Jassi & bawa is villain of this web series 😳 🤣. Lovepreet jassi is such a shameless woman 👩 give a 2 slaps ✋️. Very good acting by whole team 👍. Love ❤️ 🇦🇨
very very emotional episode didu😢 tuhadi acting bhtt ghaint hundi har episode ch❤ bablu veere ne bhtt vadia kita bawe veere de thapd marke🙌 bhtt vadia faisla kita didu tusi hun shyd bawe veere nu akal au and tuhadi ahmiyat pta laggu😊 next part jaldi jaldi laike ayeo didu😊bhtt twists ah rhe video ch din prati din😍 best wishes always didu💝 waheguru ji tuhanu and sari team trakkia bakshn🙌 lots of love always didu❤❤❤ khichi rakho kam😊🥳 bhtt jyada wait next part di jaldi lai ao bsss😊😊😊
ਬਹੁਤ ਵਧੀਆ ਹੋਇਆ ਬਾਵੇ ਦੇ ਚਪੇੜ ਬੱਜੀ ਜਦੋ ਸਵਾਦ ਆਗਿਆ ਬਾਕੀ ਲਵਪੀ੍ਤ ਤੂੰ ਤਲਾਕ ਮੰਗ ਕੇ ਬਹੁਤ ਵਧੀਆ ਕੀਤਾ ਇਸੇ ਓਕਾਤ ਦਾ ਮਾਲਕ ਸੀ ਬਾਵਾ ਮਿਲੀਆ ਮਖਣ
ਸਵਾਦ ਆਇਆਂ ਬੱਬਲੂ ਨੇ ਥੱਪੜ ਮਾਰਿਆ ਬਹੁਤ ਵਧੀਆ ਵੀਡੀਓ ❤❤🎉🎉
ਬੱਬਲੂ ਕੱਲਾ ਹੀ ਲੱਬ ਲੇ ਅਵਦੀ ਮਾਂ ਨੂੰ ਕੀ ਕਰਵਾਉਣਾਂ ਐ ਇਹੋ ਜਿਹੇ ਪ੍ਰਾਹੁਣੇ ਤੋਂ
ਬਹੁਤ ਵਧੀਆ ਕੀਤਾ ਬੱਬਲੂ ਨੇ ਬਾਵੇ ਦੇ ਇੱਕ ਲਗਾ ਕੇ
ਵਾਹ ਬੱਬਲੂ ਤੇ ਲਵਪ੍ਰੀਤ ਭੈਣ ਸਵਾਦ ਲਿਆਤਾ ਤੁਸੀ ਦੋਵਾ ਨੇ। ਏਸ ਖੱਚ ਨਾਲ ਆਈ ਹੋਣਾ ਚਾਹੀਦਾ ਸੀ
ਮਜਾ ਆ ਗਿਆ ਬਾਵੇ😅😅😅😅😅😅😅😅😅
Lovepreet tae ਬੱਬਲੂ ਨੇ bhuat badia ਕੀਤਾ 😂😂😂
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਸਾਰਿਆਂ ਦੀ ਐਕਟਿੰਗ ਸੁਪਰ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🥀💜🥀👌 ਯਮੂਨਾ ਨਗਰ
ਬਾਵਾ ਜਲੂਸ ਈ ਕੱਢੂ❤❤❤❤❤❤
Love.preet.ase.jiwan.sathi.ko.dffa.karo.nice.kiya.god.bless.mam👍👍🙏🙏
Very good acting by all team members.liked this episode So much.
Very nice video. Lovepreet daa character is very nice.
