ਕਿਸਾਨ, ਝੋਨਾ, ਆੜ੍ਹਤੀ, ਸ਼ੈਲਰ ਮਾਲਕ ਤੇ ਸਰਕਾਰ | Paddy Procurement Process | Jhone di Kharid | PR 126 |

Поділитися
Вставка
  • Опубліковано 8 жов 2024

КОМЕНТАРІ • 11

  • @parminderdhillon1406
    @parminderdhillon1406 6 годин тому +1

    ਜਲੰਧਰ, ਨਕੋਦਰ ਵੀਰੇ ਬਹੁਤ ਮਾੜਾ ਹਾਲ ਏ
    ਕੋਈ ਝੋਨਾ Msp ਤੇ ਨਹੀਂ ਚੱਕ ਹੋ ਰਿਹਾ
    ਚੱਕ ਤਾਂ ਹੋਣਾ
    ਜੇ ਕੋਈ ਇੰਸਪੈਕਟਰ ਮੰਡੀ ਵਿੱਚ ਆਉ
    ਸ਼ੈਲਰਾ ਵਾਲੇ ਖਰੀਦੇ 1700-1800 ਨੂੰ
    ਚਾਹੇ ਹੋਵੇ PR 126 ਜਾਂ ਕੋਈ ਹੋਰ ਕਿਸਮ
    ਸਾਰੇ ਇੱਥੇ ਰਲੇ ਆ ਆੜਤੀਆਂ ਸ਼ੈਲਰ ਮਾਲਕ ਤੇ ਸਰਕਾਰ
    ਕੋਈ ਨਹੀਂ ਗੱਲ ਸੁਣਦਾ !
    Veere tusi apne channel toh awaz chko Post pyo
    Ess bre gll taa kroo 🙏

  • @SandeepKaur-vn1qc
    @SandeepKaur-vn1qc 14 годин тому +2

    Bahut vadhya information 👍👍👌🙏Thanks sir

  • @SatvirSinghAhluwalia
    @SatvirSinghAhluwalia 15 годин тому +1

    Great Job 👏👍

  • @ChatarSingh-wd9eg
    @ChatarSingh-wd9eg 13 годин тому +1

    Very good

  • @GurpreetSinghDhillon-v2u
    @GurpreetSinghDhillon-v2u 15 годин тому +2

    ਵੀਰ ਜੀ ਜਿਹੜੀ ਪ੍ਰਾਈਵੇਟ ਖਰੀਦ ਹੁੰਦੀ ਕਿੰਨੀ ਕਮਿਸ਼ਨ ਮਿਲਦੀ ਜੀ ਆੜਤੀਏ ਨੂੰ ਏ ਦੱਸਿਆ ਜਾਵੇ ਜੀ ਜਿਵੇਂ ਮੱਕੀ ਸਰੋਂ ਕਣਕ ਝੋਨਾ ਬਾਸਮਤੀ ਨਰਮੇ ਦੀ ਮੂੰਗੀ ਦੀ ਛੋਲਿਆਂ ਦੀ ਸਾਰੀਆ ਫਸਲਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ

    • @mandeepsinghdhanju7424
      @mandeepsinghdhanju7424 14 годин тому

      Veer g sare private adaray 2.5% naal he dinde but govt adaray he rs fixed/qtl dinda.

  • @GurpreetSingh-fh2lw
    @GurpreetSingh-fh2lw 14 годин тому +4

    ਵੀਰ ਜੀ ਝੋਨੇ ਦਾ ਸਰਕਾਰੀ ਰੇਟ 2320 ਰੁਪਏ ਹੈ ਜੀ

    • @Professorsaabvlogs
      @Professorsaabvlogs  13 годин тому

      ਧੰਨਵਾਦ ਜੀ.... ਮੇਰੇ ਤੋਂ ਆਮ ਰੇਟ ਕਹਿ ਹੋ ਗਿਆ, ਗਰੇਡ-1 ਦਾ ਰੇਟ 2320 ਹੀ ਹੈ ਜੀ ।

  • @DarshanSingh-ld6rl
    @DarshanSingh-ld6rl 14 годин тому +1

    ਕੀ ਸ਼ੇਅਰ ਕਰੀਏ ਅਧੂਰੀ ਜਾਣਕਾਰੀ? ਵੀਰ ਜੀ ਪਹਿਲਾਂ ਪੂਰੀ ਜਾਣਕਾਰੀ ਇਕੱਠੀ ਕਰੋ। ਫਿਰ ਵੀਡੀਓ ਪਾਓ ਜੀ

    • @Professorsaabvlogs
      @Professorsaabvlogs  13 годин тому

      ਮਿਲ-ਵੰਡ ਕੇ ਹੀ ਹੋ ਸਕਦੈ ਜੀ, ਜਿੰਨੀ ਕੁ ਸਮੱਤ ਤੇ ਬੁੱਧੀ ਹੈ ਓਨਾ ਹੀ ਕੰਮ ਹੁੰਦਾ ਚਲਾ ਜਾਂਦੈ,,,, ਗਲਤੀ ਤੇ ਅਧੂਰੀ ਚੀਜ਼ ਠੀਕ ਕੀਤੀ ਜਾ ਸਕਦੀ ਹੈ। ਕੋਈ ਮਸਲਾ ਨਹੀਂ।

  • @SukhjinderSingh-i4f
    @SukhjinderSingh-i4f 12 годин тому

    😂😂😂😂