ਸੰਤ ਭਿੰਡਰਾਵਾਲੇ ਨੂੰ ਅੱਤਵਾਦੀ ਕਹਿਣ 'ਤੇ ਡਿਬੇਟ 'ਚ ਭੜਕ ਉਠਿਆ ਬੁਲਾਰਾ ਪੈ ਗਿਆ ਬ੍ਰਿਗੇਡੀਅਰ ਦੇ ਗਲ਼

Поділитися
Вставка
  • Опубліковано 4 жов 2024
  • #santjarnailsinghbhindranwale #1984attack
    Channel Punjabi airs in USA and Canada and delivers exciting content including Entertainment shows, News, community events and much more.
    Website:
    www.channelpunjabi.ca
    Like us on Facebook:
    Channel Punjabi: / channel-punjabi-455377...
    Channel Punjabi Beats: / channelpunjabibeats
    @Copyright 2018 Channel Punjabi.

КОМЕНТАРІ • 1,3 тис.

  • @HardeepSingh-HH88
    @HardeepSingh-HH88 5 років тому +34

    ਫੋਜੀ ਕਹਿਂਦਾ ਜਦੋਂ ਮੈਂ ਜੁਆਨ ਸੀ ਦਾੜੀ ਰੱਖੀ ਹੋਈ ਸੀ ਹੁਣ ਦਾੜੀ ਕੱਟੀ ਹੋਈ ਹੈ ਇਸ ਦਾ ਮਤਲਬ ਬੁੱਢਾ ਸਠਿਆ (ਹਿਲ) ਗਿਆ

    • @harrisingh7169
      @harrisingh7169 5 років тому

      ਜੋ ਲੋਕ ਅਾਪਣੀ ਗਲਤੀਅਾ ਨੀ ਵਿਚਾਰਦੇ ੳੁਹ ਲੋਕ ਕਦੇ ਕਾਮਯਾਬ ਨੀ ਹੁਦੇ ਸਿਖਾ ਦਾ ਵੀ ੲਿਹ ਹੀ ਹਾਲ ਅੈ

    • @bobsingh8779
      @bobsingh8779 4 роки тому +1

      He showed his real id that who he is.

    • @HardeepSingh-HH88
      @HardeepSingh-HH88 4 роки тому

      @@bobsingh8779 ਸੱਚ ਕਿਹਾ ਤੁਸੀਂ

  • @harjinderbharaj2055
    @harjinderbharaj2055 3 місяці тому +2

    ਇਸ ਬ੍ਰਿਗੇਡੀਅਰ ਨੂੰ ਆਪਣੀ ਪੈਨਸ਼ਨ ਦਾ ਫ਼ਿਕਰ ਹੈ ਜਿਹੜੀ ਕਿ ਜ਼ਮੀਰ ਬਿੱਕ ਜਾਣ ਤੋਂ ਬਾਦ ਵਿੱਚ ਮਿਲਦੀ ਹੈ ਇੱਦਾਂ ਦੇ ਬਿਕਾਊ ਸਿੱਖ ਬਹੁਤ ਪਾਏ ਜਾਂਦੇ ਹਨ ਜ਼ਿਹਨਾਂ ਪਾਸ ਕੋਈ ਦੂਰ ਅੰਦੇਸ਼ੀ ਨਹੀਂ ਹੈ॥

  • @sandhusandhu2053
    @sandhusandhu2053 5 років тому +58

    ਵਾਹ ਪਜੋਲੀ ਸਾਹਬ ਬਹੁਤ ਵਧੀਆ ਜੀ ਜੇ ਸਾਡੇ ਚੋ ਗਦਾਰ ਨ ਹੋਣ ਤਾ ਸਿਖ ਕੋਮ ਕਦੇਨਾ ਹਾਰੇ ਸਾਡੇਆ ਦਾ ਹੀ ਬੇੜਾ ਬੈਠਦੈ

  • @tsrandhawa586
    @tsrandhawa586 5 років тому +93

    ੲਿਹ ਬ੍ਰਿਗੇਡੀਅਰ ਸਿੱਖ ਦੇ ਨਾਂ 'ਤੇ ਕਲੰਕ ਹੈ

  • @LovePNJAAB
    @LovePNJAAB 5 років тому +108

    ਬੜੀ ਹੈਰਾਨੀ ਦੀ ਗੱਲ ਹੈ ਕਿ ਸਾਢੇ ਪੱਗਾਂ ਵਾਲੇ ਹੀ ਸਰਕਾਰ ਦੇ ਹੱਕ ਵਿੱਚ ਖਲੋਤੇ ਹੰਣ । ਸ਼ਰਮ ਆਣੀ ਚਾਹੀਦੀ ਏ ਇਸ ਸਰਦਾਰ ਫੋਜੀ ਨੂੰ । ਸਰਕਾਰ ਨੇ ਸਿੱਖਾਂ ਤੇ ਹਮਲਾ ਕਿੱਤਾ ਏ ਤਾਂ ਬੱਚੇ ਬੱਚੇ ਨੂੰ ਪਤਾ ਪਰ ਏ ਆਪਣੇ ਆਪ ਨੂੰ ਪੜਿਆ ਲਿਖੀਆਂ ਅਖਵਾਣ ਵਾਲਾ ਅਫਸਰ ਐਣਾ ਬੇਵਕੂਫ਼ ਵਿ ਹੌ ਸਕਦਾ ਏ।

    • @purewalbathinda
      @purewalbathinda 5 років тому +2

      Kuta Bg

    • @sukhjeetsingh1034
      @sukhjeetsingh1034 5 років тому +2

      Sahi kiha sonu center govt ne tukadboch rakhe nea jo do tukdeya badle apna ghar bache biwi bhe sale kar dinde

    • @gurpreetsinghsandhu5669
      @gurpreetsinghsandhu5669 5 років тому +1

      A sale haddarodi de kuttey ne.khoon mooh nu lagga ehna de..

    • @jujharsingh747
      @jujharsingh747 5 років тому +1

      ਸਾਡੀ ਤ੍ਰਾਸਦੀ ਹੈ ।।

    • @pabloescobarfan637
      @pabloescobarfan637 5 років тому +1

      Sach bolda Agla oh brain wash Nahi aa.

  • @realthinker9727
    @realthinker9727 5 років тому +41

    ਦੁਸ਼ਮਣ ਨਾਲ ਕੀ ਗਿੱਲਾ ਕਰੀਏ ਜਿਨਾੰ ਚਿਰ ਇਸ brigadier ਵਰਗੇ ਗੱਦਾਰ ਕੌਮ ਵਿਚ ਮੌਜੂਦ ਹਨ

  • @gazgaz6737
    @gazgaz6737 5 років тому +23

    ਦਿੱਤੀਆਂ ਬਾਜ ਨਹੀਂ ਰਹਿਣਾਂ
    ਧਰਮ ਸਿਰ ਦਿੱਤਿਆ ਬਾਜ ਨਹੀਂ ਰਹਿਣਾਂ।

  • @avtarcheema1077
    @avtarcheema1077 5 років тому +11

    ਜਿਹੜੇ ਬੱਚੇ ਮਾਵਾਂ ਕੋਲੋ ਚੁੱਕ ਕੇ ਕੰਧਾ ਨਾਲ ਮਾਰ ਕੇ ਮਾਰ ਦਿੱਤੇ ਉਹ ਕਿਹੜੇ ਖਾੜਕੂ ਸੀ ਬਿਰਗੇਡੀਅਰ ਸਾਹਿਬ

  • @gurlabhsinghbhairupa2049
    @gurlabhsinghbhairupa2049 5 років тому +102

    ਕਰਨੈਲ ਸਿੰਘ ਪੰਜੋਲੀ ਜੀ ਸਲਾਮ ਆ ਤਹਾਨੂੰ ਕੌਮ ਦਾ ਸੱਚਾ ਪੱਖ ਰੱਖਣ ਲਈ

    • @rajivkumar1865
      @rajivkumar1865 5 років тому +1

      oo gandu krnail singh madrchod jhutha bnda hai

    • @GurdeepSingh-td8fg
      @GurdeepSingh-td8fg 5 років тому +3

      ਪੰਜੋਲੀ ਸਾਹਿਬ ਬਹੁਤ ਹੀ ਵਧੀਆ ਪਖ ਰਖਿਆ ਕੌਮ ਦਾ ਞਹਿਗਰੂ ਤੁਹਾਡੀ ਉਮਰ

    • @anilkumarsharma212
      @anilkumarsharma212 5 років тому +2

      @@GurdeepSingh-td8fg ji Panjoli sra sar zhooth boli ja riha ha atay imandar Bargediar sahib di gal sun hi nahi riha bekar rola pa k dbaun di koshish karda hai.
      Usnu eh gal puchho k eh saka karan do lorh kio pal.
      Es we karan ki c.

