Deepa Gholia in Heere Punjab De with Happy Randev ||ਦੀਪਾ ਘੋਲੀਆ ॥ ਹੀਰੇ ਪੰਜਾਬ ਦੇ ॥

Поділитися
Вставка
  • Опубліковано 22 лис 2024

КОМЕНТАРІ • 236

  • @kuldipsingh4609
    @kuldipsingh4609 Рік тому +3

    ਰਨਦੇਵ ਜੀ ਧੰਨਵਾਦ ਤੁਸੀਂ ਮੇਰੇ ਪਿੰਡ ਘੋਲੀਆ ਕਲਾਂ ਦੇ ਗੀਤਕਾਰ ਦੇ ਦਰਸ਼ਸ ਕਰਵਾ ਦਿੱਤੇ
    ਸਾਡੇ ਪਰਿਵਾਰ ਦਾ ਇਹਨਾਂ ਦੇ ਦਾਦਾ ਜੀ ਦੁਨੀ ਚੰਦ ਤੇ ਇਹਨਾ ਦੇ ਪਾਪਾ ਦਰਸ਼ੋ ਜੀ ਨਾਲ ਬਹੁਤ ਪਰੇਮ ਸੀ

  • @lakhveersinghbrar1130
    @lakhveersinghbrar1130 Рік тому +5

    ਦੀਪਾ ਘੋਲੀਆ ਪੰਜਾਬੀ ਗੀਤਕਾਰੀ ਦੀ ਸ਼ਾਨ ਸੀ
    ਲੰਮਾ ਸਮਾਂ ਬਾਈ ਦੀਪੇ ਤੇ ਬੂਟਾ ਭਾਈ ਰੂਪਾ ਦਾ ਸਾਥ ਮਾਨਣ ਦਾ ਸੁਭਾਗ ਪ੍ਰਾਪਤ ਹੋਇਆ ਜਿੰਨੇਂ ਵਧੀਆ ਗੀਤਕਾਰ ਸਨ ਤੇ ਓਨੇ ਵਧੀਆ ਇਨਸਾਨ ਬਾਈ ਦੀਪੇ ਦੀਆਂ ਯਾਦਾਂ ਹਮੇਸ਼ਾ ਦਿਲ ਵਿੱਚ ਵਸਦੀਆਂ ਰਹਿਣਗੀ।

  • @jaggakotli4799
    @jaggakotli4799 4 роки тому +34

    ਬਹੁਤ ਵਧੀਆ ਗੀਤਕਾਰ ਦੀਪਾ ਘੋਲੀਆ ਅਤੇ ਸਬ ਤੋਂ ਵਧੀਆ ਸਾਡਾ ਬਾਈ ਹੈਪੀ ਰੰਦੈਵ ਜੀ ਜੋ ਹਰ ਰੋਜ ਨਵੀਆਂ ਰੂਹਾਂ ਨੂੰ ਮਿਲਾਉਦਾ ਹੈ

  • @SinghGill7878
    @SinghGill7878 2 роки тому +2

    ਅੱਜ ਫੇਰ ਬਾਈ ਦੀਪੇ ਦੀ ਇੰਟਰਵਿਊ ਦੇਖੀ ਦੁਬਾਰਾ ਸੱਚੀ ਦਿਲ ਭਰ ਆਇਆ ਵੀਰੇ ਕਿਉ ਚਲਾ ਗਿਆ ਜੋਬਨ ਰੁੱਤੇ 😭😭😭😭

