veere mai thodia saria video dekhda ,,, boht motivate hunna mai ,, pr ajj ton pehla kde mai cmnt ni kitta c ,,pr ajj rukk ni skya ,,, bai aa lok na pkke pain chod hunde ne ,, a kise nu ni jr skde yr ,ap kosh ena ne krna ni hunda ,,, tu lgya reh bhraa ,, full support aa ,, j canada aayea ta kmm ter nal krna bayi love uuu
Wow what a man Man of few words Reasons for success 1. I was lucky that i got good parents, and friends like you and good team 2. Hard work Down to earth…
प्रदीप का अर्थ है कि जो "दूसरों के लिए" "जले" ना कि "दूसरों से जले"। 🙏🙏🙏🙏🙏🙏🙏🙏🙏 भाई से खोद खोद कर सवाल पूछो और कोई छुपा हुआ कैमरा लगाओ अगर ये कैमरे से शर्माते हैं तो। इनके जीवन का संघर्ष हम सबको प्रेरणा देने वाला है। भाई को जन्मदिन शुभेच्छा। 🎂🎂🎂🎂🎂🎂🎂🎂🎂🎂🎂🎂
he is very good golden hearted person..once met him,,never worked with him,..but was impressed by his simplicity and great vision..he is an exception in this cheating trucking industry..wish him all the best..
Ikk rqst aw bai ,series banao puri trucking bussiness te v kive start kr sakde aw step by step.deatil ch bai 🙏🏽.baki videos bohat vadia te motivational hundi aw ohna lyi bohat bohat dhanwaad bai.🙏🏽
Bhai g mere saamne meri aankho kay saamne bhai ki growth dekhi hai mai b bhai g se 2018 mai mila tha .He z so nyc ,humble nd down to earth person. I am proud of myself bcz he z my big bro nd my best frnd. Gbu jaggi bhai.
Dupinder and family was our next door neghibour in Brampton where down to earth family always very respectfull wish him belated birthday wish him all the best
Beautiful video, amazing content! 💖😍🌹 God bless u and your family… 🌹Thank you for making us happy and smiling. Keep rising and shining... Sending lots of love💕from Sydney, Australia.
It was 5:59 am of morning and I was very sad and frustrated Because last day means 8th on January was my IELTS test that was so bad . Last time I did it in India with full pepration and dedication but this time because of lack of time , too busy schedule I didn't prepare anything for test and directly went for test that's why didn't give my best which may be I could . But after seeing this video I think why I am so stressed , nothing happened big , this is very small thing Because if really I will not get required bands which I need then in that condition I will do it again but with full pepration and dedication so that I will not repeat the same mistake like now , Last time I was 5.5 overall which I did in India in 2020 but this time I think overall four are very much lol. Actually all this is done very my own mistake ,I'm not blaming anyone else . Again , I clearly understand that there is nothing to worry too much . Not big thing . And one more thing which is very motive me that minimum I'm trying right because there are my friends in my circle who are not even giving test that we will not get marks or if we got low band then this will be instal for us but in reality there is nothing like this because if we don't make any mistake then how we will correct that or if we not start walking for reach somewhere and only saying that how we will reach , how we will reach this is too far then we will not reach on destination ever .
Really appreciate you for giving us a very good motivational video . It helps me to do more hardwork in life and the big thing is that not loose hope on any failure . We should take any failure as a life lesson . One thing that is very true that if very are getting fail that means we are doing something or trying something , one day we will achieve are goals . This is not essential that we will always get positive results of are work or any other planning of life because sometimes we have to face failures some obstacles , but if we continue trying although what are the conditions are , I personally think that it is 100% sure that one day we will achieve our target .
