ਕਦੇ 200 ਰੁਪਏ ਨੂੰ ਤਰਸਦਾ ਸੀ, ਅੱਜ ਸੱਭ ਦਾ ਪਿਆਰਾ ਹੈ ਕਬੱਡੀ ਵਾਲਾ ਅਮਰੀਕ ਖੋਸਾਕੋਟਲਾ

Поділитися
Вставка
  • Опубліковано 3 лют 2020
  • ਕਦੇ 200 ਰੁਪਏ ਨੂੰ ਤਰਸਦਾ ਸੀ, ਅੱਜ ਸੱਭ ਦਾ ਪਿਆਰਾ ਹੈ ਕਬੱਡੀ ਵਾਲਾ ਅਮਰੀਕ ਖੋਸਾਕੋਟਲਾ
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

КОМЕНТАРІ • 563

  • @gurdevsinghgurdevsinghaulk3873
    @gurdevsinghgurdevsinghaulk3873 4 роки тому +94

    ਸੁਖਮਨ ਚੋਹਲਾ ਸਹਿਬ ਮੇਰੇ ਨਾਲ ਪੜੇਆ ਚੰਬਾ ਕਲਾਂ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ ਸੁਖਮਨ ਚੋਹਲਾ miss you broo

  • @dilbardhillon46
    @dilbardhillon46 4 роки тому +112

    ਕਬੱਡੀ ਦਾ ਨੁਸਰਤ ਫ਼ਤਹਿ ਅਲੀ ਖਾਨ ਆ ਅਮਰੀਕ ਖੋਸੇ ਕੋਟਲੇ ਵਾਲਾ। ਅੱਲ੍ਹਾ ਹੋਰ ਤਰੱਕੀ ਦੇਵੇ ਅਮਰੀਕ ਵੀਰ ਨੂੰ, ਆਮੀਨ

  • @user-bz9yi6yu6e
    @user-bz9yi6yu6e 4 роки тому +94

    ਬਚਪਨ ਵਿੱਚ ਮੈ ਛੁੱਟੀਆ ਦੇ ਦਿਨ ਬਾਈ ਅਮਰੀਕ ਕੋਲ ਬੈਠਾ ਰਹਿੰਦਾ ਸੀ ਤੇ ਬਾਈ ਬਹੁਤ ਘੈਟ ਗੱਲਾ ਸੁਣਾਉਂਦਾ ਸੀ ਅੱਜ ਵੀ ਮੈਨੂੰ ਯਾਦ ਆ

    • @NareshKumar-mw3ni
      @NareshKumar-mw3ni 4 роки тому +1

      Very nice amrik y

    • @gaggisingh5654
      @gaggisingh5654 4 роки тому +1

      Ryt vr lado ne sale

    • @hardeepbrar8969
      @hardeepbrar8969 3 роки тому +2

      ਸਤਿਨਾਮ ਸ਼੍ਰੀ ਅਕਾਲ ਵੀਰ ਮਨਪਿੰਦਰ ਸਿੰਘ ਜੀ ਵੀਰ ਜੀ ਅਮਰੀਕ ਵੀਰ ਮੋਬਾਇਲ ਨੰਬਰ ਦੱਸਿਉ ਜੀ

  • @sohansingh1709
    @sohansingh1709 4 роки тому +31

    ਅਮਰੀਕ ਬਾਈ ਵਾਹਿਗੁਰੂ ਜੀ ਚੜਦੀ ਕਲਾ ਰਖੇ ਤੇ ਬੂਟੇ ਬਾਈ ਵਾਰਗੇ ਇਸ਼ਨਾਨਾਂ ਨੂੰ ਵਾਹਿਗੁਰੂ ਚੜਦੀ ਕਲਾ ਰਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dastaarmerishaan6555
    @dastaarmerishaan6555 4 роки тому +14

    ਅਮਰੀਕ ਵੀਰ ਸਤਿ ਸ੍ਰੀ ਅਕਾਲ ਵੀਰ ਤੁਹਾਡੀ ਕੁਮੈਂਟਰੀ ਤੋ ਬਿਨਾਂ ਕਬੱਡੀ ਦੇ ਮੈਚ 50% ਵਧੀਆ ਲੱਗਦੇ ਨੇ ਜਿਉਂਦਾ ਰਹਿ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤੁਹਾਨੂੰ🙏👏

