ਜਦੋਂ ਚਾਚੇ ਦੇ ਵਿਆਹ ਦੀ ਐਲਬਮ ਦੇਖੀ । Gur Brar Vlogs

Поділитися
Вставка
  • Опубліковано 27 січ 2025

КОМЕНТАРІ • 75

  • @GurBrarVlogs
    @GurBrarVlogs  8 місяців тому +3

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @surdipkaur5909
    @surdipkaur5909 8 місяців тому +2

    Sat shri akal beta and family tusi hamesa traki karoge tusi buhat hardworking karde ho album dekh ke app na viah jad aa gya kina vda jund kadte c very beautiful video from Germany

    • @GurBrarVlogs
      @GurBrarVlogs  8 місяців тому

      ਸਤਿ ਸ਼੍ਰੀ ਅਕਾਲ ਜੀ 🙏🏻 ਧੰਨਵਾਦ ਥੋਡਾ

  • @vishalmattu7877
    @vishalmattu7877 8 місяців тому +1

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ 🙏🙏 ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍👍👍 ਤੇ ਪੁਰਾਣੇ ਸਮਿਆਂ ਵਿੱਚ ਵਿਆਹ ਦੀ ਤਿਆਰੀ ਮਹੀਨਾ ਪਹਿਲਾਂ ਹੋ ਜਾਂਦੀ ਤੇ ਹੁਣ ਤਾਂ ਦੋ ਦਿਨਾਂ ਵਿੱਚ ਕੰਮ ਫਤਿਹ ਹੋ ਜਾਂਦਾ ਹੈ ❤️❤️❤️

  • @GaganDeep-vi3it
    @GaganDeep-vi3it 8 місяців тому +1

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵਲੋਗ ਵਾਈ ਜੀ🙏🙏🙏🙏

  • @NirvairSekhon-ir4gu
    @NirvairSekhon-ir4gu 8 місяців тому +2

    Nice 🎉🎉🎉🎉🎉🎉🎉

  • @harmanmann5130
    @harmanmann5130 8 місяців тому +1

    ❤very nice 👍

  • @gurpreetmangat5820
    @gurpreetmangat5820 8 місяців тому +1

    Nice vlog

  • @pachitarsingh9580
    @pachitarsingh9580 8 місяців тому

    Bahut vadhia 🙏

  • @narindersohi7335
    @narindersohi7335 8 місяців тому +1

    Good job 22

  • @AmritpalSingh-mg6ix
    @AmritpalSingh-mg6ix 8 місяців тому +1

    Anaa nu bolde real jatt song wale jatt nai punjab de putt jatt ne love u ❤❤❤❤

    • @GurBrarVlogs
      @GurBrarVlogs  8 місяців тому

      ਧੰਨਵਾਦ ਜੀ 🙏🏻 ♥️

  • @shantysingh2980
    @shantysingh2980 8 місяців тому +1

    ❤❤❤❤❤

  • @jagsirgill7695
    @jagsirgill7695 8 місяців тому +1

    ਸਤਿ ਸੀ੍ ਅਕਾਲ ਬਾਈ ਜੀ ❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍👍👍 ਜ਼ਿਲ੍ਹਾ ਮੋਗਾ ❤❤🎉🎉🎉🎉🎉🎉🎉

    • @GurBrarVlogs
      @GurBrarVlogs  8 місяців тому

      ਸਤਿ ਸ਼੍ਰੀ ਅਕਾਲ ਜੀ 🙏🏻

  • @jassbrarvlog1143
    @jassbrarvlog1143 8 місяців тому +1

    Nice brother

  • @satnamdhaliwal2515
    @satnamdhaliwal2515 8 місяців тому +1

    ❤very nice veer

  • @manreetbehniwal2813
    @manreetbehniwal2813 8 місяців тому +1

    Nice bro 👌

  • @HarmeshKhanji
    @HarmeshKhanji 8 місяців тому +1

    Good morning bhai Malaysia 🇲🇾 tu bro

  • @jashansandhu2966
    @jashansandhu2966 8 місяців тому +1

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @rajwinder2539
    @rajwinder2539 8 місяців тому +1

