No 63. ਗੁਰੂ ਸਾਹਿਬ ਨੇਂ ਸੱਪ ਜੂਨੀ ਵਿੱਚ ਪਏ ਪਖੰਡੀ ਸਾਧ ਅਤੇ ਉਸ ਦੇ ਸ਼ਰਧਾਲੂਆਂ ਦਾ ਕੀਤਾ ਉਧਾਰ...........

Поділитися
Вставка
  • Опубліковано 3 гру 2024

КОМЕНТАРІ • 235

  • @sukhwantsingh2933
    @sukhwantsingh2933 2 дні тому +1

    ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ

  • @ravindersingh456
    @ravindersingh456 2 дні тому +1

    🙏🙏waheguru ji 🙏🙏

  • @ਵਾਹਿਗੁਰੂਜੀ3100

    ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਨਿਰੰਕਾਰ ਧੰਨ ਨਿਰੰਕਾਰ 🙏🌹🙏🌹🙏🌹🙏

  • @jagdishkaur3054
    @jagdishkaur3054 4 дні тому +1

    ਧੰਨ ਗੁਰੂ ਨਾਨਕ ਸਾਹਿਬ ਧਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ❤❤❤❤❤❤❤❤

  • @nanakji5936
    @nanakji5936 5 днів тому +5

    🙏ਵਾਹਿਗੁਰੂ ਜੀ 🙏
    ਇਕ ਦਿਨ ਮਨ ਦੇ ਵਿਚ ਚਾਅ ਪੈਦਾ ਹੋਇਆ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕੀਤਾ ਜਾਵੇ ਉਸ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਜਾਣ ਪਰ ਮਨ ਇਥੇ ਇਕ ਗਲਤੀ ਕਰ ਗਿਆ ਕਿ ਗੁਰਬਾਣੀ ਗੁਰੂ ਤੋਂ ਸੇਧ ਲੈਣ ਦੀ ਥਾਂ ਤੇ ਅਖੋਤੀ ਅਸੰਤ (ਜਿਹੜੇ ਮਾਇਆ ਲਈ ਪ੍ਰਭੂ ਦੀਆਂ ਗੱਲਾਂ ਕਰਦੇ ਹਨ)ਲੋਕਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਤੇ ਜਿਨ੍ਹਾਂ ਨੇ ਅੱਖਾਂ ਬੰਦ ਕਰਵਾ ਦਿਤੀਆਂ ਤੇ ਬੈਠ ਕੇ ਆਪਣੇ ਬਕਣ(ਬੋਲਣ) ਦੇ ਵਿਚ ਧਿਆਨ ਲਗਵਾ ਦਿੱਤਾ (ਭਾਵ ਬਗਲ ਸਮਾਧੀ)ਅਤੇ ਹੋਰ ਦਾਨ ਪੁੰਨ, ਦਸਵੰਦ, ਤੀਰਥਾਂ ਤੇ ਇਸ਼ਨਾਨ ਕਰਨ ਲਈ ਕਹਿ ਦਿੱਤਾ। ਜਿਸ ਨਾਲ ਕੀ ਹੋਇਆ ਸਰੀਰ ਦਾ ਸੰਤੁਲਨ ਵਿਗੜਨ ਗਿਆ ਨੀਂਦ ਆਉਣੀ ਬੰਦ ਹੋ ਗਈ ਸਰੀਰ ਕੰਬਣ ਲਗ ਪਿਆ ਮਨ ਡਰਨ ਲੱਗ ਪਿਆ ਕੰਨਾਂ ਵਿਚ ਟੀ ਟੀ ਦੀ ਅਵਾਜ਼ ਚੱਲ ਪਈ ਖੜਕਾ ਸੁਣਨਾ ਸ਼ੁਰੂ ਹੋ ਗਿਆ ਸਰੀਰ ਬੈਠਾ ਰਹਿ ਗਿਆ ਤੇ ਧਿਆਨ ਸੰਸਾਰੀ ਕੰਮਾਂ ਕਾਰਾਂ ਵਿਚ ਫਸ ਗਿਆ ਤੇ ਇਸ ਤਰਾਂ ਹਾਲਤ ਮਾੜੀ ਹੋ ਗਈ ਪਰਲੋਕ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ ਲੋਕ ਵੀ ਖਰਾਬ ਹੋ ਗਿਆ ਪਰ ਜਦੋਂ ਗੁਰਬਾਣੀ ਗੁਰੂ ਜੀ ਨੂੰ ਪੁੱਛਿਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਤੂੰ ਕੀ ਕੀਤਾ ਕਿਸਨੇ ਕਿਹਾ ਕਿ ਅੱਖਾਂ ਬੰਦ ਕਰਕੇ ਆਪਣੇ ਬੋਲਣ ਦੇ ਵਿਚ ਧਿਆਨ ਲਗਾਉਣਾ ਹੈ ਅਜਿਹਾ ਕਰਨ ਦਾ ਨਾਲ ਤੁਹਾਡਾ ਲੋਕ ਪਰਲੋਕ ਖਤਮ ਹੋ ਜਾਂਦਾ ਹੈ:-ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧ੍ਯਾਨ ਲਗਾਇਓ ॥ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ ॥