Veer apne bhut Punjabi ta Canada da visa a jave ta reels pa pa ka hawa karan lag jade han 💯 But a bhi nu dilo salute hai veer bhut positive thinking rakhda hai and i appreciate him
I was free at the moment that why I was writing too much 😂. But it's not any gossip , 100percent all talk is truth . Overall ,bro your videos are always motivational and I always learn something from it. I'm trying to come to Canada so if it's comes true I surely meet you bro and will be thankful for your useful videos. And I will also make a video with you on my life because there are many things which I think other must know which I know so that which problems I face , other will not have to face . But on the present time IELTS is a big hurdle for me . But I know if I again do hardwork like I did in India for last test I will definitely get my bands . Speaking and writing is really very easy for me but everytime I have to face problem with one module although that was reading or listening. In previous time I have always problem with reading but last day this was first time when I face problem with listening
जब मै यहां आया था तब ये मुझे बनिया जैसा लगा था ,,, इसमें दांत निकालने वाली कौन सी बात है ,, कुछ पंजाबी फिल्मों मे , कुछ पंजाबी गानों मे ,, इस जैसे कुछ लोग अपने विडियो मे जिस बनिया का मज़ाक उड़ाते हैं , असल जीवन मे इन्हीं बनिया लोगों को सेठ जी कहकर नमस्ते करते हैं ,,
ਜਿਹੜੇ ਰਜਾਈ ਚੌ 11 ਵਜੇ ਨਿਕਲਦੇ ਨੇ ਉਹ ਸਵਾਲ ਕਰ ਰਹੇ ਨੇ ਕਿ 2 ਨੰਬਰ ਚ ਬਣਾਏ ਨੇ 1 ਨੰਬਰ ਚ ਨਹੀ ਉ ਭਰਾਵੋ ਅਗਲਾ ੨੦੦੯ ਦਾ ਲੱਗਿਆ ਜੋੜਨ ਤੇ ੩ਸਾਲ ਪਹਿਲਾ ਟਰੱਕ ਪਾਇਆ ਸੀ ਪਰ ਮਿਹਨਤ ਤਾ ੧੩,੧੪ ਸਾਲ ਦੀ ਆ ਨਾਲੇ ਹਰੇਕ ਨੂੰ ਅਪਣੇ ਵਰਗਾ ਨਾ ਸਮਝਿਆ ਕਰੋ ਤੇ ਜੇ ਕਿਸੇ ਨੂੰ ਸੱਕ ਆ ਵੀ online 50 ਟਰੱਕ ਈ ਦਿਸਦੇ ਨਾ ਵਾਲਾ ਕਰਦੇ ਓ VIN NO ਭੇਜ ਦਿਨਾ ਕੰਪਨੀ ਦਾ
