ਪੰਜਾਬ ਦੇ Youth ਦੀ ਬਰਬਾਦੀ ਲਈ ਕੌਣ ਜ਼ਿੰਮੇਵਾਰ? Pakistan ? Drone,Punjab ਲਈ ਕਿੰਨਾ ਘਾਤਕ || Arbide World ||

Поділитися
Вставка
  • Опубліковано 6 лис 2024

КОМЕНТАРІ • 47

  • @rajpaalsingh9134
    @rajpaalsingh9134 22 години тому +1

    ਬਹੁਤ ਅੱਛਾ ਜਾ ਰਹੇ ਉਹ ਦਵਿੰਦਰ ਪਾਲ ਜੀ

  • @NarinderSingh-od9kr
    @NarinderSingh-od9kr 2 дні тому +8

    ਪੰਜਾਬ ਪੁਲਸ ਦੇ ਅਫ਼ਸਰਾਂ ਦੀ ਇੰਟਰਵਿਊ ਬਹੁਤ ਵਧੀਆ ਨਤੀਜੇ ਲੈਕੇ ਆਵੇਗੀ ....... ਹਰੇਕ ਵੱਡੇ ਅਫ਼ਸਰਾਂ ਨੂੰ interview ਦੇਣੀ ਚਾਹੀਦੀ ਪੰਜਾਬ ਦੇ ਮੌਜੂਦਾ ਮਸਲਿਆਂ ਤੇ 🎉

  • @AmandeepSingh-n4p
    @AmandeepSingh-n4p 2 дні тому +9

    ਸੁਖਚੈਨ ਸਿੰਘ ਗਿੱਲ ਬਹੁਤ ਹੀ ਵਧੀਆ ਅਫਸਰ ਹਨ

  • @harpalsingh7663
    @harpalsingh7663 День тому +3

    ਅਫਸਰ ਸਾਹਿਬ ਤੇ ਪੱਤਰਕਾਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਪਿੰਡਾਂ ਦੇ ਵਿੱਚ ਕੈਂਪ ਲਾਏ ਜਾਣ ਫਰੀ ਆਯੁਰਵੈਦਿਕ ਕੈਪ ਲਾ ਕੇ ਨਸ਼ੇ ਛੜਾਈ ਜਾਣ ਛੱਡਣਾ ਹਰ ਕੋਈ ਚਾਹੁੰਦਾ ਹੈ ਪਰ ਮਹਿੰਗੇ ਪੈਂਦੇ ਇਸ ਕਰਕੇ ਕੋਈ ਛੱਡਦਾ ਨਹੀਂ ਸੈਡ ਦਾ ਪੰਜਾਬ ਦੇ ਬੜੇ ਜੁੰਮੇਵਾਰ ਅਫਸਰ ਹੈਗੇ ਨੇ ਪਰ ਮੇਰੀ ਬੇਨਤੀ ਹੈ ਬੜੀਆਂ ਐਡਾਂ ਆਉਂਦੀਆਂ ਮੈਂ ਫੇਸਬੁੱਕ ਤੇ ਨਸ਼ੇ ਛਡਾਉਣ ਦੀਆਂ ਸਰਕਾਰ ਕੋਈ ਉਪਰਾਲਾ ਕਰੇ ਨਸ਼ਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਹੋਵੇ ਛੱਡਿਆ ਜਾ ਸਕਦਾ🙏🙏