Jije de dhaparr jo marya babu ne maza aa gya. Wah. Great. Lovepreet ne v stand v Lita good very good
Good action by babu.Good message to society
Bhut vadia video aa nest video jaldi to jaldi aawaye
ਬਾਵੇ ਬੇਸ਼ੱਕ ਤੂੰ ਏਸ ਘਰ ਦਾ ਪ੍ਰਾਹੁਣਾ ਹੈਗਾ ਘਰ ਦੀ ਕੰਡੀਸਨ ਦਾ ਪਤਾ ਹੋਣ ਦੇ ਬਾਵਜੂਦ ਵੀ ਕਿਸੇ ਨੂੰ ਖੱਜਲ ਨਹੀਂ ਕਰਨਾ ਚਾਹੀਦਾ।
Very very nice video, 👏👏👏👏👏👏👏👏👏👏👏 sony bhajjal
Very good love Preet ji 💓💓💓 acting Gant 🎉🎉🎉
ਬਹੁਤ ਵਧੀਆ ਕੀਤਾ ਬੱਬਲੂ ਨੇਂ ਬਾਵੇ ਨੇ ਹੱਦਾਂ ਪਾਰ ਕਰ ਕੇ ਥੱਪੜ ਮਾਰ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
ਬਾਵੇ ਦਾ ਕਰੈਕਟਰ ਦੇਖ ਕੇ ਕਈਆਂ ਨੂੰ ਖਿਝ ਚੜ੍ਹੀ ਹੋਣੀ, ਕਈਆਂ ਨੇ ਬਹੁਤ ਬੁਰਾ ਭਲਾ ਕਿਹਾ ਹੋਣਾ ਪਰ ਇਹ ਸੱਚਾਈ ਹੈ... ਸਮਾਜ ਵਿਚ ਅਜਿਹੇ ਲੋਕ ਵਾਕਈ ਵਿਚਰ ਰਹੇ ਨੇ..... ਅੱਜ ਵੀ.......
ਨਹੀ ਬਾਈ ਨਹੀ ਹੋਣੇ ਅਜਕਲ ,
@@gurmeetsinghdhiman23
ਐਸੇ ਜਵਾਈ ਨੂੰ ਅੱਜ ਕੱਲ ਕੋਈ ਨਹੀਂ ਮੰਨਦਾ।
@@SanjeevKumar-xp7fi ਇਸ ਗੱਲ ਸਹੀ ਹੈ ਕਿ ਅੱਜਕੱਲ੍ਹ ਸਮਾਜ ਵਿਚ ਅਜਿਹੇ ਲੋਕਾਂ ਨੂੰ ਜਗ੍ਹਾ ਨਹੀਂ ਮਿਲਦੀ ਹੁਣ। ਪਰ ਉਹ ਆਪਣੇ ਪੱਧਰ ਤੇ ਸਮਾਜਿਕ ਰਿਸ਼ਤਿਆਂ ਦਾ ਵਿਗਾੜ ਤਾਂ ਕਰਦੇ ਹੀ ਨੇ, ਜਿੰਨਾ ਕੁ ਕਰ ਸਕਦੇ ਨੇ.... ਪਰ ਇੱਕ ਸਕੂਨ ਵੀ ਹੈ ਕਿ ਬਾਵੇ ਦੀ ਮਾਂ ਦਾ ਕਰੈਕਟਰ ਸਥਿਰਤਾ ਦੀ ਪਹਿਚਾਣ ਦੱਸ ਰਿਹਾ ਹੈ.....
@@inderjitmukker7568 ਮਾਨਸਿਕਤਾ ਤਾਂ ਹੈ ਜੀ... ਪਰ ਇਨਾ ਜ਼ਰੂਰ ਹੈ ਕਿ ਉਨ੍ਹਾਂ ਨੂੰ ਸਮਾਜ ਵਿਚ ਓਨੀ ਅਹਿਮੀਅਤ ਨਹੀਂ ਮਿਲਦੀ.....
Love prithvi bhut vdaaa kita bate ji
Superhit vedieo, Bablu ne badhiya keeta,
Excellent powerful dialogues and delivery of all actors.
I love Bhabhi's acting. She is the one I like to watch.