ਸਾਡੇ ਵੱਲੋ ਵੀ ਬਾਈ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਜੀ ਵੀਰ ਮੇਰੇ ਲਈ ਹੋਰ ਵੀ ਖੁਸੀ ਦੀ ਗੱਲ ਆ ਕਿ ਜੱਗੀ ਬਾਈ ਮੇਰੇ ਨਨੋਰਿਆ ਦਾ ਜਾਣੀਕੇ ਮੇਰੀ ਵਈਫ ਦੇ ਨਾਨਕੇ ਪਿੰਡ ਤੋ ਆ
Maadi soch te per di moch bnde nu agge ni vdhn dindi...
Ki kriye y lokan da
2 numbria de dimag ch sara din shortcut he chalde rehnde jehde ap nikkian motian thagian maar gujare krde
veere mai thodia saria video dekhda ,,, boht motivate hunna mai ,, pr ajj ton pehla kde mai cmnt ni kitta c ,,pr ajj rukk ni skya ,,, bai aa lok na pkke pain chod hunde ne ,, a kise nu ni jr skde yr ,ap kosh ena ne krna ni hunda ,,, tu lgya reh bhraa ,, full support aa ,, j canada aayea ta kmm ter nal krna bayi love uuu
Brother mai bi trila driver a place Brother i am job your company so please help me menu answer dena ji Brother
ਨੀਤਾਂ ਨੂੰ ਮੁਰਾਦਾਂ ਨੇ 🙏🏻। ਜਿਹੜੇ ਹੋਰਾਂ ਨੂੰ ਵੱਸਦੇ ਵੇਖ ਖੁਸ਼ ਹੁੰਦੇ, ਉਨ੍ਹਾਂ ਨੂੰ ਰੱਬ ਆਪ ਵਸਾਉਂਦਾ ।
Dil Dee gall keh ditti
੧੦੦ ਟਕਾ ਸਹੀ ਹੈ,
🎂🎂Happy Birthday Putter Ji ਪਰਮਾਤਮਾ ਤੇਰੇ ਵਰਗਾ ਪੁੱਤ ਹਰ ਮਾਂ ਦੀ ਕੁੱਖੋਂ ਜਨਮ ਲਵੇ
🌷 ਸਾਹਿਬ ਹੱਥ ਵਡਿਅਾੲੀਅਾਂ ਜਿਸ ਭਾਵੈ ਤਿਸ ਦੇਹ । ਦਿਲ ਸਾਫ ਹੋਣਾ ਚਾਹੀਦਾ ਹੈ । ਵਾਹਿਗੁਰ ਘਾਟ ਨੀ ਛੱਡਦਾ । ਕੰਮ ਕਾਰ ਵਧਣ ਦੇ ਨਾਲ ਨਾਲ ਸ਼ਾਮ ਸਵੇਰ ਜੇ ਜਿਅਾਦਾ ਨਹੀ 5 ਮਿੰਟ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੋ ਜੀ ।
Waheguru ji waheguru ji waheguru ji
🦅 ਚੀਰ ਦਿੰਦੇ ਪਹਾੜ ,ਹੁੰਦਾ ਜ਼ਿਹਨਾਂ ਨੂੰ ਜਨੁਨ, ਰੀਹ ਕੇ ਮੰਜ਼ਲਾਂ ਤੋਂ ਦੂਰ,ਕਿੱਥੇ ਮਿਲਦਾ ਸਕੂਨ ੴ
ਰੀਹ ਕੇ ਨਈ ਰਹਿ ਕੇ 👍👈🇹🇻🇹🇻🇹🇻🇹🇻🇹🇻🇹🇻
ਪੰਜਾਬੀਆਂ ਦੀ ਬੱਲੇ ਬੱਲੇ ਆ ਰੱਬ ਮਿਹਨਤ ਦਾ ਫਲ ਦਿੰਦਾ ਹੈ ਓਹ ਗੱਲ ਵੱਖਰੀ ਆ ਕੇ ਇੰਡੀਆ ਵਿੱਚ ਮਿਹਨਤ ਦਾ ਫਲ ਪੈਸੇ ਵਾਲੇ ਹੀ ਖੱਟ ਜਾਂਦੇ ਨੇ ਮਿਹਨਤ ਕਰਨ ਵਾਲੇ ਲੋਕ ਦਿਨੋ ਦਿਨ ਗਰੀਬ ਹੋ ਰਹੇ ਨੇ ਵੀਰ ਹੋਰ ਤਰੱਕੀਆਂ ਕਰੇ ਬਾਬੇ ਨਾਨਕ ਅੱਗੇ ਅਰਦਾਸ ਕਰਦੇ ਹਾਂ ਲਵ ਯੂ ਵੀਰ ਤੈਨੂੰ ਵੀ ਕੋਟ ਪਿੰਡ ਵਾਲਿਆਂ ਮੇਰੇ ਗੁਆਂਢੀ ਪਿੰਡ ਦਾ ਤੂੰ ਛੋਟੇ ਵੀਰ ਲੱਗੇ ਰਹੋ ਬਹੁਤ ਕੁੱਝ ਦੇਣਾ ਦਾਤੇ ਨੇ 💟💟💟💟👍👍👍👍
