Amandeep Kaur Interview|Punjabi Motivational Interview|

Поділитися
Вставка
  • Опубліковано 18 лис 2022
  • #kaintpunjabichannel #latestpunjabivideo #kaintpunjabichannel
    Amandeep Kaur Interview|Punjabi Motivational Interview| @Balwant Sidhu |Mani Parvez|Kaint Punjabi
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Amandeep Kaur Interview|Punjabi Motivational Interview| @Balwant Sidhu |Mani Parvez|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 202

  • @kaintpunjabi
    @kaintpunjabi  Рік тому +54

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @jaishiv2310
    @jaishiv2310 Рік тому +6

    ਲੱਖਾਂ ਰੁਪਏ ਧਰਮਾਂ ਦੇ ਨਾਮ 'ਤੇ ਖਰਚ ਕਰਨ ਵਾਲਿਆਂ ਨੂੰ ਇਸ ਲੜਕੀ ਦੀ ਆਪ ਬੀਤੀ ਤੇ ਗੌਰ ਕਰੋ

  • @jwalagaget8057
    @jwalagaget8057 Рік тому +22

    ਜਿਸਦਾ ਕੋਈ ਨਹੀਂ ਹੁੰਦਾ ਉਸਦਾ ਸਤਿਗੁਰੂ ਹੁੰਦਾ ਹੈ । ਹਰ ਦੁੱਖ ਪਿੱਛੇ ਸੁੱਖਾਂ ਦੇ ਢੇਰ ਹੁੰਦੇ ਨੇ ਸੱਚੇ ਪਾਤਸ਼ਾਹ ਭੈਣ ਨੂੰ ਚੜਦੀ ਕਲਾ ਵਿੱਚ ਰੱਖੇ ।ਧੰਨਵਾਦ। ਜੀ।

  • @surindersomi8407
    @surindersomi8407 Рік тому +6

    ਬਹੁਤ ਹੌਸਲੇ ਵਾਲੀ ਭੈਣ ਹੈ, ਇਸ ਸ਼ੇਰ ਭੈਣ ਨੂੰ ਦਿਲੋਂ ਸਲਾਮ।

  • @deeprataindia1170
    @deeprataindia1170 Рік тому +10

    ਬਹੁਤ ਜਾਦਾ ਮੇਹਨਤ ਕੀਤੀ ਇਸ ਵਿਚਾਰੀ ਨੇ ਬਹੁਤ ਦੁੱਖ ਭਰੀ ਜਿੰਦਗੀ ਰਹੀ ਇਸ ਭੈਣ ਦੀ ਅੱਜ ਸਲਾਮ ਹੈ ਭੈਣ ਨੂੰ ਵਾਹਿਗਰੂ ਜੀ ਹੋਰ ਤਰੱਕੀ ਬਖਸ਼ਣ ਜੀ।
    ,,Ballu ਰਟੈਂਡਾ,,

  • @gurvinderkullar5431
    @gurvinderkullar5431 Рік тому +31

    ਬਹੁਤ ਵਧੀਆ ਹੈ ਬਹੁਤ ਸਿਖਿਆ ਮਿਲੂਗੀ ਲੋਕਾਂ ਨੂੰ ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ

  • @MD-ht2xr
    @MD-ht2xr Рік тому +14

    ਚੱਕ ਕੇ ਲੱਕੜਾਂ ਚ ਦੇ ਦੇਣਗੇ ,,,,,,ਦਿਲ ਹੀ ਨਿੱਕਲ ਗਿਆ ਗੱਲ ਸੁਣ ਕੇ😩

  • @AmarjitSingh-cr1cc
    @AmarjitSingh-cr1cc Рік тому +12

    ਕਿਸੇ ਅੋਰਤ ਨੂੰ ਮਾੜਾ ਨਾ ਕਹੋ ਅੋਲਾਦ ਤਾ ਰੱਬ ਦੀ ਦੇਣ ਹੈ ਅੱਜ ਜੇ ਅਸੀ ਕਿਸੇ ਨਾਲ ਮਾੜਾ ਕਰਦੇ ਹਾ ਤਾ ਸਾਡੇ ਨਾਲ ਉਸ ਤੋ ਵੀ ਮਾੜਾ ਹੰਦਾ ਹੈ ਇਥੇ ਲੇਖੇ ਜੋਖੇ ਦੇਣੇ ਪੈਦੇਨੇ