Nice videos lovepreet ❤❤❤
Very nice episode Bawe nal eda hi honi chahida Lovepreet thodi acting bahut vadiya aa God bless you beta🎉🎉🎉🎉🎉🎉❤❤❤❤❤
Very very nice video dear ❤ parmatma chardikala ch rakhe ❤😊komal samrala 😊
ਬਾਵੇ ਪੁੱਤ ਐਨਾ ਹੰਕਾਰ ਚੰਗਾ ਨਹੀਂ ਹੁੰਦਾ ਕਿਸੇ ਦਾ ਦੁੱਖ ਦਰਦ ਵੰਡਾਉਣਾ ਚਾਹੀਦਾ ਹੈ ਦੁੱਖ ਵੰਡਾਇਆ ਘਟਦਾ ਹੈ ❤❤❤❤❤
ਅਸੀਂ ਤਾਂ ਵਾਵੇ ਦੇ ਥੱਪੜ ਵੱਜਦਾ ਹੀ ਦੇਖਿਆ ਹੈ l ਬਹੁਤ ਵਧੀਆ ਕੀਤਾ l
ਸਤਿ ਸ੍ਰੀ ਅਕਾਲ ਲਵਪ੍ਰਰੀਤ ਅਤੇ ਪੂਰੀ ਟੀਮ ਨੂੰ
ਬਹੁਤ ਵਧੀਆ ਚਲ ਰਹੇ ਵਲੋਗ 🌷🌷💐💐
😅😅mja ayea bablu veere very good
ਤੇਰੀ ਸੋਚ ਜੱਸੀ ਨਾਲ ਮਿਲਦੀ ਏ ਬਾਵੇ ਵੀਰੇ
ਬਾਵਾ ਵੀਰ ਜੀ ਏਨਾ ਹੰਕਾਰ ਠੀਕ ਨਹੀਂ ਹੁੰਦਾ। ਮੇਰਾ ਘਰਵਾਲਾ ਬਹੁਤ ਵਧੀਆ ਆ ਉਹ ਕੁਝ ਵੀ ਨਹੀਂ ਕਹਿੰਦੇ ਮੇਰੇ ਪੇਕਿਆਂ ਨੂੰ ਮੇਰੇ ਪੇਕੇ ਪਿੰਡ ਵਾਲੇ ਵੀ ਘਰ ਦੇ ਠੀਕ ਹੀ ਨੇ ਮੇਰੇ ਸਹੁਰਾ ਸਾਹਿਬ ਵੀ ਨੋਕਰੀ ਕਰਦੇ ਸੀ ਹੁਣ ਮੇਰੇ ਘਰਵਾਲ਼ਾ ਵੀ ਸਰਕਾਰੀ ਟੀਚਰ ਨੇ ਕੋਈ ਵੀ ਕੁਝ ਨਹੀਂ ਕਹਿੰਦਾ।
episode a g jiwa producer kahde oda kar dida a par a ho sakda a kahani sachi howe
A Ek video a Sach tusi ani tension na lo a Ek video 😂
Bhene ta e ta thapad khande aa eho je neech lok
😊
Bawa is full of ego but he is playing his Role Really good 👍 . ❤🇦🇨.
Very.nice.Lovepreet.ji.good.Bablu.
Bablu da role gaint❤❤❤❤
Omg take bawa to 5 star 🌟 Hotel for Lunch 🤣😁. ❤🇦🇨.
