Usa Donkey part 4 ।America Donkey story ਅਮਰੀਕਾ ਡੌਕੀ ਲਾ ਕੇ ਗਏ ਵੀਰ ਕਹਾਣੀ History of America donkey man

Поділитися
Вставка
  • Опубліковано 21 сер 2024
  • ਇਸ ਤਰਾ ਦੀਆ ਵੀਡੀਉ ਲੈ ਕੇ ਮਿਲਦੇ ਰਹਾਂਗੇ ਚੈਨਲ ਨਾਲ ਜੁੜੋ ਸਬਸਕਰਾਈਬ ਕਰਕੇ ਚੈਨਲ
    #usa #usaborder #usacollege #usanews #usatrack #americadonkey #america #american #americantrucksimulator #donkey #donkeykong #donkeystory #canada #canadanews #canadavisa #canadaimmigration #canadalife #canadapr #canadastudyvisa #canadavlogs #canadavlog #canadá #australia #australian #australianshepherd #australiainternationalstudents #history #historyfacts #historyofindia #historylove

КОМЕНТАРІ • 30

  • @kapilbanga95
    @kapilbanga95 Рік тому +1

    ਬਹੁਤ ਵਧੀਆ ਸਟੋਰੀ ਪਰ ਦੂਜਾ ਭਾਗ ਚੋਥੇ ਭਾਗ ਵਿਚ ਹੈ

    • @trendingpendu1787
      @trendingpendu1787  Рік тому

      ਕਿਤੇ ਕਿਤੇ ਕਪਿਲ ਬਰੋ ਉਦਾਹਰਨ ਦੇ ਤੌਰ ਤੇ ਪਿਛਲੇ ਭਾਗਾਂ ਦੀਆਂ ਗੱਲਾਂ ਕੀਤੀਆਂ ਕਈਆਂ ਨੇ ਸਟੋਰੀ ਚ ਉਦਾਹਰਨਾਂ ਦੇਣ ਲਈ ਜਿਵੇ ਬੀ ਏਦਾ ਉਦਾ ਇਸ ਤਰਾ ਇਸ ਲਈ ਕਿਤੇ ਕਿਤੇ ਲਗਦਾ ਵੀ ਸੇਮ ਭਾਗ ਨੇ

    • @kapilbanga95
      @kapilbanga95 Рік тому +1

      ਭਾਜੀ ਸਟੋਰੀ ਬਹੁਤ ਵਧੀਆ ਕਵਰ ਕੀਤੀ ਮੇਰਾ ਦਿੱਲੀ ਤੋਂ ਜਲੰਧਰ ਦਾ ਸਫ਼ਰ ਅੱਜ ਪਤਾ ਨੀ ਲਗਾ ਕਦੋਂ ਖਤਮ ਹੋ ਗਿਆ ਅਸੀਂ ਅੱਗੇ ਤੋ ਵੀ ਆਸ ਕਰਦੇ ਹਾਂ ਕਿ ਬਹੁਤ ਵਧੀਆ ਤਰੀਕੇ ਨਾਲ ਇੱਦਾ ਦੀਆਂ ਸਟੋਰੀਆਂ ਹੋਰ ਲਈ ਕੇ ਆਓ ਤਾ ਜੋਂ ਕੋਈ ਵੀ ਇਨਸਾਨ ਢੋਂਕੀ ਲੋਣ ਤੋ ਪਹਿਲਾ ਸੋ ਵਾਰੀ ਸੋਚੇ ਧੰਨਵਾਦ ਜੀ

    • @trendingpendu1787
      @trendingpendu1787  Рік тому

      ਧੰਨਵਾਦ ਕਪਿਲ ਜੀ ਏਨਾ ਮਾਨ ਦੇਣ ਲਈ😊 ਆਪਣਾ ਮਕਸਦ ਇਹ ਨਹੀ ਸੀ ਦੂਜੇ ਚੈਨਲਾ ਵਾਂਗ ਬੀ ਮੇਨ ਸੀਨ ਚੱਕੋ ਕਿੰਨੇ ਮਰੇ ਕਿੰਨੇ ਡੁੱਬੇ ਕਿਨਿਆ ਦੇ ਗੋਲੀ ਵੱਜੀ ਮਤਲਬ ਦੂਜੇ ਚੈਨਲਾ ਵਾਲੇ ਕਰੀਮ ਚੱਕਦੇ ਨੇ ਇਕੱਲੀ