ਬੰਦੇ ਚ ਮੈ ਨੀ ਕਹਿਣ ਦਾ ਮਤਲਬ ਇਹ ਆ ਬਹੁਤ ਵੱਡੀ ਗੱਲ ਇਹ
ਹੈਪੀ ਬਡੇ ਵੀਰੇ
ਇਸ ਵੀਰ ਦੀ ਮਿਹਨਤ ਨੂੰ ਸੈਲਿਉਟ ਹੈ।
ਪੈਸੇ ਪ੍ਰੌਪਰਟੀ ਚ ਦੁਨੀਆਂ ਪਰੇ ਤੋਂ ਪਰੇ ਬੈਠੀ ਆ , ਡਾਉਨ ਟੁ ਅਰਥ ਹੋਣਾ ਹੀ ਅਸਲੀ ਬੰਦੇ ਹੋਣਾ ਹੈ।
Right said brother
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ ਤਰੱਕੀਆਂ ਬਖਸ਼ਣ ਜੀ🙏🏻👍🏻💪🏻
ਬਹੁਤ ਵਧੀਆ ਵੀਰ ਮੇਹਨਤਾ ਨੂੰ ਫ਼ਲ ਜ਼ਰੂਰ ਲਗਦੇ ਨੇ ਬਹੁਤ ਵਧੀਆ ਸੋਚ ਹੈ ਵੀਰ ਜੀ ਤੁਹਾਡੀ
ਵਧਾਈਆਂ ਜੀ ਜ਼ਨਮ ਦਿਨ ਦੀਆਂ ਵਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇਂ
ਵੀਰ ਨੂੰ ਦਸਤਾਰ ਵਿਚ ਤਰੱਕੀ ਵੇਖ ਮਠ ਖੁਸ਼ ਹੋਇਆ ਵਾਹਿਗੁਰੂ ਨੂੰ ਜਰੂਰ ਯਾਦ ਰੱਖਣ
Wow what a man
Man of few words
Reasons for success
1. I was lucky that i got good parents, and friends like you and good team
2. Hard work
Down to earth…
ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੱਗੀ ਵੀਰ ਨੂੰ ਪੰਜਾਬੀ ਹੋਣ ਤੇ ਮਾਣ ਹੈ ਨਿਮਰਤਾ ਵਾਲਾ ਵੀਰ ਲਗਦਾ
प्रदीप का अर्थ है कि जो "दूसरों के लिए" "जले"
ना कि
"दूसरों से जले"। 🙏🙏🙏🙏🙏🙏🙏🙏🙏 भाई से खोद खोद कर सवाल पूछो और कोई छुपा हुआ कैमरा लगाओ अगर ये कैमरे से शर्माते हैं तो। इनके जीवन का संघर्ष हम सबको प्रेरणा देने वाला है। भाई को जन्मदिन शुभेच्छा। 🎂🎂🎂🎂🎂🎂🎂🎂🎂🎂🎂🎂
ਸੱਚਾ ਰੱਬ ਸਾਨੂੰ
ਕਿਰਤ ਕਰਨ ,,,,,, ਨਾਮ ਜਪਣ ,,,,,,, ਵੰਡ ਛਕਣ
ਦਾ ਬਲ਼ , ਬੁੱਧ , ਸਮਰੱਥਾ ਦੇਵੇ 🙏
Happy Birthday brother....
ਨੀਅਤ ਨੂੰ ਮੁਰਾਦ ਵਾਹਿਗੁਰੂ ਬਖਸ਼ਦਾ,
ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ।
ਸੱਚੀਂ ਨੀਅਤ ਵਾਲਿਆਂ ਨੂੰ ਵਾਹਿਗੁਰੂ ਫੱਲ ਲਾਉਂਦਾ।
ਨੀਤਾਂ ਨੂੰ ਨੇ ਫ਼ਲ ਲੱਗਦੇ babe 🤘🏻 chardi kla vich Rakhe waheguru
ਸੱਚੀਆਂ ਸੁੱਚੀਆਂ ਮਿਹਨਤਾਂ ਨੂੰ ਰੱਬ ਆਪ ਆ ਕੇ ਭਾਗ ਲਗਾਉਂਦਾ... ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ ਸਭ ਤੇ
ਮਿਹਨਤ ਵਾਹਿਗੁਰੂ ਦਾ ਓਟ ਆਸਰਾ ਤੇ ਚੰਗੇ ਬੰਦਿਆ ਦਾ ਸਾਥ ਬੰਦੇ ਨੂੰ ਬਹੁਤ ਅੱਗੇ ਲੈ ਜਾਂਦਾ
ਚੜਦੀਕਲਾ 🚩