    ਇਸ ਤਰ੍ਹਾਂ ਜਦੋਂ ਗੁਰਬਾਣੀ ਗੁਰੂ ਜੀ ਤੋਂ ਸੋਝੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਅਸੀਂ ਤਾਂ ਬਿਲਕੁਲ ਗੁਰਬਾਣੀ ਜੀ ਦੇ ਉਲਟ ਮਾਰਗ ਤੇ ਚਲ ਪਏ ਹਾਂ , ਤੇ ਫਿਰ ਗੁਰਬਾਣੀ ਗੁਰੂ ਤੋਂ ਪੁੱਛਿਆ ਕਿ ਹੁਣ ਕਿਵੇਂ ਮਾਲਕ ਵਾਹਿਗੁਰੂ ਜੀ ਦਾ ਮਿਲਾਪ ਕਰੀਏ
    ਗੁਰਬਾਣੀ ਗੁਰੂ ਜੀ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਕੇਵਲ ਪ੍ਰੇਮ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰੇਮ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ ਸਮਝਾਇਆ ਹੈ :-ਸਾਚੁ ਕਹੌ ਸੁਨ ਲੇਹੁ ਸਭੈ
    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥
    ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥
    ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਮਾਲਕ ਵਾਹਿਗੁਰੂ ਜੀ ਦੇ ਨਾਲ ਕਿਵੇਂ ਪ੍ਰੇਮ ਪਾਉਣਾ ਸੀ ਮੈਨੂੰ ਤਾਂ ਪਤਾ ਨਹੀਂ ਕਿਵੇਂ ਪ੍ਰੇਮ ਪੈਂਦਾ ਹੈ ਮੇਰੀ ਹਾਲਤ ਮੂਰਖਾਂ ਵਾਲੀ ਹੈ ਮੇਰਾ ਮਨ ਤਾਂ ਉਹ ਰਸਤਾ ਹੀ ਭੁੱਲ ਗਿਆ :-ਪੰਥਾ ਪ੍ਰੇਮ ਨ ਜਾਣਈ
    ਭੂਲੀ ਫਿਰੈ ਗਵਾਰਿ ॥
    ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜਿਵੇਂ ਇਕ ਇਸਤਰੀ ਆਪਣੇ ਪਤੀ ਨੂੰ ਦੇਖ ਦੇਖ ਕੇ ਪ੍ਰੇਮ ਕਰਦੀ ਹੈ ਇਸ ਤਰ੍ਹਾਂ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਜੋ ਸਾਡੇ ਸਾਰਿਆਂ ਦੇ ਮਨ ਦਾ ਪਤੀ ਹੈ ਨੂੰ ਦੇਖ ਦੇਖ ਕੇ ਪ੍ਰੇਮ ਕਰ ਸਕਦੇ ਹੋ ਤੇ ਵਚਨ ਕੀਤਾ :-ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ
    ਅੰਧਾ ਕਿਆ ਕਰੇਇ ॥
    ਫਿਰ ਗੁਰਬਾਣੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਤਾਂ ਅੰਧੇ ਹਾਂ ਸਾਨੂੰ ਕੇਵਲ ਸੰਸਾਰ ਹੀ ਨਜ਼ਰ ਆਉਂਦਾ ਹੈ ਨਿਰੰਕਾਰ ਵਾਹਿਗੁਰੂ ਜੀ ਨਜ਼ਰ ਨਹੀਂ ਆਉਂਦਾ।
    ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਤੁਸੀਂ ਅਜਿਹੇ ਗੁਰਮੁਖ ਜਨ ਦੀ ਖੋਜ ਕਰੋ ਜਿਸ ਦੇ ਹਿਰਦੇ (ਨੇਤਰਾਂ) ਵਿਚ ਮਾਲਕ ਵਾਹਿਗੁਰੂ ਜੀ ਨੇ ਆਪਣਾ ਪ੍ਰਕਾਸ਼ ਕਰ ਦਿੱਤਾ ਹੈ ਸਮਝਾਇਆ ਹੈ:- ਨਾਨਕ ਗੁਰਮੁਖਿ ਜਾਣੀਐ
    ਜਾ ਕਉ ਆਪਿ ਕਰੇ ਪਰਗਾਸੁ ॥
    ਉਹ ਸਦਾ ਹੀ ਮਾਲਕ ਵਾਹਿਗੁਰੂ ਜੀ ਨੂੰ ਦੇਖ ਰਹੇ ਹਨ ਉਹ ਤੁਹਾਨੂੰ ਦੇਖਣ ਦਾ ਇੱਕ ਤਰੀਕਾ (ਗੁਰ, ਜੁਗਤ) ਦੇ ਦੇਣਗੇ ਸਮਝਾਇਆ ਹੈ:- ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥
    ਫਿਰ ਗੁਰਬਾਣੀ ਗੁਰੂ ਨੇ ਗੁਰਮੁਖ ਜਨ ਦੀ ਨਿਸ਼ਾਨੀ ਦੱਸੀ ਕਿ ਗੁਰਮੁਖ ਜਨ ਮਾਇਆ ਦੇ ਮੋਹ ਤੋਂ ਆਜ਼ਾਦ ਹਨ ਤੇ ਉਹ ਸੰਸਾਰੀ ਪਦਾਰਥਾਂ ਦੀ ਇੱਛਾ ਤੋਂ ਮੁਕਤ ਹੋਣਗੇ ਤੇ ਉਹ ਗਿਆਨ ਦੇ ਬਦਲੇ ਕੋਈ ਸੰਸਾਰੀ ਮਾਇਆ ਨਹੀਂ ਮੰਗਣਗੇ। ਉਨ੍ਹਾਂ ਦਾ ਸੰਗ ਕਰਕੇ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਕਰ ਸਕਦੇ ਹੋ ।
    ਮਨ ਦੇ ਵਿਚ ਫਿਰ ਵਿਚਾਰ ਆਇਆ ਤੇ ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਗੁਰਮੁਖ ਜਨ ਸਾਨੂੰ ਕਿਵੇਂ ਵਾਹਿਗੁਰੂ ਜੀ ਦੇ ਦਰਸ਼ਨ ਕਰਵਾਉਣਗੇ, ਤਾਂ ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜੋ ਮਨ ਹੈ ਇਸਨੂੰ ਜੋਤ ਕਿਹਾ ਗਿਆ ਹੈ:-ਮਨ ਤੂੰ ਜੋਤਿ ਸਰੂਪੁ ਹੈ
    ਆਪਣਾ ਮੂਲੁ ਪਛਾਣੁ ॥
    ਇਹ ਜੋਤ ਸਰੀਰ ਨੇਤਰਾਂ ਵਿਚ ਰੱਖੀ ਹੋਈ ਹੈ :- ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ
    ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ਪਰ ਨੇਤਰਾਂ ਦੇ ਵਿਚ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦਾ ਦਰਸ਼ਨ ਨਹੀਂ ਹੁੰਦਾ ਇਸ ਲਈ ਸਾਡੇ ਨੇਤਰਾਂ ਨੂੰ ਗੁਰੂ ਸਾਹਿਬ ਜੀ ਨੇ ਅੰਧੇ ਕਹਿ ਦਿੱਤਾ ਹੈ ਜਦੋਂ ਮਾਲਕ ਵਾਹਿਗੁਰੂ ਜੀ ਕਿਰਪਾ ਕਰਦਾ ਹੈਤਾਂ ਉਹ ਆਪਣੇ ਸੰਤ ਦਾ ਸੰਗ ਬਖਸ਼ਦਾ ਹੈ ਹਰੀ ਦਾ ਸੰਤ ਨੇਤਰਾਂ ਦੇ ਵਿਚ ਗਿਆਨ ਦਾ ਸੁਰਮਾ (ਗੁਰ,ਜੁਗਤ ਦਾ ਗਿਆਨ) ਪਾਉਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਨੇਤਰਾਂ ਦੇ ਵਿਚ ਰੱਖੀ ਮਨ ਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ ਤੇ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਹਨ ਸਮਝਾਇਆ ਹੈ:-ਗਿਆਨ ਅੰਜਨੁ ਗੁਰਿ ਦੀਆ
    ਅਗਿਆਨ ਅੰਧੇਰ ਬਿਨਾਸੁ ॥ਹਰਿ ਕਿਰਪਾ ਤੇ ਸੰਤ ਭੇਟਿਆ
    ਨਾਨਕ ਮਨਿ ਪਰਗਾਸੁ ॥
    ਗੁਰਬਾਣੀ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਮਾਲਕ ਹਰੀ ਵਾਹਿਗੁਰੂ ਜੀ ਜੀਵ ਦੇ ਧਿਆਨ (ਦੇਖਣ) ਦੇ ਵਿਚ ਆ ਜਾਂਦਾ ਹੈ ਜਿਸ ਨੂੰ ਦੇਖ ਦੇਖ ਕੇ ਜੀਵ ਦਾ ਮੁੱਖ ਉਜਲਾ ਹੋ ਜਾਂਦਾ ਹੈ ਤੇ ਇਸ ਚੋਰਾਸੀ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਸਮਝਾਇਆ ਹੈ:-ਜਿਨੀ ਨਾਮੁ ਧਿਆਇਆ
    ਗਏ ਮਸਕਤਿ ਘਾਲਿ ॥ਨਾਨਕ ਤੇ ਮੁਖ ਉਜਲੇ
    ਕੇਤੀ ਛੁਟੀ ਨਾਲਿ ॥੧॥
    ਸੋ ਗੁਰਬਾਣੀ ਗੁਰੂ ਜੀ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦਾ ਲਾਹਾ ਖੱਟ ਸਕਦੇ ਹੋ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰ ਸਕਦੇ ਹੋ।🙏 ਵਾਹਿਗੁਰੂ 🙏(ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ)