  • @parladsingh6817
    @parladsingh6817 Рік тому +3

    ਯਕੀਨ ਨਹੀਂ ਆਉਂਦਾ ਪੰਜਾਬ ਵਿੱਚ ਏਦਾਂ ਦੇ ਪਸ਼ੂ ਦਿਮਾਗ ਤੋਂ ਪੈਦਲ ਲੋਕ ਵੀ ਰਹਿੰਦੇ ਐ ,, ਬਹੁਤ ਦੁੱਖ਼ ਹੋਇਆ

  • @HarpalSingh-uv9ko
    @HarpalSingh-uv9ko Рік тому +12

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸ ਭੈਣ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ

  • @harbhajankaur4405
    @harbhajankaur4405 Рік тому +14

    ਬਹੁਤ ਮਾੜਾ ਸਮਾ ਕਿਸੇ ਨੁ ਪੁਛ ਕੇ ਨਹੀ ਆਉਦਾ ਰਬ ਕਿਸੇ ਨਾਲ ਨਾ ਹੋਵੇ 🙏🙏

  • @AmandeepSingh-zx2ij
    @AmandeepSingh-zx2ij Рік тому +9

    ਸੰਘਰਸ਼ ਲੜੋ ਜ਼ਿੰਦਗੀ ਇੱਕ ਜੰਗ ਹੈ ਲੜਦੇ ਜਾਓ ਮੰਜ਼ਿਲ ਜ਼ਰੂਰ ਮਿਲੂ

  • @sodhi1532
    @sodhi1532 Рік тому +9

    ਜਿੰਦਗੀ ਜੀਨੇ ਕਾ ਨਾਮ ਹੈ

  • @RanjitKaur-hs6cs
    @RanjitKaur-hs6cs Рік тому +7

    ਵਾਹਿਗੁਰੂ ਨੇ ਹੱਥ ਫੜਿਆ ਭੈਣੇ

  • @navjot473
    @navjot473 Рік тому +30

    ਵੀਰ ਜੀ ਤੁਸੀਂ ਬਹੁਤ ਵਧੀਆ intervews ਕਰਦੇ ਓ ਲੋਕੀ ਬਹੁਤ ਦੁੱਖੀ ਨੇ ਕਿਸੇ ਦਾ ਦੁੱਖ ਸੁਣ ਕੇ ਆਪਣਾ ਦੁੱਖ ਬਹੁਤ ਛੋਟਾ ਲੱਗਦਾ ਪਰਮਾਤਮਾ ਸਬ ਨੂੰ ਸੌਖਾ ਕਰਨ ਕਿਸੇ ਨੂੰ ਏਨਾ ਦੁੱਖ ਨਾ ਹੋਵੇ ਹਰ ਕੋਈ ਏਨਾ ਕ ਸੌਖਾ ਤੇ ਹੋਵੇ ਕੇ ਦੋ ਟਾਈਮ ਦੀ ਰੋਟੀ ਆਰਾਮ ਨਾਲ ਸੌਖਾ ਹੋ ਕੇ ਖਾ ਸਕੇ ਭੈਣ ਤੂੰ ਬਹੁਤ ਦਲੇਰ ਆ ਏਨਾ ਕੁਝ ਸਹਿ ਕੇ ਵੀ ਜੀਅ ਕੇ ਦਿਖਾ ਰਹੀ ਆ

    • @sandeepdevgan8612
      @sandeepdevgan8612 Рік тому +2

      ਬਹੁਤ ਵਧੀਆ ਗੱਲਾਂ ਭੈਣ ਦੀਆਂ ਬਹੁਤ ਦੁੱਖ ਦੇਖੈ ਭੈਣ ਨੇ ਵਹਿਗੁਰੂ ਜੀ ਮੇਹਰ ਕਰੇ ਭੈਣ ਤੇ ਵਹਿਗੁਰੂ ਮੇਹਰ ਕਰੇ

