КОМЕНТАРІ •

  • @RozanaSpokesmanOfficial
    @RozanaSpokesmanOfficial 2 місяці тому +6

    🔴 Mohali News: ਰੈਸਟੋਰੈਂਟ 'ਚ ਖਾਣਾ ਖਾ ਕੇ ਪਰਸ ਭੁੱਲੇ ਜੋੜੇ ਦੇ ਸਮਾਨ 'ਤੇ ਹੱਥ ਸਾਫ਼ ਕਰ ਗਿਆ ਇਹ ਜੋੜਾ ! 🔴
    Link 🔗 : ua-cam.com/video/1cX-i9mfbBA/v-deo.html

  • @kuldipkaurkalsi923
    @kuldipkaurkalsi923 2 місяці тому +76

    ਫਾਸ਼ੀ ਤੋ ਬਗੇਰ ਹੋਰ ਕੋਈ ਸਜਾ ਨਹੀ ਚਾਹੀਦੀ ਜੇਕਰ ਫਾਸ਼ੀ ਨਾ ਹੋਈ ਹੋਰ ਬੱਚੇ ਵੀ ਸੇਫ ਨਹੀ

  • @rakeshkeshi6226
    @rakeshkeshi6226 2 місяці тому +71

    ਦੁਬਈ ਵਾਲਾ ਕਾਨੂੰਨ ਚਾਹੀਦਾ ਪੰਜਾਬ ਵਿਚ

  • @phullewaliac
    @phullewaliac 2 місяці тому +38

    ਫੁੱਲਾਂ ਵਰਗੀ ਦਿਲਰੋਜ ਬੱਚੀ ਨੂੰ ਇਹ ਡਾਇਨ ਕੁੱਤੀ ਨੇ ਕਿਵੇਂ ਦੁੱਖ ਦਿਤਾ 😢😢

  • @prabhjotkaur629
    @prabhjotkaur629 2 місяці тому +27

    ਏਡੀ ਸਹੋਣੀ ਧੀ ਮਾਰ ਦਿੱਤੀ ਪਾਪਣੇ ਦਾਦੇ ਮਾਂ ਪਿਉ ਨਾਨਕਿਆਂ ਤੋਂ ਦੂਰ ਕਰ ਦਿੱਤਾ ਧੀਏ ਦਿਲਰੋਜ ਤੂੰ ਤੇ ਬੱਚਾ ਅਜੇ ਵੀ ਯਾਦ ਅਉਦੀ ਵਾਹਿਗੁਰੂ ਤੇਰੀ ਆਤਮਾ ਨੂੰਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਵਕੀਲ ਸਾਹਿਬ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੋਸਲਾ ਧੀਰਜ਼ ਨਿਮਰਤਾ ਸੰਤੋਖ ਗਿਆਨ ਉੱਚਾ ਸੁੱਚਾ ਜੀਵਨ ਕਿਰਦਾਰ ਹੱਕ ਸੱਚ ਤੇ ਚੜ੍ਹਦੀ ਕਲਾਂ ਬਖਸ਼ਣ ਵਧਾਈ ਦੇ ਪਾਤਰ ਏ ਤਹਾਡੀ ਖਾਨਦਾਨੀ ਜਿਨ੍ਹਾਂ ਨੇ ਤਹਾਨੂੰ ਦੁਨਿਆਵੀ ਵਿਦਿਆ ਦੇ ਨਾਲ ਸੰਸਕਾਰੀ ਵਿਦਿਆ ਦਿੱਤੀ ਪਰਿਵਾਰ ਦਾ ਪੂਰਾ ਸਾਥ ਦਿੱਤਾ ਦਿਲ ਰੋਜ਼ ਬੇਟੀ ਲਈ ਤੁਸੀ ਹਰ ਟਾਈਮ ਹਾਜ਼ਰ ਰਹੇ🙏🙏