  • @gurwinderchatha3666
    @gurwinderchatha3666 2 роки тому

    ਹੈਪੀ ਬਾਈ ਤੇਰਾ ਹੀਰੇ ਪੰਜਾਬ ਦੇ ਬੰਦ ਹੋ ਗਿਆ ਕੋਈ ਨਵਾ ਦਿਸ ਨਹੀ ਰਿਹਾ ਨਵਾ ਯੂ ਟਿਉਬ ਤੇ

  • @SatnamSingh-fq6xf
    @SatnamSingh-fq6xf 3 роки тому +7

    ਦੀਪਾ ਘੋਲੀਆ ਯਾਰ ਆਹ ਤਾਂ ਨਜ਼ਾਰਾ ਲਿਆਤਾ ਬਹੁਤ ਚਿਰ ਦੀ ਸਰਚ ਕਰਦਾ ਸੀ

  • @vickydoda2769
    @vickydoda2769 19 днів тому

    ਘੋਲਿਏ ਵਾਲਾ ਬੜੇ ਦਿਲਾਂ ਨਾਲ ਜੁੜਿਆ ਹੋਇਆ ਜਿਨਾਂ ਦਾ ਜਨਮ 80 -90 ਦੇ ਵਿੱਚ ਹੋਇਆ

  • @saimsidhu9865
    @saimsidhu9865 4 роки тому +37

    ਘੋਲੀਆਂ ਕਲਾਂ ਚ ਰੋਵੇ ਦੀਪਾ ਤੇਰਾ ਮੀਤ।ਸਿਰਾ ਗੀਤ ਬਾਈ। ਧਰਮਪਰੀਤ

  • @ramanbrar7554
    @ramanbrar7554 4 роки тому +7

    ਮੈਂ ਅੱਜ 9 8 2020 ਨੂੰ ਜ਼ਿੰਦਗੀ ਵਿਁਚ ਪਹਿਲੀ ਵਾਰੀ ਦੀਪੇ ਦੀ interview ਵੇਖੀ ਹੈ ਮੇਰੀ ਬਹੁਤ ੲਿੱਛਾ ਸੀ deepa ਦੀਅਾਂ ਗੱਲਾ ਸੁਨਣ ਲੲੀ

  • @SinghGill7878
    @SinghGill7878 3 роки тому +2

    ਬਹੁਤ ਹੀ ਵਧੀਅਾ ਗੀਤ ਹੁੰਦੇ ਸੀ ਬਾੲੀ ਦੀਪੇ ਦੇ ਮੇਰਾ ਫੇਵਰਿਟ ਗੀਤਕਾਰ ਘੋਲੀੲੇ ਕਲਾ ਦਾ ਦੀਪਾ

  • @AvtarSingh-hn8me
    @AvtarSingh-hn8me 4 роки тому +5

    ਪਿੰਡ ਜਵਾਹਕੇ ਨੇੜੇ ਮਾਨਸਾ ਚ ਇਕ ਖੇਡ ਮੇਲੇ ਤੇ ਦੀਪਾ ਘੋਲੀਆ ਵਾਈ ਆਇਆ ਸੀ ਨਾਲ ਬੂਟਾ ਭਾਈ ਰੂਪਾ ਵੀ ਸੀ
    ਦੀਪੇ ਵਾਈ ਤੋ ਦਰਸਕਾ ਨੇ ਕਾਫੀ ਗਾਣੇ ਗਵਾਏ ਬਹੁਤ ਪਿਆਰ ਮਿਲਿਆ ਸੀ ਦੀਪੇ ਘੋਲੀਏ ਨੂ
    ਇਹਨਾ ਨੇ ਅਪਣੇ ਲਿਖੇ ਧਰਮਪਰੀਤ ਦੇ ਗਾਏ ਗੀਤ ਗਾਏ ਸੀ ਬਹੁਤ ਪਸੰਦ ਕਰਿਆ ਸੀ ਲੋਕਾ ਨੇ

  • @mskatwal8465
    @mskatwal8465 4 роки тому +12

    ਬਹੁਤ ਹੀ ਖੂਬਸੂਰਤ ਵੀਡੀਓ ਪੇਸ਼ ਕਰ ਰਹੇ ਹੋ ਆਪ ਜੀ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਆਪ ਬਹੁਤ ਹੀ ਖੂਬਸੂਰਤ ਕੰਮ ਕੀਤਾ ਹੈ ਵਾਹਿਗੁਰੂ ਆਪ ਨੂੰ ਖੁਸ਼ ਰੱਖਣ ਜੀ

  • @HimmatSingh-pe2wr
    @HimmatSingh-pe2wr 4 роки тому +5

    ਸਾਈਡ ਸੌਂਗ ਲਿਖ ਕੇ ਦਿਲਾਂ ਤੇ ਰਾਜ ਕੀਤਾ

  • @HarjitSingh-by5gr
    @HarjitSingh-by5gr Місяць тому

    ਬਹੁਤ ਹੀ ਵਧੀਆ ਜੀ ਦੀਪਾ ਬਾਈ ਜੀ sirraaaa ਗੀਤਕਾਰ👍👍

  • @LuxTransportInc
    @LuxTransportInc Рік тому

    program of singers intervew is best program God bless happy randev Balbir singh vpo kanech snl ldh pb now live in usa