    • @satnamsingh8395
      @satnamsingh8395 Рік тому +2

      Waheguru ji

  • @paramjitbinnerpsb8304
    @paramjitbinnerpsb8304 Рік тому +17

    Salute aa putt teri mehent nu

  • @bhagatsarchannel8920
    @bhagatsarchannel8920 Рік тому +14

    ਤੁਸੀਂ ਹੌਂਸਲਾ ਨਹੀਂ ਛੱਡਿਆ!ਸਲੂਟ

  • @gurindersingh1031
    @gurindersingh1031 Рік тому +6

    ਬਹੁਤ ਸੋਹਣਾ ਘਰ।ਹੈ।।ਭੈਣ ਦਾ

  • @coffeesandhu21
    @coffeesandhu21 Рік тому +14

    Proud of you sister God bless you

  • @sunilGujjar-yf9mk
    @sunilGujjar-yf9mk Рік тому +4

    ਵਾਹਿਗੁਰੂ ਮੇਹਰ ਕਰੀ ਮੇਰੇ ਦਾਤਿਆ ਸਭ ਨੂੰ ਖੁਸ਼ ਰੱਖੀ

  • @battlegrounddl1198
    @battlegrounddl1198 Рік тому +5

    ਵਾਹਿਗੁਰੂ ਜੀ ਮੱਦਦ ਜਰੂਰ ਕਰਦੇ ਹਨ ਜੇ ਕੋਈ ਇਨਸਾਨ ਨਾ ਮਦਦ ਕਰੇ ਵਾਹਿਗੁਰੂ ਜੀ🙏

  • @DilbagSingh-zo6pr
    @DilbagSingh-zo6pr 8 місяців тому

    I. Proud. is. You. Punjabi. Sister🙏God. Bless. You. Waheguru. Chardikla. Rakhe. Salute. Be. Happy🙏

  • @tehalsingh6046
    @tehalsingh6046 Рік тому +1

    ਬਹੁਤ ਦਰਦ ਭਰੀ ਕਹਾਣੀ। ਵੀਰੋ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ। ਇਹ ਆਪਾਂ ਹੀ ਪੜ੍ਹਨੇ ਹੁੰਦੇ ਹਨ, ਅੰਗਰੇਜ਼ਾਂ ਨੇ ਨਹੀਂ।