  • @DavidJohnson-wu2yn
    @DavidJohnson-wu2yn 4 роки тому +7

    ਆਹ ਗੱਲ ... Siraaa ਕਰੀ y ਨੇ ਕਿਸੇ ਨੂੰ ਦਰ ਤੇ ਆਏ ਨੂੰ ਮੌੜੇਓ ਨਾ ਕਦੇ ... God bless you 💕💕💕💕💕🙏🙏🙏🙏🙏respect dil tp

  • @CanadaKD
    @CanadaKD 4 роки тому +54

    ਕੱਬਾਡੀ ਕਮੈਂਟਰੀ ਦੀ ਸ਼ਾਨ ਅਮਰੀਕ ਖੋਸਾ ਕੋਟਲਾ

  • @gauravkhatri6073
    @gauravkhatri6073 2 роки тому +3

    Waheguru 🙏 🙏 ji kine sohne bnde AA.. waheguru babu ji ਚੜਦੀ ਕਲਾ ਵਿੱਚ ਰੱਖੇ...ਤੁਹਾਨੂੰ

  • @Singh-mj2eq
    @Singh-mj2eq 4 роки тому +12

    ਸੁਖਮਨ ਚੋਹਲਾ ।ਸਾਡੇ ਇਲਾਕੇ ਦੀ ਸ਼ਾਨ ਸੀ ।।ਅੱਜ ਵੀ ਬਹੁਤ ਯਾਦ ਆਉਂਦਾ ਯਾਰ।।

  • @Doaba1313
    @Doaba1313 4 роки тому +18

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਵੀਰ ਨੂੰ 🙏

  • @jasspreetsingh1089
    @jasspreetsingh1089 4 роки тому +16

    Sbto Att Te Sirra Hai Apna Pyara Veer Amrik KhosaKotle Wala Ji.. 🙏 🙏 🙏 🙏

  • @sukhcharan5634
    @sukhcharan5634 4 роки тому +18

    ਅਮਰੀਕ ਸਿੰਘ ਖੋਸਾ ਕੋਟਲਾ ਬਹੁਤ ਵਧੀਆ ਇਨਸਾਨ ਏ ਬੋਲ ਵੀ ਬਹੁਤ ਸੋਹਣੇ ਏ

  • @ManjotSingh-ym6rm
    @ManjotSingh-ym6rm 4 роки тому +17

    ਰੱਬੀ ਰੂਹ ਯਾਰ ਅਮਰੀਕ ਤੇ ਸਾਰਾ ਪਰਿਵਾਰ ਨਾਲੇ ਮੱਕੜ ਵੀਰ ਵੀ

  • @AmandeepSingh-hv5cy
    @AmandeepSingh-hv5cy 4 роки тому +37

    ਇਹ ਇਕੱਲਾ ਕਬੱਡੀ ਦਾ ਸੁਆਦ ਨਹੀਂ ਦਿੰਦਾ ਭਰਾ ਦੀ ਕੁਮੈਂਟਰੀ ਤੋਂ ਕੁਝ ਸਿੱਖਣ ਨੂੰ ਵੀ ਮਿਲਦਾ

  • @dilbardhillon46
    @dilbardhillon46 4 роки тому +161

    ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕੀ ਆ ਡਿਸਲਾਈਕ ਕਰਨ ਵਾਲੇ ਕੀ ਸਮਝ ਕੇ ਡਿਸਲਾਈਕ ਕਰੀ ਜਾਂਦੇ ਆ। ਅਮਰੀਕ ਤੋਂ ਪਤਾ ਨੀ ਕੀ ਐਲਰਜੀ ਆ

