Jatta Takda Hoja । Delhi Vs Punjab । JaggieTv

Поділитися
Вставка
  • Опубліковано 18 січ 2025

КОМЕНТАРІ • 3 тис.

  • @JaggieTv
    @JaggieTv  4 роки тому +662

    ਹਾਂ ਜੀ ਸ਼ੇਅਰ ਜ਼ਰੂਰ ਕਰੋ ਆਪਣੇ ਦੋਸਤਾਂ ਨਾਲ ਆਪਣੇ ਹਰ ਇੱਕ ਕਿਸਾਨ ਵੀਰਾਂ ਨਾਲ 🙏♥️ & 3 Manhoos Continues from 16th October Friday ✌️

  • @numberdarubhia
    @numberdarubhia 4 роки тому +356

    ਜੱਗੀ ਬਾਈ ਬਹੁਤ ਵਧੀਆ ਵੀਡੀਉ ਬਣੀ ਆ ਬਾਪੂ ਤਾ ਦੇਖ ਕੇ ਰੋਣ ਈ ਲੱਗ ਗਿਆ ਸੀ

    • @JaggieTv
      @JaggieTv  4 роки тому +53

      Sab thoda pyaar a vre 🙏♥️

    • @overseersinghbhullaroverse9716
      @overseersinghbhullaroverse9716 4 роки тому +13

      ਤਾਇਆ ਨੰਬਰਦਾਰ ਜੀ ਬਹੁਤ ਵਧੀਆ ਵੀਡੀਓ ਆ ਜੀ,, ਤਾਇਆਂ ਜੀ ਅੱਖਾਂ ਵਿੱਚੋਂ ਹੰਝੂ ਆ ਗੲੇ ਜੀ, ਜੱਗੀ ਵਰਗੀਆਂ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਜੀ, ਸਾਰੀ ਟੀਮ ਨੂੰ ਜੀ ਸੱਤ ਸ਼੍ਰੀ ਆਕਾਲ ਜੀ 🙏🙏🙏🌹👌

    • @jassathwal13
      @jassathwal13 4 роки тому +11

      Mai vi😭

    • @videosforyou9715
      @videosforyou9715 4 роки тому +8

      @@JaggieTv 📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ - ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ hgv

    • @ashu6974
      @ashu6974 4 роки тому +3

      @@JaggieTv nice video aa Jaggi bro

  • @paramjitsingh9142
    @paramjitsingh9142 4 роки тому +36

    ਜੱਗੀ ਬਾਈ ਦੀ ਐਕਟਿੰਗ ਬਦੀਆ ਲੱਗੀ like kro ta

  • @akam2822
    @akam2822 4 роки тому +57

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ🌾🌾

  • @lovepreetsingh229
    @lovepreetsingh229 4 роки тому +315

    Modi ਦੇ ਕਿਨੀਆਂ ਜੁੱਤੀ ਪੈਣ
    👇

    • @balwantsandhu6538
      @balwantsandhu6538 4 роки тому +2

      10000

    • @sukhisingh2015
      @sukhisingh2015 4 роки тому +4

      🔫🔫🔫🔫

    • @lovepreetsingh229
      @lovepreetsingh229 4 роки тому +3

      @@balwantsandhu6538 hmm thik aa 10000

    • @lovepreetsingh229
      @lovepreetsingh229 4 роки тому

      @Jaspreet Kaur hnji joror

    • @AmritSingh-ve7qo
      @AmritSingh-ve7qo 4 роки тому +3

      10000000000000000000000000000000000000000000000000000000000000000000000000 × 10000000000000000000000000000000000000000000000000000000000000000000

