਰਦੇ ਹੋ

  • @GurlalSingh-ms4ci
    @GurlalSingh-ms4ci 8 місяців тому +12

    ਚੜਦੇ ਪੰਜਾਬ ਚ ਸਰਕਾਰ ਲੋਨ ਦਿੰਦੀ ਆ ਵੱਡੇ ਵੱਡੇ ਸੈਂਡ ਪਾਉਣ ਲਈ ਤੁਸੀਂ ਵੀ ਵੱਡਾ ਸਾਰਾ ਸੈਂਡ ਪਾ ਲਵੋ ਭਿੰਡਰ ਸਾਬ੍ਹ

    • @FaisalNewVlogs
      @FaisalNewVlogs 8 місяців тому

      Bhinder ko loan ki zarurat nh ha

  • @gurnoorsinghsaharan7803
    @gurnoorsinghsaharan7803 8 місяців тому +3

    Mai te sochiya c klakar E sade waliya wangu par tusi te mehnti jatt asli nzr na lge bhra nu❤❤❤❤❤❤

  • @NafeeshRao-fx7vd
    @NafeeshRao-fx7vd 8 місяців тому +4

    Bhut acha lga sir ye dekh kar mere gaaw me bhi aaj pani pani 😂😂😂😂😂

  • @livingwithmyself80
    @livingwithmyself80 8 місяців тому +3

    Assi v ida hi aa. Ihi mehnat aa jihdi baba nanak kar ke gya te dass ke gya. Dasan nohan di kirat. Dhan guru nanak di dharti te rehna bhai tu. Bhut bhut pyar, bhut bhut pyar.

  • @lovelymal3390
    @lovelymal3390 8 місяців тому +4

    Big dream hard work .. bhot aukha aa bro jina tuc kam karde aaa .. baba ji thuhanu tandrusti bakshe god bless you from charda punjab

  • @davindersahni6975
    @davindersahni6975 8 місяців тому +8

    I watched u with Nasir and Anjum brothers. Today i watched ur video first time.Very hard work. But i used to do this in the village. Love from Calgary..Canada. Back from Mahilpur..Hoshiarpur.

  • @vetDrSudarshan.
    @vetDrSudarshan. 7 місяців тому

    Bhai kaha se hoo

  • @akbaldhillon3344
    @akbaldhillon3344 8 місяців тому +9

    ਅੱਜ ਚੜਦੇ ਪੰਜਾਬ ਵਿੱਚ ਅੱਜ ਮੀਹ ਆਇਆ ਜਿਲਾ ਬਰਨਾਲਾ ਪਿੰਡ ਢਿੱਲਵਾ ❤❤

    • @balwinderkaur-no5vy
      @balwinderkaur-no5vy 8 місяців тому

      ਬਾਈ ਜੀ ਤੁਸੀਂ,,ਗੋਰੇ ਅਤੇ ਭਿੰਦਰ ਨੂੰ ਜਾਣਦੇ ਹੋ, ਭੋਲਾ ਸਿੰਘ ਢਿੱਲੋਂ, ਮੈਂ ਉਹਨਾਂ ਦੀ ਮਾਸੀ ਦਾ ਲੜਕਾ ਹਾਂ

  • @HeerRajpoot51214
    @HeerRajpoot51214 8 місяців тому +2

    MashaAllah Allah pak nazr e bad sy buchaiy ameen sumAmeen ya rab ul Alameen

  • @Omar-cd6dc
    @Omar-cd6dc 8 місяців тому +4

    Love for our Sikh brothers from LEHNDA PUNJAB..❤

  • @jhajjdairyfarmnangli
    @jhajjdairyfarmnangli 8 місяців тому +3

    Veer ji sada v ahi Kam h Jatt di jun buri ❤❤🎉🎉

  • @jattwaad44
    @jattwaad44 8 місяців тому +9

    ਬਹੁਤ ਵਧੀਆ ਵੀਰ
    ਖਿੱਚ ਕੇ ਰੱਖੋ ਕੰਮ ਨੂੰ

  • @baljindersingh7802
    @baljindersingh7802 8 місяців тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @ekpreetmanpreetvlog924
    @ekpreetmanpreetvlog924 8 місяців тому +1

