Jagmohan Kaur's Sweet and Sour Talk by Shamsher Sandhu

Поділитися
Вставка
  • Опубліковано 16 січ 2025

КОМЕНТАРІ • 38

  • @kamalkaila8083
    @kamalkaila8083 20 днів тому +1

    शमशेर संधू पा जी मान सम्मान सहित सत श्री अकाल जी, महाराज जी तंदुरुस्ती नाल लंबी उमरा करन जी

  • @lakhbirsinghmangat7757
    @lakhbirsinghmangat7757 7 днів тому

    ਬਹੁਤ ਵਧੀਆ ਸਮਾਂ ਥੋੜਾ ਰੱਖਿਆ ਗੱਲਾਂ ਤਾਂ ਤੁਹਾਡੇ ਕੋਲ ਹੋਰ ਵੀ ਬਹੁਤ ਹੋਣਗੀਆਂ

  • @preetgrewal114
    @preetgrewal114 2 місяці тому +1

    Great ur legend great writing ji 🙏🏻🙏🏻🙏🏻👍👍very nice 👍💯💯❤️Very nice conversation 👍so well said best interview ever by a Punjabi writer and all 🙏🏻

  • @surjitseet797
    @surjitseet797 2 місяці тому +6

    ਮੈਂ ਜਗਮੋਹਨ ਕੌਰ ਜੀ ਦੇ ਇੱਕ ਅਖਾੜੇ ਵਿੱਚ ਬੈਠਾ ਸੀ ਤਾਂ ਦੋ ਤਿੰਨ ਸਰਾਬੀ ਨੌਜਵਾਨ ਸਟੇਜ ਦੇ ਮੂਹਰੇ ਆ ਕੇ ਡਿਸਟਰਬ ਕਰਨ ਲੱਗੇ ਤਾਂ ਜਗਮੋਹਨ ਜੀ ਸਟੇਜ ਉਪਰ ਹੇਠਾਂ ਬੈਠ ਕੇ ਇੱਕ ਨੌਜਵਾਨ ਦਾ ਹੱਥ ਫੜ ਕੇ ਉੱਪਰ ਖਿੱਚ ਲਿਆ ਤੇ ਕਿਹਾ ਆਓ ਮੇਰੇ ਨਾਲ ਨੱਚੋ ਤਾਂ ਦੂਜੇ ਦੋ ਤਾਂ ਉੱਥੋਂ ਭੱਜ ਕੇ ਲੋਕਾਂ ਚ ਜਾ ਬੈਠੇ ਤੇ ਉੱਪਰ ਵਾਲੇ ਨੇ ਮਸਾਂ ਖਹਿੜਾ ਛੁਡਾਇਆ। ਬਹੁਤ ਦਲੇਰ ਔਰਤ ਸਨ ਬੀਬੀ ਜੀ।

  • @Manraj1265
    @Manraj1265 2 місяці тому +1

    ਬਹੁਤ ਵਧੀਆ ਗੱਲਬਾਤ ਸੰਧੂ ਸਾਹਬ। ਕੇ ਦੀਪ ਤੇ ਜਗਮੋਹਣ ਜੀ ਬਹੁਤ ਪਿਆਰੇ ਗਾਇਕ ਸਨ।ਧੰਨਵਾਦ

  • @JagtarSingh-bd8dr
    @JagtarSingh-bd8dr 2 місяці тому +4

    ਪੰਜਾਬੀ ਸੰਗੀਤ ਦਾ ਧਰੂ ਤਾਰਾ ਸਮਸੇਰ ਸੰਧੂ ਸਬ

  • @jogasingh4757
    @jogasingh4757 2 місяці тому +2

    Good good very good Jagmohan ji Samshar sandhu beautiful ji yad dast

  • @Sikander-b6o
    @Sikander-b6o 11 місяців тому +4

    👌👌👌

  • @punjabiludhiana332
    @punjabiludhiana332 3 місяці тому +8

    ਸਾਡਾ ਪਿੰਡ ਪੁੜੈਣ ਦੀਦਾਰ ਸੰਧੂ ਦੇ ਪਿੰਡ ਭਰੋਵਾਲ ਖੁਰਦ ਦੇ ਨਾਲ ਤੇ ਨਾਲ ਹੀ ਸੰਧੂ ਸਾਹਿਬ ਤੁਹਾਡਾ ਪਿੰਡ ਮਦਾਰਾਂ ਕਿੰਨਾ ਵਧੀਆ ਸੀ ਆਪਣਾ ਇਲਾਕਾ ਸਾਰੇ ਪਾਸੇ ਰੇਤੇ ਦੇ ਟਿੱਬੇ ਹੀ ਟਿੱਬੇ ।ਦਿੰਨੇ ਗਰਮ ਹਵਾ ਤੇ ਰਾਤ ਨੂੰ ਠੰਡੀਆਂ ਹਵਾ ਚੱਲਣੀਆਂ ਸਵਰਗ ਸੀ ਉਸ ਟਾਈਮ ।❤❤❤❤❤❤❤