  • @krishnatravels9560
    @krishnatravels9560 4 роки тому +57

    Respect Farmers 🌱🌾

  • @AmritSingh-ve7qo
    @AmritSingh-ve7qo 4 роки тому +82

    Kissaan Union "ZINDABAD"
    Kissan layi like karo ji

    • @punjabicooking995
      @punjabicooking995 4 роки тому +2

      ਜੱਗੀ।ਬੁਹਤ।ਵਧੀਆ।ਵਿਡੳ

  • @ਗੁਰਸੇਵਕਕੋਟੜਾ
    @ਗੁਰਸੇਵਕਕੋਟੜਾ 4 роки тому +40

    ਬਾਈ ਆ ਵੀਡੀਓ ਦਾ ਕੋਈ ਮੁੱਲ ਨੀ 👌👌

  • @choudharysunnybishnoi4083
    @choudharysunnybishnoi4083 4 роки тому +9

    किसान एकता ज़िंदाबाद 🙏🏻🙏🏻 really heart touching story 🙏🏻🙏🏻❤❤

  • @manyodhsingh5743
    @manyodhsingh5743 4 роки тому +25

    ਜੱਗੀ ਵੀਰ ਬਹੁਤ ਬਹੁਤ ਵਧੀਆ message ਦਿੱਤਾ ਇਸ ਵੀਡੀਉ ਵਿੱਚ 👌🔥👌
    ਰੱਬ ਤੁਹਾਨੂੰ ਤੇ ਤੁਹਾਡੀ ਟੀਮ ਤੋਂ ਤਰੱਕੀਆ ਬਖਸ਼ੇ🙏

  • @sukhmindersingh3560
    @sukhmindersingh3560 4 роки тому +41

    ਬਹੁਤ ਸੋਹਣੀ ਵੀਡੀਓ ਆ ਜੱਗੀ ਵੀਰੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @malkeetsaini3629
    @malkeetsaini3629 4 роки тому +20

    ਬਹੁਤ ਵਧੀਆ ਬਣਾਈ ਹੈ ਵੀਡਿਉ ‌ਬਾਈ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @astaadsidhumoosewala3142
    @astaadsidhumoosewala3142 4 роки тому +83

    ਮੈ ਕਿਸਾਨ ਤਾ ਨੀ ਹੈਗਾ ਪਰ ਕਿਸਾਨ ਦੇ ਮਾੜੇ ਹਲਾਤ ਦੇਖ ਰੋਣਾ ਆ ਗਿਆ ਬਾਈ😥😥😥

  • @happyvirdi7623
    @happyvirdi7623 4 роки тому +9

    ਬਾਈ ਜੀ ਅੱਜ ਦੀ ਵੀਡੀਓ ਦੇਖ ਕੇ ਤਾਂ ਰੋਣਾ ਆ ਗਿਆ😭😭😭 ਧੰਨ ਹੋ ਤੁਸੀ ਕਿਸਾਨ ਵੀਰ 🙏🙏

  • @mandeeprai6829
    @mandeeprai6829 4 роки тому +22

    ਕਿਸਾਨ ਯੂਨੀਅਨ ਏਕਤਾ ਜਿੰਦਾ ਬਾਦ ਗੁਰੂ ਕਿਰਪਾ ਕਰੇ

  • @gurshansivia158
    @gurshansivia158 4 роки тому +72

    You are the best editor,director,artist,actor and also a good person bro may u live long love u bro

  • @nikhilkatnor3798
    @nikhilkatnor3798 4 роки тому +35

    ਕਿਸਾਨ ਏਕਤਾ ਜਿੰਦਵਾਦ
    ਜੱਗੀ y ਬਹੁਤ vadia ਵੀਡੀਓ ਬਣਾਈ ਤੁਸੀਂ
    ਦੇਖ ਕੇ ਰੋਣਾ ਆਗਿਆ y ,😥😥😥

    • @sukhisingh2015
      @sukhisingh2015 4 роки тому +1

      ਬਿਲਕੁਲ ਸਹੀ ,😢😢👍

  • @Pargatsingh062
    @Pargatsingh062 4 роки тому +5

    KEEP IT UP 👍🏼
    ...
    Eho jihia videos *Kisana* nu bahut *inspire* kar dia han.
    Kiyoki is nal *Kisana* nu pata lagda ha ki ona nal ki hona va
    .
    👍🏼👍🏼👍🏼👍🏼👍🏼👍🏼👍🏼👍🏼👍🏼👍🏼👍🏼