  • @SatnamSingh-qh3le
    @SatnamSingh-qh3le 2 дні тому +5

    ਬਿੱਲਕੁੱਲ ਸਹੀ ਕਿਹਾ ਹਥਿਆਰ ਤੇ ਡਰੱਗ ਪਾਕਿਸਤਾਨ ਤੋਂ ਆ ਰਹੀ ਆ ,ਆਵੇਗੀ ਕਿਉਂਕਿ ਉਹ ਸਾਡਾ ਦੁਸ਼ਮਣ ਆ ਲੇਕਿਨ ਜਿਹੜੇ ਹਥਿਆਰ ਯੂ ਪੀ , ਬਿਹਾਰ ,ਮੱਧ ਪ੍ਰਦੇਸ਼ ਤੋਂ ਆ ਰਹੇ ਆ ਉਸ ਬਾਰੇ ਕਿੰਨੀ ਕੁ ਗੱਲ ਹੋਈ ਆ, ਸਿੰਥੈਟਿਕ ਨਸ਼ਾ ਕੀ ਪੰਜਾਬ ਵਿੱਚ ਨਹੀਂ ਬਣਦਾ ? ਨਸ਼ੇ ਦਾ ਕਾਰੋਬਾਰ ਕੌਣ ਕਰਦਾ ਕੀ ਪੰਜਾਬ ਪੁਲਸ ਨੂੰ ਨਹੀਂ ਪਤਾ? ਜੇਕਰ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਬੰਦ ਕਰੇ ਤਾਂ ਜੋ ਹਾਲ ਕਬੂਤਰ ਹੋਵੇਗਾ ਓਹੀ ਹਾਲ ਪੰਜਾਬ ਦਾ ਹੋ ਰਿਹਾ । ਇਹ ਗੱਲ ਸਾਫ਼ ਆ ਸਰਕਾਰਾਂ ਹੀ ਵਕਾਉਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ । ਪੁਲਸ ਸੱਭ ਜਾਣਦੀ ਆ ।

  • @subagsingh5057
    @subagsingh5057 2 дні тому +6

    SIR Ji BACHALO PUNJAB NU From Amritsar

  • @Tangovlog_CHD
    @Tangovlog_CHD 2 дні тому +4

    Waheguru ji AAP ji nu hamisha charde kala vich rakhey 🙏🏻😊

  • @lovedeep6026
    @lovedeep6026 2 дні тому +6

    Gali Gali chitta vik reya sir ji baut jyada mada haal hun ta 12,13, saal de bache v chita kar raye 😢😢😢

  • @dhainchand1643
    @dhainchand1643 2 дні тому +3

    ਵੀਰ ਜੀ ਸਿੱਧੀ ਵੀਡੀਓ ਚਲਾਇਆ ਕਰੋ ਐਂਵੇ ਸੁਰੂ ਵਿੱਚ ਝਮੱਕੇ ਜਿਹੇ ਨਾ ਮਰਵਾਇਆ ਕਰੋ।

  • @jasveersingh9413
    @jasveersingh9413 День тому

    ਡਰੱਗ ਤੇ ਸਰਦਾਰ ਸੁਖਚੈਨ ਸਿੰਘ ਦੀ ਜਾਣਕਾਰੀ ਕੁੱਝ ਭਰੋਸਾ ਜੋਗ ਲਗਦੀ ਏ ਪਰ ਡਰੱਗ ਪੰਜਾਬ ਵਿੱਚ ਵੀ ਜਾਲੀ ਸਮਾਣ ਨਾਲ ਬਣਾਕੇ ਵੱਡੇ ਪੱਧਰ ਤੇ ਵਿਕਦਾ ਉਸ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਐ

  • @ProGaming-yq7fe
    @ProGaming-yq7fe 2 дні тому +1

    Great. Sapech. Sir. Ji

  • @gurpindergill3378
    @gurpindergill3378 2 дні тому +5

    Punjab vich sara chitta indian gov lya rahi aa ,punjab di jawani nu khatm krn di bahut vaddi sajish chll rahi aa

  • @Tangovlog_CHD
    @Tangovlog_CHD 2 дні тому +3

    Gud evening uncle ji 🙏🏻😊

  • @dhaliwal934
    @dhaliwal934 2 дні тому +5

    Veer ji police mafia bina ehe nhi bik sakda

  • @ProGaming-yq7fe
    @ProGaming-yq7fe 2 дні тому +1

    Good. Sir. Ji

  • @jaswindersinghmaan3934
    @jaswindersinghmaan3934 2 дні тому +1

    It's reality nd truth of punjab tragedy

  • @Rajuraju-js6td
    @Rajuraju-js6td 2 дні тому +2

    Police ji Band karo tusi great ho❤

  • @balwindersandhu1457
    @balwindersandhu1457 День тому

    Good news

  • @hardeepsinghsaini4416
    @hardeepsinghsaini4416 2 дні тому

    Very good topic sir..Iss subject te Jayada kam kro ji. Awareness bhot Jaroori hai .