    • @isghumaan
      @isghumaan 2 місяці тому

      @@punjabiludhiana332 can’t show at google map & apple maps village madaran

  • @sukhmanjotsingh7427
    @sukhmanjotsingh7427 2 місяці тому +1

    ਬਹੁਤ ਵਧੀਆ ਸਿਰਾਂ ਕਲਾਕਾਰਾਂ ਸੀ ਬੰਨ ਕੇ ਬੈਠਾ ਦਿੰਦੀ ਸੀ

  • @Gurlalsinghkang
    @Gurlalsinghkang Місяць тому +2

    ਮੇਰੇ ਵਿਆਹ ਤੇ 19 ਫਰਵਰੀ 1994 ਨੂੰ ਬੀਬੀ ਜਗਮੋਹਨ ਕੌਰ ਦਾ ਅਖਾੜਾ ਲੱਗਿਆ ਸੀ ❤❤

  • @bawasinghmahrok7838
    @bawasinghmahrok7838 2 місяці тому +2

    ਅਮਰ ਹੋ ਗਏ ਜਗਮੋਹਨ ਕੋਰ ਅਤੇ ਕੇ੦ ਦੀਪ ਦੀਪ।

  • @SanjeevSharma-t5k
    @SanjeevSharma-t5k 9 місяців тому +1

    Dhanvad Sandhu Saab, Bachpan ch KDeep ate Jagmohan ji da akhda dekhia c.

  • @gurmejsinghboparai524
    @gurmejsinghboparai524 3 місяці тому +1

    Sandhu sahib, listening from you about nice memories of singers and Punjabi poets , ant their contribution to Punjabi culture looks very nice 👌, be blessed with good health and

  • @sukhwindersukhi4872
    @sukhwindersukhi4872 2 місяці тому +3

    ਬਹੁਤ ਵਧੀਆ ਗੱਲਬਾਤ

  • @kultarsinghcheema7452
    @kultarsinghcheema7452 2 місяці тому +1

    Really Jagmohan Kaur was a great Dhaakarh lady. ( ਇਕ ਤਗੜੀ ਰੰਨ ਸੀ ).

  • @charanjeetsandhu1669
    @charanjeetsandhu1669 2 місяці тому +1

    ਬਹੁਤ ਵਧੀਆ ਸਿਰਾ ਕਲਾਕਾਰ ਸੀ

  • @yudhbirsingh6993
    @yudhbirsingh6993 2 місяці тому +1

    Salute to S. Sandhu ❤❤❤❤❤

  • @vinylRECORDS0522
    @vinylRECORDS0522 2 місяці тому +5

    ਮੇਰੀ ਉਮਰ 67 ਸਾਲ ਹੈ, ਮੈਂ ਸ਼ਾਇਦ ਦਸ ਬਾਰਾਂ ਸਾਲ ਦਾ ਹੋਵਾਂਗਾ, ਜਦੋਂ ਸਾਡੇ ਪਿੰਡ ਮੁੰਡੇ ਦੇ ਵਿਆਹ ਤੇ ਪਹਿਲੀ ਵਾਰ ਕੇ ਦੀਪ, ਜਗਮੋਹਣ ਕੌਰ ਨੂੰ ਸੁਣਿਆ ਸੀ। ਫੇਰ ਸਰਵਿਸ ਦੌਰਾਨ 90 ਵਿੱਚ 18 ਸੈਕ:ਚੰਡੀਗੜ੍ਹ ਸੁਣਿਆ ਸੀ, ਉੱਥੇ ਤਾਂ ਲੱਗਦਾ ਸੀ ਜਿਵੇ ਪੈਗ ਲਗਿਆ ਹੋਵੇ, ਪੱਬ ਥਿੜਕਦੇ ਸੀ। ਤੀਜੀ ਵਾਰ 1991 ਵਿੱਚ ਲੋਅਰ ਸਕੂਲ ਕੋਰਸ (ਹੌਲਦਾਰੀ ਤਰੱਕੀ ਕੋਰਸ) ਵੇਲੇ, ਸਾਡੇ ਬੈਚ ਪਾਸ ਹੋਣ ਵੇਲੇ ਡੀ ਆਈ ਜੀ, ਭੁੱਲਰ ਸਾਹਬ ਨੇ ਆਪਣੇ ਰਸੂਖ ਕਰਕੇ ਕਿਲਾ ਫਿਲੌਰ ਵਿੱਚ ਬੁਲਾਇਆ ਸੀ, ਉੱਥੇ ਸੁਣਿਆ ਸੀ। ਸਟੇਜ ਸਾਂਭਣ ਦੀ ਵੱਡੀ ਕਲਾ ਸੀ ਉਸ ਕੋਲ।