  • @cr7studio542
    @cr7studio542 4 роки тому +28

    ਬਾਪੂ di acting ਬਹੁਤ vdia a veere ❤❤

  • @GagandeepSingh-qy9tp
    @GagandeepSingh-qy9tp 4 роки тому +16

    ਬਾਪੂ ਨੰਬਰਦਾਰ ਜੀ ਵੀਡਿਓ ਦੀ ਗੱਲ ਕੁਸ ਹੋਰ ਸਿਆਣੇ ਬੰਦਿਆਂ ਨੂੰ ਕੋਣ ਰੋਵੇ ਦੁਵਾਰਾ ਵੀਡਿਓ ਦੇਖੀ ਆ ਬਿਲਕੁਲ ਸਹੀ ਗੱਲ ਜੱਗੀ ਵੀਰ
    👍👍👍👌👌👌🌴🌴🌴🌴🌴

  • @butasingh329
    @butasingh329 4 роки тому +1

    Bohot vadia video laggii Sanu👌👌👌👌👌👌👌👌👌👌🤘🤘🤘🤘🤘🤘🤘🤘🤘

  • @gillsabbsabb861
    @gillsabbsabb861 4 роки тому +72

    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਦੀ ਸਪੋਟ ਕਰਨ ਵਾਲੇ ਹਾਜਰੀ ਜਰੂਰ ਭਰੋ ਜੀ

  • @arshsingh4948
    @arshsingh4948 4 роки тому +22

    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ 🌾🌾🌾

  • @Sukhbir_kaur_sarao
    @Sukhbir_kaur_sarao 7 місяців тому +1

    Schi veera ronaa agya 😕ehh video dekh k bhut bhut bhut vdia video a❤❤❤❤

  • @JagdishBhinder
    @JagdishBhinder 4 роки тому +108

    ਪੂਰੇ youtube ਵਿੱਚ ਖੇਤੀ ਆਰਡੀਨੈਂਸ ਬਾਰੇ ਇਸ ਤੋਂ ਵਧੀਆਂ ਵੀਡੀਓ ਨਹੀਂ ਹੋ ਸਕਦੀ।

    • @JaggieTv
      @JaggieTv  4 роки тому +9

      thanks 🙏

    • @unbadgamer9922
      @unbadgamer9922 4 роки тому +3

      ਸਹੀ ਗੱਲ ਹੈ ਜੀ 👌👌😊❤️

  • @barindersingh6453
    @barindersingh6453 4 роки тому +16

    ਜੱਗੀ ਬਾਈ ਦੀ ਹਰੇਕ ਵੀਡੀਓ ਬਹੁਤ ਸੋਹਣੀ ਤੇ Motivate ਹੁੰਦੀ ਆ 😍😍❤❤🔥🔥👍👍

  • @ekamjeet4732
    @ekamjeet4732 4 роки тому

    Bai bht vida ji bht emotinal krta c sahi es billa nal ta sab rul Jan ge ਜ਼ਿਮੀਦਾਰ ਤੋਂ ley ke nichle ਵਰਗ ਤਕ ਸਭ

  • @happysidhu2765
    @happysidhu2765 4 роки тому +9

    ਸ਼ਰੰਪਚ ਬਹੁਤ ਵਧੀਆ ਗੱਲ ਕਰਗਿਆ,,,🤗🤗🤗🤗🤗

  • @unknownyoutubers7221
    @unknownyoutubers7221 4 роки тому +18

    ਅੱਜ ਤੱਕ ਦੀ ਸਭ ਤੋਂ ਵਧਿਆ ਵੀਡੀਓ ਆ ਬਰੋ
    ਚੱਕ ਦੋ ਫੱਟੇ

    • @JaggieTv
      @JaggieTv  4 роки тому +2

      thanks y Jatta Takda Hoja video nu pyar den lyi 🙏

    • @unknownyoutubers7221
      @unknownyoutubers7221 4 роки тому +2

      @@JaggieTv ਜਰੂਰ ਵੀਰੇ

  • @jaggiji4445
    @jaggiji4445 4 роки тому

    ਜੱਗੀ ਵੀਰੇ 🙏 ਬਹੁਤ ਹੀ ਵਧੀਆ ਵੀਡੀਓ ਲਿਆਉ ਵੀਰੇ ਥੋਡੀ ਇਸ ਵੀਡੀਓ ਨੇ ਤਾਂ ਅੱਖਾਂ ਚੋ ਹੰਜੂ ਲਿਆ ਤੇ । ਜੱਟਾ ਨਾਲ ਹਮੇਸ਼ਾ ਹੀ ਧੱਕਾ ਹੋਇਆ ਹੁਣ ਤਾਂ ਸਰਕਾਰਾਂ ਗੲੀਆਂ । ਜੱਗੀ ਅੰਟਾਲ ਗੁੱਥਮੜਾ।👍👍👍👍