    • @kamaljarhia3943
      @kamaljarhia3943 5 років тому +2

      Gurmukh Singh veer radio virsa jina gand kite v ni pai riha lod ae apa gurbani nu app padh k samjh layie os radio de mutabik ta fr sabhib shri guru gobind singh ji ne v koi jung nahi ladi j ladi v aw ta bohat lok marva dite.. veer oh ta kehnda ladna e ni pr saadi kom e lad k agey ayi ae julam khilaaf ladna e saada kmm c te rahega pr veer os bande mutabik Baba Deep singh v shaheed ni hai bhai mani singh v galt ae fr esda matlab sadi ta history nu galt sabit krda os bande ne saada vajood e change krn lgea oh banda ta

    • @Surjitsingh-jv9hj
      @Surjitsingh-jv9hj 5 років тому

      @@anilkumarsharma212 fr tu eh ds k jalean wale bag ch jarnl daiar nu keo goli chloni pai bhagat singh wargy hor bndea nu fahe lon di keo lod pai gorian nu

  • @peaceofmind5515
    @peaceofmind5515 5 років тому

    ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਅੱਜ ਉੱਤਰ ਪ੍ਰਦੇਸ਼ ਦਾ ਸਾਡੇ ਦੇਸ਼ ਦੀ ਰਾਜਨੀਤੀ ਵਿਚ ਬਹੁਤ ਵੱਡਾ ਰੋਲ ਹੈ, ਕਿਉਂਕਿ ਲੋਕ ਸਭਾ ਦੀਆਂ ਸਭ ਤੋਂ ਵੱਧ ਸੀਟਾਂ ਉੱਤਰ ਪ੍ਰਦੇਸ਼ ਵਿੱਚ ਆ। ਇਸ ਤਰਾ ਦਾ ਹੀ ਰੋਲ ਕਿਸੇ ਸਮੇਂ ਪੰਜਾਬ ਦਾ ਸੀ, ਜਦ ਪੰਜਾਬ ਸੰਯੁਕਤ ਸੀ। ਸਭ ਤੋਂ ਪਹਿਲਾਂ ਤਾਂ ਹਿੰਦੂਵਾਦੀ ਸੋਚ ਦੇ ਧਾਰਨੀ ਲੋਕਾਂ ਨੇ ਇਕ ਸਾਜਿਸ਼ ਦੇ ਅਧੀਨ ਪੰਜਾਬ ਦੇ ਟੋਟੇ ਕੀਤੇ। ਇਸ ਦਾ ਮਕਸਦ ਸਿਰਫ ਪੰਜਾਬ ਦੀ ਰਾਜਨੀਤਕ ਤਾਕਤ ਨੂੰ ਖਤਮ ਕਰਨਾ ਸੀ। ਤਾਂ ਜੋ ਪੰਜਾਬੀ ਯਾ ਸਿੱਖ ਕੌਮ ਭਾਰਤ ਦੀ ਰਾਜਨੀਤੀ ਵਿੱਚ ਹਿੱਸੇਦਾਰੀ ਅਤੇ ਤਾਕਤ ਘੱਟ ਕੀਤੀ ਜਾਵੇ। ਤਿਆਰੀਆਂ ਤਾਂ ਬਹੁਤ ਦੇਰ ਪਹਿਲਾਂ ਤੋਂ ਹੀ ਚੱਲ ਰਹੀ ਸੀ ਸਿੱਖਾਂ ਨੂੰ ਖਤਮ ਕਰਨ ਦੀਆਂ।
    ਇਹ ਸਾਕਾ ਨੀਲਾ ਤਾਰਾ ਕਰਨਾ ਵੀ ਉਸੇ ਹੀ ਸਾਜਿਸ਼ ਦਾ ਹਿੱਸਾ ਹੈ।
    ਪੰਜਾਬ ਨੂੰ ਵੰਡ ਕੇ ਪਹਿਲਾਂ ਤਾਂ ਕਮਜ਼ੋਰ ਕੀਤਾ ਗਿਆ, ਫਿਰ ਉਹਨਾਂ ਨੇ ਅਪਣੀ ਸਭ ਤੋਂ ਗੰਦੀ ਸਾਜਿਸ਼ ਨੂੰ ਅੰਜਾਮ ਦਿੱਤਾ ਗਿਆ।
    ਇਸ ਤਰ੍ਹਾਂ ਸਿੱਖ ਕੌਮ ਦੇ ਦੁਸ਼ਮਣ ਅਪਣੀ ਉਸ ਸਾਜਿਸ਼ ਵਿਚ ਕਾਮਯਾਬ ਹੋ ਗਏ, ਜਿਸ ਕੌਮ ਦਾ ਭਾਰਤ ਦੀ ਰਾਜਨੀਤੀ ਵਿੱਚ ਪਹਿਲਾ ਸਥਾਨ ਸੀ, ਉਸ ਕੌਮ ਦਾ ਬੁਰੀ ਤਰ੍ਹਾਂ ਘਾਣ ਕੀਤਾ ਗਿਆ

  • @HarjinderSingh-bz1ez
    @HarjinderSingh-bz1ez 5 років тому +93

    ਇਸਦੇ ਨਾਮ ਨਾਲੋ ਸਿੰਘ ਲਾ ਲੈਣਾ ਚਾਹੀਦਾ

    • @worldexperimentkooner9670
      @worldexperimentkooner9670 5 років тому +1

      @@vishalsinghrana1425 oh gal sun kalam di koi laraai nahi tu address de me othe e auna me shaheed kharku da shota brother ha tu gal kive kadi je ma da dudh pita pata de apna tenu sahmne a k milda

    • @indrajbadesha4013
      @indrajbadesha4013 4 роки тому

      ਇਹ ਕਮੀਨਾ ਬਰਗੇਡੀਅਰ ਉਹ ਨਾ ਦੇ ਪੱਖ ਦੀ ਗੱਲ ਕਰਦਾ ਕਮੀਨਾ

  • @HarbansSingh-gw5pc
    @HarbansSingh-gw5pc 5 років тому +58

    ਬ੍ਰਿਗੇਡੀਅਰ ਵਰਗੇ ਗੱਦਾਰ ਹੋਣ ਦੁਸ਼ਮਣ ਦੀ ਜਰੂਰਤ ਨਹੀਂ

  • @tarlochansingh7083
    @tarlochansingh7083 5 років тому +146

    ਤੇਰੇ ਵਰਗੇ ਬਰਗੇਡੀਅਰ ਗਦਾਰ ਕੋੲੀ ਮਾ ਨਾ ਜਮੇ

    • @sukhchainvirk3856
      @sukhchainvirk3856 5 років тому +10

      ਸਾਲੇ ਬ੍ਰਿਗੇਡੀਅਰ ਦੀ ਸ਼ਕਲ ਵੇਖੋ

    • @tejwantsingh1338
      @tejwantsingh1338 5 років тому +8

      ਸਹੀ ਕਿਹਾ ਤਿਰਲੋਚਨ ਸਿੰਘ ਜੀ

    • @goldydhillo3027
      @goldydhillo3027 5 років тому +3

      Ehnu shrm hundi ta Naukri chdd dinda...gvt da tattu bneya rya apni trkki lyi

    • @pabloescobarfan637
      @pabloescobarfan637 5 років тому +4

      Te Bhindrawaley jeha koum da gddar v naa jamme KDE.

    • @pabloescobarfan637
      @pabloescobarfan637 5 років тому +2

      @@DoabeAale30 o jaa oye dalleya gand kise tha daa saaleya tenu ki keha tu kyu poosh chakk lai lambrdaara de kutte vaangu.

  • @ਲਖਵੀਰਸਿੰਘਭੁੱਲਰ-ਖ9ਮ

    ਇਸ ਬ੍ਰਗੇਡੀਅਰ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਸੀ ਗੰਦਾ ਇਨਸਾਨ

  • @amanr8619
    @amanr8619 5 років тому +11

    Salute for Sikh gentle man who stood with nation. Great soldier of Indian Army.

    • @JagdeepSingh-tb2qf
      @JagdeepSingh-tb2qf 5 років тому +1

      bilkul shi.. yr good..

    • @mangalgill584
      @mangalgill584 5 років тому +1

      He is not a Sikh. ...from his looks

    • @parmjeetsingh5573
      @parmjeetsingh5573 5 років тому

      Jagdeep Singh ਤੂੰ ਹੀ ਸਰਮ ਕਰਲਾ ਨਾਮ ਪਿੱਛੇ ਸਿੰਘ ਲਾਇਆ ਵਾ

    • @amanr8619
      @amanr8619 5 років тому

      @@parmjeetsingh5573 ji apne vichon bahot sare 1984 ton baad paida hoye ne. Gussa chaddo te apne parivaar te kaum de taraki laye Kam karo.

  • @Sanjhi_seva_group
    @Sanjhi_seva_group 5 років тому +92

    ੲਿਸ ਬਰਗੇਡੀਅਰ ਦੇ ਚਪੇੜਾਂ ਪੈਨੀਅਾਂ ਚਾਹੀ ਦੀਅਾਂ ਨੇ

  • @jagrajsandhu8421
    @jagrajsandhu8421 5 років тому +33

    ਪਹਿਲਾਂ ਛੋਟੀਆਂ ਗੋਲੀਆਂ ਚਲਾਈਆਂ ਤੇ ਫੇਲ੍ਹ ਹੋਏ ਤਾਂ ਟੈਂਕਾਂ,ਤੋਪਾਂ ਦੇ ਗੇਲੇ ਦਾਗੇ ਗਏ।

    • @ajmersingh6181
      @ajmersingh6181 5 років тому +2

      Jਇਹ ਬੰਦਾ ਸਿੱਖ ਨਹੀਂ ਹੈ ਜਿਸ ਨੇ ਗੁਰੂ ਰਾਮਦਾਸ ਜੀ ਦੇ ਘਰ ਤੇ ਆਈ ਫੌਜ ਦਾ ਸਾਥ ਦਿੱਤਾ ਅਤੇ ਇਹਦੇ ਡਪੇਟ ਨਹੀ ਕਰਨੀ ਚਾਹੀਦੀ ਕਿਉਂਕਿ ਇਹ ਸਰਕਾਰ ਦਾ ਚਮਚਾ ਸੀ

  • @JagjeetSingh-cp5ut
    @JagjeetSingh-cp5ut 5 років тому +1

    ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ,ਸਾਨੂੰ ਵੈਰੀ ਤੋਂ ਕੋਈ ਖਤਰਾ ਨੀ ਡਰ ਲਗਦਾ ਅਪਣਿਆਂ ਯਾਰਾਂ ਤੋਂ.....।
    ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ😌😌😌😌😌

  • @RajinderSingh-ri7bw
    @RajinderSingh-ri7bw 5 років тому +176

    ਇਸ ਬਰੈਡ ਖਾਣ ਵਾਲੇ ਬਰਗੇਡੀਅਰ ਨੂੰ ਕੀ ਪਤਾ ਹੈ, ਕਿ ਸਿੱਖੀ ਚੀਜ ਹੁੰਦੀ ਹੈ ।

    • @Gurtalman
      @Gurtalman 5 років тому +6

      Rajinder Singh true bro

    • @harrisingh7169
      @harrisingh7169 5 років тому +16

      ਪਹਿਲਾ ਅੰਬ ਲੈਣ ਨੂ ਹਥਿਅਾਰ ਰੱਖੇ ਜਦ ਪਤਾ ਸੀ ਕਿ ਗੋਰਮੇਟ ਸਾਰਾ ਕੁਝ ਸਿਖਾ ਥੱਲੇ ਲਾੳੁਣ ਲੲੀ ਕਰ ਰਹੀ ਸੀ ਭਿਡਰਾ ਵਾਲਾ ਹਜਾਰਾ ਸਿਖਾ ਨੂ ਮੋਤ ਮੁਹ ਚ ਪਾੳੁਣ ਵਾਲਾ ਗਧਾ ਲੀਡਰ ਹੋੲਿਅਾ..