ਵੀਰ ਜੀ ਜਿਹੜੇ ਪੰਜਾਬ ਵਿੱਚ ਟਰੱਕਾਂ ਦੇ ਗਰੀਬ ਪੜ੍ਹੇ ਡਰਾਈਵਰ ਹਨ ਉਨ੍ਹਾਂ ਸਪੋਟ ਜਰੂਰ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਮੰਦਾ ਹਾਲ ਹੈ ਪੰਜਾਬ ਦੇ ਨੌਜਵਾਨ ਪੜ੍ਹ ਲਿਖ ਕੇ 10000 ਪ੍ਰਤੀ ਮਹੀਨਾ ਤੇ ਕੰਮ ਕਰਦੇ ਹਨ
ਮਿਹਨਤ ਨੂੰ ਫਲ ਲੱਗਦਾ 👌👌🔥
ਪੰਜਾਬੀ ਭਰਾ ਜਾਂ ਕੇ ਨਵਾ ਪੰਜਾਬ ਬਣਾ ਲੈਂਦੇ ਹਨ ਵੀਰ ਜੀ ਵਾਹਿਗੁਰੂ ਜੀ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਣ ਜੀਓ ਸਦਾ ਖੁਸ ਰਹੋ ਜੀ
ਵਾਹਿਗੁਰੂ ਸਾਡੇ ਵੀਰ ਨੂੰ ਹੋਰ ਤਰੱਕੀਆਂ ਬਖਸ਼ਿਸ਼ ਕਰੇ।👍
This is called humble human & maturity ☺️✅
ਵਹਿਗੁਰੂ ਚੜਦੀ ਕਲਾ ਰੱਖਣ ਮਿਹਨਤ ਦਾ ਮੁੱਲ 👌👌👌👌👌👌👌
ਜਿਹੜੇ ਕਿਸੇ ਨੂੰ ਵੇਖ ਕੇ ਨਹੀਂ ਸਾੜਦੇ ਗੁੱਡੀ ਵਾਹਿਗੁਰੂ ਉਹਨਾਂ ਦੀ ਚੜਾ ਦਿੰਦਾ ਏ ਵੀਰ ਨੂੰ ਚੜ੍ਹਦੀ ਕਲਾ ਵਿੱਚ ਰਖੇ ਵਾਹਿਗੁਰੂ ਜੀ
ਵਾਹਿਗੁਰੂ ਵੀਰ ਦੀ ਚੜਦੀਕਲਾ ਹੀ ਰੱਖਣ ਹਮੇਸਾਂ 🙏🙏 ਪੰਜਾਬ ਦਾ ਮਾਣ ਵਧਾਇਆ ⛳⛳
ਵਾਹਿਗੁਰੂ ਜੀ ਸਭ ਤੇ ਮੇਹਰ ਕਰੇ ਜੀ
ਇਮਾਨਦਾਰ ਰਹੋ ਵਾਹਿਗੁਰੂ ਜੀ ਮੇਹਰ ਕਰੋ ਜੀ
ਬਾਕੀ ਵੀਰੋ ਆਪਣੇ ਮਾਂ ਬਾਪ ਦੀ ਸੇਵਾ ਕਰੋ ਜੀ
ਵਾਹਿਗੁਰੂ ਜੀ ਮੇਹਰ ਕਰੋ ਜੀ ਅਤੇ ਵੀਰੋ ਜਰੂਰਤ ਪੈਣ ਤੇ ਕਿਸੇ ਜਰੂਰਤ ਬੰਦ ਬੰਦੇ ਦੀ ਮਦਦ ਜਰੂਰ ਕਰੋ ਜੀ ਬਾਕੀ ਵੀਰ ਵਾਹਿਗੁਰੂ ਦੀ ਮੇਹਰ ਹੈ ਵੀਰ ਤੇ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
ਵਾਹਿਗੁਰੂ ਦਾ ਸੁਕਰਾਨਾ ਕਰੋ ਵੀਰ ਜੀ
ਵਾਹਿਗੁਰੂ ਜੀ ਦੀ ਆਪ ਤੇ ਮੇਹਰ ਹੈ ਜੀ
ਬਾਕੀ ਵੀਰ ਦੇ ਮਾਂ ਬਾਪ ਤੇ ਵੀਰ ਦੇ ਪਰਿਵਾਰ ਦੀਆ ਅਰਦਾਸਾ ਨੇ ਜੀ 🙏🏻
ਸਾਤਿਨਾਮੁ ਵਾਹਿਗੁਰੂ ਜੀ 🙏🏻
ਜਨਮ ਦਿਨ ਦੀਆਂ ਲੱਖ-ਲੱਖ ਵਧਾਈ ਹੋਵੇ ਜੀ ਅਤੇ ਵਾਹਿਗੁਰੂ ਜੀ ਹੋਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ 👍🙏🙏
ਵਾਹਿਗੁਰੂ ਜੀ ਹੋਰ ਵੀ ਮੇਹਰ ਕਰਨ ਵੀਰ ਤੁਹਾਡੇ ਤੇ ❣️🙏🙏🙏🙏🙏
ਬਹੁਤ ਵਧੀਆ ਜੀ, ਹੋਰ ਅੱਗੇ ਵਧੋ।
ਇਮਾਨਦਾਰੀ ਨਾਲ।।
ਕਰਮ ਹੀ ਧਰਮ ਹੈ।
ਵਾਧਾਈਆਂ ਬਹੁਤ ੨.
ਮਿਹਨਤ 🔥
This Veer Reminds Me the Lesson from
Rich Dad Poor Dad Book :
Rich Buy Assets First And Poor Buy Liabilities First.
he is very good golden hearted person..once met him,,never worked with him,..but was impressed by his simplicity and great vision..he is an exception in this cheating trucking industry..wish him all the best..