  • @beinghuman8296
    @beinghuman8296 2 місяці тому +28

    ਇਸ ਕੁਤੀ ਨੂੰ ਇਹਦਾ ਦੀ ਸਜ਼ਾ ਹੋਵੇ ਜੋ ਇਬਰਤ ਦਾ ਨਿਸ਼ਾਨ ਬਣੇ ।।। ਅੱਜ ਫਿਰ ਦਿਲਰੋਜ ਦੀ ਯਾਦ ਤਾਜਾ ਹੋ ਗਈ 😢😢

  • @BalwinderSingh-xz5kl
    @BalwinderSingh-xz5kl 2 місяці тому +7

    ਵੀਰ ਜੀ ਬਹੁਤ ਦੁੱਖ ਦੀ ਗੱਲ ਹੈ ਸਰਕਾਰਾਂ ਕਦੇ ਵੀ ਫਾਂਸੀ ਨਹੀਂ ਦਿੰਦੀਆਂ। ਇਹ ਤਾਂ ਆਪ ਕੋਈ ਕਦਮ ਚੁੱਕਣਾ ਪਵੇਗਾ। ਅਜਿਹੇ ਦੋਸ਼ੀ ਨੂੰ ਚੌਂਕ ਵਿੱਚ ਖੜਾ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ

  • @gurarpansingh3475
    @gurarpansingh3475 2 місяці тому +20

    ਬੇਟੇ ਫਾਂਸੀ ਨਾਲੋ ਤਾਂ ਕਾਲੇ ਪਾਣੀਆਂ ਦੀ ਸਜਾ ਹੋਣੀ ਚਾਹੀਦੀ ਐ ਤੇ ਜਮਾਨਤ ਵੀ ਨਹੀਂ ਹੋਣੀ ਚਾਹੀਦੀ ਤਾਂ ਕਿ ਇਹੋ ਜਿਹੇ ਕਾਤਲ ਤੜਫ ਤੜਢ ਕੇ ਮਰਨ ਜੇਲਾਂ ਵਿੱਚ ਹੀ

  • @godisone7569
    @godisone7569 2 місяці тому +2

    Salute to sardar P P Singh Ghummannsahib ji waheguru ਚੜਦੀ ਕਲਾ ਵਿੱਚ ਰੱਖਣ ਏਹਨਾ ਨੂੰ..

  • @mann062
    @mann062 2 місяці тому +17

    ,ਫਾਂਸੀ ਹੋਵੇ

  • @sharanjitr3446
    @sharanjitr3446 2 місяці тому +28

    ਇਹਦੇ ਮੁੰਹ ਵਿੱਚ ਰੇਤ ਮਿੱਟੀ ਭਰ ਕੇ ਜਿੰਦਾ ਦੱਬ ਦਿੱਤਾ ਜਾਵੇ।

  • @Sandhu98115
    @Sandhu98115 2 місяці тому +16

    ਫਾਂਸੀ ਹੋਵੇ

  • @gagandeepkaurgill-oe1uy
    @gagandeepkaurgill-oe1uy 2 місяці тому +3

    Hey kine time baad maa baap dekh k Dil ro paya

  • @baljitkaur8759
    @baljitkaur8759 2 місяці тому +7

    ਅੱਜ ਵੀ ਮਾਂ ਬਾਪ ਕਿੰਨੇ ਦੁਖੀ ਹਨ ਕੀ ਮਿਲਿਆ ਤੈਨੂੰ ਪਾਪਣੇ ਵਾਹਿਗੁਰੂ ਜੀ ਪਰਿਵਾਰ ਨੂੰ ਇਨਸਾਫ ਦੇਣਾ 🙏

  • @ashokkalia4151
    @ashokkalia4151 2 місяці тому +4

    What a lawyer and such a fantastic human being! Society needs to revere such heroes.

