ਕੁੱਤੇ ਭੌਂਕਦੇ ਟਾਟੀਰੀ ਬੋਲੇ Kute Bhonkde Tatiri Bole । Kartar Ramla Manjit Maan । Banjo Bachittar Ji

Поділитися
Вставка
  • Опубліковано 7 жов 2024
  • #kutebhonkde #tatiribole #kartarramla #manjitmaan
    🦚PLZZ SUBSCRIBE MY CHANNEL
    ☎️RINKU ROMANA
    KUTE BHONKDE TATIRI BOLE
    KARTAR RAMLA MANJIT MAAN
    JANA SADH DE DERE
    Kute Bhonkde Tatiri Bole
    ਕਰਤਾਰ ਰਮਲਾ ਮਨਜੀਤ ਮਾਨ
    ਚੌਂਕੀ ਭਰਕੇ ਆਉਣੀ ਆ
    ਕਹਿੰਦੀ ਮੇਰਾ ਸਿਰ ਦੁੱਖਦਾ
    ਰੰਨ ਬੋਤਲ ਵਰਗੀ
    ਰੰਨਾਂ ਵਿੱਚ ਧੰਨਾ ਜੇਠ ਛੜਾ
    ਟੇਪ ਵੱਜਦੀ ਫੋੜ ਤੇ ਆਵੇ
    ਪੱਟ ਲਿਆ ਪਟੋਲਾ
    ਫੁੱਲ ਪਤਾਸਾ ਜਿਹਾ
    ਬਾਹਵਾਂ ਯਾਰ ਦੀਆਂ
    ਜੇਠ ਛੜਾ
    ਸਾਨੂੰ ਮਿਲਦੀ ਗਿਲਦੀ ਰਹਿ
    ਮੇਰੇ ਦਿਲ ਵਿੱਚ ਤੂੰ
    ਬਾਬਾ ਤੇਰੇ ਇੰਝਣ ਤੇ
    ਭਾਬੀ ਕਿਹੜੀ ਦੁਸ਼ਮਣੀ
    ਭਾਬੀ ਪਟਿਆ ਫਿਰਾਂ ਮੈਂ
    ਚਾਰ ਪੰਜ ਕੁੜੀਆਂ
    ਜੇਠ ਦਾ ਮਾਂਜਕੇ ਬਾਟਾ
    ਕੱਲਾ ਕਿਤੇ ਮਿਲ ਮਿੱਤਰਾ
    ਕੁਨਡਾ ਕਰਗੀ ਭਾਬੀਏ
    ਲਵ ਲੇਟਰ
    ਮਿੱਤਰਾਂ ਦੇ ਦਿਲ ਲੱਗ
    ਪਿੰਡ ਦਾ ਸਰਪੰਚ
    ਪੀਤੀ ਜਿੰਨਾ ਆ ਗਿਆ
    ਸੁਪਨਾ ਹੋ ਗਈ ਪਾਲੀਏ
    ਸਾਧ ਦੇ ਤਵੀਤ ਤੇ
    ਸਾਰੀ ਰਾਤ ਨਾ ਬਲਬ
    ਸਿੰਨ ਕੇ ਬਲੌਰੀ ਅੱਖ
    ਸੁਰਮਾ ਜੇ ਪਾਉਂਦੀ ਨਾ
    ਮੁੰਡਾ ਸੂਈ ਦੇ ਨਿਖਾਰੇ ਥਾਣੀਂ ਕੱਢਤਾ ਬਹੂ ਨੇ
    ਜੋਬਨ ਵੇਖਿਆ ਮੁੱਕਦਾ ਨਹੀ
    ਗੰਡਾਸਾ
    ਚੰਨਾ ਕਿਹੜਾ ਪਾਸ ਹੋ ਗਿਆ
    ਸਿਰ ਤੇ ਬੰਨ ਮੜਾਸਾ ਆਜਾ ਨੀ ਨਖਰੋ
    ਤੇਰੀ ਕਢਦੂ ਰੜਕ
    ਸੁਖਵੰਤ ਸੁੱਖੀ Sukhwant Sukhi
    Kuldeep Kaur ਕੁਲਦੀਪ ਕੌਰ
    Usha Kiran ਊਸ਼ਾ ਕਿਰਨ
    Navjot Rani ਨਵਜੋਤ ਰਾਣੀ
    Tejveer Raju ਤੇਜਵੀਰ ਰਾਜੂ