    • @KulwinderSingh-jm5dx
      @KulwinderSingh-jm5dx 4 роки тому +6

      ਸਹੀ ਗੱਲ ਆ ਵੀਰ

    • @rumyjattighaint836
      @rumyjattighaint836 4 роки тому +2

      Lokka to kisse d chraai ni jarr hundi dhillon saab

    • @makhankalas660
      @makhankalas660 4 роки тому +3

      ਇਹਨਾਂ ਦੀ ਬੁੰਢ ਵਿੱਚ ਪੈਟਰੋਲ ਲਾਣਾ ਚਾਹੀਦਾ ਹੈ

    • @harmanhammi26
      @harmanhammi26 4 роки тому

      Fuudu va salay

    • @PardeepSingh-pf7gr
      @PardeepSingh-pf7gr 3 роки тому +2

      Kisa di chadyi jarri ni jandi lokan to sirrraaa banda amrik 22 love u

  • @___I.P.C___
    @___I.P.C___ 4 роки тому +15

    ਬਾ-ਕਮਾਲ ਬੰਦਾ
    Love you bai ਕੌਟਲੇ ਆਲਿਆ

  • @brownboy1993
    @brownboy1993 4 роки тому +25

    ਕਬੱਡੀ ਦਾ ਅਨਮੋਲ ਤੇ ਹੀਰਾ ਕੁਮੈਂਟਰ ਅਮਰੀਕ ਖੋਸਾ ਕੋਟਲਾ down to earth banda gbu

  • @kwke2532
    @kwke2532 4 роки тому +26

    Ajjj mere 2 favourite insan jina nu mai dilo piyar krda oh amrik veera te simranjot jot veera dona nu iko sath dekh k bohat dil khush hoyaa waheguru ji kirpa krn veera te

  • @preetbuttar9304
    @preetbuttar9304 4 роки тому +2

    ਅਮਰੀਕ ਵੀਰ ਆਪਾ ਦਿਲੋ ਪਿਆਰ ਕਰਦੇ ਆ ਤੈਨੂੰ love you brother ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਮੱਕੜ ਸਾਬ ਤੁਸੀ ਵੀ ਬਹੁਤ ਵਧੀਆ ਇਨਸਾਨ ਹੋ ਧੰਨਵਾਦ ਵੀਰ ਤੁਹਾਡਾ ਵੀ

  • @baldevsinghmeen1997
    @baldevsinghmeen1997 3 місяці тому

    ਵਾਹਿਗੁਰੂ ਜੀ ਮੇਹਰ ਕਰੋ ਅਮਰੀਕ ਸਿੰਘ ਬਾਈ ਤੇ 🙏🙏🙏🙏❤️❤️❤️❤️

  • @deepchatha4143
    @deepchatha4143 4 роки тому +6

    ਵਾਹਿਗੁਰੂ ਜੀ ਕਿਰਪਾ ਕਰਨ ਬਾਈ ਤੇਰੇ ਤੇ

  • @TinkuKumar-sb8xv
    @TinkuKumar-sb8xv 3 роки тому +3

    Paa g rula dita tusi waheguru Chad di Kala vich rakhe

  • @GurpreetKaur-go9qb
    @GurpreetKaur-go9qb 2 роки тому +2

    M pehli var dekhya iss veer nu. Bhot sohniya gallna kede aa dil de saaf aa... waheguru mehar kre... 🙏

  • @KulwinderSingh-jm5dx
    @KulwinderSingh-jm5dx 4 роки тому +38

    ਬੱਲੇ ਬਾਪੂ ਜੀ ਜਿਊਦਾ ਰਹਿ 100 ਸਾਲ

  • @MrHarjotghuman
    @MrHarjotghuman 4 роки тому +4

    One of your best interview Makkar sab ... ❤️ to Amrik bai

  • @gurpreetbhatti757
    @gurpreetbhatti757 4 роки тому +37

    Favourite ਬੰਦਾ😘

  • @gavygrewal8750
    @gavygrewal8750 4 роки тому +4

    Amreek dil da v saaf insaann aa poora..!!
    Bhot wadia interview aa..!!
    Rabb lambi umar kare amreek di.!!
    Saade punjab di shaan aa amreek no.1 commentator aa.!!

  • @mrbhullar1605
    @mrbhullar1605 4 роки тому +6

    Miss you sukhman

  • @sawranjeetsinghsidhusawran1384
    @sawranjeetsinghsidhusawran1384 4 роки тому +86

    ਜੇ ਰੱਬ ਹੀ ਕਰਵੇ ਤਾਂ ਚੜਾਈਆ ਹੁਦੀਆ

  • @banicheema2290
    @banicheema2290 4 роки тому +12

    Makad vere eh interview krn lyi thnxx tuhda bhut bhut

  • @GurpreetSingh-xc1ds
    @GurpreetSingh-xc1ds 4 роки тому +2

    ਵਾਹਿਗੁਰੂ ਜੀ ਸਾਡੀ ਮਾਂ ਖੇਡ ਕਬੱਡੀ ਦੇ ਹੀਰੇ ਵੀਰ ਨੂੰ ਹਮੇਸ਼ਾ ਖੁਸ਼ੀਅਾਂ ਬਖਸ਼ੀ ਘਰ ਪਰਿਵਾਰ ਵਿਚ ਚੜਦੀਕਲਾ ਰੱਖੋੳੁ