    • @dhillondamunda1774
      @dhillondamunda1774 5 років тому +7

      NAHI,, Sikhi sidhant IHI hai K bekasoor lokan nu,, bina puchey,, golia maro,,, sodha lagauna,, gahlan Kudo,, dhamkian daravey dena,, jihdey vichaar tuhadian manutaan naal Nahi mildey usnu maar dio gahlan Kudo,,, bus ihi Sikhi hai,,, IH Brigadier ta aivey hi ban Gia

    • @moolmantarsingh6501
      @moolmantarsingh6501 5 років тому +10

      @@harrisingh7169 ur gadha ur culprit

    • @jitsingh4378
      @jitsingh4378 5 років тому

      @@dhillondamunda1774 Baiji eh sab gadhe log ne , akal ne aune inhanu.

  • @dhillondhillon7779
    @dhillondhillon7779 5 років тому +6

    Sant ji jarnail singh ji zindabad aa

  • @MrChugha
    @MrChugha 5 років тому +55

    Well done Panjoli sahib. Sikhs need voice like you.
    It was attack on Sikh Religion !!!

  • @dharamveersingh7627
    @dharamveersingh7627 5 років тому

    ਪੰਜੋਲੀ ਜਵਾਬ ਦੇਣ ਚ ਸਮਾ ਗਲਤ ਚੁਣਦਾ...

  • @jagrajsandhu8421
    @jagrajsandhu8421 5 років тому +30

    ਹਿੰਦੂਤਵ ਸਰਕਾਰ ਦੀ ਸਿੱਖ ਧਰਮ,ਧਾਰਮਿਕ,ਇਮਾਰਤ🏫 ਲਈ ਸੋਚ ਸਾਫ ਨਹੀਂ।
    ਦਰਬਾਰ ਸਾਹਿਬ,,ਅਕਾਲ ਤੱਖਤ ਤੇ ਭਿੰਡਰਾਂਵਾਲਿਆਂ ਦਾ ਬਹਾਨਾ,
    ਪਰ ਪੰਜਾਬ ਬਾਕੀ 36 ਗੁਰੂਦੁਆਰਿਆਂ ਦਾ ਵੀ ਭਾਰੀ ਨੁਕਸਾਨ ਕੀਤਾ।

  • @jagrajsandhu8421
    @jagrajsandhu8421 5 років тому +21

    1947 ਦੀ ਵੰਡ ਤੋਂ ਬਾਅਦ ਪੰਜਾਬ ਨੂੰ ਗਦਾਰੀ ਸਕੀਮ ਕਰਕੇ ਹਰ ਪੱਖੋਂ ਕਮਜ਼ੋਰ ਕਰ ਦਿੱਤਾ ਇਕ ਪੰਜਾਬ ਵਿਚੋਂ,ਹਰਿਆਣਾ,ਹਿਮਾਚਲ,ਬਣਾ ਦਿੱਤਾ ਰਹਿੰਦੀ ਕਸਰ,ਪੰਜਾਬ ਦਾ ਪਾਣੀ ਖੌਹਿਆ ਗਿਆ ਪੰਜਾਬ ਨਾਲ ਵੱਡੀ ਗਦਾਰੀ,

    • @Rupindersing2005
      @Rupindersing2005 5 років тому

      Jagraj Sandhu per Saade leadrra nu akal nai aayi,,,, jo is lai awaaj Chuk rehe unna da janta saath ni de rehi,,, partya shado mere veero,,, Punjab lai socho,,,,, bhave un nwa Front howe chahe,,, khalistan,,,, khalistan di roop rekha bare kise v leader ja bande to na puchho,,,, aap jaankari ikathi kro,,, Dr gurdarshan Singh Dhillon,, Balbir Singh bharpur,,, Dr iktidar cheema jo k UN mission de member ne unna di speech suno,,,, kise de pichhe lagan di lod ni,,,,, Je saade guru sahib naal, Punjab, Punjabi naal pyar hai

  • @rajvirsingh273
    @rajvirsingh273 5 років тому +8

    ਜਿਸ ਦਿਨ ਖਾਲਿਸਤਾਨ ਬਣ ਗਿਆ ਤਾ ਫਿਰ ਹਿਸਾਬ ਕਿਤਾਬ ਲਿਆ ਜਾਵੇਗਾ 2020ਜਿਦਾਬਾਦ

  • @BhupinderSingh-co4rh
    @BhupinderSingh-co4rh 5 років тому

    Grait Gen SK sinha ਨੇ ਕਿਹਾ ਸੀ ਕਿ ਮੈਨੂੰ ਜੇ ੲਿਹ ਅਪਰੇਸ਼ਨ ਕਰਨਾ ਹੈ ਤਾਂ ਮੈ ਸਾਰੇ ਅਾਦਮੀਅਾਂ ਨੂੰ ਸਰੈਡਰ ਕਰਵਾ ਦੇਵਾਗਾ ਪਰ ਮੈਨੂੰ ੲਿਹ ਲਿਖ ਦਿੳੁ ਜੋ ਜਾੲਿਜ ਮੰਗਾ ਹਨ ੳੁਹ ਮੰਨੀਅਾ ਜਾਣ ਪਰ ਸਰਕਾਰ ਨੇ ਕਿਹਾ ਕੇ ਨਹੀ ਅਪਰੇਸਨ ਹੀ ਕਰਨਾ ਜਨਰਲ ਸਾਹਿਬ ਨੇ ਨਾਹ ਕਰ ਦਿਤੀ ਕੇ ਜੇ ਲੜਾੲੀ ਹੀ ਲਾੳੁਣੀ ਤਾ ਕਿਸੇ ਦੁਸਮਣ ਦੇਸ ਨਾਲ ਲਾ ਦਿੳੁ ਪਰ ਦੇਸ ਵਾਸੀਅਾ ਤੇ ਹਮਲਾ ਨਹੀ ਕਰਾਂਗਾ ਫਿਰ ੳੁਹਨਾ ਦੇ ਥਾਂ ਜਨ ਵੈਦਿਅਾ ਨੂੰ ਲਾ ਕੇ ਕੰਮ ਕਰਾੲਿਅਾ

  • @sadhusingh3109
    @sadhusingh3109 5 років тому +12

    ਇਹ ਬਰਗੇੜੀ ਅਰ ਦੋਗਲਾ ਬੰਦਾ ਆ ।ਸਿੱਖ ਬਟਰੂਪੀਆ ਹੈ ।ਇਸਦੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਨਹੀਂ ।।ਹਰਿ ਗੱਲ ਤੇ ਝੂਠ ਬੋਲਦਾ

  • @sherepunjabsandhu5656
    @sherepunjabsandhu5656 5 років тому

    ਬਿਲਕੂਲ ਠੀਕ ਵੀਰ ਜੀ ਸੰਤ ਭਿਡਰਾਵਾਲੈਆ ਜੀ ਪੂਰੈ ਦੈਸ ਵਿਚ ਘੂਮਦੈ ਸੰਨ ਜੈ ਗਿਰਫਦਾਰ ਕਰਨਾ ਸੀ ਤਾ ਕਿਤੈ ਵੀ ਕਰਸਕਦੈ ਸੀ ਫੈਰ ਹੰਮਲਾ ਜਾਨ ਬੂਜਕੈ ਸਿਖਾ ਤੈ ਕੀਤਾ

  • @jagrajsandhu8421
    @jagrajsandhu8421 5 років тому +52

    ਇਸ ਦਾ ਮਤਲਬ ਕੌਮ ਦੇ ਗਦਾਰਾਂ ਨੂੰ,ਸਰਕਾਰ ਦੀਆਂ ਹਿਦਾਇਤਾਂ ਅਨੁਸਾਰ,,ਗਦਾਰ ਆਗੂਆਂ ਸਪੈਸ਼ਲ ਹੁਕਮਾਂ ਅਧੀਨ ਬਚਾਇਆ,ਇਸ ਬਰਿਗੇਡੀਅਰ ਨੇ

  • @sunilsirsa4386
    @sunilsirsa4386 5 років тому +12

    ਜਿਹੜੇ ਬੰਦੇ ਕੋਲ ਤਰਕ ਨਹੀਂ ਹੁੰਦਾ ਉਹ ਲੜਨ ਨੂੰ ਪੈਂਦੈ।

    • @tatiyabichhoo1897
      @tatiyabichhoo1897 5 років тому +3

      Tu ja k ram rahim da choos

    • @pabloescobarfan637
      @pabloescobarfan637 5 років тому +1

      Sahi keha Bai Eh Sab ldaai waley aa akal dukki di Nahi ehna khoteya nu.