  • @mamnakotbhai908
    @mamnakotbhai908 4 роки тому +3

    ਬਹੁਤ ਗੀਤ ਸੁਣੇ ਬਾਈ ਦੇ ਲਿਖੇ...👌👌👌👌👌👌

  • @jagmeetteona6186
    @jagmeetteona6186 4 роки тому +13

    ਮੇਰਾ ਮਨਪਸੰਦ ਗੀਤ ਕਾਰ ਦੀਪਾ ਘੋਲੀਆ ਨਵੀ ਮਸ਼ੂਕ
    ਹੀ ਬੋਤਲ ਨੂੰ ਗਲ ਲਿਆ ਲਿਆ ਯਾਰਾ ਨੇ

    • @sonupadda1438
      @sonupadda1438 4 роки тому

      Veer g eh song full kisda tevkis album ch va plz daseo

    • @happyrakhra7203
      @happyrakhra7203 4 роки тому

      @@sonupadda1438 major rajsthani di album aa botal nu gal la lita

    • @sonupadda1438
      @sonupadda1438 4 роки тому

      @@happyrakhra7203 album name ki c veer

    • @p.s.dandiwal
      @p.s.dandiwal 4 роки тому +2

      Sabka mashooq album

    • @sonupadda1438
      @sonupadda1438 4 роки тому +1

      @@p.s.dandiwal thnx veere

  • @buttarfilmsabh7188
    @buttarfilmsabh7188 4 роки тому +19

    ਸੁਪਰ ਸਟਾਰ ਦੀਪਾ ਘੋਲੀਆ ਬਾਈ

  • @BaldevSingh-jg9jf
    @BaldevSingh-jg9jf 4 роки тому +15

    Deepa Is Great Writer . Bless you Deepa Veer

  • @SurjeetSingh-ib2fx
    @SurjeetSingh-ib2fx 4 роки тому +2

    ਬਹੁਤ ਵਧੀਆ ਜੀ ਹੀਰੇ ਪੰਜਾਬ ਦੇ

  • @jaggabrargolewalia6934
    @jaggabrargolewalia6934 4 роки тому +10

    ਬਾਈ ਦੀਪਾ ਜੀ ਸਤਿ ਸ੍ਰੀ ਆਕਾਲ, ਬਹੁਤ ਹੀ ਵਧੀਆ ਜੀ !

  • @jagtarsingh1186
    @jagtarsingh1186 4 роки тому +5

    ਪਾਜੀ ਬਹੁਤ ਸੁਹਣੇ ਗੀਤ ਲਿਖੇ ਸੀ ਹੁਣ ਕੀਉ ਨੀ ਲਿਖਦੇ ਗੀਤ

  • @saabtung2519
    @saabtung2519 4 роки тому +9

    ਘੈਂਟ ਗੀਤ ਸੀ ਬਾਈ ਦੇ ਬਹੁਤ ਸੁਣੇ ਆ

  • @sumanjitkaur01
    @sumanjitkaur01 3 роки тому +3

    Miss you darmpreet mere😢😢 favourite singre dampreet ji❤️❤️😘😘

  • @ਯਾਰਡਰਾਈਵਰ
    @ਯਾਰਡਰਾਈਵਰ 4 роки тому +9

    ਘੋਲੀਏ ਕਲਾਂ ਦੇ ਵਿਚ ਦੀਪਿਆ ਗਾਈਂ ਨਾਂ ਤੂੰ ਬਿਰਹੋਂ ਦੇ ਗੀਤ ਵੇ salUte aw jI

  • @gurpreetsidhu946
    @gurpreetsidhu946 3 роки тому +3

    Miss u ਬਾਈ ਦੀਪਾ ਜੀ 😭😭😭😭😭😭

  • @karanbaraich2300
    @karanbaraich2300 2 роки тому +2

    Miss you bai Dharampreet te Deepa Gholiya

  • @labhBrarsantybrar
    @labhBrarsantybrar 4 роки тому +8

    ਪੰਡਿਤ ਦੀਪਾ ਘੋਲਿਯਾ ਕਂਲਾ ਦਾ ਬਹੁਤ ਵਧਿਆ ਬਂਦਾ ਆ ਮੈ ਮੇਜਰ ਤੇ ਮਾਹੀਨੰਗਲ ਦੇ ਦਫਤਰਾਂ ਮਿਲੇਯਾ ਸੀ