Vadiya episode lavpreet bout vadiya fasla lea good
❤❤ very nice video aa g God bless you and bablu ne bhut badiya kita bawe de thaped mar ke.❤❤
Bahut hi good 👍👍👍 lovepreet didi ji
ਬਹੁਤ ਵਧੀਆ ਵੀਡਿਓ ਹੈ ਲਵਪ੍ਰੀਤ ਪੁੱਤਰ ਜੀ, ਵਧੀਆ ਕੀਤਾ ਬਾਵੇ ਨੂੰ ਤੁਸੀਂ ਤੇ ਬੱਬਲੂ ਨੇ ਸਬਕ ਸਿਖਾਇਆ ਹੈ ਜਿਸ ਨਾਲ ਇਸ ਤਰ੍ਹਾਂ ਹੀ ਹੋਣਾਂ ਚਾਹੀਦਾ ਸੀ। ਵੈਸੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ। ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ। ਰਿਟਾਇਰਡ ASI ਰਣਧੀਰ ਸਿੰਘ ਬਰਾੜ ਕੋਟਕਪੂਰਾ
ਬਹੁਤ ਵਧੀਆ ਮੂਵੀ ❤🎉❤🎉❤
ਬਹੁਤ ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤
ਬਬਲੂ ਨੇ ਬਹੁਤ ਵਧੀਆ ਕੀਤਾ ਬਾਵੇ ਦੇ ਮਾਰ ਕੇ ਬਾਵਾ ਵੀ ਬਹੁਤ ਸਿਰ ਚੜਿਆ ਹੋਇਆ ਸੀ । ਕੋਈ ਕੁੜੀ ਕਿੰਨਾ ਕੁ ਟਾਇਮ ਦਬ ਦਬ ਕੇ ਰਹੀ ਜਾਉ ਮੈਸੇਜ ਵੀ ਬਹੁਤ ਵਧੀਆ ਵੀਡੀਓ ਵਿੱਚ
Very nice video g god bless you all team members ❤❤
😂😂😂😂❤😂Lovepreet ne glt kita shyd😂
ਲਵਪ੍ਰੀਤ ਭੈਣ ਜੀ 🙏 ਵੀਡੀਓ ਬੁਹਤ ਬੁਹਤ ਹੀ ਵਧੀਆ ਹੈ ਭੈਣ ਜੀ 🙏 ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏 ਤੁਹਾਡਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏
Shrama bhagsar verynice
Very.god.bablu.nice.kiyavery.nice.ase.damadd.ke.sath.thik.hua.ab.jassi.ko.do.prshad
Bablu ne bahut bdiaa kitaa
Jassi & bawa is villain of this web series 😳 🤣. Lovepreet jassi is such a shameless woman 👩 give a 2 slaps ✋️. Very good acting by whole team 👍. Love ❤️ 🇦🇨
💝
Very nice video dear sister God bless you g ❤❤❤❤❤❤❤
ਵਿਸ਼ਾਲੀ ਤੂੰ ਵਧੀਆ ਕੀਤਾ ਜੱਸੀ ਨਾਲ
Very nice
Bablu ne bht thik kita
Beautifull. Very. Nice. Vedio. 👍 Suman. Bala. Ferozepur. City
Bhut vddia gbu 👍👌😊bablu sariaa da rol bhut vddia gbu
Bhoot vhdiaa ❤❤
Best story all members best
Very nice love Preet sister❤❤❤🎉🎉🎉
Nest episode plz jaldi to jaldi aawaye
ਲਵ ਯੂ ਲਵਪੀ੍ਤ 😘😘👍👌💪
Very nice video didi ji 😊
Lajaawab acting love preet
Very good bablu
🎉 nice video madam ji 🎉👍🏻
Beta ji all team di Good acting👍🏻👍🏻
This episode very very Good. 🎉🎉
God bless you.