    • @h.s.b9551
      @h.s.b9551 5 років тому +2

      ਜੇ ਤਰਕ ਕਰਨ ਜੋਗੀ ਅਕਲ ਹੁੰਦੀ ਤਾਂ 84 ਨਾ ਹੁੰਦਾ।

    • @pabloescobarfan637
      @pabloescobarfan637 5 років тому +2

      @@h.s.b9551 Bai Fer vekh Lai ehna ne duwara Maava de putt mrwa Dene.
      Ehna khoteya nu KDE akal Nahi ouni te naa saadi jnta nu jo ehna magar laggi Hoi aa.

    • @h.s.b9551
      @h.s.b9551 5 років тому +1

      @@pabloescobarfan637 ੲਿਹਨਾਂ ਦਾ ਰੋਜਗਾਰ ਹੈ ੲਿਹ ਤਰਕ ਨਾਲ ਗੱਲ ਕਰਕੇ ੲਿਹ ਅਪਦੇ ਪੇਟ ਤੇ ਲੱਤ ਕਿੳੁਂ ਮਾਰਨਗੇ ?

  • @balbal8399
    @balbal8399 5 років тому +52

    ਛਿੱਕੂ ਦਾ ਕਰਨਲ ਆ ਝੂਠ ਹੀ ਮਾਰੀ ਜਾਦਾ

  • @rashpaltoor8660
    @rashpaltoor8660 5 років тому +15

    Bhinderwala zindabad..

  • @sardar_stubborn
    @sardar_stubborn 5 років тому +53

    Saala kehnda mai pehle sikh si ਦਾਢੀ ਰੱਖੀ ਹੋਈ ਸੀ, ਤੇ ਹੁਣ ਜਮੀਰ ਮਰ ਗਈ kutte di

    • @gurdeepsingh773
      @gurdeepsingh773 5 років тому +3

      Bargederaer sahid tuhada dimag hun Kam ne karda aram nal arist karu

    • @jasvindersingh4813
      @jasvindersingh4813 3 роки тому

      Veer ji Comment Karn too pehla guidelines read karo ji Apni shabdabali theek karo ji Waheguru App jee daa bhala kare Ji Brigadier Sahib Mere khial Vich app Ji dea pita ji dee Age dea honey aa ji Respect Karn Nall Hee app Ji dee respect howegi Give respect take respect

  • @sarbjitsinghghuman8886
    @sarbjitsinghghuman8886 5 років тому +1

    ਅਸਲ ਮਸਲਾ ਹੈ ਕਿ ਤੁਸੀਂ ਲਕੀਰ ਦੇ ਕਿਸ ਪਾਸੇ ਹੋਂ।ਜੇ ਤੁਸੀ ਸਿਖੀ ਵੱਲ ਹੋਂ ਤਾਂ ਸਾਫ ਦਿਸੇਗਾ ਕਿ ਇਹ ਤਾਂ ਹਿੰਦੂ ਰਾਸ਼ਟਰਵਾਦੀਆਂ ਦਾ ਸਿਖਾਂ ਦੀ ਬੋਲੀ,ਧਰਮ ਤੇ ਸੱਭਿਅਤਾ ਨੂੰ ਮਲੀਆਮੇਟ ਕਰਨ ਲਈ ਕੀਤਾ ਹਮਲਾ ਹੈ।ਫੇਰ ਤੁਸੀਂ ਮਹਿਸੂਸ ਕਰੋਂਗੇ ਕਿ ਇਹ ਤਾਂ ਅਬਦਾਲੀ ਤੇ ਲਖਪਤ ਵਾਂਗ ਹੀ ਤੀਜਾ ਘੱਲੂਘਾਰਾ ਹੈ।ਫੇਰ ਤੁਸੀ ਖੁਦ ਮਹਿਸੂਸ ਕਰੋਂਗੇ ਸੰਤ ਭਿੰਡਰਾਂਵਾਲੇ ਤੇ ਹੋਰ ਸਾਰੇ ਸਿੰਘ ਬਿਲਕੁਲ ਸਹੀ ਸੀ।ਫੇਰ ਤੁਹਾਨੂੰ ਧਰਮ ਯੁਧ ਮੋਰਚਾ,ਦਰਬਾਰ ਸਾਹਿਬ ਵਿਚ ਸ਼ਸ਼ਤਰ ਤੇ ਸਿੰਘਾਂ ਵਲੋਂ ਜੂਜਕੇ ਸ਼ਹੀਦੀਆਂ ਪਾਉਣਾ ਸਭ ਕੁਝ ਸਹੀ ਜਾਪੇਗਾ ਕਿ ਸਿਖ ਇਤਿਹਾਸ ਅਨੁਸਾਰ ਤਾਂ ਸਿਖਾਂ ਨੇ ਉਹੀ ਕੁਝ ਕੀ ਤਾ ਜੋ ਕਰਨਾ ਬਣਦਾ ਸੀ ਪਰ ਜੇਤੁਸੀਂ ਲਕੀਰ ਦੇ ਦੂਜੇ ਪਾਸੇ ਹੋਂ ਫੇਰ ਸਿਖ ਧਰਮ ਹੀ ਗਲਤ ਜਾਪੇਗਾ,ਫੇਰ ਜੇ ਕੋਈ ਕਹੇਗਾ ਕਿ ਉਸੇ ਸਰਕਾਰ ਨੇ ਖੁਦ ਆਰ ਟੀ ਆਈ ਵਿਚ ਮੰਨਿਆ ਕਿ ੧੯੭੭ ਤੋਂ ੧੯੮੪ ਤੱਕ ਸੰਤ ਭਿੰਡਰਾਂਵਾਲਿਆ ਉਪਰ ਇਕ ਵੀ ਮੁਕੱਦਮਾ ਨਹੀ ਸੀ ਤੇ ਉਹ ਸਰਕਾਰ ਨੂੰ ਕਿਸੇ ਵੀ ਤਰਾਂ ਲੋੜੀਂਦੇ ਨਹੀ ਸੀ ਤਾਂ ਤੁਹਾਨੂੰ ਇਸ ਅਹਿਮ ਗੱਲ ਦੇ ਅਰਥ ਵੀ ਪੱਲੇ ਨਹੀ ਪੈਣੇ।ਫੇਰ ਤੁਹਾਨੂੰ ਜੇ ਕੋਈ ਦੱਸੇ ਕਿ ਘੱਲੂਘਾਰੇ ਮਗਰੋਂ ਬਹੁਤੇ ਹਥਿਆਰ ਤਾਂ ਸਰਕਾਰ ਨੇ ਇਹ ਦਿਖਾਉਣ ਲਈ ਰੱਖੇ ਸੀ ਤਾਂਕਿ ਦੁਨੀਆਂ ਮੂਹਰੇ ਸੱਚੇ ਰਹੀਏ ਕਿ ਅੰਦਰ ਤਾਂ ਬਹੁਤ ਅਸਲਾ ਸੀ।ਜੇ ਕੋਈ ਕਹੇ ਕਿ ਅੰਦਰ ਕੁੜੀਆਂ ਬਾਰੇ ਗੰਦੀਆਂ ਗੱਲਾਂ ਝੂਠੀਆਂ ਫੈਲਾਈਆਂ ਸੀ।ਜੇ ਕੋਈ ਕਹੇ ਕਿ ਸਿੰਘਾਂ ਨੇ ਮਾਮੂਲੀ ਹਥਿਆਰਾ ਨਾਲ ਫੌਜ ਨੂੰ ਤਿੰਨ ਦਿਨ ਤੱਕ ਡੱਕੀ ਰੱਖਣ ਦੀ ਨਮੋਸ਼ੀ ਨੇ ਸਰਕਾਰ ਨੂੰ ਬਹੁਤ ਜਲੀਲ ਕੀਤਾ ਸੀ ਤਾਂ ਇਹ ਗੱਲਾਂ ਤੁਹਾਨੂੰ ਕੱਖ ਨਹੀ ਦਿਸਣਗੀਆਂ।ਜੇ ਤੁਸੀ ਹੈ ਹੀ ਸਿਖੀ ਦੇ ਦੁਸ਼ਮਣ ਵਾਲੇ ਪਾਸੇ ਤਾਂ ਦੁਸ਼ਮਣ ਦੀ ਹਰ ਗੱਲ ਸਹੀ ਹੀ ਜਾਪੇਗੀ ਤੇ ਹਰੇਕ ਤੱਥ,ਸਬੂਤ,ਗਵਾਹੀ ਜਿਹੜੀ ਸਿਖਾਂ ਦੇ ਪੱਖ ਵਿਚ ਜਾਂਦੀ ਹੋਵੇਗੀ,ਉਹ ਗਲਤ ਤੇ ਝੂਠੀ ਜਾਪੇਗੀ ਤੇ ਜੇ ਜਿਹੜੀ ਗੱਲ ਨਾਲ ਹਿੰਦੂਤਵੀਆਂ ਦਾ ਪੱਖ ਮਜਬੂਤ ਹੁੰਦਾ ਹੋਵੇ,ਤੁਹਾਨੂੰ ਉਹੀ ਜਾਪੇਗਾ।ਗੱਲ ਤਾਂ ਇਹ ਹੈ ਕਿ ਤੁਸੀਂ ਲਕੀਰ ਦੇ ਕਿਸ ਪਾਸੇ ਹੋਂ!