    • @trendingpendu1787
      @trendingpendu1787  Рік тому

      ਮੇਰਾ ਮਕਸਦ ਸੀ ਬੀ ਦੱਸਿਆ ਵੀ ਜਾਵੇ ਜਾਣ ਤੋ ਰੋਕਿਆ ਵੀ ਜਾਵੇ ਤੇ ਜੇ ਕੋਈ ਨਹੀ ਰੁਕ ਰੁਹਾ ਜਾਣ ਤੋ ਦੇਖ ਕੇ ਕੁਝ ਸਿੱਖ ਕੇ ਵੀ ਜਾਵੇ ਮਤਲਬ ਕਿਵੇ ਨਾ ਕਿਵੇ ਕਾਮਜਾਬੀ ਮਿਲੇ ਵੀਡੀਉ ਦੇਖ ਕੇ

    • @trendingpendu1787
      @trendingpendu1787  Рік тому

      ਕਪਿਲ ਵੀਰ ਨਵਾ ਚੈਨਲ ਹੈ ਸ਼ੇਅਰ ਕਰਦੋ ਸਟੋਰੀ ਲਾ ਦਿਉ ਸਬਸਕਰਾਈਬ ਕਰ ਕਰਵਾ ਦਿਉ ਜੀ ਸਪੋਟ ਕਰੋ 😊

  • @1972singh
    @1972singh Рік тому +1

    vlog interesting but
    ਪਤਾ ਨਹੀਂ ਲੜੀ ਕਿਥੋਂ ਸ਼ੁਰੂ ਕਰ ਦਿੱਤੀ
    part 3 panama ਦੇ ਜੰਗਲਾਂ ਚੋ ਕਿਥੇ ਪੌਂਚ ਗਏ part 4 ਵਿੱਚ ਪਤਾ ਹੀ ਨਹੀਂ ਚੱਲ ਰਿਹਾ ਕਿਥੋਂ ਸ਼ੁਰੂ ਕਰ ਦਿੱਤਾ

    • @trendingpendu1787
      @trendingpendu1787  Рік тому

      Sorry brother video long hon krk nall de sathi ne edit karn time part agge piche kr dite but jeada ni thori hoi mistakes

    • @trendingpendu1787
      @trendingpendu1787  Рік тому

      ਫਿਰ ਵੀ ਧੰਨਵਾਦ ਜੀ ਵੀਡੀਉ ਦੇਖ ਕੇ ਰਾਇ ਸਲਾਹ ਦੇਣ ਲਈ ਵੀਰ ਸ਼ੇਅਰ ਕਰਦੋ ਚੈਨਲ ਸਬਸਕਰਾਈਬ ਕਰਲੋ ਤੇ ਕਰਵਾ ਵੀ ਦਿਉ ਜੀ

    • @trendingpendu1787
      @trendingpendu1787  Рік тому

      ਤੁਹਾਡੀ ਨਿਗਾ ਚ ਹੈ ਕੋਈ ਏਦਾ ਦੀ ਸਟੋਰੀ ਵਾਲਾ ਬੰਦਾ

  • @jassmaan.19
    @jassmaan.19 Рік тому +2

    ❤❤

  • @jaiveerghuman4450
    @jaiveerghuman4450 Рік тому +1

    Videos de Part tan sahi upload karla
    Part 2 nu part 4 likhi janda

    • @trendingpendu1787
      @trendingpendu1787  Рік тому

      Brother editing karn time part galt likh ho gea c video ch 😊

    • @trendingpendu1787
      @trendingpendu1787  Рік тому

      Holi holi sikhjage 😊 subscribe krleo channel jaiveer

    • @gurdaspuriya237
      @gurdaspuriya237 Рік тому

      pta ni kidar nu dhki firda patander parta nu

  • @narinder42055
    @narinder42055 Рік тому +1

    Hanji Hanji hanji😂😂

  • @Happy-wb4qo
    @Happy-wb4qo Рік тому +3

    J nak muh wadde aa ta saah ta vadeyea aanda hoyuga brother.

  • @bannybirdi6135
    @bannybirdi6135 Рік тому +1

    Achheya Ji.hainji.hainji achha ji hainji achha ji . hainji achha ji . hainji.achha ji hainji achha ji hainji.
    I think u get it?

    • @trendingpendu1787
      @trendingpendu1787  Рік тому +1

      Hnji bannybirdi ji 😊 share krlo ji video channel subscribe krlo ji

  • @damandeepkohli4526
    @damandeepkohli4526 Рік тому +1

    Ji Han ji 😅😅

    • @trendingpendu1787
      @trendingpendu1787  Рік тому

      Damandeep kohli ji fr hnji ji hn ji os time cold c jeada galla battan nhi aundia c

    • @trendingpendu1787
      @trendingpendu1787  Рік тому

      Ek jeada ta ni bole kai wr eda de comment v aunde ne b channel wala veer ap hi boli jnda jis di video oh bol ni rea 😁

    • @trendingpendu1787
      @trendingpendu1787  Рік тому

      So thankful you response den lai video nú comment krk and new chann hai supporter kro ji subscribe krk subscribe krwa k share krk ji 😊

  • @dineshpal632
    @dineshpal632 Рік тому +4

    Veer ji same story my bro