  • @gurinderdhariwal3798
    @gurinderdhariwal3798 4 роки тому +5

    Amrik 22g Teri interview dekh ka man khush oh gaya

  • @kashmirsinghsangha1209
    @kashmirsinghsangha1209 4 роки тому +9

    Good veer aa

  • @anmolanm9692
    @anmolanm9692 4 роки тому +7

    ਮੱਕੜ ਸਹਿਬ ਜੀ ਬਹੁਤ ਵਧੀਆ ਇਨਸਾਨ ਨੇ

  • @baljitsingh7492
    @baljitsingh7492 2 роки тому

    ਇਸ ਵੀਰ ਦੀ ਸੋਚ ਬਹੁਤ ਵਧੀਆ ਹੈ ਜਿਹੜਾ ਮਰੁੰਡੇ ਵਾਲੇ ਅਤੇ ਹੋਰ ਦਕਾਨਦਾਰਾਂ ਦੀ ਗੱਲ ਕੀਤੀ ਨਹੀਂ ਤਾਂ ਮਾੜੇ ਬੰਦੇ ਦੀ ਕੋਈ ਗੱਲ ਕੋਈ ਨਹੀਂ ਕਰਦਾ ਜਿਸ ਨੇ ਗਰੀਬੀ ਦੇਖੀ ਹੈ ਉਸਨੂੰ ਹੀ ਪਤਾ ਹੁੰਦਾ ਕੰਮ ਕੀਤਾ ਹੁੰਦਾ

  • @kuldeepdhillon6388
    @kuldeepdhillon6388 4 роки тому +9

    Ah video de uddek bhut tym ton c schi sirra ho gya

  • @GurpreetSingh-eu1vy
    @GurpreetSingh-eu1vy 4 роки тому

    Kabadi vich amrik khosa kotla te cosco cricket vich Raja sidhu ghaint bulare te nice bande salute aa done baiyan nu

  • @sajjadalirandhawa2723
    @sajjadalirandhawa2723 Рік тому

    Pakka fan aan Amrik veer da lehndy Punjab to
    Akheer karonda wa munda

  • @monuchechi6323
    @monuchechi6323 4 роки тому +2

    Computer commentator amrik khosa kotla... Baba mehar kre veer teh hamesha

  • @bindsingh2530
    @bindsingh2530 4 роки тому +5

    Waheguru ji chadi kallan Vic rakhn veere nu

  • @Bathindian_boyz
    @Bathindian_boyz 4 роки тому +3

    Makkad veer nu v salam aa k bhut vadiya bande d interview kiti aa

  • @balkarbalkar1368
    @balkarbalkar1368 4 роки тому +12

    God bless you

  • @rinkukainth7760
    @rinkukainth7760 4 роки тому +1

    Amrik bai terya gala sun ke sachi das da akha par aea ne dil da heera banda amrik bai rabb tenu hor trakya bakse hamesa chardi kala wich rakhe mai dilo dua krda 🙏🙏🙏🙏🙏🙏🙏

  • @ravisarao
    @ravisarao 4 роки тому +3

    veer di khushi dekh ke dil bago bag ho giya

  • @balpreetgill8402
    @balpreetgill8402 4 роки тому +7

    Heera banda Amrik ❤️🔥👌

  • @balwinderbilla9243
    @balwinderbilla9243 2 роки тому

    Amrik bhaji siraa a god bless you bro parmatma g tuhanu hamesha chardikla ch rakhan g

  • @nikupardhan7170
    @nikupardhan7170 4 роки тому +3

    Ustad ji love you

  • @sukhchainchohla8885
    @sukhchainchohla8885 4 роки тому +5

    Miss u sukhman bro

  • @harindersingh6923
    @harindersingh6923 4 роки тому +12

    Sirrrra y God bless you

  • @KulwinderSingh-jm5dx
    @KulwinderSingh-jm5dx 4 роки тому +5

    ਵੀਰ ਬਹੁਤ ਵਧੀਆ ਕਮੈਂਟਰੀ ਕਰਦਾ ਵੀਰ ਨੂੰ ਚੜਦੀਕਲਾ ਚੋ ਰੱਖੇ

  • @khudnubarbadkarnedasokeen336
    @khudnubarbadkarnedasokeen336 3 роки тому

    Bai kinni khusi howe bai amrik nu jado bapu de interview howe janda reh bai khus reh bai sachi love u bro god bless u rehdi dunia takk yaad rahega name amrik bai