КОМЕНТАРІ • 49

  • @jotinderdhaliwal2921
    @jotinderdhaliwal2921 8 місяців тому +15

    ਨਹੀ ਮਿਲਣੇ ਹੁਣ ਮਾਣਕ ਦੀਆਂ ਕਲੀਆਂ ,ਚਮਕੀਲੇ ਅਮਰਜੋਤ , ਸਦੀਕ ਰਣਜੀਤ ਕੋਰ ,ਕਰਤਾਰ ਰਮਲਾ ਪਰਮਜੀਤ ਕੋਰ ਸਰਿੰਦਰ ਸਿੰਦਾ ਗੁਲਸ਼ਨ ਕੋਮਲ ਦੀਦਾਰ ਸ਼ੰਧੂ ਸਨੇਹ ਲਤਾ, ਪਾਰਸ ਵਰਗਿਆਂ ਦੇ ਅਖਾੜੇ ਹੁਣ ਤਾਂ ਯੂ ਟਿਊਬਾਂ ਤੇ ਹੀ ਰਹਿ ਗਏ ਖੁਲ਼ੇ ਅਸਮਾਨਾ ਵਿੱਚ ਬਹਿ ਕੇ ਨਹੀ ਦੇਖਣੇ ਪੰਜਾਬ ਦੇ ਪਿੰਡਾਂ ਵਿੱਚ ॥

  • @kewalsingh6394
    @kewalsingh6394 Рік тому +9

    ਮੇਰੀ ਜ਼ਿੰਦਗੀ ਦਾ ਮਨਪਸੰਦ ਗੀਤ ਜੋਂ ਮੇਰੇ ਆਖ਼ਰੀ ਸਾਹਾਂ ਤੱਕ ਮੇਰੇ ਦਿਲ ਵਿੱਚ ਵੱਜੂਗਾ❤❤❤❤

  • @dilbarsingh9373
    @dilbarsingh9373 Рік тому +7

    ਰੂਹ ਨੂੰ ਸਕੂਨ ਦੇਣ ਵਾਲਾ ਮਨੋਰਂਜਨ ਬਹੁਤ ਵਧੀਆ👍💯

  • @sidhuanoop
    @sidhuanoop Рік тому +10

    ਸਦਾਬਹਾਰ ਖੂਬਸੂਰਤ ਗੀਤ। ਉਸਤਾਦ ਜੀ ਸ਼੍ਰੀ ਰਮਲਾ ਸਾਹਬ ਸਦਾਬਹਾਰ ਗਾਇਕ

  • @moharpandher3574
    @moharpandher3574 Рік тому +6

    ਬੇਨਜੱ ਜੇ ਵੀਰ ਬਜਾ ਰਹਾ ਹੈ ਬਹੁਤ ਬਦੀਆ nice thanks brother

  • @moharpandher3574
    @moharpandher3574 Рік тому +1

    Nice je Ramla nuਦੁਨੀਆ ਅੱਜ ਜਾਦ ਕਰਦੀ

  • @kewalsingh6394
    @kewalsingh6394 Рік тому +1

    ਮੈ ਕਈ ਸੋਚਦਾ ਹਾਂ ਕਿ ਗੀਤ ਰਮਲਾ ਸਾਹਿਬ ਨੇ ਮੇਰੇ ਵਾਸਤੇ ਹੀ ਗਾਇਆ ਹੈ❤❤❤❤

  • @moharpandher3574
    @moharpandher3574 Рік тому +1

    Dhanbad vinjo valia da sara geet ga ta. Vino vichfr thanks

  • @sahotabaljit55
    @sahotabaljit55 6 місяців тому

    ਕੋਈ ਜਵਾਬ ਨਹੀਂ ਰਮਲ਼ਾ ਸਾਹਬ ਦੀ ਤੂੰਬੀ,ਬਾਈ ਬਚਿੱਤਰ ਸਿੰਘ ਦਾ ਵੈਂਜੌਂ ਵਜਾਉਂਣ ਦਾ ਅਤੇ ਉਸਤਾਦ ਜੀ ਦੇ ਏਹਨਾਂ ਪੁਰਾਣੇ ਗਾਣਿਆਂ ਦਾ ਕੋਈ ਤੋੜ ਨਹੀਂ।ਸਦਾਬਹਾਰ ਗੀਤ ਅਤੇ ਗਾਇਕ ਸਦਾ ਗੂੰਜਦੇ ਰਹਿਣਗੇ।

  • @jitenderbrar514
    @jitenderbrar514 Рік тому +4

    ਸਦਾਬਹਾਰ ਗੀਤ 👍

  • @nirmalchoudhary9190
    @nirmalchoudhary9190 Рік тому +1

    Keya baat aa ji ramla sahib ji waheguru sahib app ji nu apne charnaa kamlan ch vass devaa ji bahot dukh hota Sega jadon Ramla sahib ji de death hoyi se das ehna da no 1 fann aa ji manu lok kehde tuu enna deit Ramla sahib da keon sunda aa maa keha manu changa lagde aa love you Ramla sahib ji