  • @ManjeetKaur-gs2wm
    @ManjeetKaur-gs2wm 2 місяці тому +1

    ਬਹੁਤ ਬਦੀਆਂ ਜੀ ਫਾਂਸੀ ਹੋਣੀ ਚਾਹੀਦੀ ਹੈ ਬਕੀਲ ਸਾਬ ਦਾ ਬਹੁਤ ਬਹੁਤ ਧੰਨਵਾਦ ਐਹੋ ਜੇ ਬੱਦੇ ਵਿ ਹੈਗੇ ਦੁਨੀਆਂ ਤੇ ਭਲੇ

  • @inderpalkaur6721
    @inderpalkaur6721 2 місяці тому +2

    Wah g wah bhot he nice vakeel saab g.waheguru g kirpa bakshan. 🎉

  • @SoniSingh-qm1uo
    @SoniSingh-qm1uo 2 місяці тому +17

    ਚੋਂਕ ਵਿੱਚ ਟੰਗੋਂ

  • @inderjitkaur3019
    @inderjitkaur3019 2 місяці тому +3

    ਇਸ ਡਾਇਨ ਨੂੰ ਫਾਸ਼ੀ ਦੀ ਸਜਾ ਹੋਣੀ ਚਾਹੀਦੀ ਹੈ ਇਸ ਮਾਂ ਬਾਪ ਇੰਨਸਾਫ ਮਿਲੇ ਇਸ ਨੇ ਬਹੁਤ ਹੀ ਰੱਬ ਰੂਪੀ ਮਾਸੂਮ ਧੀ ਨੂੰ ਮਾਰਿਆ।

  • @RajpalSingh-jz3dj
    @RajpalSingh-jz3dj 2 місяці тому +7

    Waheguru waheguru waheguru waheguru waheguru waheguru ji

  • @angrejparmar6637
    @angrejparmar6637 2 місяці тому +2

    ਵਾਹਿਗੁਰੂ

  • @SatnamSingh-zk4ce
    @SatnamSingh-zk4ce 2 місяці тому +7

    Weheguru ji weheguru ji

  • @dheeraj2634
    @dheeraj2634 2 місяці тому +3

    ਇਸਦੇ ਹੱਥ ਤੇ ਪੈਰ ਵੱਡ ਦਿਓ ਹਰ ਰੋਜ ਮਰਿਆ ਕਰੇਗੀ

  • @BALJIT_SINGH_CHAPRA
    @BALJIT_SINGH_CHAPRA 2 місяці тому

    ਬਿਲਕੁਲ ਹੋਣੀ ਚਾਹੀਦੀ ਆ, ਬਲਕਿ ਇਹੋ ਜਿਹੇ ਸਾਰੇ ਕੇਸਾਂ ਵਿੱਚ ਹੋਣੀ ਚਾਹੀਦੀ ਆ। ਜਿਵੇਂ Asifa ਕੇਸ ਵਾਲੀ Asifa ਵੀ ਇੱਕ ਬੱਚੀ ਸੀ।

  • @johnnyenglish2458
    @johnnyenglish2458 2 місяці тому +3

    Very well done to the legal team for this case. The pro bono work undertaken by Mr Ghumman is nothing short of a blessing in disguise for this family. Society needs more lawyers like him. Such a sad state of affairs and nothing but the strictest penalty must be lashed out to the accused #justicefordilroz

  • @harpreetkaur350
    @harpreetkaur350 2 місяці тому +3

    ਫਾਸੀ ਫਾਸੀ ਹੋਵੇ

  • @Vicky-yy3ed
    @Vicky-yy3ed 2 місяці тому +2

    ਵੀਰ ਜੀ ਪੰਜਾਬ ਵਿੱਚ ਕੋਈ ਕਨੂੰਨ ਨਹੀਂ ਹੈ 5 ਼10 ਸਾਲ ਕੈਸ ਲਟਕਦਾ ਉਹ ਦੇਖ ਦੇ ਨੇ ਕਈ ਉਹ ਆਪਏ ਪਿਛੇ ਹਟ ਜਾਣਗੈ