  • @punjabiludhiana332
    @punjabiludhiana332 3 місяці тому +4

    🙏🙏🙏🙏

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ 2 місяці тому +7

    ਜਨਾਬ ਬਹੁਤ ਖੂਬ ਪਰ ਸਾਡੀ ਗੱਲ ਵੀ ਮਨ ਲਵੋ ਵਰਿੰਦਰ ਤੇ ਲਾਵੋ 20/25 ਮਿੰਟ ਮੌਤ ਦੇ ਕਾਰਨ ਤੱਕ 🙏🏼

  • @baghelkulana7502
    @baghelkulana7502 23 дні тому +1

    ਬੜੀ ਮਹਾਨ ਗਇਕਾ ਸੀ ਜਗਮੋਹਨ ਕੌਰ

  • @Kiranbala-w3c
    @Kiranbala-w3c 2 місяці тому +1

    Punjab di greater madam

  • @KuldeepSinghPruthi-bw9mq
    @KuldeepSinghPruthi-bw9mq 2 місяці тому +5

    ਪੰਜਾਬ ਮਾਤਾ ਨਗਰ ਤੋਂ ਪਹਿਲਾਂ ਉਵਰਲਾਕ ਰੋਡ ਮਿੱਲਰ ਗੰਜ ਰਹਿੰਦੇ ਸਨ

  • @nachhattersran1027
    @nachhattersran1027 11 днів тому

    Ve poshtia jagmohan and deep

  • @MalkeetSingh-pk6sf
    @MalkeetSingh-pk6sf 2 місяці тому +3

    ਸੰਧੂ ਜੀ ਵਿਚਾਰ ਬਦਲਦੇ ਰਹਿੰਦੇ ਹਨ ਜਿਹੜੀ ਤੁਸੀਂ ਕਿਤਾਬ ਲਿਖੀ ਸੀ ਲੋਕ ਸੁਰਾਂ ਉਸ ਵਿੱਚ ਤੁਸੀਂ ਜਗਮੋਹਨ ਕੌਰ ਜੀ ਨੂੰ ਤੁਸੀਂ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਪੜ ਕੇ ਵੇਖ ਲਿਓ

  • @AmrikSingh-fi1mn
    @AmrikSingh-fi1mn Місяць тому +1

    ਜਗਮੋਹਣ ਕੌਰ ਦੀ ਬਰਾਬਰਤਾ ਅੱਜ ਤੱਕ ਕੋਈ ਨਹੀਂ ਕਰ ਸਕਿਆ ।

  • @chahal1234
    @chahal1234 2 місяці тому +4

    ਸ਼ਮਸ਼ੇਰ ਸਿੰਘ ਸੰਧੂ ਸਹਿਬ ਜੀ , ਖੇਡ ਮੇਲਾ ਕਿਲਾਂ ਰਾਏਪੁਰ ਜਗਮੋਹਨ ਕੌਰ ਤੇ ਕਰਮਜੀਤ ਸਿੰਘ ਧੂਰੀ ਪੁੱਜੇ ਹੋਏ ਸੀ । ਸਾਇਰੋ ਸੇਅਰੀ ਦੋਵਾ ਦਾ ਮੁਕਾਬਲਾ ਹੋ ਗਿਆ ਸੀ। ਤਾਂ ਕਰਮਜੀਤ ਧੂਰੀ ਨੇ ਜਗਮੋਹਨ ਕੌਰ ਦੀ ਨਾਂਹ ਕਰਾ ਦਿੱਤੀ ਸੀ। ਜਗਮੋਹਨ ਕੌਰ ਸਟੇਜ ਤੇ ਇੱਕ ਪਾਸੇ ਕੁਰਸੀ ਤੇ ਜਾ ਬੈਠੀ। ਮੇਰੇ ਅੱਖੀਂ ਵੇਖਣ ਦੀ ਗੱਲ ਹੈ।