  • @HarpalSingh-qd5lp
    @HarpalSingh-qd5lp 5 місяців тому

    Kinne Vadhai Song Rey Rabb Ji

  • @moharpandher3574
    @moharpandher3574 Рік тому

    Ramla je nice tusi aj kal dunia ta nahi rahua nice vinjo bala

  • @charanjitsingh8846
    @charanjitsingh8846 Рік тому +1

    very nyc but ih song da mp3 nhi mil riha
    charanjit gurditpura(nabha)

  • @sukhmindersingh7880
    @sukhmindersingh7880 Рік тому +1

    ਕਿਆ ਅਵਾਜ ਯਾਰ ਰੱਬੀ ਰੂਹਾਂ ਨੇ 👍👍👍❤❤👍👍🌹🌹🌹🌹👍

  • @fatehdeol400
    @fatehdeol400 Рік тому

    Good. Song ਰਮਲਾਜੀ

  • @kewalsingh6394
    @kewalsingh6394 Рік тому

    ❤ਮਰੇ ਹੋਏ ਜਾਨ ਪਾਉਣ ਵਾਲਾ ਗੀਤ ❤ਇੱਕ ਇਲਾਹੀ ਰੂਹ ਸੀ ਰਮਲਾ ਸਾਹਿਬ ❤

  • @butaguraya5608
    @butaguraya5608 Рік тому +1

    👌👌👍

  • @RameshKumarRamesh-tg2mn
    @RameshKumarRamesh-tg2mn 2 місяці тому

    ਮੇਰਾ ਮਨਪਸੰਦ ਗਾਇਕ ਕਰਤਾਰ ਸਿੰਘ ਰਮਲਾ

  • @sabhsinghbhangukalia1817
    @sabhsinghbhangukalia1817 Рік тому +2

    Very nice👍

  • @moharpandher3574
    @moharpandher3574 Рік тому

    ਮਨਜੀਤ ਮਾਨ ਬਾਹਲੀ ਸੇਹਣੀ ਸੋਹਣਾ ਗਾਉਦੀ

  • @HarbansSingh-t7d
    @HarbansSingh-t7d 5 місяців тому

    Sirra manjit man a nu kam tak c bro❤

  • @PritpalSingh-mr4dr
    @PritpalSingh-mr4dr Рік тому +1

    👍👍👍👌

  • @moharpandher3574
    @moharpandher3574 Рік тому

    Manjit masn very nice to much beutiful maan

  • @jassekamjassekam
    @jassekamjassekam Рік тому +1

    nice

  • @mohindersingh9059
    @mohindersingh9059 Рік тому

    Very good jindabad

  • @satindersatinder9455
    @satindersatinder9455 Рік тому +2

    Sweet voice

  • @shaminderkaurchhibber9845
    @shaminderkaurchhibber9845 Місяць тому

    The superhitso g was in 1980

  • @sabhsinghbhangukalia1817
    @sabhsinghbhangukalia1817 Рік тому +1

    Good Song

  • @surinderkumar-hp1hk
    @surinderkumar-hp1hk 8 місяців тому

    Rip, kartar ramla Saab ji.

  • @harbhajansoomal4709
    @harbhajansoomal4709 8 місяців тому

    Very good Bai ji

  • @sabhsinghbhangukalia1817
    @sabhsinghbhangukalia1817 Рік тому +1

    Good song🎵

  • @moharpandher3574
    @moharpandher3574 Рік тому

    Manjit maan very nice to much beuti

  • @surinderkumar-hp1hk
    @surinderkumar-hp1hk 8 місяців тому

    Super song.

  • @moharpandher3574
    @moharpandher3574 Рік тому

    Maan valy sony

  • @moharpandher3574
    @moharpandher3574 10 місяців тому

    Banjo my favorit mujick

  • @darshangill8510
    @darshangill8510 6 місяців тому

    Very nice

  • @rajugill1312
    @rajugill1312 4 місяці тому

    VR o

  • @moharpandher3574
    @moharpandher3574 Рік тому

    My favrit song

  • @arshigill1040
    @arshigill1040 Рік тому

    Old is gold

  • @mangatrai7443
    @mangatrai7443 7 місяців тому

    Nice avaj

  • @rajugill1312
    @rajugill1312 4 місяці тому

    Am am a

  • @baljeetsingh938
    @baljeetsingh938 Рік тому

    ਰਮਲਾ ਤੇ ਚਮਕੀਲਾ ਫਿਰ ਨਹੀਂ ਜੰਮਣੇ

  • @nachhattarsingh5658
    @nachhattarsingh5658 11 місяців тому

    .

  • @DEON765
    @DEON765 Рік тому

    holi g..maar matra

  • @DEON765
    @DEON765 Рік тому

    Ran

  • @DEON765
    @DEON765 Рік тому

    soni bought c

  • @jassekamjassekam
    @jassekamjassekam Рік тому

    nice