  • @jashanpreetsingh6873
    @jashanpreetsingh6873 Рік тому +9

    ਬਾਈ ਜੀ ਇਹੋ ਜਿਹੀਆ ਵੀਡੀਓ ਹੋਰ ਪਾਓ। 🙏🙏🙏

  • @gurjeetsingh5877
    @gurjeetsingh5877 Рік тому +5

    ਬਹੁਤ ਸੰਘਰਸ਼ ਕੀਤਾ ਜ਼ਿੰਦਗੀ ਚ

  • @sarbjit157
    @sarbjit157 Рік тому +12

    Bahut dukh dekhe aa bhen ne waheguru Ji hun na koi ਦੁਖ ਆਵੇ ਇਸ bhen te

  • @BalwinderKaur-mu9zb
    @BalwinderKaur-mu9zb Рік тому

    ਵਾਹਿਗੁਰੂ ਜੀ ਇਸ ਭੈਣ ਨੂੰ ਖੁਸ਼ੀਆਂ ਬਖਸ਼ਿਸ਼ ਕਰੋ 🙏🙏🙏

  • @singga5679
    @singga5679 Рік тому +35

    ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ

    • @balvirkaurkaur3878
      @balvirkaurkaur3878 Рік тому

      ਬਿਲਕੁਲ ਸਹੀ ਲਿਖਿਆ ਐ ਜੀ ਮੇਰੀ ਨਣਦ ਦੀਆਂ ਸੱਸ ਤੇ ਨਣਦ ਘਰੇ ਬੈਠੀ ਸੀ ਉਸ ਦੇ ਵੀ ਜਵਾਕ ਨਹੀ ਸੀ ਉਮਰ 60 ਸਾਲ ਦੀ ਸੀ ਪਰ ਨਣਦ ਮਰਗੀ ਪਰ ਉਨ੍ਹਾਂ ਦਾ ਕਲੇਸ਼ ਨਹੀ ਮੁਕਿਆ ਮੈਨੂੰ ਮੇਰੀ ਨਣਦ ਯਾਦ ਆ ਗਈ 😭😭😭😭ਨਣਦ ਮੇਰੀ ਨਣਦੋਇਏ ਨਾਲ ਫੌਜ ਵਿੱਚ ਰਹਿੰਦੀ ਸੀ ਜਦੋਂ ਘਰ ਆ ਜਾਣਾ ਫੇਰ ਕਲੇਸ਼ ਕਰਦੀਆਂ ਸੀ ਇਹ ਧੀ ਕੋਲੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਹੜੀਆ ਰੱਜੇ ਪੁਜੇ ਘਰੋ ਜਾ ਕੇ ਤਲਾਕ ਤੱਕ ਪੰਹੁਚ ਜਾਦੀਆਂ ਨੇ ਅੱਜ ਦੇ ਟਾਈਮ ਤਾਂ ਵੂਮੈਨ ਵਿਚ ਬੈਠ ਜਾਦੀਆਂ ਨਾਲ ਮਾਪੇ ਵੀ ਮੁੰਡੇ ਵਾਲਿਆਂ ਤੋਂ ਪੈਸੇ ਠੱਗਣ ਲਈ ਤਾਂਹੀ ਤਲਾਕ ਤਲਾਕ ਹੋਈ ਪਈ ਐ ਇਹ ਧੀ ਤੇ ਕਿੰਨਾ ਮਾਣ ਮਹਿਸੂਸ ਹੋਇਆ ਸ਼ੰਘਰਸ ਭਰੀ ਜਿੰਦਗੀ ਵਿੱਚ ਬਹੁਤ ਸਕੂਨ ਮਿਲਦਾ ਅਸੀਂ ਵੀ ਜਿੰਦਗੀ ਪੁੱਤਰ ਜੀ ਸ਼ੰਘਰਸ਼ ਭਰੀ ਕੱਟੀ ਹੈ ਹਰ ਇੱਕ ਦੀ ਜਿੰਦਗੀ ਵਿੱਚ ਸੰਘਰਸ਼ ਹੁੰਦਾ ਹੈ ਕਿਸੇ ਦੇ ਘੱਟ ਕਿਸੇ ਵੱਧ ਜਿਹੜੇ ਹਾਰ ਨਹੀਂ ਮੰਨਦੇ ਉਹ ਮੰਜ਼ਿਲ ਤੱਕ ਪਹੁੰਚ ਜਾਂਦੇ ਇਹ ਧੀ ਤੇ ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਣ ਅਸੀਂ ਇਹੀ ਅਰਦਾਸ ਕਰਦੇ ਹਾਂ ਬਹੁਤ ਹੀ ਵਧੀਆ ਲੱਗਿਆ ਧੀ ਨਾਲ ਗੱਲਬਾਤ ਸਾਂਝੀ ਕਰਕੇ ਤੁਹਾਡਾ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ 🤗🤗❣️👍👌🌸🌷🙏🙏

  • @harpal34
    @harpal34 Рік тому +6

    Proud of our daughters...Waheguru bless you.

  • @AmarjeetSingh-pj1rc
    @AmarjeetSingh-pj1rc Рік тому +8

    Waheguru ji

  • @sukhjindersingh6982
    @sukhjindersingh6982 Рік тому +6

    ਵਾਹਿਗੁਰੂ

  • @jaswindermallan6606
    @jaswindermallan6606 Рік тому +1

    ਜਿੰਨਾ ਵੀ ਬਣਿਆ ਥੋੜਾ ਬਣਿਆ ਜਾਂ ਜ਼ਿਆਦਾ ਪਰ ਤੇਰੀ ਆਤਮਾ ਨੂੰ ਸੰਤੁਸ਼ਟੀ ਜ਼ਰੂਰ ਹੋਵੇਗੀ ਕਿ ਹੱਕ ਹਲਾਲ ਦੀ ਕਮਾਈ ਕਰਕੇ ਰੂਹ ਨਾਲ ਜਿਉਂ ਰਹੇ ਹੋ ਪੈਸੇ ਵਾਲੇ ਵੀ ਬਥੇਰੇ ਫਿਰਦੇ ਨੇ ਪਰ ਸੰਤੁਸ਼ਟੀ ਕਿਸੇ ਨੂੰ ਨਹੀਂ