  • @rajdeepkaur6032
    @rajdeepkaur6032 2 місяці тому

    Grandfather bilkul theek keh rahe ji🙏🏻❤️🙏🏻👍

  • @pandherji6773
    @pandherji6773 2 місяці тому +1

    Vadde veer Jo khoyea tu o vapas ta nai a skda par waheguru samne ardaas krda ke rab mehr kre tere te Jo v dukh jare os di parbhai huve

  • @harjinderkaur103
    @harjinderkaur103 2 місяці тому +3

    Insaaf dilrose,insaaf dilrose

  • @ravinderkaur886
    @ravinderkaur886 2 місяці тому

    Great person

  • @SunnyBajwa-iw4eh
    @SunnyBajwa-iw4eh 2 місяці тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @bakhtawarsingh295
    @bakhtawarsingh295 2 місяці тому

    Very nice Advocate Sahib

  • @ashwaniKumar-ej8fn
    @ashwaniKumar-ej8fn 2 місяці тому

    👏👍

  • @PinderGill-mm5xx
    @PinderGill-mm5xx 2 місяці тому

    Waheguru ji waheguru ji 😢

  • @RaviSingh-fe6ov
    @RaviSingh-fe6ov 2 місяці тому

    Waheguru ji ji

  • @balwindersingh-ut9dn
    @balwindersingh-ut9dn 2 місяці тому

    Waheguru 😢

  • @user-kp9wf6sc5b
    @user-kp9wf6sc5b 2 місяці тому

    Waheguru ji 🙏🙏

  • @parminderkaur4299
    @parminderkaur4299 2 місяці тому

    Waheguru ji

  • @surinderpal8147
    @surinderpal8147 2 місяці тому

    Waheguru Ji 🙏

  • @_punjaban_
    @_punjaban_ 2 місяці тому +7

    ਫਾਸੀ ਹੋਣੀ ਚਾਹੀਦੀ

  • @hardishkaur2232
    @hardishkaur2232 2 місяці тому

    Wahe.guru.ji

  • @cloudnineepic
    @cloudnineepic 2 місяці тому

    Waheguru g wakeel sahib da bhalla krn 🙏 his thinking is really commendable
    And may little dilroz get justice Tomorrow 🙏

  • @kanwaljeetsingh7863
    @kanwaljeetsingh7863 2 місяці тому

    Waheguru

  • @JagdevJora-cg3gq
    @JagdevJora-cg3gq 2 місяці тому +1

    Vakil sahib god bless you

  • @jatinderpalkaur1295
    @jatinderpalkaur1295 2 місяці тому +9

    Sachi sza milni chahidi a es chdail nu

  • @RamanJot-uv6qx
    @RamanJot-uv6qx 2 місяці тому

    😢😢

  • @LovelyCheckeredFlags-to4pt
    @LovelyCheckeredFlags-to4pt 2 місяці тому +8

    Masum dilroz de darende katil nu fansi Hove waheguru ji

  • @navirajput4671
    @navirajput4671 2 місяці тому +2

    Kuj ni sarkara v ds inna vdda case ode ch v trikkan payi jan de aa😢

  • @jyotikaler1342
    @jyotikaler1342 2 місяці тому +10

    Only fansi honi chahida

  • @balwinderbains9256
    @balwinderbains9256 2 місяці тому +3

    Fansi honi chahedi ha Dilrose de katal nu.We miss little angel Dilrose.❤️❤️

  • @jaswinderuppal4852
    @jaswinderuppal4852 2 місяці тому +1

    Fansi fansi
    Salute lawyer shaib

  • @SurjeetSingh-kd2ue
    @SurjeetSingh-kd2ue 2 місяці тому

    Khuman saab ❤❤❤❤❤

  • @JagdevJora-cg3gq
    @JagdevJora-cg3gq 2 місяці тому +1

    Fancy miss you dilroj Mery beti Sam dilroj vargi aa

  • @SarbjeetKulvir
    @SarbjeetKulvir 2 місяці тому +2

    Faansi di sazaa honi chaiye

  • @KaramjitSingh-qt1xx
    @KaramjitSingh-qt1xx 2 місяці тому

    Whaguru ji whaguru ji kinee pyaree hai bachi akhaa vich pani barr gayyaa jaldi fansi