  • @ReshamKalsi-fi1lf
    @ReshamKalsi-fi1lf 2 місяці тому +1

    ਜਗਮੋਹਨ ਕੌਰ ਸਟੇਜ ਦੀ ਸ਼ਹਿਨਸ਼ਾਹ ਗਾਇਕੀ ਬੁਲੰਦ ਆਵਾਜ਼ ਸੀ ਮੈ ਪਿੰਡ ਸੰਤਾਂ ਵਾਲੀ ਜ਼ਿਲ੍ਹਾ ਸਰਸਾ ਚ ਪ੍ਰੋਗਰਾਮ ਦੇਖਿਆ ਨਾਲ ਜਗਜੀਤ ਜੀਰਵੀ ਸਨ ਬਸ ਇਸ ਤਰ੍ਹਾਂ ਜਿਵੇਂ ਕੁਲਦੀਪ ਮਾਣਕ ਅਖਾੜੇ ਪ੍ਰਭਾਵ ਉਵੇਂ ਜਗਮੋਹਨ ਕੌਰ ਦਾ ਪ੍ਰਭਾਵ ਹੁੰਦਾ ਸੀ

  • @JagtarSingh-bd8dr
    @JagtarSingh-bd8dr 2 місяці тому +2

    ਹੁਣ ਹੀ ਨੀ ਜਗਮੋਹਨ ਭੈਣ ਜੀ

  • @DarshanSingh-hm7ci
    @DarshanSingh-hm7ci 2 місяці тому +3

    82 83 ਦਾ ਸਮਾਂ ਸੀ ਇਹਨਾਂ ਦਾ

  • @harbantsingh1522
    @harbantsingh1522 2 місяці тому +2

    ਇੱਕ ਵਾਰੀ ਪਿੰਡ ਨੂਰਪੁਰਾ ਨੇੜੇ ਰਾਇਕੋਟ ਲੁਧਿਆਣਾ ਉੱਥੇ ਅਖਾੜਾ ਲੱਗਿਆ ਸੀ ਕੇ ਦੀਪ ਜਗਮੋਹਣ ਕੌਰ ਜੀ ਦਾ ਉੱਥੇ ਧਾਦੇ ਵਾਲਾ ਸੰਦੀਲੇ ਨੇ ਇੱਕ ਗਾਣਾ ਗਾਇਆ ਸੀ ਤੋ ਸੰਦੀਲਾ ਸਾਹਿਬ ਨੂੰ ਇੰਨੇ ਰੁਪਏ ਬਣ ਗਏ ਸੀ ਉਹਦੇ ਪਿੰਟ ਛਡਦਿਆਂ ਜੇਬਾਂ ਦੇ ਵਿੱਚ ਸ਼ਰਟ ਦੇ ਬਟਨ ਖੋਲ ਕੇ ਪੱਲੇ ਜਪਾਉਣ ਲੱਗ ਗਏ ਸੀ ਉਹ ਉਦੋਂ ਇੱਕ ਪਾਸੇ ਤੇ ਦੀਪ ਸਾਹਿਬ ਖੜੇ ਸੀ ਦੂਸਰੀ ਸਾਈਡ ਤੇ ਜਗਮੋਹਣ ਕੌਰ ਜੀ ਖੜੇ ਸੀ ਉਹਨੂੰ ਵਿਚਾਲੇ ਖੜਾ ਕੇ ਗਾਉਣ ਲਾਇਆ ਸੀ ਜਸਵੰਤ ਸੰਦੀਲਾ ਸਾਹਿਬ ਨੂੰ

    • @Gurlalsinghkang
      @Gurlalsinghkang Місяць тому

      ਧਾਂਦਰਾ ਪਿੰਡ ਹੈ ਜਸਵੰਤ ਸੰਦੀਲੇ ਦਾ ❤

  • @SukhjinderSingh-ep9rg
    @SukhjinderSingh-ep9rg 2 місяці тому +1

    Meri Mariz t v 7000 ai c

  • @isghumaan
    @isghumaan 2 місяці тому +1

    Ehna da divorce ho gya ci zindgi de aakhree vele but koi ni bolda ci