  • @gurmusic458
    @gurmusic458 4 роки тому +3

    ਬਹੁਤ ਵਧੀਆ ਉਪਰਾਲਾ ਕਰ ਰਹੀਓ ਵਾਈ ਜੀ ਜੋ ਇਨੇ ਵੱਡੇ ਵੱਡੇ ਫਨਕਾਰਾ ਨਾਲ ਮੁਲਾਕਾਤ ਕਰਾ ਰਹੇਓ

  • @writerDeepaDeolDeol
    @writerDeepaDeolDeol 4 роки тому +3

    Very nice Deepa 22 ji

  • @pawankumaryadav6717
    @pawankumaryadav6717 4 роки тому +6

    ਬਾੲੀ ਜੀ ਅੇੈਨੇ ਸੋਹਣੇ ਸੌਗ ਲਿਖਦੇ ਸੀ ਤੁਸੀ ਪਰ ਹੁਣ ਕਾਤੋ ਨੀ ਲਿਖਦੇ

  • @sukhdeepsidhu2342
    @sukhdeepsidhu2342 3 роки тому +2

    ਦੀਪਾ ਘੋਲੀਆ ਦੇ ਗੀਤ ਬਹੁਤ ਵਧੀਆ

  • @jagmeetteona6186
    @jagmeetteona6186 4 роки тому +6

    ਉਸ ਪਰੀਆਂ ਤੋਂ ਸੋਹਣੀ ਮੁਟਿਆਰ ਨੂੰ ਕਦੇ ਨਹੀਂ ਭੁੱਲ ਸਕਦੇ

  • @deepecheema1547
    @deepecheema1547 4 роки тому +6

    Very good interview with Deepa gjolia veer ji

  • @karanbaraich2300
    @karanbaraich2300 3 роки тому +2

    Miss you Deepa bai

  • @balvirsinghgrewal3304
    @balvirsinghgrewal3304 4 роки тому +4

    Bahut vadia happy veer.. gud job 👍

  • @balrajsingh4633
    @balrajsingh4633 4 роки тому +4

    Bahut hee wadhia gall ji thank you deepa ji naal milwaun lai
    Gholiye de deepeya bhulaundi na mai tenu