  • @abhijotbains9382
    @abhijotbains9382 Рік тому +6

    God bless u did g 🔥🔥🙏🙏👍👍

  • @surindernijjar7024
    @surindernijjar7024 Рік тому +13

    Proud of you

  • @malkeetsingh1602
    @malkeetsingh1602 Рік тому +2

    ਭੈਣੇ ਤੇਰੀ ਸੋਚ ਨੂੰ ਸਾਲਮ ਏ ਜਿਹੜੇ ਤੈਨੂੰ ਮਾਰਨ ਨੂੰ ਫਿਰਦੇ ਸੀ ਤੂੰ ਮਰਨ ਵਾਲਾ ਰਾਸਤਾ ਨਹੀ ਚੁਣਿਆ ਤੂੰ ਉਹਨਾ ਨੂੰ ਜਿਊ ਕੇ ਵਿਖਾਇਆ ਏ ਤੂੰ ਆਪਣੇ ਪਤੀ ਦਾ ਸਾਥ ਦਿੱਤਾ ਏ

  • @Dabavlogs09
    @Dabavlogs09 Рік тому +8

    waheguru ji

  • @GurpreetKaur-ud7rt
    @GurpreetKaur-ud7rt Рік тому +5

    Amazing lady big respect 🙏🏻🙏🏻🙏🏻🙏🏻 Well done to her for keeping strong and making a stand against cowards who have no respect!

  • @hardialdeol331
    @hardialdeol331 Рік тому +2

    Thank you so much for showing the video. Punjabi People. Watching the Video is Very painful. I got through This experience in 1960. My Cultures in my bones and my Blood. As A poor farmer's son. I am requesting the people. Please help those people. Who Worked with you for centuries to Develop the land. I love You guys. Amandeep speaks very beautiful Punjabi. I enjoy a lot of different Punjabi. accents in my younger years. God bless you all. Berkeley CA.

  • @chardikalamalwanews
    @chardikalamalwanews 4 місяці тому

    ਵਾਹਿਗੁਰੂ ਵਾਹਿਗੁਰੂ ਬਹੁਤ ਧੱਕਾ ਹੋਇਆ ਤੁਹਾਡੇ ਨਾਲ਼

  • @deepcheema9105
    @deepcheema9105 Рік тому +7

    Waheguru ji sab da bhlla kro ji

  • @SandeepSingh-ky1wj
    @SandeepSingh-ky1wj Рік тому +8

    ਵਾਹਿਗੁਰੂ ਮਿਹਰ ਕਰੇ

  • @harmanpreetkaur6758
    @harmanpreetkaur6758 Рік тому +6

    Very nice sister waheguru Mehar Karo ji god bless you Guru Ramdas ji 🙏🙏

  • @windersingh9211
    @windersingh9211 Рік тому +6

    ਰੱਬ ਦੇ ਰੰਗ ਆ ਬਾਈ ਪਤਾ ਕਿਹੜਿਆਂ ਰੰਗਾਂ ਚ ਰਾਜ਼ੀ ਹੁੰਦਾ

  • @kanwarnaunihalsinghaulakh6895
    @kanwarnaunihalsinghaulakh6895 Рік тому +10

    ਬਹੁਤ ਅਫਸੋਸ ਸਾਡਾ ਪੰਜਾਬ ਕਿੱਥੇ ਖੜਾ ਇਸ ਕੁੜੀ ਦੀ ਕਹਾਣੀ ਤੇ ਫਿਲਮ ਬਣੇ ਤਾਂ ਸਮਾਜ ਨੂੰ ਪਤਾ ਲੱਗ ਜਾਵੇ ਸਰਕਾਰ ਕੁਝ ਕਰੇ ਹੁਣ ਕੁੜੀ ਦਾ ਦਰਦ ਕੌਣ ਸੁਣੇ