    Satshriakal g all family members and friends

  • @jaswantsinghcheema1021
    @jaswantsinghcheema1021 8 місяців тому +1

    Sat shri akal bhi sarian nu mery shady 1988 nu hoia he

  • @ਲਵਜੋਤ_ਗਿੱਲ
    @ਲਵਜੋਤ_ਗਿੱਲ 8 місяців тому +1

    ਬਾਈ ਜੀ ਕਦੇ ਗੱਗੂ ਦੀ ਵੀਡਿਉ ਜਰੂਰ ਬਣਾਓ ਟਰੈਕਟਰ ਨਾਲ ਖੇਤ ਬਾਹੁੰਦੇ ਦੀ ਬਾਈ ਬਣਕੇ ਜਰੂਰ ਰਿਕਵੈਸਟ ਆ ਬਾਈ

    • @GurBrarVlogs
      @GurBrarVlogs  8 місяців тому

      ਹਾਂਜੀ ਵੀਰੇ ਜਰੂਰ 👍🏻

  • @UpindinderSingh-pz2qd
    @UpindinderSingh-pz2qd 8 місяців тому +1

    Good morning 🌅🌄

  • @ਲਵਜੋਤ_ਗਿੱਲ
    @ਲਵਜੋਤ_ਗਿੱਲ 8 місяців тому +1

    ਬਾਈ ਐਨੀ ਡੂੰਘੀ ਨਿਗ੍ਹਾ ਨਾਲ ਦੇਖਦਾ ਵੀਡਿਉ ਤੁਹਾਡੇ ਵੀਡਿਉ ਦੇ ਇਕ ਇਕ ਮਿੰਟ ਦਾ ਦਾਸ ਸਕਦਾ ਤੁਸੀ ਕਿ ਕਰਦੇ ਸੀ ਜਾ ਸੋੜੇ ਵੀਡਿਉ ਰਿਕਾਰਡ ਕਰਨ ਵੇਲੇ ਵੀ ਤੁਹਾਡੇ ਪਿੱਛੇ ਪਏ ਇੱਕ ਡੱਕੇ ਵਾਰੇ ਵੀ ਦਸ ਸੱਕਦਾ ਬਰਾੜਾ ਹੁਣ ਜੱਟਾ ਲਾ ਲਈ ਅੰਦਾਜ਼ਾ ਕਿਵੇਂ ਦੇਖਦਾ ਵੀਡਿਉ ❤

    • @GurBrarVlogs
      @GurBrarVlogs  8 місяців тому

      ਬਹੁਤ ਬਹੁਤ ਸ਼ੁਕਰੀਆ ਬਾਈ 🙏🏻😍

  • @davindersidhu2736
    @davindersidhu2736 8 місяців тому +1

    ਵੀਰ ਮੋਟਰ ਦਾ ਪਾਣੀ ਕਿਉ ਨੀ ਪੀਂਦੇ ਹਮੇਸ਼ਾ ਨਹਿਰ ਤੋਂ ਹੀ ਭਰਦੇ ਹੋ ?

    • @GurBrarVlogs
      @GurBrarVlogs  8 місяців тому

      ਕਿਓਂਕਿ ਸਾਡੇ ਸਾਰੇ ਲੋਕ ਸ਼ੁਰੂ ਤੋਂ ਹੀ ਨਹਿਰ ਦਾ ਪਾਣੀ ਪੀਂਦੇ ਨੇ ਤਾਂ ਆਦਤ ਜਿਹੀ ਬਣੀ ਹੋਈ ਆ, ਜੇ ਕਿਤੇ ਵੀ ਜਾਨੇ ਆਂ ਨਹਿਰ ਆਲਾ ਪਾਣੀ ਨਾ ਮਿਲੇ ਪੀਣ ਨੂੰ ਤਾਂ ਥੋੜਾ ਜਾ ਪਾਣੀ ਪੀ ਕੇ ਡੰਗ ਸਾਰ ਲੈਨੇ ਜਾਂ ।