    Tractor kehdi Company da vaa

  • @sukhmanpreetkaurr2395
    @sukhmanpreetkaurr2395 8 місяців тому +13

    Super jatta

  • @BilalAhmed-h1j3h
    @BilalAhmed-h1j3h 8 місяців тому

    Bahi g rahara khdr say banya ha aur kitna ka

  • @bittugill7644
    @bittugill7644 8 місяців тому

    ਅਸੀ ਅੰਮ੍ਰਿਤਸਰ ਵਿਚ ਡੇਅਰੀ ਅ ਹਾਲ ਸਾਡਾ ਵੀ ਇਹੋ ਹਾਲ ਹੁੰਦਾ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 8 місяців тому +2

    ਬਹੁਤ ਵਧੀਆ ਵਲੌਗ ਬੇਟਾ ਜੀ

  • @GurmeetWarich
    @GurmeetWarich 8 місяців тому

    ਭਿੰਡਰ ਵੀਰ ਝੋਨੇ ਦੀ ਫੱਕ ਲਿਆ ਕਰੋ ਸਿੱਕ ਪਾਉਣ

  • @trshorts08
    @trshorts08 7 місяців тому

    I love from India Jammu

  • @gurmeetsinghsanghera5232
    @gurmeetsinghsanghera5232 8 місяців тому

    ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ. ਵਕਾਰ ਪਾਕਿਸਤਾਨ ਦੇ ਸਰਾਇਕੀ ਵਲੋਗਰ ਵੇਹਲਾ ਮੁੰਡਾ ਦੇ ਵਲੋਗ ਵੀ ਦੇਖੀਦੇ ਆ.10 ਲੱਖ 60 ਹਜ਼ਾਰ ਫਾਲੋਆਰ ਬਣੇ ਫਿਰਦੇ ਆ ਓਹਦੇ. ਵਲੋਗ ਵੀ ਬੱਸ ਜੱਕੜ ਹੀ ਹੁੰਦੇ ਆ ਓਹਦੇ ਤੇ ਓਹਦੇ 2 ਭਰਾਵਾਂ ਦੇ.ਬੜੀ ਤਰੱਕੀ ਕੀਤੀ ਆ ਓਹਨੇ ਵਲੋਗ ਬਣਾਉਣ ਦੇ ਨਾਲ ਨਾਲ ਪਰਮੋਸ਼ਨ ਤੋਂ ਪੈਸੇ ਕਮਾ ਕੇ. ਤੁਹਾਡੇ ਵਲੋਗ ਹਮੇਸ਼ਾਂ ਸਰੀਰਕ ਮਿਹਨਤ ਦੇ ਹੁੰਦੇ ਆ ਜੋ ਕੇ ਬਹੁਤ ਪਸੰਦ ਵੀ ਆਉਂਦੇ ਆ. ਅਸੀ ਲੁਧਿਆਣਾ ਜਿਲ੍ਹੇ ਤੋਂ ਦੇਖਦੇ ਆਂ ਤੁਹਾਨੂੰ 🙏

