5 PM 6 BIG NEWS | 5 ਵਜੇ ਤੱਕ ਦੀਆਂ 6 ਵੱਡੀਆਂ ਖ਼ਬਰਾਂ | 24 JULY | THE KHALAS TV

Поділитися
Вставка
  • Опубліковано 15 жов 2024

КОМЕНТАРІ • 29

  • @VikramSingh-qm5hc
    @VikramSingh-qm5hc 2 місяці тому +2

    ਕੂੱਜ ਨੰਹੀ ਹੌਣਾਂ ਸੁੱਖੇ ਨੂੰ ਜੇ ਇਨਸਾਫ ਦੀ ਆਸ ਰੱਖੰਣੀ ਗੁਰੂ ਤੇ ਰੱਖੋ‌ ਉਹੀ ਇਨੰਸਾ ਕਰੰਨਗੇ ਤੇ ਕੱਰ ਵੀ ਰੱਹੈ ਨੇ ਉਦੇ ਉਤੇ ਭਰੋਸਾ ਰੱਖੋ ਗੁਰੂ ਹਾੱਜਰਨਾੰਜਰ ਹੈ 🙏

  • @AmandeepSingh-ow2mt
    @AmandeepSingh-ow2mt 2 місяці тому +4

    ਬਾਦਲ ਜੋ ਮਰਜ਼ੀ ਕਰ ਵੋਟਾਂ ਨਹੀਂ ਪਾਉਣੀਆਂ

    • @Gurpreetsingh-br6ve
      @Gurpreetsingh-br6ve 2 місяці тому +2

      ਛੱਤਰ ਹੀ ਪੈਣੇ ਨੇ ਬਾਈ ਇਨਾ ਦੇ😂😂

  • @kaur2234
    @kaur2234 2 місяці тому +4

    Looka noo akl baksi saria noo Dhaka na kroo sab da chañga hove ❤ waheguru gi kà khalsa waheguru gi ki fathe khalsagi ❤🚩 bilkul sahi bolia 🙏🚩 mehrkregi 🚩🚩

  • @randhirsingh5935
    @randhirsingh5935 2 місяці тому +9

    Apna hi jathedar apna hi lifafa jo kehnge oh kerdeyga

  • @SukhpreetKaur-pn1be
    @SukhpreetKaur-pn1be 2 місяці тому +3

    ਬਾਈ ਜੀ ਪਰਲ ਕੰਪਨੀ ਦੇ ਵਿੱਚ ਬਹੁਤ ਲੋਕਾਂ ਦੇ ਪੈਸੇ ਫਸੇ ਹੋਏ ਨੇ ਜੋ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਹਰੇਕ ਬੰਦੇ ਦੇ ਪੈਸੇ ਦਵਾਈ ਜਾਣਗੇ ਕਿਉਂਕਿ ਉਹ ਕੰਪਨੀ ਭੱਜੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਵਜਹਾ ਦੇ ਨਾਲ ਕਿਉਂਕਿ ਉਹਨਾਂ ਤੋਂ ਇਹ ਪੈਸੇ ਦੀ ਮੰਗ ਕਰ ਰਹੀ ਇਸ ਲਈ ਉਹ ਕੰਪਨੀ ਹੀ ਬਿਚਾਰੀ ਭੱਜ ਗਈ ਲੋਕਾਂ ਦੇ ਪੈਸੇ ਲੈ ਕੇ ਬਣਦੇ ਲੋਕਾਂ ਦੇ ਪੈਸੇ ਦਵਾਈ ਜਾਣ ਸਰਕਾਰ ਨੂੰ ਵੀ ਚਾਹੀਦਾ ਕਿਉਂਕਿ ਉਹ ਪੈਸਾ ਸਰਕਾਰ ਦੇ ਹੱਥ ਹੀ ਲੱਗਿਆ ਹੋਰ ਕਿਸੇ ਦੇ ਨਹੀਂ ਸਰਕਾਰ ਨੂੰ ਚਾਹੀਦਾ ਕਿ ਗਰੀਬਾਂ ਦੀ ਮਦਦ ਕਰੇ ਉਹਦੇ ਵਿੱਚ ਕਰੀਬ ਲੋਕਾਂ ਦਾ ਹੀ ਬਹੁਤ ਜਿਆਦਾ ਪੈਸਾ ਲੱਗਿਆ ਹੋਇਆ ਦਿਹਾੜੀ ਦੇ ਉੱਤੇ ਵਾਲਿਆਂ ਦਾ

  • @RanjitSingh-co9he
    @RanjitSingh-co9he 2 місяці тому +2

    ssa Rahul kala ji
    Bahut badia Punjabi nirpakh khabra hai ji
    Ranjit Singh Chamkaur sahib

