Це відео не доступне.
Перепрошуємо.

JIO vs BSNL. ਬਣ ਗਿਆ ਮਾਮਲਾ .....

Поділитися
Вставка
  • Опубліковано 11 лип 2024
  • JIO vs BSNL. ਬਣ ਗਿਆ ਮਾਮਲਾ .....
    #MintuGurusaria #Khabarsaar #telecom
    Follow us: linktr.ee/iwor...
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 28

  • @rajuarora3163
    @rajuarora3163 Місяць тому +7

    Bsnl ਦੇ ਕਰਮਚਾਰੀਆਂ ਦਾ ਵਿਵਹਾਰ ਬਹੁਤ ਮਾੜਾ ਹੁੰਦਾ ਸੀ ਬਾਕੀ ਮੋਦੀ ਜੀ ਨੇ ਅੰਬਾਨੀਆਂ ਨੂੰ ਫ਼ਾਇਦਾ ਦੇਣ ਲਈ ਖੁਲੀ ਛੂਟ ਦੇ ਦਿਤੀ

    • @shamsingh7459
      @shamsingh7459 4 дні тому

      @@rajuarora3163 bsnl ਕਰਮਚਾਰੀ ਅੱਜ ਵੀ ਗੱਲ ਨਹੀਂ ਸੁਣਦੇ 1ਤਰੀਕ ਨੂੰ ਮੈਂ ਸਿਮ ਪੋਰਟ ਕਰਵਾਈ ਸਰਵਿੰਸ ਬਹੁਤ ਹੀ ਮਾੜੀ ਏ 4 ਵਾਰੀ ਕਸਟਮਰ ਕੇਅਰ ਤੇ ਫੋਨ ਲਗਾਇਆ ਗੱਲ ਕਰਦੇ ਕਰਦੇ ਫੋਨ ਕੱਟ ਦੇਦੇ ਪੁਰੀ ਗੱਲ ਵੀ ਨਹੀਂ ਸੁਣਦੇ ਜੇ ਇਹਨਾਂ ਨੇ ਆਪਣੀਆਂ ਆਦਤਾਂ ਨਾ ਛੱਡੀਆਂ ਤਾਂ ਇਸ ਤਰ੍ਹਾਂ ਕੰਮ ਨਹੀਂ ਚਲਨਾ 70 80 ਹਜ਼ਾਰ
      ਤਨਖਾਹ ਲੈਂਦੇ ਆ 20 ਹਜ਼ਾਰ ਵਾਲੇ ਜਿਆਦਾ ਕੰਮ ਕਰਦੇ ਆ

  • @NirmalSingh-yf5uu
    @NirmalSingh-yf5uu Місяць тому +2

    ਮਿੰਟੂ ਜੀ ਮੈਂ BSNLਵਿੱਚੋਂ ਰਿਟਾਇਰ ਹੋਇਆ ਹਾਂ ।ਸਾਨੂੰ ਇੱਕ ਦਿਨ ਵਿੱਚ 85000 ਅਧਿਕਾਰੀ ਅਤੇ ਮੁਲਾਜ਼ਮ ਕੱਢੇ ਗਏ ਸੀ। ਤੁਸੀਂ ਸਹੀ ਕਹਿ ਰਹੇ ਹੋਂ। ਇੱਕ ਸੱਜਣ ਕੁਮੈਂਟ ਕਰ ਰਿਹਾ ਕਿ bsnl ਦੇ ਟਾਵਰ ਨਹੀਂ ਹਨ। ਸਾਰੇ ਹੀ bsnl ਦੇ ਟਾਵਰ ਨੇ।

    • @shamsingh7459
      @shamsingh7459 4 дні тому

      @@NirmalSingh-yf5uu ਜੇ bsnl ਦੇ ਟਾਵਰ ਤਾਂ ਰੇਜ ਕਿਉਂ ਨਹੀਂ ਅਉਦੀ ਸਾਡੇ ਕੋਲ ਜੀਉ ਦੇ 5 ਨੰਬਰ ਸੀ ਜਿਹੜੇ ਅਸੀਂ bsnl ਦੇ ਵਿੱਚ ਪੋਰਟ ਕਰਵਾ ਲਏ ਸਾਡੇ ਕਸਬਾ ਅਲਗੋ ਕੋਠੀ ਜਿਲਾ ਤਰਨ ਤਾਰਨ ਟਾਵਰ ਲੱਗਾ ਹੋਇਆ ਪਰ ਫਿਰ ਵੀ ਅਸੀਂ ਗੱਲ ਨਹੀਂ ਕਰ ਪਉਦੇ ਸਰਵਿਸ ਬਹੁਤ ਹੀ ਖਰਾਬ ਏ 3 ਮਹੀਨੇ ਤੋਂ ਪਹਿਲਾਂ ਅਸੀਂ ਹੋਰ ਕੰਪਨੀ ਵਿੱਚ ਜਾ ਨਹੀਂ ਸਕਦੇ ਇਹਨਾਂ ਨੂੰ ਚਾਹੀਦਾ ਏ ਕੰਪਨੀ ਸਧਾਰ ਕਰੇ ਕਸਟਮਰ ਕੇਅਰ ਵਾਲੇ ਗੱਲ ਨਹੀਂ ਸੁਣਦੇ 4 ਵਾਰੀ ਕੰਮਪਲੇਟ ਕੀਤੀ ਕੋਈ ਅਸਰ ਨਹੀਂ ਹੋਇਆ