  • @tarsemmannp5499
    @tarsemmannp5499 8 місяців тому +1

    ❤❤❤❤❤❤❤❤❤❤❤❤❤❤❤❤❤❤❤❤waheguru ji 🙏 mehar krn vr ji 🙏 ❤❤❤❤❤❤❤❤❤❤❤

  • @amrikpawar
    @amrikpawar 2 місяці тому

    ਇਹ ਤਾਂ ਸਾਰੀ ਦਿਹਾੜੀ ਪੱਠੇ ਪਾਉਣ ਚ ਹੀ ਲੰਘ ਗਈ ❤

  • @sagarchhoker9315
    @sagarchhoker9315 8 місяців тому

    bhai khal banole chilka kuch nhi dalte ho kya

  • @BalbirSingh-gv6zx
    @BalbirSingh-gv6zx 8 місяців тому +1

    Apna km apna e hunda bhanve goha hove chahe mitti ❤️🙏

  • @harinderdedha19
    @harinderdedha19 8 місяців тому +1

    My name Harry gujjar from delhi aap k yaha dude kitna Rupa litter hai bro

  • @gorasamra-er5mk
    @gorasamra-er5mk 8 місяців тому +2

    Veer charda Punjab v ajj changi barish ho gayi a Tera pind Khanna ton love u

  • @JasbirKaur-fo3jh
    @JasbirKaur-fo3jh 8 місяців тому +3

    Sat shri akal ji Jasbirkaur Ambala City very nice ❤

  • @Pardeepsinghdeepa7524
    @Pardeepsinghdeepa7524 8 місяців тому

    Ludhiana vich v buht meeh pyea bro. 🌧🌧🌧🌧🌧🌧

  • @gurjitsidhu2566
    @gurjitsidhu2566 8 місяців тому

    Bhinder saab eh kehra higway aa khet kol

  • @JeetaRaiakash
    @JeetaRaiakash 8 місяців тому

    ਵਕਾਰ ਭਾਈ ਮੀਂਹ ਤਾਂ ਸਾਡੇ ਵੀ ਬਹੁਤ ਪਿਆ ਬਹੁਤ ਬਾਰਿਸ਼ ਆਈ ਆ

  • @ImranpathanPathan-u5u
    @ImranpathanPathan-u5u 8 місяців тому

    AP ka gao ko dakhna ko Dil karta hai ma ap sa milna Chahta ho

  • @BaljeetSinghDeol
    @BaljeetSinghDeol 8 місяців тому +1

    Paje sade pind rathyian bare jaruar daso
    Sade pind. Rathyian
    Dovepind lage lage c. Vade rathyian Dis syalkot

  • @BaljeetSinghDeol
    @BaljeetSinghDeol 8 місяців тому +1

    Tanu veer ge aakhyia csade pind bare daso tuse kush ne
    Dasya

  • @SimardeepSingh-gx4he
    @SimardeepSingh-gx4he 8 місяців тому

    Love you bro Charda punjab Ludhiana to

  • @dilpreet7253
    @dilpreet7253 8 місяців тому +1

    ਵੀਰ ਤੁਸੀ ਬਹੁਤ ਮਾਨਤਾ ਕਰਦਾ ਹੋ ਤੁਸੀ ❤❤❤❤ਸਾਡਾ ਸੋਹਣਾ ਪੰਜਾਬ ਜ਼ਿੰਦਾਬਾਦ ❤❤❤❤

  • @gurmeetmangat279
    @gurmeetmangat279 8 місяців тому

    ਸਤਿ ਸ੍ਰੀ ਆਕਾਲ ਭਿੰਡਰ ਸਾਬ੍ਹ ਤੁਸੀਂ ਬਹੁਤ ਵਧੀਆ ਇਨਸਾਨ ਹੋ ਭਿੰਡਰ ਸਾਬ੍ਹ ਇੱਕ ਜਰਨੇਟਰ ਲੈ ਲਵੋ ਜਦੋਂ ਬਿਜਲੀ ਨਾ ਹੋਵੇ ਉਸ ਟੈਮ ਚਲਾ ਕੇ ਪੱਠੇ ਕੁਤਰ ਲੈਣਾ

  • @LakhwinderSingh-sg3eo
    @LakhwinderSingh-sg3eo 8 місяців тому

    Kiue...Oye...Fanny😅😂😂
    Bhinder..sab.very. .... good

  • @dfgFfgg-kj5rf
    @dfgFfgg-kj5rf 8 місяців тому +4

    ਕਿਆ ਬਾਤ ਆ ਬਹੁਤ ਵਧੀਆ ਜੱਟਾ

  • @PakVillageFamily
    @PakVillageFamily 8 місяців тому

  • @sattitaprianwala
    @sattitaprianwala 8 місяців тому

    ਵੀਰੇ ਮੀਂਹ ਸਾਰੇ ਪਾਸੇ ਹੀ ਪਿਆ ਸਾਡੇ ਹਰਿਆਣੇ ਚ ਵੀ ਫੁੱਲ ਦਬਕੇ ਮੀਂਹ ਪਿਆ ਜੀ,ਪਰ ਸਾਡੇ ਇਕ ਤੇ ਪਾਣੀ ਖੜਦਾ ਨਹੀਂ ਨਿਕਾਸੀ ਬੋਹੁਤ ਜਾਦਾ ਐ ਜਿਨਾਂ ਮਰਜੀ ਮੀਂਹ ਪੈਲੇ ਬਸ ਅਦੇ ਪੋਉਣੇ ਕੈਂਟੇ ਚ ਪਾਣੀ ਖਾਲੀ ਕਿਉਂਕਿ ਥੋੜਾ ਜਿਹਾ ਉਂਚਾ ਨੀਵਾਂ ਥਾਂ ਐ ਨਾ ਅਤੇ ਦੂਜੀ ਗਲ ਸਾਡੇ ਮਝਾਂ ਵੀ ਬੋਹੁਤ ਕਟ ਨੇ ਅਤੇ ਥਾਂ ਵੀ ਪੱਕਾ ਐ ਬਾਕੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ❤