  • @navsharankaur7177
    @navsharankaur7177 5 років тому +6

    ਉਸ ਨੂੰ ਮਹਾਤਮਾ ਨਾ ਕਹੋ
    ਮੋਹਨ ਚੰਦ ਗਾਂਧੀ ਕਹੋ ਜੀ

    • @ravibrar6117
      @ravibrar6117 5 років тому

      ਗਾਂਧੀ ਕਤੀੜ

  • @avtargorayagoraya9944
    @avtargorayagoraya9944 5 років тому

    ਜਿਹੜੇ ਲੀਡਰਾ ਦੇ ਦੱਲੇ ਨੇ ਇਹਨਾ ਦੇ ਪਰਵਾਰ ਵਿਚੋ ਕੋਈ ਸਹੀਦ ਹੁੰਦਾ ਤੇ ਸਿੱਖ ਹੁੰਦਾ ਫਿਰ ਅਹਿਸਾਸ਼ ਤੇ ਦਰਦ ਹੁੰਦਾ

  • @amritpal3187
    @amritpal3187 5 років тому +6

    ਜੇ ਫੌਜੀ ਓੁਦੋ ਦਿਲੀ ਚੋ ਹੁੰਦਾ ਸਾਰਾ ਫੌਜੀਪੁਣਾ ਹੁਣ ਨੂੰ ਬਾਹਰ ਨਿਕਲਿਆ ਹੁੰਦਾ

  • @amarjitpaswalsinghfarm9895
    @amarjitpaswalsinghfarm9895 5 років тому +1

    ਕਾਗ਼ਰਸ ਨੇ ਪਹਲਾ ਭੀਡਰਾ ਵਾਲ਼ੇ ਨੂ ਵ ਛੈ ਦੀਤੀ ਫੇਰ ਹਮਲਾ ਕੀਤਾ ਤੇ ਅੱਜ ਫੇਰ ਮਾਨ ਮੰਡ ਤੇ ਸ਼ੀਵ ਸੈਨਾ ਨੂ ਛੈ ਦੇਕੇ ਪੰਜਾਬ ਦਾ ਮਹੋਲ਼ ਖਰਾਬ ਕਰ ਰਹੀ ਹੈ

  • @sahibsahib7200
    @sahibsahib7200 5 років тому +27

    ਇਸ ਪਿੰਕੂ ਬਰਗੇਡੀਅਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ

    • @ekam6924
      @ekam6924 5 років тому

      Kuta bargadiar

  • @HarpreetSingh-tc8vl
    @HarpreetSingh-tc8vl 5 років тому +1

    ਬੇਛਾਰਮ ਅਕਰਤਘਣਾ ਨਾਲ ਪਰਮਾਤਾ ਹੀ ਹਿਸ਼ਾਬ ਕਰੳ

  • @pritamsinghbajaj2866
    @pritamsinghbajaj2866 5 років тому +31

    Mr. Brigadier you are totally wrong.you are not Guruji ka Sikh. Plese remember you and Gen. Brare will get examply punishment by the God for your Act

  • @jagrajsandhu8421
    @jagrajsandhu8421 5 років тому +2

    ਉਸਤੋਂ ਬਾਅਦ 25000ਸਿੱਖ ਨੌਜਵਾਨਾਂ ਨੂੰ ਲਾਵਾਰਸ ਕਹਿ ਕੇ ਸ਼ਹੀਦ ਕਰ ਦਿੱਤਾ ਫਿਰ ਜਸਵੰਤ ਸਿੰਘ ਖਾਲੜਾ ਨੂੰ ਵੀ ਲਾਸ਼ ਬਣਾ ਤਾਂ ਘਰੋ ਚੁੱਕਕੇ

  • @msangrur1466
    @msangrur1466 5 років тому +10

    Logic and facts given by BRIGADIER SIR are CORRECT.....

    • @bittu3029
      @bittu3029 5 років тому

      Jhuthay Sikh brigadier nu bolen tuk nahi dinday. Sikha nu Ajay tuk gumrah Kar rehe aa.

    • @moreovernostalgia214
      @moreovernostalgia214 5 років тому

      Ashok Prashar gumrah ? Kaun sikh? Ya sade hindu bhra?

    • @manjindersingh41
      @manjindersingh41 5 років тому

      Fuck brigadir . Sala mari jmeer ala brigadiyar

  • @gursewakkatha209
    @gursewakkatha209 5 років тому +1

    ਬੇ ਗੈਰਤ ਸਾਬ ਪਟਿਅਾਲੇ ਤੇ ਮੁਕਤਸਰ ਕਿੳੁ ਗੁਰਦੁਅਾਰਾ ਸਾਬ ਤੇ ਹਮਲਾ ਕੀਤਾ ਕੀ ੳੁਥੇ ਭਿੰਡਰਾ ਵਾਲਾ ਸੀ ਮੇਨ ਗਲ ਸਿਖਾ ਨੂ ਖਤਮ ਕਰਨਾ ਸੀ

  • @PremSingh-ez1ne
    @PremSingh-ez1ne 5 років тому +23

    ਪੰਜੋਲੀ ਵਰਗੇ ਆਗੂ ਦੀਲੋੜ ਹੌ ਸਿਂਖਾਂ ਨੂ

  • @SS-bz6hw
    @SS-bz6hw 5 років тому

    ਜਦੋਂ ਅਨਪੜ੍ਹ ਜੈਲਾ ਭਿੰਡੀਆਂਵਾਲਾ ਦਰਬਾਰ ਸਾਹਬ ਚ ਹਥਿਆਰ ਲੈਕੇ ਲੁਕਿਆ ਸੀ, ਤੇ ਓਥੇ ਬਹਿ ਕੇ ਸਰਕਾਰ ਨੂੰ ਸਿੱਧਾ ਚੈਲੰਜ ਕਰਦਾ ਸੀ ਉਸ ਵੇਲੇ ਤੁਸੀਂ ਉਸਨੂੰ ਰੋਕਣ ਕਿਉਂ ਨਹੀਂ ਗਏ

  • @indianarmygreat2161
    @indianarmygreat2161 5 років тому +13

    Main v Sikh Regiment da jawan hain .
    Pehla mere layi desh toin wadh k Apni Sikh kaum hai .
    Kyon k main India desh di Rakhi karran layi kisse Modi ja Gandhi di Kassam nahi khadhi.
    Main Sri Guru Granth Sahib ji di Kassam khadhi e .
    Eh Brigadier Sikh kaum da sidhe torr te Gaddar e .

  • @indiacena4285
    @indiacena4285 5 років тому

    ਜ ਬਿੰਦ੍ਰਾ ਵਾਲੇ ਤੇ ਪਰਚਾ ਨਹਿ ਸੀ ਤੇ ਬਾਹਰ ਕਿਉ ਨਹਿ ਸੀ ਆਉਂਦਾ?? ਤੇ ਲੋਕੀਂ ਪਿੰਡਾਂ ਵਿਚ ਸਾਰੀ ਰਾਤ ਜਾਗ ਕੇ ਡਰ ਨਾਲ ਕਿਉ ਨਹਿ ਸੀ ਸੌਂਦੇ??. ਪੰਜਾਬ ਨੂ ਕਾਲਾ ਕਰ ਦਿੱਤਾ ਬਿੰਦ੍ਰਾ ਵਾਲੇ ਨੇ

  • @kawaljitsingh4464
    @kawaljitsingh4464 5 років тому +27

    ਇਹ ਬਰਗੋਡੀਅਰ ਪੱਕਾ ਧੀਦਾ ਜਾਰ ਹੈ

    • @harneksingh1420
      @harneksingh1420 5 років тому

      Gulabi pagwala gandy Singh kaum Khatami karann da kam no good

    • @gurcharansingh6532
      @gurcharansingh6532 5 років тому

      Murkh mantri

    • @v-bw3bu
      @v-bw3bu 5 років тому

      Akal di gal ker

    • @ajmersingh8341
      @ajmersingh8341 5 років тому

      Sikh kaum julm virudh laran te mazluma di rakhi lyi bani hai. Eh jindabad c te jindabad rahegi chahe kinia haneria jhull jan . SAA

  • @kalachahal9202
    @kalachahal9202 5 років тому +1

    ਬਗਰੇਡੀਅਰ ਸਿੱਖਾਂ ਦੇ ਜਖਮਾ ਤੇ ਲੂਣ ਨਾ ਪਾ ਕਿਸੇ ਨਾ ਕਿਸੇ ਸਿੱਖ ਨੇ ਤੇਰਾਂ ਸੁਧਾ ਲਾ ਦੇਣੈ

  • @yashsandhu8366
    @yashsandhu8366 5 років тому +20

    The brigadier talks from experience, his statements appear to be factual and direct.

    • @harpalsingh31
      @harpalsingh31 5 років тому +1

      What is the fact behind sending tanks to the gurudwara

    • @simranmehtab3757
      @simranmehtab3757 5 років тому +1

      harpal singh they wanted to finish Sikhs

    • @simranmehtab3757
      @simranmehtab3757 5 років тому +2

      gabru they did want to finish off sikhi your blind by Indian propaganda by congress

    • @simranmehtab3757
      @simranmehtab3757 5 років тому +1

      gabru watch dharam yudh morcha

    • @simranmehtab3757
      @simranmehtab3757 5 років тому +1

      If you still believe than your a puppet of congress this is the sikh side of it.