From Hardeep Lally
Chandigarh
Bahut hi badhiya episode
Very nice story waiting for next part
Very nice story ❤❤❤❤❤
very very emotional episode didu😢 tuhadi acting bhtt ghaint hundi har episode ch❤ bablu veere ne bhtt vadia kita bawe veere de thapd marke🙌 bhtt vadia faisla kita didu tusi hun shyd bawe veere nu akal au and tuhadi ahmiyat pta laggu😊 next part jaldi jaldi laike ayeo didu😊bhtt twists ah rhe video ch din prati din😍 best wishes always didu💝 waheguru ji tuhanu and sari team trakkia bakshn🙌 lots of love always didu❤❤❤ khichi rakho kam😊🥳 bhtt jyada wait next part di jaldi lai ao bsss😊😊😊
💝
ਲਵਪਰੀਤ ਅਜ ਸੁਆਦ ਲਿਆ ਤਾ ਬਬਲੂ ਨੇ ਤੇ ਤੂੰ , ਬਾਵੇ ਨੂੰ ਹੁਣ ਵੀ ਸੁਧਰ ਜਾਣਾ ਚਾਹੀਦਾ ਐ
😮wave nu jssi ni bdi himayat aai a g jssi psnd aagi lgda lovepreet didi 😊
💯 Very 🙏 very 💯 very 🙏 nice 💯 video 💯 waheguru 🙏 ji 🙏
Very Very nice video, full emotional
V v v nice video didu❤❤
Very nice story hai ji 👌🏻 hmesha khush raho 🙌🏻🙌🏻❤️
Very nice God bless 🙏🙏❤❤
Very nice episode l❤❤Love preet and Tem❤❤
❤❤ very very very nice video ji😊😊
ਤੇ ਰੇ,ਚਸਾਰੀਆਘਾਟਾਨੇ😂😂😂😂😂❤❤❤❤❤❤
Good act ਬੱਬਲੂ ❤❤y knt
Very nice didi ji imiss you ❤❤
ਸਤਿ ਸ੍ਰੀ ਆਕਾਲ ਸਾਰੀ ਟੀਮ ਨੂੰ ,🙏🙏
ਬਹੁਤ ਵਧੀਆ ਵੀਡੀਓ ਲਵਪ੍ਰੀਤ ਭੈਣ ❤❤
ਬਬਲੂ ਨੇ ਬਹੁਤ ਵਧੀਆ ਕੀਤਾ ਥੱਪੜ ਮਾਰ ਕੇ ਬਾਵਾ ਵੀ ਹਵਾ ਬਹੁਤ ਕਰਦਾ ਸੀ । ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ 👌👌
🙏💝
Very nice 👍 sis god bless you
ਸ਼ੁਕਰ ਆ ਲਵਪ੍ਰੀਤ ਨੇ ਵਧੀਆ ਫ਼ੈਸਲਾ ਲਿਆ
😂😂😂gudd kita bablu ne😂
😂❤😂 bava hava krd bauth
ਵੈਰੀ ਗੁੱਡ ਲਵਪੀ੍ਤ 👌💪👍❤❤😘😘👍👌💪💪💪💪💪
ਇਸ ਤਰ੍ਹਾਂ ਦੇ ਪੁਰੌਣੇ ਸਿਤਰਾ ਨਾਲ਼ ਹੀ ਠੀਕ ਹੁੰਦੇ ਆ
Nic story ji good acting ji ❤❤
Very nice video🎉🎉🎉🎉❤❤❤
Very nice part 🎉❤
Good 👍👍 video
Good Lovepreet
ਇੱਕੋਂ ਦਮ ਬਾਗ਼ੀ ਲਵਪ੍ਰੀਤ ਜਾਗ ਪਈ
Very nice video ji🎉🎉❤❤
ਨਾਟਕ ਦਾ ਅਖੀਰਲਾ ਪਾਰਟ ਬਹੁਤ ਵਧੀਆ ਨਤੀਜੇ ਤੇ ਪਹੁੰਚੇ ਆ
Aaj.ka.episode.no.one👍👍very.god.msg.gttiya.llogo.ko
Vdia kita lovepreet 👌👌
ਲਵਪ੍ਰੀਤਬਹੁਤਬਹੁਤਵਧੀਆ❤❤❤❤❤❤❤❤
Bhut ghaint c part bhut nazara aya sis please thoda ja jldi leke aya kro part
Very nice❤❤❤❤❤❤
Very beautiful ji iam waiting for you 💗