  • @Pendutravel
    @Pendutravel 2 місяці тому

    ਤੇਲ ਪਾ ਕੇ ਸਾੜੋ ਇਸ ਤੋਂ ਉੱਪਰ ਕੋਈ ਸਜ਼ਾ ਨਹੀਂ 🙏🙏🙏

  • @KuldeepSingh-jk2sk
    @KuldeepSingh-jk2sk 2 місяці тому

    Fancy hee bandee aa 👌👌👌👍👍👍👍👍👍❤️❤️❤️

  • @user-ex5vd9zc5j
    @user-ex5vd9zc5j 2 місяці тому +2

    ਫਾਸੀ ਚਾਹੀਦੀ

  • @KuldeepSingh-1
    @KuldeepSingh-1 2 місяці тому +1

    Lack of punishment is an inducement to crime.

  • @simarjatt186
    @simarjatt186 2 місяці тому +2

    Fasi deo

  • @AshwaniKumar-rg4kg
    @AshwaniKumar-rg4kg 2 місяці тому +1

    S. Parupkar Singh lawyer slute for without fee case defended even someone vkeel theft vehicle release fee demanded when client meeting so such person Parupkar Singh is good personality I prayer to God that every lawyer lenient regarding unnecessary fee burden.

  • @davinderkaur3147
    @davinderkaur3147 2 місяці тому

    Kirpa kurka Ghuman sahib ji da number duss deo ji.menu bihat jaroorat ha ji.

  • @kisankaur4459
    @kisankaur4459 2 місяці тому

    JUSTICE IN INDIA.... NEVER EVER......NO WAY, POOR LITTEL GIRL 😢 SO SORRY

  • @gurpreetsingh-lf5sl
    @gurpreetsingh-lf5sl 2 місяці тому

    Thade wal dakh ke mano bought rona aunda ha

  • @JATTLIFE7111
    @JATTLIFE7111 2 місяці тому +1

    ਫਾਂਸੀ ਤੋਂ ਵੀ ਮਾੜੀ ਸਜਾ ਹੋਣੀ ਚਾਹੀਦੀ ਹੈ

  • @Anonymous-ot1sd
    @Anonymous-ot1sd 2 місяці тому

    Yaar enni v ki jealousy kise de bache ton 😒, lok jarde ni. Mera v jee ni karda hun photos te reels paun nu, loka ton dujjea di khushi bardasht ni hundi.

  • @Jujhar_Immigration_Helpline
    @Jujhar_Immigration_Helpline 2 місяці тому

    waheguru ji nikki bachi da dukh dekiya nhi janda .....qatal lyi maafi ya saza nhi bs fansi

  • @user-iv6ii8cf1m
    @user-iv6ii8cf1m 2 місяці тому +1

    Bache.da.ke.kasour.ce

  • @daljitkaur8352
    @daljitkaur8352 2 місяці тому

    ਫਾਂਸੀ ਹੀ ਹੋਣੀ ਚਾਹੀਦੀ ਆ ਪਾਪਣ ਨੂੰ

  • @user-kf3is3tp5k
    @user-kf3is3tp5k 2 місяці тому

    Aa sahi gall aa js na musam nall kitta facci honi chadi aa keo as tira bacchea nall ho reha jure osa tira hova