  • @hardeepdhillon5386
    @hardeepdhillon5386 8 місяців тому

    Sat sri akal y pb19 vpo kahne ke India Punjab

  • @hasnatahmed193
    @hasnatahmed193 7 місяців тому

    Hello bro ap ki totall zamin kitni ha

  • @KulwantSingh-mc6kf
    @KulwantSingh-mc6kf 8 місяців тому

    BHINDER BAE IDHER VI FULL CHARAHE S MAI KULWANT BHINDER

  • @kakadhillondhillon1486
    @kakadhillondhillon1486 8 місяців тому +1

    bhinder veer bohut mehanet karde ho god bless you india punjab

  • @abdullahsaif9225
    @abdullahsaif9225 8 місяців тому

    Big Fan brother from Rahim yar Khan city 🥰

  • @drsandeepdeep
    @drsandeepdeep 8 місяців тому +1

    Gud ਜੀ bhane sidhu daa pindo kotdune to

  • @gurmandersinghbrar5123
    @gurmandersinghbrar5123 8 місяців тому +2

    Pure Jatt Bhinder Bai👍👍👍🙏🙏❤️

  • @jaisingh5203
    @jaisingh5203 8 місяців тому

    ਚੰਗੀ ਡੋਗ ਈਟਿੰਗ ਹੋਈ ਬਾਈ

  • @raghbirsingh6253
    @raghbirsingh6253 8 місяців тому +1

    ਨਹੀਂ ਰੀਸਾਂ ਭਿੰਡਰ ਵੀਰ
    Nahi reesa Bhinder veer
    Ida de blog bnauna bade zigar da kam aa
    Punjabiat di sewa karde raho
    ਪੰਜਾਬੀਅਤ ਦੀ ਸੇਵਾ ਕਰਦੇ , ਰਹੋ
    Bhinder veer can u read Gurmukhi?

  • @BaljeetSinghDeol
    @BaljeetSinghDeol 8 місяців тому +1

    Waqar veer ge sada pind
    Rathyian c Dis. Syalkot pakestan

  • @rehmatboutique5891
    @rehmatboutique5891 8 місяців тому

    Bahut Mehnat a Bhinder Veer Teri Waheguru Bhali karro

  • @jahangirali906
    @jahangirali906 8 місяців тому

    Love you brother from USA. Rana jahangir Ali

  • @yodha_khehra
    @yodha_khehra 8 місяців тому

    ਭਿੰਡਰ ਬਾਈ ਬਹੁਤ ਮੇਹਨਤ ਕਰਨੀ ਪੈਂਦੀ

  • @gurtejgill1882
    @gurtejgill1882 8 місяців тому +6

    Very hard work brother 🎉🎉🎉🎉🎉

  • @SaharLahore
    @SaharLahore 8 місяців тому

    Very nice good job masalllha happy to see you

  • @manbirkaur8782
    @manbirkaur8782 8 місяців тому

    Asli jatt

  • @pinderbuttar6593
    @pinderbuttar6593 8 місяців тому

    Be done this job 28th year ago but you are refreshing my mind 😂 be remember that days very hard and funny in the winter season .

  • @RAJA-ns5sx
    @RAJA-ns5sx 8 місяців тому

    you are Muslim or sikh please explain i am new

  • @satnam_bhangu.1915
    @satnam_bhangu.1915 8 місяців тому

    ਪਸ਼ੂਆਂ ਦੇ ਕੰਮ ਵਿੱਚ ਮਿਹਨਤ ਬਹੁਤ ਕਰਨੀ ਪੈਂਦੀ ਆ 👍👍

  • @HarmanderSingh-s2c
    @HarmanderSingh-s2c 8 місяців тому

    ਭਿੰਡਰ ਸਾਹਿਬ ਜੰਬਰ ਕਲਾਂ ਪਿੰਡ ਦਿਖਾਓ

  • @mmjadaula
    @mmjadaula 8 місяців тому

    15 saal pehle esa dekha tha india mai

  • @HarpalSingh-uv9ko
    @HarpalSingh-uv9ko 8 місяців тому

    Vire Pakistan vich dudh kinne rupye killo aa?

  • @MUmer...
    @MUmer... 8 місяців тому

    Mashallh 🎉🎉🎉

  • @DudeTV.
    @DudeTV. 8 місяців тому

    Bhai Waqar ji sir te safa ja koi kapda bann lea karo pathea di pand chukan wele. Sir de wala da bacha rehnda te sir saaf rehnda. Gaur karna ji meri gall da te salaam hai tuhadi soch te hardwork nu.

  • @bushraasghar4736
    @bushraasghar4736 8 місяців тому

    MashaAllah Allah tala ap ko bohat kamyabi day tundrusti day InshaAllah

  • @khangurasaabsaab7742
    @khangurasaabsaab7742 8 місяців тому

    Please management theek Karo. Majaan nu ban k rakheya Karo. Dhuhda bhut Kam assan ho joga.raat nu andar subha nu bhar kurneya bano. Nal di nal ghoha hata deya Karo. Is tra karn nal safai v rehandi aa. Please eda Kar k dekko.