ਬਹੁਤ ਵਧੀਆ ਜੀ ਵਾਹਿਗੁਰੂ ਮੇਹਰ ਕਰੇਂ
ਧੰਨ ਧੰਨ ਗੁਰੂ ਰਾਮਦਾਸ ਜੀ ਤੈਨੂੰ ਹੋਰ ਤਰੱਕੀ ਬਖਸ਼ੇ
ਅੰਬਰਾ ਤੇ ਲਾਇਆ ਕੰਮ ਚੁੱਕਿਆ ਸੀ ਡੀਪ ਤੋਂ👍🏼
Thanks mintu bai for this video
ਟਰੱਕਾ ਰਿਜਾਲਟ ਪੰਜ ਸਾਲੲ ਚ ਮਿਲਦਾ ਫਿਰ ਭੱਜਣ ਨੂੰ ਰਾਹ ਨੀ ਮਿਲਦਾ ਪਹਿਲਾ ਤਾ ਜੀਰੋ ਡਾਉਣ ਤੇ ਚੱਕੀ ਜਾਦੇ ਨੇ ਚੋਥੇ ਸਾਲ 10ਟਰੱਕਾ ਦੀ ਰੀਪੇਅਰ 40 ਮਹੀਨਾ ਅੲਉਣ ਲੱਗ ਜਾਦੀ ਆ ਹੁਣ ਠੀਕ ਆ ਰੇਟ ਵਧੀਆ ਚੱਲ ਰਿਹਾ ਵਾ ਪਰ ਹੀਰੋ ਤੋ ਜੀਰੋ ਇੱਕ ਸਾਲ ਚ ਇੱਕ ਟਰੱਕ ਤੇ ਆ ਜਾਦਾ ਇੱਕ ਦਾ ਵੀ ਲੋਨ ਨੀ ਹੁੰਦਾ ਇਹ ਸਮਾ ਮੈ ਆਪਣੇ ਹੱਥੀ ਆਪਣੇ ਤੇ ਹਡਾਇਆ ਹੋਇਆ , ਵਾਹਿਗੁਰੂ ਕਿਰਪਾ ਕਰਨ ਚੜਦੀ ਕਲਾ ਚ ਰੱਖਣ🙏❤️👍👍
ਜਨਮ ਦਿਨ ਦੀਆਂ ਮੁਬਰਾਕਾਂ ਰੱਬ ਲੰਮੀਆਂ ਉਮਰਾਂ ਬਖਸ਼ਣ ਜੀ,
Ikk rqst aw bai ,series banao puri trucking bussiness te v kive start kr sakde aw step by step.deatil ch bai 🙏🏽.baki videos bohat vadia te motivational hundi aw ohna lyi bohat bohat dhanwaad bai.🙏🏽
Waheguru ji kirpa karo veera tha hor ਤਰੱਕੀ ਬਖਸ਼ੋ ਜੀ all team members good ho ji
ਵਾਹਿਗੁਰੂ ਦੀ ਸਭ ਕਿਰਪਾ ਹੈ
ਮਿਹਨਤ ਨੂੰ ਸਲਾਮ।
Amazing video.
This is known as " Simple living and High thinking"
👍👍👍 Many more to come
Waheguru g tuhanu hor khushea bakhshan
ਮੁਬਾਰਕਾਂ ਬਾਈ🎉
ਵਾਹਿਗੁਰੂ ਚੜਦੀ ਕਲਾ ਚ ਰੱਖੇ
ਸਖ਼ਤ ਮਿਹਨਤ ਦਾ ਮੁੱਲ ਹਮੇਸ਼ਾ ਪੈਂਦਾ ਹੈ,,,,
ਬਹੁਤ ਵਧੀਆ ਵੀਰ ਜੀ,
Pind Basraon , Teh-raikot,Distt-Ludhiana,Punjab Keep moving stay blessed bro 🙌🙌
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਜਨਮਦਿਨ ਦੀਆਂ ਬਹੁਤ🎉🎊🎉🎊 ਬਹੁਤ ਵਧਾਈਆਂ ਜੱਗੀ ਵੀਰ ਨੂੰ ਸਾਡੇ ਪਿੰਡ ਕੋਲ ਦਾ ਵੀਰ
Bhai g mere saamne meri aankho kay saamne bhai ki growth dekhi hai mai b bhai g se 2018 mai mila tha .He z so nyc ,humble nd down to earth person. I am proud of myself bcz he z my big bro nd my best frnd. Gbu jaggi bhai.