  • @buttarfilmsabh7188
    @buttarfilmsabh7188 4 роки тому +10

    ਹੈਪੀ ਰੰਦੇਵ ਬਾਈ ਜੀ ਸਿਰਾਂ ਇੰਟਰਵਿਊ ਹੈ

  • @labhsingh777
    @labhsingh777 4 роки тому +1

    Wel come ji deepa gholiya sahib wait ch ha ji. Thanks interview lyi happy ji

  • @jaswantsinghsandhu2879
    @jaswantsinghsandhu2879 3 роки тому +2

    So beautiful interview

  • @Truck-fn8bd
    @Truck-fn8bd 3 роки тому +1

    Sira lyric veer deepa ji

  • @bikkarsingh6014
    @bikkarsingh6014 4 роки тому +1

    ਬਾਈ ਹੈਪੀ ਜੀ ਲਾਭ ਹੀਰੇ ਦੀ ਮੁਲਾਕਾਤ ਕਰਵਾਦੋ

  • @HimmatSingh-pe2wr
    @HimmatSingh-pe2wr 4 роки тому +2

    ਘੋਲੀਆ ਜੀ ਬਹੁਤ ਵਧੀਆ ਲਿਖਾਰੀ

  • @gagangill7066
    @gagangill7066 3 роки тому +1

    Bahut sona song na veer da leka hoya

  • @angerjsinghsingh9768
    @angerjsinghsingh9768 4 роки тому +1

    Good evening ji
    Very good Interview Mojar Rajastiani

  • @angerjsinghsingh9768
    @angerjsinghsingh9768 4 роки тому +2

    Deep ji very good dear

  • @babbubrar3792
    @babbubrar3792 4 роки тому +3

    Nice Deepa 22ji

  • @Ikonkar1430
    @Ikonkar1430 4 роки тому +2

    ਬਹੁਤ ਵਧੀਆ ਭਾਜੀ

  • @bikkarsingh6014
    @bikkarsingh6014 4 роки тому

    ਗੁਡ ਬਾਈ ਦੀਪਾ ਜੀ ਜਵਾਨੀ ਯਾਦ ਕਰਵਾਤੀ।
    7 ਤਰੀਕ 4.20.20

  • @geetabali1999
    @geetabali1999 4 роки тому +4

    very very thanks for apreciating our programme

  • @preetgurusar3069
    @preetgurusar3069 Рік тому

    Miss you 22 Deepa 😢😢😢😢😭😭😭😭

  • @BalkarSingh-rq1rb
    @BalkarSingh-rq1rb Рік тому

    Thinks bai ji

  • @p.s.dandiwal
    @p.s.dandiwal 4 роки тому +10

    Punjab da heera writer c... Deepa gholia ❤

  • @BaljinderRasila-rt7wk
    @BaljinderRasila-rt7wk Рік тому

    Deepa Gholia Hitt Geetkar Baljinder Rasila अलवर राजस्थान

  • @superstargamer9873
    @superstargamer9873 4 роки тому +4

    Good deepa 22 g

  • @jaswindersingh6410
    @jaswindersingh6410 2 роки тому

    ਦੀਪਾ ਘੋਲੀਆ ਵੀ ਦੁਨੀਆ ਤੋਂ ਤੁਰ ਗਿਆ!😭

  • @rupinderramgarh3596
    @rupinderramgarh3596 4 роки тому +11

    ਘੋਲੀੲੇ ਦੇ ਦੀਪੇ ਸੁਖੀ ਵਸਦੀ ਰਹੇ ,ਤਲੀਆਂ ਤੇ ਚੋਗ ਜੋ ਚਗਾਓ਼ਨੋ ਹਟਗੀ

  • @sukhasandhu3148
    @sukhasandhu3148 4 роки тому +3

    ਸਹੀ ਗਲ ਆ ਬਾਈ ਤੁਹਾਡਾ ਨਾ ਚਲਦਾ ਸੀ ਮੈਂ ਸੁਖਾ ਸੰਧੂ ਇੰਗਲੈਂਡ ਤੋਂ

  • @punjabiludhiana332
    @punjabiludhiana332 7 місяців тому

    ਬਹੁਤ ਸੋਹਣਾ ਸਮਾਂ ਸੀ ਉਹ

  • @lakhwinderlakha6590
    @lakhwinderlakha6590 4 роки тому +2

    bhut badiya g

  • @happyrandevofficial4439
    @happyrandevofficial4439 4 роки тому +3

    thank you very much respected friends for apriciation !

  • @KaranBraich-b2m
    @KaranBraich-b2m Місяць тому

    Miss you bai Dharampreet bai Deepa Gholia

  • @DEON765
    @DEON765 3 роки тому +1

    vidya y ji 👌👌👌👌

  • @yadwinderdhaliwal3352
    @yadwinderdhaliwal3352 3 роки тому +2

    God bless you brother

  • @panghaniyamusic8021
    @panghaniyamusic8021 4 роки тому

    Deepak oliaji bahut badhiya geet karne Asin Bahut Pyar Kar Diya Kholi Wale dekh Kanna Vich khoi Rang wali Bade Pyar Da Deepa Deepa motor wali

  • @sukhdevsinghsohi1951
    @sukhdevsinghsohi1951 4 роки тому +1

    Great ne veer ji

  • @noorsingh9232
    @noorsingh9232 4 роки тому +2

    Thanks veer ji thanks

  • @karanbraich444
    @karanbraich444 4 роки тому +3

    Waheguru mehar kare Deepe bai te

  • @MohanSingh-mn1ko
    @MohanSingh-mn1ko 4 роки тому +8

    Very interested intervew

  • @sandee658
    @sandee658 4 роки тому

    Baai Deepa ji de bhut sohne song likhea ne

  • @tarsemsran5411
    @tarsemsran5411 4 роки тому +3

    Deepa ji sadi jaan

  • @varinder_3630
    @varinder_3630 2 роки тому +1

    #Deepe ne ludhiane dia itta hilaa ditia san

  • @letscreatewithkulveerbrar7725
    @letscreatewithkulveerbrar7725 4 роки тому +1