  • @manveerdhindsa8325
    @manveerdhindsa8325 8 місяців тому

    Bhinder saab ki haal a

  • @amarjitbajwa5953
    @amarjitbajwa5953 8 місяців тому

    Yes brother

  • @rehanashakoor3854
    @rehanashakoor3854 8 місяців тому

    Very hard work brother

  • @GeorgeMastorGeorge-ru9ze
    @GeorgeMastorGeorge-ru9ze 8 місяців тому

    Waqar Bhai boot wady ly lo brush da mosam Shuru hai

  • @issidhu8210
    @issidhu8210 8 місяців тому

    Very hard job when reanig

  • @Waseemvillagevlog786
    @Waseemvillagevlog786 8 місяців тому

    Nice wark sports me

  • @amirjaved8098
    @amirjaved8098 8 місяців тому

    ماشاءاللہ بہت خوب

  • @jaspalmaanjaspalmaan9473
    @jaspalmaanjaspalmaan9473 8 місяців тому

    Sat Sri akal vir g waheguru ji mihar karan

  • @aimamalik8957
    @aimamalik8957 8 місяців тому

    MashaAllah bai punjabi movies k hero lagty ho❤ v simply and hardwork man👍👍

  • @tahirmaqsood3213
    @tahirmaqsood3213 7 місяців тому

    زندہ اباد

  • @syedwajidali6509
    @syedwajidali6509 8 місяців тому

    وقار محنت وچ ھی عظمت ھے اور رزق حلال ءہن عبادت ہے فراہم اپنی دیسی لاہف چینل پی کے

  • @hamzasheikh3545
    @hamzasheikh3545 8 місяців тому

    Waqar bhai great man dekhna allah ne kitna kamyab karna hai bhai ko inshallah

  • @jotmalhans1544
    @jotmalhans1544 8 місяців тому

    Tuhanu pathe wadan vali machine lene chahidi aa

  • @nasirmehmood7119
    @nasirmehmood7119 8 місяців тому

    Good 👍❤

  • @chamkaur_sher_gill
    @chamkaur_sher_gill 8 місяців тому +1

    ਸਤਿ ਸਰੀ ਅਕਾਲ ਭਿੰਡਰ ਵੀਰ ਜੀ 🎉🎉🎉🎉🎉🎉🎉🎉🎉❤❤❤❤❤

  • @darasingh3562
    @darasingh3562 8 місяців тому

    Milak da ret ki y tuhade

  • @vickysandhu92
    @vickysandhu92 8 місяців тому

    Veer dudh toh bina majha da ki krde fir tuc jo rakhiya ne ?

  • @HarpalSingh-sm3xl
    @HarpalSingh-sm3xl 8 місяців тому

    Good farm 👍🐃🐃🐃🐃🐃🐃🐃🐃

  • @sewaksinghsewakchahal7356
    @sewaksinghsewakchahal7356 8 місяців тому

    ਬਾਈ ਮੱਝਾਂ ਦੇ ਵੰਡ ਦੀ ਵੀਡਿਉ ਪਾ

  • @muhammadshabaz77
    @muhammadshabaz77 8 місяців тому

    Bro mashallah very nice 👌 👍 ❤❤❤❤❤

  • @KiranAli-r6o
    @KiranAli-r6o 8 місяців тому +1

    👍🏻😊

  • @tarsemmannp5499
    @tarsemmannp5499 8 місяців тому

    Watching you form Edmonton alta Canada 🇨🇦 ❤ਜੀ very Very nice 👌 👍

  • @bhupinders1297
    @bhupinders1297 8 місяців тому

    GBU putter ji❤

  • @Vishal-toore.
    @Vishal-toore. 8 місяців тому

    ❤ panjab India 🇮🇳

  • @IshtiaqAhmad-r5b
    @IshtiaqAhmad-r5b 8 місяців тому

    Bhai mere intoo ki solling lagwa do ye hall nahi hoga aapka

  • @kanwalkaur9045
    @kanwalkaur9045 8 місяців тому

    ਭਿਡਰ ਪੂਤਰ ਤੇਰੀ ਮੈਨਤ ਨੂੰ ਸਲਾਮ

  • @amargurdaspuri616
    @amargurdaspuri616 8 місяців тому

    Saade Punjab ch b aehi haal hai