Thnks veer
Sir ehna naal contact kis tarah ho sakda hai
Haji veer jaggi bai da contact no. Mil sakda
ਜੀ ਓ ਜੱਟਾ ਸਵਾਦ ਆ ਗਿਆ, ਰੱਬ ਹੋਰ ਤਰੱਕੀਆਂ ਬਖਸ਼ੇ ਵੀਰ ਤੈਨੂੰ ਬਹੁਤ ਬਹੁਤ 👈👈👍👍🇦🇼🇦🇼🇦🇼🇦🇼
Thanks, Gurparkash veer for sharing his story and bringing him in the video!!
Medical wali aunti wenipeg to i very happy hoi
Happy birthday Jaggi beta God bless you Sada khus raho 🎂🎂🌹🌹🎊🎊🍬🍬🎉🎉🎈🎈
Dupinder and family was our next door neghibour in Brampton where down to earth family always very respectfull wish him belated birthday wish him all the best
💕👍
What a humble personality 👍👍
ਜਨਮ ਦਿਨ 🎂🎉🎁 ਮੁਬਾਰਕ ਹੋਵੇ ਵੀਰ ਅਕਾਲ ਪੁਰਖ ਅੱਲਾ ਚੜਦੀ ਕਲ੍ਹ੍ਹ ਵਿੱਚ ਰਖੇ ਸੱਚੀਆਂ ਮਿਹਨਤਾ ਨੂ ਰੱਬ ਫਲ ਲਾਉਦਾ ਤੇ ਕਾਮਯਾਬ ਬਣਾਉਂਦਾ ਹੈ 🤲
That's really punjabi softness no show up God bless him and his family that really massage to our special y punjabi comenty thanks
Beautiful video, amazing content! 💖😍🌹 God bless u and your family… 🌹Thank you for making us happy and smiling. Keep rising and shining... Sending lots of love💕from Sydney, Australia.
Happy birthday veer 🙏🙏ਵਾਹਿਗੁਰੂ ਹੋਰ ਤਰੱਕੀ ਬਖਸਣ
ਧੰਨ ਗੁਰੂ ਨਾਨਕ
ਬਹੋਤ ਵਧੀਆ ਜੀ ਵੀਰ ਦੇ ਓਨਰ ਅਪਰੇਟਰਾਂ ਜੀ ਨੁੰ ਜੇ ਵੀਰ ਨੇ ਮੇਨਤ ਕਿਤੀ ਹੈ ਤੇ ਨਾਲੇ ਪੇਂਡੂ ਕਨੇਡਾ ਵਾਗੇ ਨੇ ਸਾਧ ਕਰੇ
Ji
ਜਿਉਂਦੇ ਰਹੋ ਵੀਰ love you all
Very Nice and humble Personality.. god bless him💯🙏🙏
Waheguru hor chardikala bakhse mere veer nu.
ਤਰੱਕੀ ਬਖਸੇ ਰੱਬ
Hardwork is deadwood without destiny My friend
Bhaut siraa baai, one of humble person
Very very nice veer ji good luck veer ji wahegur Chardikala ch rakhe veer nu good luck 22ji 🚛🚛🚛🚛🚛🚛🚛⛳⛳⛳⛳⛳⛳
veere j sache patshah ne mehar kiti aa ta veer nu chahida kise da bhla v kre.kise greeb nu v bula lve .
Lmia ਫ੍ਰੀ ਦਿੱਤੀਆਂ ਹੋਣੀਆਂ ਡਰਾਈਵਰਾਂ ਨੂੰ |
It was 5:59 am of morning and I was very sad and frustrated Because last day means 8th on January was my IELTS test that was so bad . Last time I did it in India with full pepration and dedication but this time because of lack of time , too busy schedule I didn't prepare anything for test and directly went for test that's why didn't give my best which may be I could .
But after seeing this video I think why I am so stressed , nothing happened big , this is very small thing Because if really I will not get required bands which I need then in that condition I will do it again but with full pepration and dedication so that I will not repeat the same mistake like now ,
Last time I was 5.5 overall which I did in India in 2020 but this time I think overall four are very much lol. Actually all this is done very my own mistake ,I'm not blaming anyone else . Again , I clearly understand that there is nothing to worry too much . Not big thing . And one more thing which is very motive me that minimum I'm trying right because there are my friends in my circle who are not even giving test that we will not get marks or if we got low band then this will be instal for us but in reality there is nothing like this because if we don't make any mistake then how we will correct that or if we not start walking for reach somewhere and only saying that how we will reach , how we will reach this is too far then we will not reach on destination ever .