    Siraa aa bai Deepa kolliaa

  • @parmjeetsinghpamma4018
    @parmjeetsinghpamma4018 4 роки тому +3

    Nice. Deep a

  • @kulveersingh387
    @kulveersingh387 4 роки тому +3

    Down to earth person

  • @jassa2214
    @jassa2214 3 роки тому +1

    Asi ta Aj ve tuhada ganana sun da ha ji

  • @sukhdevsingh9163
    @sukhdevsingh9163 4 роки тому +2

    ਬਹੁਤ ਵਧੀਆ

  • @nimmapakhi1835
    @nimmapakhi1835 4 роки тому +1

    Very. Nice ji. Good

  • @jagmeetteona6186
    @jagmeetteona6186 3 роки тому

    ਯਾਦ ਜਦੋ ਅਾਵੇ ਹੁਣ ਚੰਡੀਗੜ੍ਹ ਸ਼ਹਿਰ ਨੀ ਘੋਲੀਏ ਦੇ ਦੀਪੇ ਉੱਤੇ ਟੁੱਟ ਪੈਂਦਾ ਕਹਿਰ ਨੀ

  • @jagmeetteona6186
    @jagmeetteona6186 4 роки тому +4

    My foveuirte lyrics deepa gholia

  • @ਇੰਦਰਜੀਤਸਿੰਘਵੜੈਚ

    ਬਹੁਤ ਵਧੀਆ👍
    8-5-2020-----+++

  • @BalkarSingh-rq1rb
    @BalkarSingh-rq1rb Рік тому

    Miss u bai

  • @Ramesh267-f6t
    @Ramesh267-f6t 3 роки тому

    Thanks for this information by.

  • @dhammu1937
    @dhammu1937 4 роки тому +17

    ਬਾਈ ਦੀਪੇ ਨੇ ਮੇਜਰ ਰਾਜਸਥਾਨੀ ਦੇ ਸ਼ਗਿਰਦ ਬਬਲੀ ਖੋਸੇ ਨੂੰ ਵੀ ਪੇਸ਼ ਕੀਤਾ ਪਰ ਨਾਮ ਨਹੀ ਲਿਆ

  • @gitkarnikkachutala414
    @gitkarnikkachutala414 4 роки тому +1

    Sachi gal. Ene kiti h. Dil vaali gal

  • @harneksingh7063
    @harneksingh7063 2 роки тому

    Great writer deepa

  • @sonupadda1438
    @sonupadda1438 4 роки тому

    Thnxxx happpy veeer nice interview

  • @sunitakaur6585
    @sunitakaur6585 4 роки тому +6

    deepa ji naal milwaun lai bahut bahut dhanwad

  • @harwindersingh9047
    @harwindersingh9047 4 роки тому +1

    Deepa kholia sad song da badshah hai

  • @karanbraich6667
    @karanbraich6667 4 роки тому +1

    Dil nall khed di rhi

  • @BaljinderSingh-gm2wu
    @BaljinderSingh-gm2wu 3 роки тому +1

    Very Nice

  • @sonusidhu4978
    @sonusidhu4978 4 роки тому +2

    Good veer

  • @amarbrar8299
    @amarbrar8299 3 роки тому

    Super hitt ji

  • @s.k.khardiyas.k.khardiya2787

    God bless you

  • @ramamaan1884
    @ramamaan1884 4 роки тому +2

    great writer

  • @kulveersingh387
    @kulveersingh387 4 роки тому +1

    ਦੀਪਾ sad song and ਬਾਈ

  • @mkrajputmkrajput9348
    @mkrajputmkrajput9348 4 роки тому +1

    Super star depa saab super

  • @karanbraich444
    @karanbraich444 4 роки тому +1

    Good bai ji

  • @rashpalsingh200
    @rashpalsingh200 4 роки тому +9

    ਬਾਈ ਜੀ ਇੱਕ ਗੀਤਕਾਰ ਅਮਰਜੀਤ ਘੋਲੀਆ ਸੀ

  • @roopakrai5283
    @roopakrai5283 3 роки тому +1

    Good work