  • @kashdeepsingh2890
    @kashdeepsingh2890 3 роки тому +2

    Love u amreek vere bhohat kuj new learn kita ajj waheguru ji mehr krn

  • @jagjitsinghgadrana6138
    @jagjitsinghgadrana6138 2 роки тому +1

    Makadh saab sudha dilo tanbad aa suddi har ik video motivation Ali hundi aw makadh saab sudha bahut thanbad tussi punjab vich janam liya

  • @jajveersidhu6100
    @jajveersidhu6100 2 роки тому

    ਹੀਰਾ ਬੰਦਾ ਜਮਾ ਅਮਰੀਕ ਖੋਸਾ ਕੋਟਲਾ ਵੀਰ

  • @sodisaab9265
    @sodisaab9265 2 роки тому

    ਅਮਰੀਕ ਸਾਡਾ ਯਾਰ ਆ ਬਹੁਤ ਵਧੀਆ ਬੰਦਾ

  • @ravibhoma2315
    @ravibhoma2315 4 роки тому +6

    miss you sukhman vir

  • @GurjantSingh-bd7vz
    @GurjantSingh-bd7vz Рік тому +1

    ਬਾਈ ਅਮਰੀਕ ਤੁਹਾਡੀ ਇੰਟਰਵਿਊ ਵੇਖੀ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਜੀ ਗੁਰਜੰਟ ਸਿੰਘ ਸੈਦੋਕੇ