  • @charankaur3345
    @charankaur3345 2 місяці тому +5

    Fansi hove g

  • @sukhwinderkaur9311
    @sukhwinderkaur9311 2 місяці тому

    Faci only

  • @user-iv6ii8cf1m
    @user-iv6ii8cf1m 2 місяці тому +1

    Bache

  • @satishthakur1433
    @satishthakur1433 2 місяці тому

    ਫਾਂਸੀ ਹੋਣੀ ਚਾਹੀਦੀ ਹਾਂ

  • @JaspalKaur-xx6ch
    @JaspalKaur-xx6ch 2 місяці тому

    ਮਾਰਨ ਵਾਲੀ ਡਾਕਣ ਸੀ ਜੋ ਮਸੂਮ ਬੱਚੇ ਦੀ ਜਾਂਨ ਲਈ ਫਾਂਸੀ ਹੋਵੇ

  • @Foujifoujan528
    @Foujifoujan528 2 місяці тому

    ਫਾਸੀ ਦੀ ਸਜਾ ਹੋਣੀ ਚਾਹੀਦੀ ਬਸ😡😡😡😡😡

  • @devindersingh9556
    @devindersingh9556 2 місяці тому +1

    Jajj,sahib,chokk wich,haidre.nall.fansi.layo

  • @JagdevJora-cg3gq
    @JagdevJora-cg3gq 2 місяці тому

    Mari kio Pata laga please dasio

  • @MandeepSingh-rj5jd
    @MandeepSingh-rj5jd 2 місяці тому +4

    Fansi howe

  • @perminderbisran3905
    @perminderbisran3905 2 місяці тому

    Fansi 😭😭😭😭

  • @khushdeepkhushi1271
    @khushdeepkhushi1271 2 місяці тому

    Yes ........fansi hi honi chahidi aa

  • @parmjitkaur2958
    @parmjitkaur2958 2 місяці тому +5

    Fansi hoi chidi fansi

  • @muktharr5723
    @muktharr5723 2 місяці тому

    Indian adaaltan bohat time la dindiyan insaaf layi

  • @GurpreetKaur-ib5mu
    @GurpreetKaur-ib5mu 2 місяці тому +1

    Fasi do

  • @aman20619
    @aman20619 2 місяці тому

    🙏🙏⚘️😭😭😭😭😭😭😭😭😭😭😭😭😭💔

  • @kuljas5276
    @kuljas5276 2 місяці тому

    Only fanci

  • @brarbrar5464
    @brarbrar5464 2 місяці тому

    Fancy davo

  • @harjinderkaur103
    @harjinderkaur103 2 місяці тому +1

    Fansi,fansi,fansi,fansi,fansi.

  • @user-wc1sl7hn6y
    @user-wc1sl7hn6y 2 місяці тому

    Jels inni v ni honi chahidi ,
    Nilam insan nhi ho skdi,

  • @AmarSingh-ni3mf
    @AmarSingh-ni3mf 2 місяці тому

    Only fansi

  • @gurbaazSingh509
    @gurbaazSingh509 2 місяці тому +2

    Fansi deo eda de loka nu

  • @exploreallthings
    @exploreallthings 2 місяці тому

    Ainu vi mitti ch dabb davo jinda

  • @supinderkaurmanak
    @supinderkaurmanak 2 місяці тому +1

    Sirf fansi

  • @rajinderkaur5928
    @rajinderkaur5928 2 місяці тому

    Fassi honi chidi bhuat dukh hunda yaad kar k

  • @user-pl3un7jq8r
    @user-pl3un7jq8r 2 місяці тому

    ਫਾਂਸੀ ਦੀ ਸਜਾ

  • @Sarbroop
    @Sarbroop 2 місяці тому

    fansi only fansi

  • @parkashkaur4086
    @parkashkaur4086 2 місяці тому +1

    Fansi hi hove

  • @jassig2743
    @jassig2743 2 місяці тому

    fansi honi chahedi aa ji

  • @Gurmeet-kk7tc
    @Gurmeet-kk7tc 2 місяці тому

    ਫਾਸੀ ਹੌਣੀ ਚਾਹੀਦੀ ਹੈ