  • @aulakhsingh5103
    @aulakhsingh5103 2 місяці тому +1

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:16

  • @JagdevSingh-mv3rr
    @JagdevSingh-mv3rr 2 місяці тому

    ਇੱਥੇ ਇਨਸਾਨੀਅਤ ਹੀ ਹੈ ਫਿਰ ਇਨਸਾਫ਼ ਕਿਥੋ ਭਾਲਦੇ ਹੋ,ਜਦੋ ਕਿ ਇਨਸਾਫ਼ ਸਭਨਾਂ ਦੀਆਂ ਜੜ੍ਹਾਂ ਵਿੱਚ ਬੈਠਾ ਹੈ, ਕੋਈ ਜਾਗੇ ਤਾਂ ਸਹੀ।ਮੌਤ ਦੀ ਉਡੀਕ ਵਿੱਚ ਫਿਰ ਔਖੇ ਹੁੰਦੇ ਹਨ, ਇਨਸਾਨੀਅਤ ਦੇ ਦੁਸ਼ਮਣ ਬੇਇਨਸਾਫ਼ੀਆਂ ਕਰਨ ਵਾਲੇ। ਭਾਵੇਂ ਸਰਕਾਰਾਂ ਹੋਣ ਭਾਵੇ ਨਿਆਂ ਪ੍ਰਣਾਲੀ ਵਿਚ ਬੈਠੇ ਨੌਕਰ।। ਵਾਹਿਗੁਰੂ।। ਅਗਿਆਤ ‌‌।। ਹਿੰਮਤ ਹਾਰੇ ਫੈਸਲਾ ਲੋਕ ਅਕਸਰ ਕਰਦੇ ਕਿਵੇਂ ਹਨ।।

  • @jashan_gamer_1_2_35
    @jashan_gamer_1_2_35 2 місяці тому +1

    ਪਰਲ ਕੰਪਨੀ ਵਿਚ ਲੋਕ ਪੈਸ ਫਿਸਆ ਹੋਇਆ ਹਲ ਕੋਰ ਮੁੱਖ

  • @SatnamSingh-bf6dv
    @SatnamSingh-bf6dv 2 місяці тому +1

    Great achievement and salute to the force

    • @GurnamMehra-uy8nk
      @GurnamMehra-uy8nk 2 місяці тому +1

      ਹੁਣ ਨੀ ਗਲ ਬਣਦੀ ਬਹੁਤ ਲੇਟ ਹੋ ਗਏ ਹੈ ਸਾਰੇ ਦੋਸ਼ੀ ਨੇ

  • @kamleshkaur2919
    @kamleshkaur2919 2 місяці тому

    Bole Soo Nihaal
    Sat Shree Akall ji

  • @sikhsingh5822
    @sikhsingh5822 2 місяці тому +3

    dhami kende onu deke aae ki tarika sahi bolan da

  • @ArwinderPal-up3gp
    @ArwinderPal-up3gp 2 місяці тому

    Rahul Kala saab grmi bahut 😮jacket utar do hun

  • @SaheeramKalwa
    @SaheeramKalwa 2 місяці тому +1

    S.waheguruji.S

  • @gurcharansingh8227
    @gurcharansingh8227 2 місяці тому +1

    ਪੁੱਤ ਤੈਨੂੰ ਸਾਰੀ ਉਮਰ ਖ਼ਬਰਾਂ ਪੜਨੀਆਂ ਨਹੀਂ ਆ ਸਕਦੀਆਂ

  • @harmanpreetsingh6176
    @harmanpreetsingh6176 2 місяці тому +1

    Es nu punth vicho shekia jave 05 sal guru gharan d sewa kare

  • @randhirsingh5935
    @randhirsingh5935 2 місяці тому +1

    Idher kot da dekhlo koi pushn Vala h nhi

  • @RowbHdvu
    @RowbHdvu 2 місяці тому

    No vote

  • @reshambhullar-nt1jr
    @reshambhullar-nt1jr 2 місяці тому

    hun.sukhbir.badal.mara.ho.gia.jadon.khan.nu.milda.c.odon.hanga.se.muh.tadin.makhian.hi.pandian.han

  • @dr.paramjitsinghsumra179
    @dr.paramjitsinghsumra179 2 місяці тому +1

    ਖ਼ਾਲਸ ਟੀ ਵੀ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
    ਸਭ ਤੋਂ ਪਹਿਲਾਂ ਵੇਖਣ ਤੇ ਲਾਈਕ ਕੀਤਾ

  • @MandeepsinghDeep-k7p
    @MandeepsinghDeep-k7p 2 місяці тому

    Punjab vicho bhar kado badal nu

  • @darshansingh618
    @darshansingh618 2 місяці тому

    ehhna. da. koi. dharam. nahi. ahh. dhami. ehh. kehda. ki. hai. kom. da. ehh. jutti. chat. aadmi. nahi. dhami. hun. ehh. feasls. janta. karru. naal. ikk. din. dhami. teara. vee. hona. fudhu. nahi. sangat. dhami. tuuh. vvee. readi. ho. jaa. waheguruji

  • @sitalsingh6753
    @sitalsingh6753 2 місяці тому

    Sukhbir Badal koi Peshi bhugtan nahin Aya, eh as Akali Dal da Pardhan ban ke gaya. Liffafa de ke Badesh Jana eh sab Sochi Samji Chaal de tehat kita giya hai. Panj Singh Sahiban ki karde han Najran rakho. Kutte Ram Rahim di tarah ho sakda hai. Akali Dal Badal ton Sikh Kom Pisha Shdaun di sachan.

  • @melaram5309
    @melaram5309 2 місяці тому +2

    Sare chor hai kya aap ka kaam kar rahe ho