    • @DetectiveSidhu007
      @DetectiveSidhu007  5 днів тому +2

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਗੁਰੂ ਪਿਆਰਿਓ 🙏 ਆਪ ਜੀ ਨੇ ਬਹੁਤ ਹੀ ਖੂਬਸੂਰਤ ਵਿਸਥਾਰਪੂਰਵਕ ਬਿਆਨ ਕੀਤਾ ਗੁਰੂ ਸਾਹਿਬ ਜੀ ਦਾ ਹੁਕਮ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

    • @punjabson5991
      @punjabson5991 2 дні тому

      ​@@DetectiveSidhu007ਜੀ ਸਿੱਧੂ ਸਾਹਿਬ ਜੀਓ ਸਿੰਘ ਨੇ ਪੂਰਾ ਖੋਲ੍ਹ ਦਿੱਤਾ ਸਾਡਾ ਭਰਮ ਭੁਲੇਖਾ। ਆਪ ਜੀ ਕਿਰਪਾ ਰੱਖਿਆ ਕਰੋ ਤੁਹਾਡੇ ਮਿੱਤਰ ਪਿਆਰੇ ਨੇ ਪਿਤਾ ਪ੍ਰਮੇਸ਼ਵਰ ਤੁਹਾਨੂੰ ਚੁੱਣਿਆ ਹੈ ਤੇ ਅਸੀਂ ਤੁਹਾਡੇ ਅਦਨੇਂ ਜਿਹੇ ਮਿੱਤਰ, ਗੱਲ ਤਾਂ ਬਣ ਗਈ ਫਿਰ ਮਿੱਤਰ ਦਾ ਮਿੱਤਰ ਪਿਆਰਾ ਸੋ ਅਸੀਂ ਵੀ ਮਿੱਤਰਾ ਦੀ ਲਿਸਟ ਵਿੱਚ ਹਾਂ ਜੀ ਬਸ ਥੋੜ੍ਹਾ ਜਿਹਾ ਪਿਆਰ ਨਾਲ ਯਾਦ ਰੱਖਿਆ ਕਰੋ ਜੀ ਸਾਡੇ ਲਈ ਇਹੀ ਬਹੁਤ ਬਹੁਤ ਬਹੁਤ ਕੁੱਝ ਹੈ। ਇਹ ਨਿੱਕੀ ਜਿਹੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਹੈ ਕਿ ਦੀਨ ਦੁਨੀ ਦੇ ਮਾਲਕਾਂ ਦੇ ਮਿੱਤਰ

  • @jagdishkaur3054
    @jagdishkaur3054 4 дні тому +1

    ਵਾ ਹਿ ਗੁ ਰੁ❤❤ ਵਾਂ ਹਿ ਗੂ ਰੁ❤❤

  • @Punjabi237
    @Punjabi237 4 дні тому +1

    Waheguru ji ka khalsa waheguru ji ki Fateh

  • @narinderkaur6758
    @narinderkaur6758 День тому +1

    Waheguru ji shukar hai tuhada 🙏

  • @jasvirkaur6141
    @jasvirkaur6141 2 дні тому +1

    Waheguru🙏🏻🙏🏻🙏🏻🙏🏻🙏🏻

  • @mynanogarden6842
    @mynanogarden6842 4 дні тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਨਾਨਕ ਨਾਮ ਚੜ੍ਹਦੀ ਕਲ੍ਹਾ, ਤੇਰੇ ਭਾਣੇ ਸਰਬੱਤ ਦਾ ਭਲਾ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @amandeepgarcha2252
    @amandeepgarcha2252 4 дні тому +1

    ਵਾਹਿਗੁਰੂ ਵਾਹਿਗੁਰੂ ਜੀ 🙏ਸੱਤ ਵਚਨ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Purebrownie7
    @Purebrownie7 4 дні тому +1

    Waheguru ji veerji 🙏🌸🙏

  • @Super_Punjabi
    @Super_Punjabi 4 дні тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਕ ਬਹੁਤ ਵੱਡਾ ਭੁਲੇਖਾ ਦੂਰ ਹੋ ਗਿਆ ਅੱਜ ਤੁਹਾਡੀ ਗੱਲ ਸੁਣ ਕੇ ਅਸੀ ਬੱਸ ਪ੍ਰਕਾਸ਼ ਦੇਖਣ ਦੀ ਲਾਲਸਾ ਨਾਲ ਹੀ ਲਗੇ ਹੋਏ ਸੀ ਵਾਹਿਗੁਰੂ ਆਪ ਹੀ ਮੇਹਰ ਕਰਨਗੇ ਐਸੀ ਬੱਸ ਸ਼ਬਦ ਜਾਪ ਕਰਨਾ ਹੈ ਵਾਹਿਗੁਰੂ ਜੀ ਨੂੰ ਪੁਕਾਰਨਾ ਹੈ ਬੱਸ

  • @jasveerpalkaur6209
    @jasveerpalkaur6209 5 днів тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @parmjeetsingh7273
    @parmjeetsingh7273 5 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਹੀ 🙏 ਤੂੰ ਹੀ 🙏🤲🙏 ਤੂੰ ਹੀ 🙏 ਤੂੰ ਹੀ 🙏 ਤੂੰ ਹੀ 🙏 ਧੰਨ ਨਿਰੰਕਾਰ 🙏 ਧੰਨ ਨਿਰੰਕਾਰ 🙏 ਧੰਨ ਨਿਰੰਕਾਰ 🙏 ਧੰਨ ਨਿਰੰਕਾਰ 🙏 ਵਾਹਿਗੁਰੂ ਜੀ ਧੰਨ ਨਿਰੰਕਾਰ 🙏🤲🙏