ਕੋੲਈ ਨੀ ਹਿੰਮਤ ਰੱਖੋ
You earn the people……. Watching Your videos from 1.5 years. Always inspiring veere. Thank You for this amazing real CONTENT. ✅🍁🔥
ਇਹ ਭਰਾ ਸਭ ਮੇਂਮਾਂ ਤੇ ਗੋਰਿਆਂ ਦੇ ਦੇਸਾਂ ਦੀਆਂ ਬਰਕਤਾਂ ਨੇ ਸਾਰੀਆਂ, ਜਿੱਥੇ ਲੋਕਰਾਜ ਹੈ
As always real story…!
Real motivation brother
Please keep posting
Thank you
Really appreciate you for giving us a very good motivational video . It helps me to do more hardwork in life and the big thing is that not loose hope on any failure . We should take any failure as a life lesson . One thing that is very true that if very are getting fail that means we are doing something or trying something , one day we will achieve are goals . This is not essential that we will always get positive results of are work or any other planning of life because sometimes we have to face failures some obstacles , but if we continue trying although what are the conditions are , I personally think that it is 100% sure that one day we will achieve our target .
Veer apne bhut Punjabi ta Canada da visa a jave ta reels pa pa ka hawa karan lag jade han 💯
But a bhi nu dilo salute hai veer bhut positive thinking rakhda hai and i appreciate him
True
ਹੈਪੀ ਮੂਵਾਰਕਾ ਛੋਟੇ ਭਰਾ ਜੀ ਨੂੰ
ਵਾਹਿਗੁਰੂ ਜੀ 🙏🙏
ਹਲੀਮੀ ਕਿੰਨੀ ਬੰਦੇ ਚ, ਵਾਹਿਗੁਰੂ ਸਦਾ ਅੰਗ ਸੰਗ ਸਹਾਇ ਹੋਣ
Waheguru ji sab nu tarakiya bakshe ❤️🌺🙏🏻
I was free at the moment that why I was writing too much 😂. But it's not any gossip , 100percent all talk is truth .
Overall ,bro your videos are always motivational and I always learn something from it. I'm trying to come to Canada so if it's comes true I surely meet you bro and will be thankful for your useful videos. And I will also make a video with you on my life because there are many things which I think other must know which I know so that which problems I face , other will not have to face .
But on the present time IELTS is a big hurdle for me . But I know if I again do hardwork like I did in India for last test I will definitely get my bands .
Speaking and writing is really very easy for me but everytime I have to face problem with one module although that was reading or listening. In previous time I have always problem with reading but last day this was first time when I face problem with listening
Keep it up bro 🙏🙏🙏
God Bless.... Learned some here 👌
Ghaint Banda bai mehntii banda baba mehar krey
ਬਚਪਨ ਤੋਂ ਸੁਪਣਾਂ ਮੇਰਾ ਵੀ ਟਰੱਕ ਡਰਾਈਵਰ ਬਣਨ ਦਾ।
Jado waheguru kirpa karda ohdo ehda da Kam hunda , congratulations jaggi Bai and pendu Canadian vir and team
Mintu veere 🥰thnku ena hosla den lai👌God bless you💕
Happy birthday dear brother jaggi💖🎂🎂🎂🍫🍰 God bless you
Bai first ਡਰਾਈਵਰ v tci c company de wao great 👍 brother wmk kre sb te
Really appreciate your work brother,malak hamesha khushian Te tarakkiyan bakshan veer nu✨
बडे भाई जी को जन्मदिन की हार्दिक शुभकामनाएँ ।।।।
Happy birthday dupinder veer keep growing 💕💕💕💕 instagram.com/jaggibasraon? send a wish him on Instagram
ਵਾਹਿਗੁਰੂ ਜੀ ਵਾਹਿਗੁਰੂ
जब मै यहां आया था तब ये मुझे बनिया जैसा लगा था ,,, इसमें दांत निकालने वाली कौन सी बात है ,,
कुछ पंजाबी फिल्मों मे , कुछ पंजाबी गानों मे ,, इस जैसे कुछ लोग अपने विडियो मे जिस बनिया का मज़ाक उड़ाते हैं , असल जीवन मे इन्हीं बनिया लोगों को सेठ जी कहकर नमस्ते करते हैं ,,
Made success in young age and in very less time also but still humble 🙏 which is great👍.
Waheguru ji hor trakkian bakshan❤️