  • @RakeshKumar-zp3kb
    @RakeshKumar-zp3kb Рік тому +7

    Waheguru mehar kre bhane tere te

  • @sukhjindersingh6982
    @sukhjindersingh6982 Рік тому +5

    ਕੁਝ ਲੋਕ ਸਤਾਉਂਦੇ ਹਨ ਜੋ ਬੁਰੀ ਗੱਲ ਹੈ।

  • @americanandpunjabilifevlog3951

    Love her story, very inspiring

  • @gurpreetsinghsingh1474
    @gurpreetsinghsingh1474 Рік тому +3

    Very nice good sister god bless you

  • @khanddpreetgill4252
    @khanddpreetgill4252 Рік тому +7

    God bless u sister waheguru meher karan tuhadde te

  • @BalwinderSingh-fh9rt
    @BalwinderSingh-fh9rt Рік тому +4

    Proud to be sister g

  • @RupinderKaur-wq4rc
    @RupinderKaur-wq4rc Рік тому +5

    Very nice ji

  • @preetsandhu3986
    @preetsandhu3986 Рік тому +5

    Proud of you 💘💘💘 journalist

  • @jasgun751
    @jasgun751 Рік тому +5

    Salute a didi

  • @jogasingh5179
    @jogasingh5179 Рік тому +4

    ਬਹੁਤ ਵਧੀਆ ਜੀ

  • @harnoorjakhu6889
    @harnoorjakhu6889 Рік тому +5

    God bless you always with good , health , prosperity in your life salute to you👍

  • @Dharnu806
    @Dharnu806 Рік тому +5

    Waheguru ji mehar kro bhen te 🙏🙏

  • @jeesirgulab9445
    @jeesirgulab9445 Рік тому +7

    Bhai ji sport kro ehna nu

  • @naharsingh1255
    @naharsingh1255 Рік тому

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਭੈਣੇ

  • @vijaymalhi1610
    @vijaymalhi1610 Рік тому +8

    सेल्यूट है बहन आपको इतनी मजबूरी तंगी परेशानी में भी आपने हिम्मत नहीं हरि और अपने पति के साथ बने रहे 🙏🙏🙏🙏👍👍
    आजकल की तो सब कुछ होते हुए भी पति को छोड़ कर भाग जाती

  • @BalwinderSingh-gm6ec
    @BalwinderSingh-gm6ec Рік тому +2

    Waheguru.Ji Sabh.da.Rakha aa

  • @harbindersingh6036
    @harbindersingh6036 Рік тому +7

    Very good

  • @PargatSingh-te7lv
    @PargatSingh-te7lv Рік тому

    ਵਾਹਿਗੁਰੂ ਜੀ ਭਲਾ ਕਰਨ

  • @ranbirsingh185
    @ranbirsingh185 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip Рік тому +5

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @jagtaransherpur4984
    @jagtaransherpur4984 Рік тому +3

    Waheguru g

  • @GurpreetSingh-gi4xx
    @GurpreetSingh-gi4xx Рік тому +2

    Wahguru ji

  • @gurpreetbhamra9752
    @gurpreetbhamra9752 Рік тому +1

    *Waheguru*

  • @sehajsingh3270
    @sehajsingh3270 Рік тому +3

    God bless you Dee ji

  • @malkiatathwal2466
    @malkiatathwal2466 8 місяців тому

    May God bless you all the best in your future good luck from Canada .Malkiat Singh Athwal Canada.. canada ..