    • @DetectiveSidhu007
      @DetectiveSidhu007  5 днів тому +4

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

  • @kamalmann7203
    @kamalmann7203 5 днів тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏👏❤️❤️

  • @JotKour-x7f
    @JotKour-x7f 5 днів тому +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤

    • @DetectiveSidhu007
      @DetectiveSidhu007  5 днів тому +2

      ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏💖🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💖🙏

  • @SukhVeerpal-nh9dr
    @SukhVeerpal-nh9dr 5 днів тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤🙏🙏🙏🙏

  • @harbinderkaur7513
    @harbinderkaur7513 5 днів тому +5

    Waheguru ji Waheguru ji Waheguru ji Waheguru ji Waheguru ji Waheguru ji Waheguru ji , 🙏🙏🙏

  • @Punjabi237
    @Punjabi237 4 дні тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @narinderkaursandhu1279
    @narinderkaursandhu1279 5 днів тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ Waheguru Waheguru ji

  • @jagdishkaur3054
    @jagdishkaur3054 4 дні тому +1

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ❤❤❤❤❤

  • @sharethesmile.9834
    @sharethesmile.9834 5 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @singha8398
    @singha8398 5 днів тому +6

    Waheguru ji ka khalsa waheguru ji ki fateh ji. Waheguru ji waheguru ji waheguru ji waheguru ji waheguru ji 🙏🇰🇷

  • @Sukhman-t8y
    @Sukhman-t8y 5 днів тому +2

    ❤❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤🙏🙏🙏🙏🙏🌹🌹🌹🌹🌹

    • @SimranDhillon-tv5wt
      @SimranDhillon-tv5wt 5 днів тому

      Tc sahi keh rhe o waheguru ji tadi hr ek gl sachi a mere te sari kirpa ho chuki a meri age 27 saal hje mera waheguru ji na bot pyar a pichle jnm di bagti a jo bdi kirpa a ohdi pr menu smjh ni c bs gurbani pad di rhi bachpn to simran jup krdi rhi maharaj ne meri masumiyat ch sb kuj de ditta menu bdi uchi avastha ho gyi hun tk pr bot hokha a grehast jiveen ch ankhaa ni khul diya kuj changa ni lgda duniya da bs Anand Anand ho janda a sb kuj pul gyi c m mera parivar v aakalpurak nal odhr mn jud gya ❤ waheguru ji bdi mushkil vapis mudi a m ta kde teyan v ni c laya bs mera pyar BDA a mere pita na o Sara din apna naam japounde c hun saver sham krida a pr kirpa Puri ohdi ang sang ne o waheguru ji pyar kro pita premeshvr na . ridiya sidiya o ta aape mil jndiya ne but oukha a pr duniya ch vicharna waheguru ji sb kuj khush ho k aap denda a jeda ohde kabil Hove ❤❤

  • @BalwinderKaur-mf2hn
    @BalwinderKaur-mf2hn 5 днів тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਨਾਨਕ ਧੰਨ ਪਿਤਾ ਪਰਮੇਸ਼ਵਰ ਧੰਨ ਅਕਾਲ ਪੁਰਖ ਵਾਹਿਗੁਰੂ ਸਭ ਤੇ ਮਿਹਰ ਭਰਿਆ ਹੱਥ ਰੱਖਿਓ ਵਾਹਿਗੁਰੂ ਜੀ 🙏🙏🙏🙏🙏

  • @kiranbala8807
    @kiranbala8807 5 днів тому +5

    Sidhu veer ji aap ji da koti koti dhanvaad.aap ji ne bahut hi anmol jankari diti ,daas bahut time toh uljhan vich c jo tusi apni sojhi naal door kr diti.waheguru waheguru waheguru waheguru waheguru🙏

  • @BhagwanSingh-pt4ek
    @BhagwanSingh-pt4ek 5 днів тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਨਿਰੰਕਾਰ ਧੰਨ ਨਿਰੰਕਾਰ

  • @gurwaryamsingh5228
    @gurwaryamsingh5228 5 днів тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ

  • @baldevkaur7478
    @baldevkaur7478 5 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏

  • @Sukhchain-Singh-khalsha
    @Sukhchain-Singh-khalsha 5 днів тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    🌹🌹🌹🌹🌹🌹🌹🌹🌹🌹🌹

  • @hajinderkaur1306
    @hajinderkaur1306 5 днів тому +3

    ਵਾਹਿਗੁਰੂ ਜੀ 🌺ਵਾਹਿਗੁਰੂ ਜੀ🌺 ਵਾਹਿਗੁਰੂ ਜੀ
    ਵਾਹਿਗੁਰੂ ਜੀ🌺 ਵਾਹਿਗੁਰੂ ਜੀ 🌺ਵਾਹਿਗੁਰੂ ਜੀ
    ਵਾਹਿਗੁਰੂ ਜੀ🌺 ਵਾਹਿਗੁਰੂ ਜੀ🌺🙏🙏🙏