  • @gurnoorsingh7130
    @gurnoorsingh7130 5 років тому

    ਵੀਰ ਹਰ ਪੱਗ ਵਾਲਾ ਹੁਣ ਸਿੱਖ ਨਹੀਂ ਵਾ ਇਹ ਇਸ ਸਾਨੂੰ ਗੁੰਮਰਾਹ ਕਰਨ ਲਈ ਵਾ ਜੀ ਸਰਕਾਰ ਦੇ ਪਾਲਤੂ ਵਾ ਗੰਗੂ ਬ੍ਰਾਹਮਣ ਦੀ ‌ਆਲਾਦ ਵਾ ਜੀ

  • @trustingod2143
    @trustingod2143 5 років тому +10

    ਘਟੀਅਾ ਬੰਦੇ ਦੀ ਨਿਸ਼ਾਨੀ ਬਿਰਗੇਡੀਅਰ ਅਾ. ੲਿਹੋ ਜਿਹੇ ਲੋਕ ਸਿਰਫ ਸਰਕਾਰਾਂ ਦੇ ਟੱਟੂ ਹੀ ਬਣੇ ਰਹਿੰਦੇ ਅਾ

  • @amansandhu9266
    @amansandhu9266 5 років тому +1

    Very good panjoli Saab ji

  • @punjab7865
    @punjab7865 5 років тому +3

    ਮਾਸਟਰ ਤਾਰਾ ਸਿੰਘ ਕੌਮ ਨਾਲ ਧੋਖਾ ਕੀਤਾ ਕਿਉਂਕਿ ਉਹ ਆਪ ਪੰਡਤ ਸੀ ਤੇ ਸਾਡੀ ਕੌਮ ਦੀ ਬਹੁਤ ਵੱਡੀ ਗਲਤੀ ਸੀ ਤਾਰਾ ਸਿੰਘ ਨਾਲ ਬਲਦੇਵ ਸਿੰਘ ਸਨ ਜੋ ਬੰਗਾਲ ਵਿੱਚ ਰਹਿੰਦਾ ਸੀ ਉਸ ਨੂੰ ਕੋਈ ਲਾਲਚ ਦੇਕੇ ਬੰਗਾਲ ਭੇਜ ਦਿੱਤਾ ਉਹ ਵੀ ਬਰਾਬਰ ਦੇ ਜਿਮੇਵਾਰ ਹਨ ਜੋ ਮਰਨ ਸਮੇਂ ਪੱਤਰਕਾਰਾਂ ਨੂੰ ਕਹਿਕੇ ਗਏ ਕਿ ਕੌਮ ਮੈਨੂੰ ਕਦੇ ਮੁਆਫ ਨਹੀਂ ਕਰੇਗੀ।

  • @ravibrar6117
    @ravibrar6117 5 років тому +1

    ਗੱਲ ਸਹੀ ਕਿਹਾ ਕਾਲੀ ਪੱਗ ਵਾਲੇ ਬਾਬਾ ਜੀ ਕੁੱਤਾ ਬਰਗੇਡੀਆਰ ਜੁੱਤੀ ਚੱਟ ਸੀ ਇੰਦਰਾ ਦਾ

  • @jassar100
    @jassar100 5 років тому +15

    Fault from both sides. Now we should first understand Gurbani then follow it. when our life style according Gurbani hope everyone love.

  • @mohindersingh2089
    @mohindersingh2089 5 років тому

    ਪੰਜੌਲੀ ਸਾਹਿਬ ਧਰਮ ਯੁੱਧ ਮੋਰਚਾ ਹੀ ਅਕਾਲੀ ਸਰਕਾਰ ਬਣਾਉਣਾ ਸੀ,,,,,,,ਧਰਮ ਯੁੱਧ ਮੋਰਚੇ ਨੇ ਸਿੱਖਾਂ ਦੀ ਜਵਾਨੀ ਖਾ ਲਈ,,,,,,,, ਕਿਥੇ ਗੲੀਆਂ ਧਰਮਯੁੱਧ ਮੋਰਚੇ ਦੀਆਂ ਮੰਗਾਂ,,,,,,,, ਆਜ਼ਾਦੀ ਤੋਂ ਬਾਅਦ ਅਗਰ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਪਾਰਟੀ ਹੈ ਤਾਂ ਮੈਂ ਸਮਝਦਾਂ ਕਿ ਅਕਾਲੀ ਦਲ ਆ,,,,,,, ਜਿਸਨੇ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ,,,,,,,ਅੱਜ ਸਥਿਤੀ ਇਹ ਆ ਕਿ ਉਸੇ ਅਕਾਲੀ ਸਰਕਾਰ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੂੜ੍ਹੀਆਂ ਤੇ ਰੋਲਿਆ ਗਿਆ,,,,,,,ਇਹ ਕਹਿਣਾ ਕਿ ਕੇਂਦਰ ਦੀ ਹਿੰਦੂ ਜੁੰਡਲੀ ਸਿੱਖਾਂ ਵਿਰੁੱਧ ਕੰਮ ਕਰਦੀ ਆ,,,,, ਤਾਂ ਫਿਰ ਉਸ ਜੁੰਡਲੀ ਦੇ ਅਕਾਲੀ ਮੰਤਰੀ ਕਿਉਂ ਬਣਦੇ ਆ,,,,,,,, ਸਿੱਖ ਕੌਮ ਦੀ ਤ੍ਰਾਸਦੀ ਆ ਕਿ ਇਸ ਨੂੰ ਸੱਚਾ ਸਿੱਖ ਲੀਡਰ ਮਿਲਿਆ ਨਹੀਂ,,,,,, ਖੁਸ਼ਕਿਸਮਤੀ ਇਹ ਹੈ ਕਿ ਸਾਡੇ ਧਰਮ ਦੀਆਂ ਨੀਹਾਂ ਸੱਤ ਸਾਲ ਤੇ ਨੌ ਸਾਲ ਦੇ ਛੋਟੇ ਲਾਲਾਂ ਦੇ ਖੂਨ ਨਾਲ ਰੱਖੀਆਂ ਹਨ,,,,,ਜਿਸ ਕਰਕੇ ਸਿੱਖ ਧਰਮ ਵਿਚ ਆਮ ਸਿੱਖਾਂ ਦਾ ਅਥਾਹ ਵਿਸ਼ਵਾਸ ਹੈ,,,,,, ਨਹੀਂ ਤਾਂ ਬੇਗੈਰਤ ਸਿਆਸੀ ਸਿੱਖ ਆਗੂਆਂ ਕਰਕੇ ਸਾਡੇ ਧਰਮ ਦਾ ਕਦੌ ਦਾ ਮਲੀਆ ਮੇਟ ਹੋ ਜਾਂਦਾ,,,,,,,ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਨੂੰ ਵੀਹਵੀਂ ਸਦੀ ਦਾ ਮਹਾਨ ਸ਼ਹੀਦ ਦੱਸਣ ਵਾਲੇ,,ਸਮੇਤ SGPC,,, ਸੰਤਾਂ ਦੀ ਸੋਚ ਤੇ ਕਿੰਨਾ ਕੁ ਅਮਲੇ ਕਰ ਰਹੇ ਆ,,,?

  • @okkhullar2640
    @okkhullar2640 5 років тому +8

    ਬਿਰਗੇਡੀਅਰ ਜੀ ਵਾਕ ਆਊਟ ਕਰ ਜਾਵੋ
    ਇਹ ਸੰਵਾਦ ਕਰਨਾ ਨਹੀ ਜਾਣਦੇ

    • @h.s.b9551
      @h.s.b9551 5 років тому

      ਜੇ ਸਾਨੂੰ ਸੰਵਾਦ ਕਰਨਾ ਅਾ ਗਿਅਾ ਫੇਰ ਖਾਲਿਸਤਾਨ ਬਣ ਵੀ ਸਕਦੈ,ਸੋਚ ਲੈ

  • @peaceofmind5515
    @peaceofmind5515 5 років тому

    ਜਿਵੇਂ ਸੁਬਰਾਮਨੀਅ ਸੁਆਮੀ ਨੇ ਕਿਹਾ ਸੀ ਕਿ ਜੇ ਗੱਲ ਇਸ ਹੱਦ ਤੱਕ ਵਧ ਗਈ ਸੀ ਤਾਂ ਉਸ ਇਲਾਕੇ ਨੂੰ ਘੇਰਾ ਪਾ ਕੇ ਦਾਣਾ ਪਾਣੀ ਬੰਦ ਕਰ ਦਿੱਤਾ ਜਾਂਦਾ, ਨਾਂ ਹੀ ਕੁਝ ਅੰਦਰ ਜਾਂਦਾ ਅਤੇ ਨਾ ਹੀ ਕੁਝ ਬਾਹਰ ਆਉਂਦਾ, ਆਖਿਰ ਨੂੰ ਅੰਦਰ ਜੋ ਵੀ ਸੀ ਉਹਨਾਂ ਨੂੰ ਖੁਦ ਹੀ ਸਮਰਪਣ ਕਰਨਾ ਪੈਂਦਾ। ਘੱਟ ਤੋਂ ਘੱਟ ਬੇਗੁਨਾਹ ਬੱਚੇ ਅਤੇ ਔਰਤਾਂ ਨੂੰ ਤਾਂ ਬਾਹਰ ਨਿਕਲਣ ਦਾ ਮੌਕਾ ਦਿੱਤਾ ਜਾਂਦਾ।
    ਸਭ ਤੋਂ ਵੱਧ ਜੋ ਸਾਡੇ ਦਰਬਾਰ ਸਾਹਿਬ ਨੂੰ ਢਾਅ ਦਿੱਤਾ ਗਿਆ, ਅਕਾਲ ਤਖਤ ਸਾਹਿਬ ਨੂੰ ਬੰਬਾਂ ਨਾਲ ਉਡਾ ਦਿੱਤਾ ਗਿਆ, ਇਹ ਤਾਂ ਨਹੀਂ ਸੀ ਹੋਣਾ...

