ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਦੇ ਹੱਕ ਵਿੱਚ ਰੋਡ ਸ਼ੋਅ ਦੌਰਾਨ CM ਭਗਵੰਤ ਮਾਨ ਬਾਬਾ ਬਕਾਲਾ ਤੋਂ Live
Вставка
- Опубліковано 24 тра 2024
- .
#aappunjab #bhagwantmann #arvindkejriwal
Bhagwant Mann - Chief Minister Punjab
• Bhagwant Mann - Chief ...
Bhagwant Mann Interviews
• Bhagwant Mann Interviews
Arvind Kejriwal, AAP National Convener
• Arvind Kejriwal, AAP N...
Aam Aadmi Party Punjab Minister
• Aam Aadmi Party Punjab...
Raghav Chadha - Member of Rajya Sabha
• Raghav Chadha - Member...
Aam Aadmi Party Punjab all Press Conference
• Press Conference
Media Reports
• Media Reports
Bhagwant Mann in Gujarat
• ਗੁਜਰਾਤ ਚੁਣਾਵ 2022
ਇਹ ਆਮ ਆਦਮੀ ਪਾਰਟੀ ਪੰਜਾਬ ਦਾ ਅਧਿਕਾਰਕ ਚੈਨਲ ਹੈ
This is the official UA-cam Channel of Aam Aadmi Party Punjab (aap punjab)
The Aam Aadmi Party Punjab or AAP Punjab is the Punjab state wing of Aam Aadmi Party and recognized state party in Punjab. It has members in the Punjab Legislative Assembly and Rajya Sabha. In the 2022 Punjab Legislative Assembly election aap punjab wons 92 seats, giving it a large majority and AAP MP Bhagwant Mann became the Chief Minister of Punjab.
Follow Aam Aadmi Party Punjab on Twitter:
/ aappunjab
Follow Aam Aadmi Party Punjab on Facebook:
/ aappunjab
Follow Aam Aadmi Party Punjab on Instagram:
/ aamaadmipartypunjab_
Follow Aam Aadmi Party Punjab on Whatsapp Channel :
whatsapp.com/channel/0029Va6N...
ਵਾਹ ਮਾਨ ਸਾਹਿਬ ਵਾਹ,ਦਿਲ ਖੁਸ਼ ਕਰਤਾ,,
ਆਮ ਆਦਮੀ ਪਾਰਟੀ ਜ਼ਿੰਦਾਬਾਦ
ਲੱਗਾ ਰੇ ਮਾਨਾ ਸਾਰਾ ਪੰਜਾਬ ਤੇਰੇ ਨਾਲ ਏ
Good Cm Bhagwant mann saab ji and Aam aadmi party zindabad ✌✌
AAP jindabad. may god bless all aap supporters
AAP zindabad 🙏
ਆਪ ਪਾਰਟੀ ਜ਼ਿੰਦਾਬਾਦ
AAP zindabaad
bhagwant Maan G zindabaad ✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻✌🏻❤️❤️🥰🥰🥰❤️🥰❤️❣️❣️😍😍😍
aap jidabad
ਮਾਨ ਸਰਕਾਰ ਵੱਲੋਂ ਕੁਛ ਕੰਮ ਤਾਂ ਅਜਿਹੇ ਹੋਏ ਹਨ ਜਿੰਨਾਂ ਵਾਰੇ ਦੂਸਰੀਆਂ ਸਰਕਾਰਾਂ ਤੋ ਉੱਕਾ ਹੀ ਉਮੀਦ ਨਹੀ ਕੀਤੀ ਜਾ ਸਕਦੀ ਸੀ ।
Mann sab Zindabaad
Good
Aap jindabaad
ਮਾਨ ਸਰਕਾਰ ਕੰਮ ਕਰ ਰਹੀ ਹੈ,, ਬਿਜਲੀ ਮੁਫ਼ਤ ਦਿੱਤੀ ਹੈ, ਬੱਸਾਂ ਦੇ ਕਿਰਾਏ ਮਾਫ਼ ਆ, ਨੋਕਰੀਆ ਵੀ ਦਿੱਤੀਆਂ ਆ, ਜੀਰਾ ਫੈਕਟਰੀ ਬੰਦ ਕਰਵਾਈ,, ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦੀਆਂ ਸਰਕਾਰ ਨੇ,, ਨਹਿਰੀ ਪਾਣੀ ਖੇਤਾਂ ਵਿਚ,, ਮੈਡੀਕਲ ਸਹੂਲਤਾਂ ਵੀ ਮਿਲ ਰਹੀਆਂ,, ਹਾਂ ਪਰ ਨਸ਼ਾਂ ਬੰਦ ਨਹੀਂ ਹੋਇਆ ਰੋਜ਼ ਫੜਿਆ ਵੀ ਬਹੁਤ ਜ਼ਿਆਦਾ ਜਾਂਦਾ,, ਸਾਡੀਆਂ 115 ਵੋਟਾਂ MLA ਦਲਬੀਰ ਸਿੰਘ ਟੌਂਗ ਦੇ ਪਿਛੇ ਮਾਨ ਸਰਕਾਰ ਨੂੰ,,ਸਾਡਾ MLA ਬਹੁਤ ਵਧੀਆ ਤੇ ਮੁੱਖ ਮੰਤਰੀ ਵੀ ਇਮਾਨਦਾਰ ਆ,,
ਮਾਨ ਸਾਬ ਪੰਜਾਬ ਤੁਹਾਡੇ ਨਾਲ
ਮੁਫ਼ਤ ਇਲਾਜ ਮੁਫ਼ਤ ਬਿਜਲੀ ਮੁਫ਼ਤ ਨੋਕਰੀਆ ਮੁਫ਼ਤ ਪਿੜਾਈ ਵਹਾ ਭਗਵੰਤ ਸਿੰਘ ਮਾਨਾ ਨਹੀਂ ਰੀਸਾਂ ਤੇਰੀਆਂ ਜ਼ਿੰਦਾਬਾਦ
God bless Maan Sir❤
ਇੱਕ ਗਰੀਬ ਘਰ ਦਾ ਪੁੱਤ ਮੁੱਖ ਮੰਤਰੀ ਬਣ ਗਿਆ ਵਿਰੋਧੀਆ ਦੇ ਢਿੱਡ ਚਾ ਪੀੜ ਹੋਣ ਲੱਗ ਪਈ
Pagri sambhal punjabi 1 nu vote jaroor paavi punjabi
Amrit pal jindabad
Turja turja Amritpal nhi Amit shah likhna c shayad. But eko hi gal Amit shah da banda
Sardar laljit Singh bhuller ji 100% jitega ❤❤❤❤❤
Nhi jitna tu😂😂😂
Jitega ta bhagwant maan. Bete
Aap zindabad