  • @manikaushik40
    @manikaushik40 4 роки тому +5

    Kaint aa bnda ek 2 br milya y nu vot nic bnda amrik bro

  • @rupindersinghgill2299
    @rupindersinghgill2299 4 роки тому +2

    Down to earth banda.Always saying Makkar Saab.luv you vir

  • @sonusandhu.7
    @sonusandhu.7 4 роки тому +10

    God bless you 🙏

  • @IPS_JAGRAON
    @IPS_JAGRAON 4 роки тому +7

    siraa banda amrik ta..katad fan a apa ta yaar de

  • @ranjitkabaddi8717
    @ranjitkabaddi8717 4 роки тому +4

    Good interview paji good bless you

  • @gurdeepghuman8106
    @gurdeepghuman8106 4 роки тому +12

    Amrik bai match de vich jaan paa jindaa buland aabaaz

  • @SukhchainSingh-ps7oy
    @SukhchainSingh-ps7oy 4 роки тому +3

    Nice amrik 22 ghaint banda

  • @manpreetsingh3287
    @manpreetsingh3287 4 роки тому +2

    Siraa aa Amrik bai Asi v bahut vadde fan aa bai de

  • @banicheema2290
    @banicheema2290 4 роки тому +6

    Eh banda to uper koi hai ni love you aa vere❤️❤️

  • @navyodhchandi4904
    @navyodhchandi4904 2 роки тому +1

    Nice veer ji waheguru ji mehar kro veer ta

  • @deepdandiwal635
    @deepdandiwal635 4 роки тому +1

    Bai de harminder sahib ali gll to rona a giya 😭😭😭

  • @drgurpreet5444
    @drgurpreet5444 4 роки тому +7

    ਅਸੀਂ ਤਾ ਕਈ ਵਾਰ ਮੈਚ ਵੇਖਦੇ ਹੀ ਅਮਰੀਕ ਦੀ ਕੁਮੈਂਟਰੀ ਸੁਣਨ ਦਾ ਕਰਕੇ ਹਾਂ

  • @kalerkaler1462
    @kalerkaler1462 4 місяці тому

    ਅਮਰੀਕ ਖੋਸਾ ਕੋਟਲਾ ਘੈਂਟ ਕਮੈਂਟਰੀ

  • @sukhwindersukhi8748
    @sukhwindersukhi8748 4 роки тому +3

    ♥️♥️♥️♥️Luv u Amrik veere

  • @jagmailsidhu7534
    @jagmailsidhu7534 4 роки тому +11

    Good lntervew

  • @babbumaaniloveyou6878
    @babbumaaniloveyou6878 4 роки тому +5

    ਅਮਰੀਕ ਅਮਰੀਕ ਹੀਆ I love you 😙😙😙😙😍😍😍😍

  • @baggimkbaggimk7811
    @baggimkbaggimk7811 4 роки тому +10

    ਅਾਵਾਜ ਵਿੱਚ ਰਸ ਭਰੀਅਾ ਹੈ ਗਾੲਿਕਾ ਤੂੰ ਅਾਵਾਜ ਸਿਰਾ ਹੈ ਅੱਜ ਕੱਲ ਗਾੲਿਕਾ

  • @happyminian6823
    @happyminian6823 4 роки тому +5

    Sira 22

  • @gurwindervirk3153
    @gurwindervirk3153 4 роки тому +10

    Love u amreek veere

  • @amandeepsingh2136
    @amandeepsingh2136 4 роки тому +4

    God bless you brother Love you

  • @amritgill383
    @amritgill383 2 роки тому +1

    🙏🙏🙏🙏🙏🙏🙏Gbu sir

  • @garecords1616
    @garecords1616 4 роки тому

    down to earth bnda bai
    sade ethe nz aya c
    sadi shop te aya c bai bhut nyc person a bai rab har khushi dewe amrik veere 🙏🙏🙏

  • @baggimkbaggimk7811
    @baggimkbaggimk7811 4 роки тому +9

    २२ ਦਾ ਮਾਨ ਬਹੁਤ ਸਾਫ ਹੈ ਬਾਬਾ ਨਾਨਕ ਮੇਰਿਅਾ ਕਰੇ

  • @sarwanwarval7682
    @sarwanwarval7682 4 роки тому +1

    Waheguru mehar rakhe hamesh amrik khosa kotla te

  • @jogabajwa7972
    @jogabajwa7972 4 роки тому +2

    Sira banda kabaddi da heera y

  • @satnamsingh494
    @satnamsingh494 4 роки тому +6

    Love you bro amrik

  • @ZORION_X2
    @ZORION_X2 4 роки тому +2

    Love u amreek veere,, Innisfail Australia cup te bahut gallan kittian amreek 22 nal ghaint banda

  • @malkeetsinghkahlon1689
    @malkeetsinghkahlon1689 4 роки тому

    ਵਾਹਿਗੁਰੂ ਜੀ ਮੇਹਰ ਕਰਨ ਅਮਰੀਕ ਵੀਰ ਤੇ

  • @KulwinderSingh-wl9dq
    @KulwinderSingh-wl9dq 3 роки тому

    ਪਰਮਾਤਮਾ ਤਰੱਕੀ ਬਖ਼ਸ਼ੇ

  • @pardeepsinghsingh7928
    @pardeepsinghsingh7928 4 роки тому +5

    Good ji 🙏 🙏🙏 🙏💞💞💞

  • @user-hu8qx5fr8d
    @user-hu8qx5fr8d 2 місяці тому

    ਵਾਹਿਗੁਰੂ ਵੀਰ ਜੀ 🙏

  • @eshansharma9596
    @eshansharma9596 4 роки тому +19

    Tusi dowe favt ho ... Amrik kabaddi ch favt and Makkar saab reportera ch

  • @amrindersharma7937
    @amrindersharma7937 4 роки тому +5

    NICE AMRIK VRA GOD BLESS YOU BROTHER JE

  • @VipanKumar-sk5lx
    @VipanKumar-sk5lx 4 роки тому +2

    very nice g

  • @amrikmahla8614
    @amrikmahla8614 4 роки тому

    Amrik te meri jind jaan aw me te paji di commtrey dekh ke mennu bhot josh onda

  • @roadrajat5281
    @roadrajat5281 4 роки тому +4

    Waheguru hmesa sunda sabdi,,, waheguru waheguru

  • @InderjeetSingh-ej7rm
    @InderjeetSingh-ej7rm 2 роки тому

    Amrik khosakotla wala gal baat end a poora

  • @balkarbalkar1368
    @balkarbalkar1368 4 роки тому +9

    Sirra likhda 22

  • @mohdaasif1623
    @mohdaasif1623 4 роки тому +4

    Nice

  • @lovedeepsandhu5195
    @lovedeepsandhu5195 4 роки тому +1

    Waheguru mehar kre bhra te

  • @waheguruwaheguru4708
    @waheguruwaheguru4708 Рік тому

    Amrik 22 very nice interview

  • @sheralakhanpal8864
    @sheralakhanpal8864 Рік тому

    ਕਬੱਡੀ ਕਮੈਟਰੀ ਦੀ ਸ਼ਾਨ ਅਮਰੀਕ ਖੋਸਾਕੋਟਲਾ

  • @deepworshiper2827
    @deepworshiper2827 4 роки тому +10

    My Fevret Amreek viraa