  • @triloksingh2566
    @triloksingh2566 5 років тому +18

    ਸਿੰਖ ਹੀ ਸਿੰਖ ਦਾ ਵਰੀ ਬਨਆ ਫੇਰਦਾ ਹੈ

  • @hunterak4773
    @hunterak4773 5 років тому

    ਇਹ ਗੱਲ ਤਾਂ ਇਹ ਬ੍ਰਿਗੇਡੀਅਰ ਮੰਨ ਗਿਆ ਕਿ ਉਸ ਦਿਨ ਹਮਲਾ ਕਰਨ ਵਿੱਚ ਇਹ ਵੀ ਸ਼ਾਮਲ ਸੀ । ਲੱਗਦਾ ਹੁਣ ਇਹ ਇੰਜਣ ਕਰਵਾਊ ਕਿਸੇ ਤੋਂ । ਫੇਰ ਹੀ ਇਹਨੇ ਕੱਚਾ ਧੂੰਆਂ ਮਾਰਨੋ ਹੱਟਣਾ ।

  • @harjeetghuman9346
    @harjeetghuman9346 5 років тому +21

    Doosre gurudwarea vich kon c jithhe hammle hoe ne

    • @lakhbirsingh1786
      @lakhbirsingh1786 5 років тому +1

      ਤੇਰੀ। ਭੈਣ। ਸਾਲਾ। ਬਿਰਗੇਡੀਓ

    • @nitinparbhakar
      @nitinparbhakar 5 років тому

      Kade income di raid paindi suni kise de? Jado raid paindi odo saare offices saare houses ch iko time raid hundi hai. Damaag ditta rabb ne ?

  • @indiacena4285
    @indiacena4285 5 років тому

    ਗੋਲੀਆਂ ਚਲਾਈਆਂ ਗਈਆਂ ਹੁਣ ਆਰਮੀ ਤੇ ਗੋਲੀ ਚਲਾਏ ਤੇ ਆਰਮੀ ਨੂੰ ਹੱਕ ਪੂਰਾ ਜਵਾਬ ਦੇਣ ਦਾਅ. ਕਾਲੂ ਜ ਕੋਈ ਆਤੰਕ ਵਾਦੀ ਮੰਦਰ ਵਿਚ ਹੈ ਬਾਹਰ ਨਾਹੀ ਆਉਂਦਾ ਤੇ ਗੋਲੀ ਮੰਦਰ ਤੇ ਵੀ ਚਾਲੂ ਗਈ ਕੋਈ ਸ਼ੱਕ ਨਹਿ

  • @virk6592
    @virk6592 5 років тому +7

    ਨਾਂ ਤੂੰ ਉਦੋ ਸਿੱਖ ਸੀ ।। ਨਾਂ ਹੁਣ ਏ ।।

  • @davindersingh2304
    @davindersingh2304 5 років тому

    ਬ੍ਰਿਗੇਡੀਅਰ ਗਲਤ ਕਹਿ ਰਿਹਾ ਯਾਰ ਹੈ ਸੰਤ ਜੀ ਨੂੰ ਹੀ ਸਜਾ ਦੈਨੀ ਹੁੰਦੀ ਤੇ ੨੧ ਦਿਨ ਪਹਿਲਾ ਸੰਤ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਓਦੋ ਕਿਓ ਨੀ ਦਿੱਤੀ ਸਜਾ ਕੇ ਆਪਾ ਇਕ ਵਾਰ ਮਨ ਵੀ ਲੈਨੇ ਅਾ ਤਾਂ ਬਿਲਕੁਲ ਗਲਤ ਗੱਲ ਅਾ ਇਹ ਕੌਮ ਨੂੰ ਖਤਮ ਕਰਨ ਦੀ ਇਕ ਨਾਕਾਮ ਕੋਸ਼ਿਸ਼ ਸੀ ਨਾਲੇ ਬਿਲਕੁਲ ਠੀਕ ਅਾ ਇਹ ਕਿ ਦਰਬਾਰ ਸਾਹਿਬ ਦੇ ਨਾਲ ੩੮ ਗੁਰੂ ਘਰਾਂ ਚ ਹਮਲੇ ਹੋਏ। ਨੇ

  • @kpbrar4485
    @kpbrar4485 5 років тому +9

    es vich ikk chij sikho,modern study te nationalism da concept,ik sikh nu darbar sahib te attack krna gunah nai lggn de reha,sgo shi lag reha es fauji nu...te sant g vrga sacha te pakka guru da sikh,attwadi lggda...

  • @JaswinderKaur-yp9sj
    @JaswinderKaur-yp9sj 5 років тому +1

    ਏਹ ਹਮਲਾ ਸਿੱਖਾਂ ਨੂੰ ਖਤਮ ਕਰਨ ਦੀ ਬੌਤ ਵਡੀ ਸਾਜਿਸ਼ ਸੀ

    • @h.s.b9551
      @h.s.b9551 5 років тому

      ੲਿਹਦਾ ਮਤਲਬ ਭਿੰਡਰਾਂਵਾਲਾ ੲਿਸ ਸਾਜਿਸ ਦਾ ਹਿੱਸਾ ਸੀ?

  • @manisaab4686
    @manisaab4686 5 років тому +24

    fauji ne sarkar da hee ਪੱਖ ਲੈਣਾ ਆ
    ਇਹਨੇ ਵੀ ਇੰਦਰਾ ਦਾ ਲੂਣ ਖਾਦਾ ਆ

  • @SS-bz6hw
    @SS-bz6hw 5 років тому

    ਮੁੱਕਦੀ ਗੱਲ ਇਹ ਵੀ ਆ,
    ਸਮਝਦਾਰ ਇਨਸਾਨ ਪਿਛੋਕੜ ਦੀਆਂ ਘਟਨਾਵਾਂ ਭੂਲ ਕੇ ਜਿੰਦਗੀ ਚ ਅੱਗੇ ਵੱਧਦੇ ਨੇ,
    ਪਰ ਆ ਧੂਤੇ ਹਰ ਸਾਲ 6 ਜੂਨ ਪੱਦਣ ਲੱਗ ਪੈਂਦੇ ਨੇ,
    ਮੂਹਰੇ ਦਰਬਾਰ ਸਾਹਬ ਨੂੰ ਕਰਕੇ ਢੁਈ ਤੇ ਭਿੰਡੀ ਬਦਮਾਸ਼ ਦੀਆਂ ਤਸਵੀਰਾਂ ਟੰਗੀ ਫਿਰਦੇ ਹੁੰਦੇ ਨੇ।
    ਲਾਹਨਤੀ ਕੰਜ਼ਰ ਕਦੇ ਲੋਕਾਂ ਨੂੰ ਅਮਨ ਨਾਲ ਰਹਿਣ ਨਹੀਂ ਦਿੰਦੇ।

  • @talwindersinghtindi7230
    @talwindersinghtindi7230 5 років тому +8

    ਬਰਗੇਡੀਅਰ ਤਾ ਗੰਦਾ ਬੰਦਾ ਹੈ

  • @kesarsinghkang7013
    @kesarsinghkang7013 5 років тому +1

    ਸੱਤ ਜਰਨੈਲ ਦੇ ਸਮਰਥਕ ਹੋਸ਼ ਤੋਂ ਨਹੀਂ ਜੋਸ਼ ਤੋਂ ਕੰਮ ਲੈਂਦੇ ਹਨ ਜਿਸ ਦਾ ਰਿਜ਼ਲਟ ਅਸੀਂ ਚੁਰਾਸੀ ਵਿੱਚ ਦੇਖ ਚੁੱਕੇ ਹਾਂ ਹੁਣ ਵੀ ਇਹ ਸਮਰਥਕ ਗੱਲ ਦਾ ਜਵਾਬ ਲੌਕਿਕ ਨਾਲ ਦੇਣ ਦੀ ਥਾਂ ਭੜਕ ਜਾਂਦੇ ਹਨ ਅਤੇ ਅਚਰਨਹੀਣ ਗਾਲਾ ਤੇ ਉਤਰ ਆਉਂਦੇ ਹਨ

  • @balvindersingh9667
    @balvindersingh9667 5 років тому +12

    ਬ੍ਰਗੇਡੀਅਰ ਸਰਕਾਰ ਨੂੰ ਸਹੀ ਸਿੱਧ ਕਰ ਰਿਹਾ ਹੈ

  • @indiacena4285
    @indiacena4285 5 років тому

    ਧਰਮ ਰਾਜਨੀਤੀ ਕੋਈ ਨਹਿ ਹੋਈ ਕਿਉ ਨੀ ਬਾਹਰ ਇਆ ਬਿੰਦ੍ਰਾ ਵਾਲਾ ਜਦੋਂ normal ਪੁਲਸ ਨੇ ਕਿਹਾ ਬਾਹਰ ਆਓ ਪਰ ਪੁਲਸ ਤੇ ਗੋਲੀਆਂ ਚਲਾ ਮਾਰ ਦਿੱਤਾ ਪੁਲਸ ਦੇਹ ਸਿਪਾਹੀ ਨੂੰ ਫਿਰ crpf ਨੂ ਬਿੰਦਰਾ ਵਾਲੇ ਬਦਮਾਸ਼ ਨੇ. ਸਰਕਾਰ ਨੇ ਕੋਈ ਪਹਿਲ ਨਹਿ ਕੀਤੀ ਪਹਿਲ ਬਿੰਦਰਾ ਵਾਲੇ ਬਦਮਾਸ਼ ਨੇ ਕੀਤੀ. ਫਿਰ ਸੁਰ ਕਰ ਕੇ ਇਲਜ਼ਾਮ ਸਰਕਾਰ ਤੇ ਲਈ ਜਾਂਦੇ. ਸਬ ਬਕਵਾਸ ਮੰਨਣਾ 10 ਵੇਂ ਗੁਰੂ ਨੂੰ ਮਾਨੋ ਤੇ ਗ੍ਰੰਥ ਸਾਹਿਬ ਨੂੰ. ਨਾਂਹ ਕਿ ਬਦਮਾਸ਼ ਭਿੰਡਰਾਵਾਲੇ ਨੂੰ.