  • @Panjibgarh123Singhatwal
    @Panjibgarh123Singhatwal 5 днів тому +4

    🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹

  • @VirsaSandhu
    @VirsaSandhu 5 днів тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌺🌹❤️🤲

  • @sukhjitbassi3857
    @sukhjitbassi3857 5 днів тому +4

    Wahagur jee ka khalsa wahagur jee ke fathe bhai sahib jee 🙏. From UK ❤

  • @DevenderKaur-e1m
    @DevenderKaur-e1m 5 днів тому +5

    Waheguru ji waheguru ji waheguru ji waheguru ji waheguru ji 🙏❤️

  • @JaswinderKaur-jw8di
    @JaswinderKaur-jw8di 5 днів тому +4

    Waheguru ji ka Khalsa Waheguru ji ki fateh ❤🙏🙏🙏

  • @VarinderSingh-mf3nm
    @VarinderSingh-mf3nm 5 днів тому +5

    ਧੰਨ ਵਾਹਿਗੁਰੂ ਜੀਓ ❤❤❤❤❤

  • @Rupinderkaur-fb3xi
    @Rupinderkaur-fb3xi 5 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @JogaSingh-k4y
    @JogaSingh-k4y 5 днів тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ

  • @ਪਰਮਜੀਤਵਾਹਿਗੁਰੂਜੀਕਾਖਾਲਸਾਵਾਹਿਗੁ

    🙏ਵਾਹਿਗੁਰੂ ਜੀ ⚘🙏ਧੰਨ ਨਿੰਰਕਾਰ ਜੀ ⚘🙏ਅਕਾਲ ਪੁਰਖ ਵਾਹਿਗੁਰੂਜੀ ⚘🙏

  • @harpreetsidhu3248
    @harpreetsidhu3248 5 днів тому +6

    Waheguru g waheguru g waheguru g🙏🙏

  • @DassJaspreetsingh
    @DassJaspreetsingh 5 днів тому +5

    Waheguru waheguru waheguru waheguru ji

  • @Sukhchain-Singh-khalsha
    @Sukhchain-Singh-khalsha 5 днів тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏❤️🙏

  • @BkaurKaur-iv3kp
    @BkaurKaur-iv3kp 5 днів тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🙏

  • @babalpreetkaur660
    @babalpreetkaur660 5 днів тому +5

    Waheguru ji Waheguru ji Waheguru ji Waheguru ji Waheguru ji 🙏 🎉🎉🎉🎉🎉

  • @BkKaur-h1g
    @BkKaur-h1g 5 днів тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @faktaemajik
    @faktaemajik 5 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਵੰਤ ਸਿੰਘ ਛੱਤੀਸਗੜ੍ਹ ਪਰਮਾਤਮਾ ਚੜਦੀ ਕਲਾ ਕਰੇ ਤੁਹਾਡੀ ਲਮੀ ਉਮਰ ਕਰੇ

  • @yadwindersinghgrewal4061
    @yadwindersinghgrewal4061 5 днів тому +2

    Waheguru waheguru ji ❤❤❤❤ Dhan dhan guru nanak dev ji ❤❤❤
    Dhan dhan nirankar waheguru ❤❤
    Akaal akaal❤❤

  • @RamnikKaur-b4r
    @RamnikKaur-b4r 5 днів тому +4

    Waheguru ji waheguru ji waheguru ji naam simran baksho Dhan Guru Nanak ji Dhan Guru Nanak ji Dhan Guru Nanak ji

  • @NPB9513
    @NPB9513 5 днів тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @shaankohar
    @shaankohar 5 днів тому +4

    waheguru ji ka khalsa waheguru ji ki fhte waheguru waheguru waheguru ji

  • @SimaranjeetSingh2393
    @SimaranjeetSingh2393 5 днів тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @GurmeetKaur-nk3ye
    @GurmeetKaur-nk3ye 5 днів тому +5

    Waheguru waheguru waheguru ji 🙏🙏🙏🙏🙏

  • @balrajkaur3245
    @balrajkaur3245 5 днів тому +5

    Very good eye opening topic!!!Waheguru ji!!!

  • @satysandhu7035
    @satysandhu7035 4 дні тому +1

    ਵਾਿਹਗੁਰੂ ਜੀ ਮੇਰੇ ਤੇ ਵੀ ਮਿਹਰ ਕਰੋ ਜੀ🙏🙏🙏🙏🙏

  • @KuljitGill-w5v
    @KuljitGill-w5v 5 днів тому +2

    ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @davindermehra
    @davindermehra 5 днів тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏

  • @GurcharanSingh-g2s
    @GurcharanSingh-g2s 5 днів тому +2

    ❤🎉 ਵਾਹਿਗੁਰੂ ਜੀ ਵਾਹਿਗੁਰੂ ਜੀ ❤🎉

  • @gurpreetkaur4197
    @gurpreetkaur4197 День тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏

  • @kaurbrar4101
    @kaurbrar4101 5 днів тому +2

    ਹਾਂਜੀ ਸਹੀ ਕਿਹਾ ਤੁਸੀਂ ਵੀਰ ਜੀ, ਇੱਕ ਗੁਰਮੁਖਾਂ ਦੀ ਵੀਡੀਓ ਵੀ ਸੁਣੀ ਸੀ ਕਿ ਜਦੋਂ ਤੁਹਾਨੂੰ ਇਹ ਪਤਾ ਲੱਗ ਜਾਵੇ ਕਿ ਜਿਹੜੇ ਸੌਦੇ ਦੇ ਤੁਸੀਂ ਵਪਾਰੀ ਹੋ, ਉਹ ਇੱਥੇ ਨਹੀਂ ਮਿਲਣਾ ਤੁਹਾਨੂੰ ਤਾਂ ਬੱਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀਆਂ ਕਰੋ ਕਿ ਸਾਨੂੰ ਸੱਚੇ ਸੁੱਚੇ ਗੁਰਮੁਖਾਂ ਨਾਲ ਮਿਲਾਓ ਤਾਂ ਉਹ ਜ਼ਰੂਰ ਬੇਨਤੀ ਪ੍ਰਵਾਨ ਕਰਦੇ ਹਨ।। ਬਾਕੀ ਸਾਰੇ ਆਪੋ ਆਪਣੀ ਜਗ੍ਹਾ ਸਿਆਣੇ ਹਨ ਜੀ।।🙏🙏

  • @Unknown-rj6vp
    @Unknown-rj6vp 5 днів тому +2

    ਸਤਿਨਾਮੁਵਾਹਿਗੁਰੂਜੀ🙏🏻🙏🏻🙏🏻🙏🏻🙏🏻🙏🏻

  • @devinderkaur2034
    @devinderkaur2034 5 днів тому +3

    Sat Sri Akal Veerji! Thank you for your kind words and being our guiding light on the journey of awareness about our true purpose🎉🙏💐 Waheguru Waheguru Waheguru Waheguru ji🙏🙏🙏

  • @janunanhi687
    @janunanhi687 5 днів тому +1

    Thank you uncle ji bhut vadia positive gyan eh audio bhut vadia lagi please eve hi positive gyan deya kro waheguru ji waheguru ji waheguru ji ❤thank you waheguru ji for everything 🙏❤️

  • @kamalmann7203
    @kamalmann7203 5 днів тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏👏❤️❤️ਵਾਹਿਗੁਰੂ ਜੀ ਖੁਸ਼ ਰੱਖਣ ਜੀ ਤੰਦਰੁਸਤੀ ਦੀ ਦਾਤ ਬਖਸਿਸ਼ ਕਰਨ ਜੀ 🙏👏💖💖

  • @varindersaini6004
    @varindersaini6004 5 днів тому +7

    🌿 ਵਾ ਹਿ ਗੁ ਰੂ 🌿

  • @alankarplays3318
    @alankarplays3318 5 днів тому +2

    Veer ji fateh parwan karo waheguru ji ka khalsa waheguru ji ki fateh , eh jeev attama tuhadi bhut dhanwadi hai k tusin sab nu bhut wadiya soji de rahe ho naam naal juran di

  • @trilokbaraich9007
    @trilokbaraich9007 5 днів тому +3

    Waheguru ji 🙏 from California USA 🇺🇸♥️

  • @shamshersidhu3829
    @shamshersidhu3829 5 днів тому +2

    Satbachan waheguru waheguru waheguru waheguru waheguru ji Dhan Guru Nanak Dev ji

  • @Manjitkaur-cm7dx
    @Manjitkaur-cm7dx 5 днів тому +4

    Waheguru waheguru waheguru waheguru ji 🙏

  • @harmeetkaur9105
    @harmeetkaur9105 5 днів тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🌹🌹🌹 dhan guru nanak dev ji 🙏🙏 dhan guru Ramdas ji waheguru ji 🙏🙏🌹🌹

  • @amrindersidhu0007
    @amrindersidhu0007 5 днів тому +2

    Dhan nirankar Dhan nirankar Dhan nirankar Dhan nirankar Dhan nirankar 🙏🙏🙏dhan Guru Nanak ji Dhan Guru Nanak ji Dhan Guru Nanak ji Dhan Guru Nanak ji Dhan Guru Nanak ji Dhan Guru Nanak ji Dhan Guru Nanak ji Dhan Guru Nanak 🙏🙇‍♀️🙇‍♀️🙇‍♀️🙏❤️waheguru g waheguru g waheguru g waheguru g waheguru g❤❤🙏🙏🙇‍♀️🙇‍♀️

  • @jasmailkaurgrewal2621
    @jasmailkaurgrewal2621 4 дні тому

    waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻

  • @SanchivSingh
    @SanchivSingh 5 днів тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ❤🎉

  • @SanjeevKumar0786
    @SanjeevKumar0786 5 днів тому +4

    Waheguru waheguru waheguru g 🙏

  • @kulwinderkaur7572
    @kulwinderkaur7572 5 днів тому +3

    Kotoon kot daount bandan dhan dhan veer ji app ji app ji da sat chran kamla vich always ji