    • @NirmalSingh-yf5uu
      @NirmalSingh-yf5uu 4 дні тому

      @@shamsingh7459
      ਸ਼ਾਮ ਸਿੰਘ ਜੀ ਇਹ ਹੀ ਸਰਕਾਰ ਦੀ ਨੀਤੀ ਆ। ਟਾਵਰ ਬੀ ਐਸ ਐਨ ਐਲ ਦੇ ਵਰਤੋਂ ਕੌਣ ਕਰਦਾ ਏ ਜੀ। ਕੱਲੇ ਤਰਨਤਾਰਨ ਹੀ ਨਹੀ ਕਾਰਗਿਲ ਅਤੇ ਹੇਮਕੁੰਟ ਸਾਹਿਬ ਤੱਕ ਲੱਗੇ ਹੋਏ ਨੇ।ਕਸਮਰਕੇਅਰ ਵਾਲੇ ਤਕਰੀਬਨ ਠੇਕੇ ਵਾਲੇ ਨੇ।ਕੀ ਕਰਨ ਗਏ ਉਹ।

    • @shamsingh7459
      @shamsingh7459 4 дні тому

      @@NirmalSingh-yf5uu ਸਰ ਹੁਣ ਟਾਟਾ ਵਾਲੇਆਂ ਦੀ ਹੀਸੇ ਦਾਰੀ ਆ ਹੁਣ ਕੋਈ ਸੁਧਾਰ ਹੋ ਸਕਦਾ

  • @ToyotaSupra-p8z
    @ToyotaSupra-p8z 24 дні тому

    Shi Gul hi

  • @sidhu2945
    @sidhu2945 Місяць тому +1

    Os samay matlab kehra samay ,, koi sun v dassoji

  • @jaswinderkaur75
    @jaswinderkaur75 Місяць тому

    Thanks mintu veer g

  • @ParmjeetSingh-ph3vx
    @ParmjeetSingh-ph3vx Місяць тому +1

    ‍joi bjao desh bachao

  • @harmandeep8873
    @harmandeep8873 Місяць тому +1

    1991 -2000 tak waleya ne sab kuj vekheya

  • @VikramSend
    @VikramSend Місяць тому +1

    Videcon kis kis ne vartaia

  • @gulshanrana672
    @gulshanrana672 Місяць тому +1

    BSNL vich port kro ihna jio waliya nu akl aaye

  • @RohitSharma-yh8wf
    @RohitSharma-yh8wf Місяць тому

    🙏🏻

  • @291raman
    @291raman Місяць тому +1

    Ambani da sim port karao

  • @NarinderKaur-cj2ep
    @NarinderKaur-cj2ep Місяць тому

    ਨਰਿੰਦਰ ਕੌਰ ਰਈਆ 🎉

  • @gurpreet_sohi
    @gurpreet_sohi Місяць тому +1

    BSNL Towers nhi haigy

  • @ramankhera791
    @ramankhera791 Місяць тому

    Videcon c tata docom c

  • @manjinderfoodchannel
    @manjinderfoodchannel Місяць тому

    BSNL good nat

  • @user-dw3lh2ss4n
    @user-dw3lh2ss4n Місяць тому

    Sade kol bsnal boht purana pinda ch bhi chalda shehra ch bhi chalda stetaa ch

  • @TaranSaroay
    @TaranSaroay Місяць тому

    saria galla CA Rahul Malodia di copy krke bolia ne Mintu gurusaria ne 😂😂

  • @jaswinderkaur75
    @jaswinderkaur75 Місяць тому

    Veer g aircel vi c tusi theek kiha hai

  • @abhinavaggarwal1338
    @abhinavaggarwal1338 Місяць тому

    Jio toh phela ki rate siga

  • @jippybrar3510
    @jippybrar3510 Місяць тому

    Ambani vya da kharcha kad reha

  • @ParamjeetSingh-bd8sh
    @ParamjeetSingh-bd8sh Місяць тому

    Fafa aga

  • @ParamjeetSingh-bd8sh
    @ParamjeetSingh-bd8sh Місяць тому

    Tata a ga