  • @rozynarang6294
    @rozynarang6294 5 років тому +12

    Shame on Indian Army and Indian govt of that time
    Sikhism has always served humanity

  • @sarbhari4885
    @sarbhari4885 5 років тому

    ਇਸ ਵੱਡੇ ਬ੍ਰਗੇਡੀਅਰ ਨੂੰ ਪੁੱਛੋ ਸੰਗਤ ਅਁਤਵਾਦੀ ਸੀ, 18 ਦਿਨਾਂ ਦਾ ਮਾਸੂਮ 5, 7 ,9 ਸਾਲਾ ਦੇ ਬੱਚੇ ਅੱਤਵਾਦੀ ਸੀ । ਕੀ ਕਰਵਾਉਣਾ ਹੁੰਦਾ ਐਹੋ ਜਹੀਆ ਡਬੈਟਾ ਤੋ

  • @jasleensinghvaid5720
    @jasleensinghvaid5720 5 років тому +6

    Sikha ne hathyar rakhe ta sikh attvadi
    Butt rss ne hathyar rakhe o desh bhagt uhna nu kisne licence dita?

    • @simranmehtab3757
      @simranmehtab3757 5 років тому +2

      Jasleen Singh Vaid every Khalsa has weapons the government is just racist

  • @simranmehtab3757
    @simranmehtab3757 5 років тому +2

    No one was asking for Khalistan. The GURSIKHS was asking for Punjabi suba movement and anandpur resolution which was for basic rights. Sant jarnail Singh ji Khalsa bhindrawale said the day Indian army attacks darbar sahib then Khalistan should be declared. They burnt the Sikh library , killed innocents, supported fake nirankaris and killed real GURSIKHS (Sant jarnail Singh ji Khalsa bhindrawale and other GURSIKHS ). 1955 was the first time they attacked darbar sahib because Sikhs was asking for Punjabi to be main language in Punjab and for them to be recognised as independent religion because they are, Sikhs ARE NOT PART OF HINDUISM. The Indian government wanted to finish all Sikhs and that’s the truth. When the Singhs were being peaceful she still attacked them. Shame on that government. Abroad countries recognise this attack as being anti Sikh and a genocide but India dosent. That’s why Khalistan zindabad.

  • @rajanarora1110
    @rajanarora1110 5 років тому +6

    Sikh kaum kde na haare...
    J sikh nu sikh na maare

  • @dilbirsingh5915
    @dilbirsingh5915 5 років тому +2

    ਉਹ ਬਰਗੇਡੀਅਰ ਤੇਰੀ ਸਰਕਾਰ ਗੱਲਤੀ ਨਹੀਂ ਜਰਮ ਕੀਤਾ

  • @pardeepsinghbrar8863
    @pardeepsinghbrar8863 5 років тому +4

    ਪੰਜੋਲੀ ਸਾਬ ਜਿਓਦੇ ਰਹੋ ਸੱਚ ਕਿਹਾ ਤੁਸੀਂ

  • @peaceofmind5515
    @peaceofmind5515 5 років тому

    ਜਿਹਨਾਂ ਨੇ ਕੀਤਾ ਬਾਬਾ ਜੀ ਉਹ ਵੀ ਨਹੀਂ ਰਹੇ, ਅਤੇ ਹੋਰ ਵੀ ਜੋ ਬਚੇ ਹੋਏ ਆ, ਨਰਕ ਉਹਨਾਂ ਨੂੰ ਵੀ ਉਡੀਕ ਰਿਹਾ ਹੈ

  • @navsharankaur7177
    @navsharankaur7177 5 років тому +8

    ਬ੍ਰਿਗੇਡੀਅਰ ਸਿੱਖਾਂ ਲਈ ਗੱਦਾਰ ਹੈ

  • @kulwindersinghmaan5166
    @kulwindersinghmaan5166 5 років тому

    ਜੇ ਹਥਿਆਰ ਲਾਉਡ ਨਹੀਂ ਏ ਤਾਂ ਸਿੱਖ ਰੈਜੀਮੈਂਟ ਤੋ ਹਥਿਆਰ ਖੋਲੋ ਤਾਂ ਜੋ ਲੜ ਨਾ ਪੈਣ

  • @rajivkumar1865
    @rajivkumar1865 5 років тому +13

    darbaar sahib tai attack glt se

  • @ਦਿਲਬਾਗਸਿੰਘਰੰਧਾਵਾਭਿੰਡਰਾਂਵਾਲੇ

    ਦਿਲੀ ਦੇ ਦੱਲੇ ਛਿਤਰਾ ਤੋ ਬਗੇਰ ਸੂਤ ਨਹੀ ਉਦੇਂ ਏ ਵਾਰ ਵਾਰ ਸਾਡੇ ਜਖਮ ਛਿਲਦੇ ਨੇ

  • @preet2.1m
    @preet2.1m 5 років тому +19

    je tu guru Da Sikh huda tu Darbar Sahib te hamla na karda

    • @gaganarora312
      @gaganarora312 5 років тому +2

      Eh ta rss da te indra da kuta aa

    • @gaganarora312
      @gaganarora312 5 років тому +2

      Eh Fozi sikh nhi Rss te indra da kuta aa

    • @busypandey
      @busypandey 5 років тому

      Pakistan toh ak47 kreed k darbar saab ch rakhan nu kinne ijazat diti??

    • @preet2.1m
      @preet2.1m 5 років тому +1

      busypandey guru de ghar aaj v lok hither daan Dede ne

  • @PalwinderSingh-oz8gn
    @PalwinderSingh-oz8gn 5 років тому

    Anker nu kush jyada hi jaldi hai debate ਖਤਮ ਕਰਨ ਦੀ ਇਸ ਗੰਭੀਰ ਮੁੱਦੇ ਤੇ ਜੈ ਦਸ ਮਿੰਟ ਹੋਰ ਲੱਗ ਜਾਂਦੇ ਤਾਂ ਕਿਹੜਾ ਇਸ ਦਾ prime time ਖਰਾਬ ਹੋ ਜਾਣਾ ਸੀ

  • @MakhanSingh-nb9fl
    @MakhanSingh-nb9fl 5 років тому +4

    ਇਹ ਬ੍ਰਗੇਡੀਅਰ ਦਿੱਲੀ ਦਾ ਦਲਾ ਹੈ ਨਹੀਂ ਸਮਝੇਗਾ

  • @mrjimmy4596
    @mrjimmy4596 5 років тому +1

    Brigadier Sahib logic and truth de gal Karda ,eh duja anpar ATA emotional Banda ha , Hun criminal gurudwara vich ja Ka luk java ta kasoor Sarkar da kitho

  • @harpreetsingh3770
    @harpreetsingh3770 5 років тому +17

    Saka blue star toh gaal clear ho gyi k Sikh kaum Hindustan vich gulaam hun

    • @jasdeepvirk871
      @jasdeepvirk871 5 років тому

      Hloo veer ji

    • @jasdeepvirk871
      @jasdeepvirk871 5 років тому

      Yr thode kol bokk hegi blue star di ta plzz dsye

    • @jasdeepvirk871
      @jasdeepvirk871 5 років тому

      M thode kolo book ni mangda m book di ik copy krwa k lejuga

  • @JagsirSingh-yu2ry
    @JagsirSingh-yu2ry 5 років тому

    ਗੁਲਾਬੀ ਪੱਗ ਵਾਲੇ ਸਿਖਾ ਵਿਚ ਰਹਿਕੇ ਸਰਕਾਰਾ ਦੀ ਹਾ ਵਿਚ ਹਾ ਕਰਕੇ ਸਾਡੇ ਪੰਜਾਬ ਦਾ ਬੇੜਾ ਗਰਕ ਹੋੲਿਅਾ ਸੋ ੲੇਹੋ ਜਿਹਾ ਨੂੰ ਪਛਾਨਣ ਦੀ ਜਰੂਰਤ ਵਾ

  • @beantsingh3333
    @beantsingh3333 5 років тому +11

    Pagal aa fouji pehla akal gyi fer gun es nu ki pta dso

  • @balwindersinghsingh8510
    @balwindersinghsingh8510 5 років тому

    ਵਾਹਿਗੁਰੂ ਜੀ

  • @simranmehtab3757
    @simranmehtab3757 5 років тому +5

    Sant jarnail Singh ji Khalsa bhindrawale 💗

  • @navsharankaur7177
    @navsharankaur7177 5 років тому

    300 ਤੋਂ ਜਿਆਦਾ ਧਰਮੀ ਫੌਜੀ ਆਪਣੀ duty ਛੱਡ ਕੇ ਆਏ ਸੀ

  • @jagrajsandhu8421
    @jagrajsandhu8421 5 років тому +10

    ਸਹੀ ਸਾਡੇ ਗਦਾਰਾ ਆਗੂਆਂ ਨੇ ਸਿੱਖਾਂ ਨਾਲ ਗਦਾਰੀ ਕੀਤੀ।
    ਹਿੰਦੂਤਵ ਸਰਕਾਰ ਦੇ ਚਾਪਲੂਸੀ ਕਰਦੇ ਰਹਿ

  • @0Harry0
    @0Harry0 5 років тому +1

    ਗੁਲਾਬੀ ਪੱਗ ਆਲਾ ਕਿਵੇਂ ਸੱਪ ਵਾਂਗ ਜੀਵ ਕੱਡਦਾ

  • @SulakhanSingh-us4ex
    @SulakhanSingh-us4ex 5 років тому +3

    Dhan sant baba jarnail singh ji Khalsa ( Baba a kom) and Bhai Amrik singh ji president of ( AISSF)

  • @Amitchauhan-du9id
    @Amitchauhan-du9id 5 років тому +1

    Sir plz look at the economy n status of Pakistan. One thing as much as I know Sant g ws nt in the favour of khalistan. We Sikh, Hindu, Muslim, isaii all are one n living peacefully bt that incident ws very sad..