  • @JAIHOO36
    @JAIHOO36 День тому

    Wah oye sardaar saab sahib pehle var kise police wala ne sahi gal kite aa

  • @BKK1521
    @BKK1521 День тому

    Very well explained

  • @GurpreetSingh-so1bu
    @GurpreetSingh-so1bu 2 дні тому

    Good interview...just one comment, Gill bai ji, when will absconder SSP involved in drugs be arrested (SHO Inderjeet aide, i forget his name.

  • @MANJITSINGH-s5t7x
    @MANJITSINGH-s5t7x День тому

    Good job

  • @mogewale5083
    @mogewale5083 2 дні тому +1

    Aawaj bahut ghat hai ji thoda tej rakhya karo

  • @SwaranHarichand
    @SwaranHarichand 2 дні тому

    Good sir ji

  • @ramcharan7448
    @ramcharan7448 17 годин тому

    ਪੁਲਿਸ ਨੂੰ ਸਭ ਪਤਾ ਹੈ ਨਸ਼ਾ ਕੋਣ ਵੇਚ ਰਿਹਾ ਹੈ ਪੁਲਿਸ ਹਫਤਾ ਲੈ ਰਹੀ ਹੈ
    ਪੰਜਾਬ ਵਿੱਚੋਂ ਨਸ਼ਾ ਕਦੇ ਖਤਮ ਨਹੀਂ ਹੋ ਸਕਦਾ 😂

  • @gurpindergill3378
    @gurpindergill3378 2 дні тому +1

    Ig saab bahut sare heroine de container Adani group de port te ships utte aundi aa ,tusi ohde bare kuj kyo nhi bolde

  • @JogaSingh-nz1jq
    @JogaSingh-nz1jq 2 дні тому +1

    Sir Baba bakala 105 kg Nasse da ki. Banin

  • @princejaswal2867
    @princejaswal2867 День тому

    2009 ch aaya chita main udo jawan ho reha c par rabb da shukar reha main es to bacheya reha es to pehla punjab ch samek chaldi c

  • @BalwinderSingh-dg3hz
    @BalwinderSingh-dg3hz 2 дні тому

    Police vich kuchh currupt staff v jimmevar hai.
    But jyadatar jagdi jameer vale v han

  • @s.rtundwall7076
    @s.rtundwall7076 2 дні тому

    🎉🎉🎉🎉🎉

  • @mogewale5083
    @mogewale5083 2 дні тому +1

    Police to Bina chitta nahi vik sakda eh gall officers nu ve pata hai par ....?

  • @RanjeetSingh-nu5dz
    @RanjeetSingh-nu5dz 8 годин тому

    ਅਫੀਮ ਕਿਹੜਾ ਬੋਰਿਆ ਚ ਆਉਦੀ ਸੀ ਉਹ ਵੀ ਕਿਲੋਆ ਚ ਆਉਦੀ ਸੀ ਉਹ ਕਿਨੀ ਕੁ ਫੜਲੀ ਸੀ ਤੁਸੀ

  • @fortune.9738
    @fortune.9738 2 дні тому +1

    Khas khas d kheti hall aa

  • @kenkanwal6384
    @kenkanwal6384 21 хвилина тому

    Bhaji, Who is the “Kingpin” who doesn’t touch drug- but plan everything

    • @kenkanwal6384
      @kenkanwal6384 20 хвилин тому

      How many Kingpins they arrested

  • @kashmirgill1625
    @kashmirgill1625 2 дні тому

    Kashmir Kaur Gill Retd DTO Faridkot

  • @princejaswal2867
    @princejaswal2867 День тому

    doabe ch 2009 ch aa geya c chita

  • @greatcanada4989
    @greatcanada4989 Годину тому

    Gujrat ch adani drug delar eh sala gapi dala