  • @inderkhra7990
    @inderkhra7990 Рік тому +6

    Very nice

  • @sukhbirkaur7838
    @sukhbirkaur7838 Рік тому

    God bless u beta

  • @gurpreetmaan7114
    @gurpreetmaan7114 Рік тому

    Waheguru chardikla rakhe bhen di
    God bless you

  • @ranbirvirk0013
    @ranbirvirk0013 Рік тому +5

    Good job

  • @SunitaDevi-qo6ui
    @SunitaDevi-qo6ui Рік тому +1

    Thoda Kam krn da trika boht vdya lgda...tusi sach di awaj chukde ho me mere mma papa asi Tino bethke thode chnel di stories vekhde hune aa 😊

  • @surjitsohi8339
    @surjitsohi8339 Рік тому +3

    Very painful story beta your Brave kudi

  • @aulakhaulakh8872
    @aulakhaulakh8872 Рік тому +2

    Waheguru ji sb ta mehar kro

  • @kaurrupinder5796
    @kaurrupinder5796 Рік тому +3

    🙏🙏

  • @sonifirozpuria7776
    @sonifirozpuria7776 Рік тому +3

    God bless you

  • @jaswirkaur8795
    @jaswirkaur8795 Рік тому

    Well done. Beti U R. Great. Sacha.dil Sacha mnn. Akalpurkh. Nal hai Shabashe. Jigra. Sidk rakhya aj. Sbna. Dey. Moonh. Band. 🙏🙏Salute. U

  • @sukhchainsekhon5999
    @sukhchainsekhon5999 Рік тому +6

    Proud of you 🙏🙏🙏

  • @butatoor1415
    @butatoor1415 Рік тому +1

    Whaeguru ji

  • @JagjeetSingh-bo1vx
    @JagjeetSingh-bo1vx Рік тому +2

    Proud on

  • @sunrisesunset979
    @sunrisesunset979 Рік тому +20

    ਇਹਨੂੰ ਕਹਿੰਦੇ ਜ਼ਿੰਦਾ-ਦਿੱਲੀ ।

  • @amarjitdeol5306
    @amarjitdeol5306 Рік тому +1

    Waheguru ji satnam nahar kari

  • @jasaris8076
    @jasaris8076 Рік тому

    Salute a bhen noi

  • @kamalpreet848
    @kamalpreet848 Рік тому +3

    😘😘🙏🙏🙏🙏

  • @inderjeetkaurkailey22
    @inderjeetkaurkailey22 Рік тому +3

    vgud putter g ❤❤❤❤👌👌👌👌👌

  • @MALKEETSINGH-qr5pn
    @MALKEETSINGH-qr5pn Рік тому +3

    Allah mehar kare

  • @ArunkumarArunKumar-fv7pi
    @ArunkumarArunKumar-fv7pi Рік тому

    Waheguru ji wmk

  • @bluepen215
    @bluepen215 Рік тому

    Very good n

  • @parmjit8455
    @parmjit8455 Рік тому +2

    Good ji

  • @inderbaath6976
    @inderbaath6976 Рік тому +2

    Bahot vadya

  • @bahadursingh9718
    @bahadursingh9718 Рік тому +1

    Waheguru.bhali.karu.ga.rab.tandrusti.bakhse..

  • @balbirgill8203
    @balbirgill8203 Рік тому +5

    Beta tusin jo suffer keeta oh rab janda, pr takleefa jhal ke ve dil nahin shdya. Eh taan ik kahavat hundi a LOGOn KA KAAM HY KEHENA.... Tusin husband wife se...a kaeli nahin si. Hard work karke GHAR banaya ...GOD Helps you and your husband and kids. Husband acha si te time Nikle gya. Just be strong...rub rakha.

  • @jannujannu2762
    @jannujannu2762 Рік тому +1

    👍👍

  • @balvirsingh2658
    @balvirsingh2658 Рік тому +5

    Waheguru waheguru

  • @KuldeepSingh-bp5uq
    @KuldeepSingh-bp5uq Рік тому +2

    Veery good

  • @kamalpreet848
    @kamalpreet848 Рік тому +3

    🙏🙏🙏😘😘

  • @preetsandhu3986
    @preetsandhu3986 Рік тому +3

    Tuhanu request aa v EDA de loka dia interview liya kro ,reels bnaun alia kol na Jaea kro plz

  • @JaswinderKaur-rf2le
    @JaswinderKaur-rf2le Рік тому

    Waheguru ji 🙏🏻 🙏🏻