  • @ravindersinghsidhu5797
    @ravindersinghsidhu5797 5 днів тому +2

    ❤❤❤ਵਾਹਿਗੁਰੂ ਜੀਉ ❤❤❤

  • @sarvjitkhatkar6213
    @sarvjitkhatkar6213 5 днів тому +3

    Waheguru Waheguru Waheguru Waheguru Waheguru Waheguru Waheguru ji 🙏 ♥️

  • @mamta133
    @mamta133 5 днів тому +2

    Waheguru ji 🙏waheguru ji 🙏waheguru ji 🙏waheguru ji 🙏waheguru ji 🙏

  • @sarbjeetkaur2816
    @sarbjeetkaur2816 5 днів тому +2

    ਵਾਹਿਗੁਰੂ ਜੀ 🙏

  • @kindersahota5050
    @kindersahota5050 4 дні тому

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏

  • @surinderpalsingh9590
    @surinderpalsingh9590 5 днів тому +2

    ਵਾਹਿਗੁਰੂ ਜੀ ❤

  • @jasmeetkaur5894
    @jasmeetkaur5894 5 днів тому +3

    Waheguru ji ka Khalsa waheguru ji ki Fateh vir ji 🙏🙏🙏🙏🙏🙏

  • @inderpreetkaur9577
    @inderpreetkaur9577 5 днів тому +1

    Waheguru ji ❤❤ waheguru ji ❤❤ waheguru ji ❤❤ waheguru ji ❤❤ waheguru ji ❤❤🎉

  • @AmarjeetKaur-bi9nv
    @AmarjeetKaur-bi9nv 5 днів тому +3

    Waheguru g waheguru waheguru waheguru waheguru waheguru

  • @david7623
    @david7623 5 днів тому +4

    Waheguru Waheguru Waheguru Ji 🙏🙏🙏🙏🙏🙏🙏🙏🙏🙏🙏

  • @amritkaur1862
    @amritkaur1862 5 днів тому +2

    Dhan Nirankar 🙏 Dhan Nirankar🙏 waheguru ji 🙏 waheguru ji 🙏 Sade sab te Mehar karan 🙏🙏

  • @guddithukral9244
    @guddithukral9244 4 дні тому +1

    Dhan guru Nanak ji 🙏🙏🌹

  • @gvhhlc5874
    @gvhhlc5874 5 днів тому +1

    Waheguru Ji Ka Khalsa
    Waheguru Ji Ki Fateh
    Bhai Saab Ji 🌹🌹🙏🏻🙏🏻

  • @nirmaljitkaursandhu7900
    @nirmaljitkaursandhu7900 5 днів тому +2

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @SachdevaPankaj
    @SachdevaPankaj 5 днів тому +4

    Har har mahadev❤

  • @wanderings2124
    @wanderings2124 5 днів тому +1

    Beautiful
    Beautiful
    Beautiful...
    Pita Parmeshwar sanu moorkhaien nu aieda hi sojhi daiendai jau ji..
    Samajh dai raste tai haath pakkad ke lai jau ji.
    Tere bin kauien sahaie mera...
    Thank you
    Thank you
    Thank you ji

  • @simarjeetkaur9556
    @simarjeetkaur9556 5 днів тому +3

    Waheguru ji ka Khalsa waheguru ji ki Fateh 🙏🙏

  • @Akaal13-13
    @Akaal13-13 5 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤️

  • @bakhshishgill86
    @bakhshishgill86 5 днів тому +2

    ਵਾਹਿਗੁਰੂ ਜੀ

  • @swarnjeetkaur-pj6sv
    @swarnjeetkaur-pj6sv 5 днів тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙇‍♀️🙏🙏ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @neeruverma4359
    @neeruverma4359 5 днів тому +1

    Satnam Shri Waheguru Sahib Ji 🙏🏻🙏🏻

  • @maninderkaur1938
    @maninderkaur1938 4 дні тому +1

    Waheguru g

  • @kulwinderkaur7572
    @kulwinderkaur7572 5 днів тому +2

    Waheguru waheguru waheguru waheguru waheguru waheguru waheguru waheguru ji

  • @KulwantSingh-gh1vc
    @KulwantSingh-gh1vc 5 днів тому +1

    ਹਮ ਨਹੀਂ ਚੰਗੇ ਬੁਰਾ ਨਹੀਂ ਕੋਇ।
    ਮੈਂ ਜਦੋਂ ਆਪਣੇ ਅੰਦਰ ਝਾਤੀ ਮਾਰਦਾ ਹਾਂ ਤਾਂ ਦੇਖਦਾ ਹਾਂ ਕਿ ਮੈਂ ਸੱਭ ਤੋਂ ਮਲੀਣ ਬੰਦਾ ਹਾਂ।
    ਵਾਹਿਗੁਰੂ ਜੀ ਦੀ ਕਿਰਪਾ ਨਾਲ ਅੰਮ੍ਰਿਤ ਵੇਲਾ ਵੀ ਵਾਹਿਗੁਰੂ ਜੀ ਨੇ ਸੰਭਾਲਿਆ ਹੈ।

    • @DetectiveSidhu007
      @DetectiveSidhu007  5 днів тому +1

      ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