  • @JagtarSingh-fh1xz
    @JagtarSingh-fh1xz 8 місяців тому +2

    ਖਾਲ ਆਲੀ ਜਗਾ ਬੀਜਣ ਨਾ ਦਿਓ ਸਾਰੇ ਕਿਸਾਨ ਕਮੇਟੀ ਆਲੇ

  • @Manjotdhillon505
    @Manjotdhillon505 8 місяців тому +1

    ਬਾਈ ਥੋਡੇ ਕਿੰਨਾ ਠੇਕਾ ਚਲਦਾ ਜਮੀਨ ਦਾ

    • @GurBrarVlogs
      @GurBrarVlogs  8 місяців тому

      55 ਤੋਂ 80 ਹਜ਼ਾਰ ਤੱਕ, ਬਾਕੀ ਵੀਡੀਓ ਦੇਖਲੋ ਦੱਸਿਆ ਸੀ ਥੋੜੇ ਦਿਨ ਪਹਿਲਾਂ

  • @VikramSinghSran-ns8bj
    @VikramSinghSran-ns8bj 8 місяців тому +1

    Mata Da vi UA-cam channel Bana deyo bai .

  • @Preet.390
    @Preet.390 8 місяців тому +2

    Nice vdo brother

  • @AmritpalSingh-mg6ix
    @AmritpalSingh-mg6ix 8 місяців тому +1

    Bebe nu Satsari akal Mere wlo plz name lake reply krdo ❤❤❤❤

    • @GurBrarVlogs
      @GurBrarVlogs  8 місяців тому

      ਸਤਿ ਸ਼੍ਰੀ ਅਕਾਲ ਜੀ 🙏🏻

  • @mahakpreetkaur6048
    @mahakpreetkaur6048 8 місяців тому +1

    35 hajar theka aa jameen da

    • @GurBrarVlogs
      @GurBrarVlogs  8 місяців тому

      ਕਿੱਥੇ.?

    • @mahakpreetkaur6048
      @mahakpreetkaur6048 8 місяців тому

      Tuhade

    • @GurBrarVlogs
      @GurBrarVlogs  8 місяців тому

      @@mahakpreetkaur6048 ਹਾ ਹਾ 😁 ਮੈਨੂੰ ਦਵਾ ਦਿਓ 35 ਹਜ਼ਾਰ ਨੂੰ ਦੱਸ ਕਿੱਲੇ ।

  • @thevillagermaan3505
    @thevillagermaan3505 8 місяців тому +1

    Chache de marrige kehde sall de ha veer

    • @GurBrarVlogs
      @GurBrarVlogs  8 місяців тому

      ਵੀਡੀਓ ਦੇਖਲੀ? 😀

  • @jagdeepsandhu9465
    @jagdeepsandhu9465 8 місяців тому

    ਸਤਿ ਸ਼੍ਰੀ ਅਕਾਲ ਵੀਰੇ।ਇੱਕ ਗੱਲ ਪੁੱਛਾਂ, ਹੈ ਤੇ ਤੇਰੀ ਪਰਸਨਲ,ਪਰ ਫਿਰ ਵੀ ਪੁੱਛ ਲੈਨਾ।ਤੇਰੇ ਚਾਚੇ ਦਾ ਵਿਆਹ ਹੋਇਆ1994 ਵਿੱਚ ਤੇ ਤੂੰ ਵੀਰੇ ਓਦੋਂ 7,8 ਸਾਲ ਦਾ ਲੱਗ ਰਿਹਾਂ,ਇਸ ਹਿਸਾਬ ਤੇਰੀ ਉਮਰ 36,37 ਸਾਲ ਹੋਗੀ ਆ।ਵੀਰੇ ਵਿਆਹ ਬੁੱਢੇ ਹੋ ਕੇ ਕਰਾਉਣਾ ਜਾਂ ਕਰਾਉਣਾ ਹੀ ਨਹੀਂ।

  • @mahakpreetkaur6048
    @mahakpreetkaur6048 8 місяців тому +1

    Videos soni c albam ch aunty da mhu ni vkha clar video banaouni c tusi skl ni kise di vikhdi c kalw di mummy ta vikhi ni face ni c vikhe tusi

  • @guridhindsa2182
    @guridhindsa2182 8 місяців тому +1

    ❤❤❤

  • @guridhindsa2182
    @guridhindsa2182 8 місяців тому +1

    ❤❤❤