  • @ਸਿੰਘਨਵਦੀਪ
    @ਸਿੰਘਨਵਦੀਪ 4 роки тому +10

    ਬਹੁਤ ਵਧੀਆ ਜੱਗੀ ਵੀਰ।ਤੁਹਾਡੇ ਵਰਗੇ ਸ਼ੋਸ਼ਲ ਮੀਡੀਆ ਕਲਾਕਾਰ ਦੇ ਇਸ ਉਪਰਾਲੇ ਨਾਲ ਬਹੁਤ ਵਧੀਆ ਸੰਦੇਸ਼ ਲੋਕਾ ਤੱਕ ਪਹੂੰਚਦਾ ਏ।

  • @HarjotSingh-up9it
    @HarjotSingh-up9it 4 роки тому +9

    Kon Kon jaggi veer di video Da wait krda

  • @virkmusic6714
    @virkmusic6714 4 роки тому +1

    Bahut vadiya vire 👌🏼

  • @singh_rathour54
    @singh_rathour54 4 роки тому +13

    Jaggie veer manu te tuhadi video dekh ke rona a gya sachi yr bht vdia laga 😍😍😍❤❤❤

  • @happysidhu2765
    @happysidhu2765 4 роки тому +20

    ਅਸ਼ੀ ਪਰ ਜੱਟ ਨੀ, ਪਰ ਸ਼ੋਡੇ ਨਾਲ ਆ 🤗🤗🤗🤗🤗🤗🤗🤗ਕਿਸਾਨ ਏਕਤਾ ਜਿੰਦਾ ਬਾਦ ,ਜੇ ਗੁਰੂ ਰਵਿਦਾਸ ਮਹਾਰਾਜ ਜੀ ਜੈ

    • @Sran91002
      @Sran91002 4 роки тому

      Bahut bhut dhanyawad bai kall jatt ni marna har varg hi marna aa

  • @chainisidhu442
    @chainisidhu442 4 роки тому +11

    22G Thanks for the Video i Am a Kid And Now I Understand The Whole situation..............
    Thanks SIR JI

  • @singh_rathour54
    @singh_rathour54 4 роки тому +14

    Love you jaggie pra bht bht vdia msg dita tuc rabb tuhanu te tuhadi team nu tarakhiyan bakshe🙏🙏❤❤❤🤗🙏🙏❤❤

  • @prabh_1
    @prabh_1 4 роки тому +7

    Heart touching story bro 😔😔😔😔😔😭😭😭😭😭
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @RamandeepKaur-vq7mw
    @RamandeepKaur-vq7mw 4 роки тому +1

    22 ji bhout vadia video god bless you 🙏🙏🙏🙏🙏🙏🙏

  • @gagansidhu7593
    @gagansidhu7593 4 роки тому +6

    ਜੈ ਜਵਾਨ ਜੈ ਕਿਸਾਨ 🌾🌾🌾🌾🌾🌾

  • @sharndeep8504
    @sharndeep8504 4 роки тому +6

    Kisan ekta zindabad
    Jaggie veere vv good story😇😇

  • @ankushdhillon416
    @ankushdhillon416 4 роки тому +1

    Bhot Bdiya bhai... Yo tym Hai Sare jata da ekathe hon da.. JAI JAT JAI KISAN

  • @gabbar2233
    @gabbar2233 4 роки тому +6

    ਪਿੰਡਾਂ ਵਾਲੇ like ਤੇ comment ਜ਼ਰੂਰ ਕਰੋ 🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਕਿਸਾਨਾਂ ਨੂੰ ਜ਼ਮੀਨ ਜਾਨ ਤੋ ਪਿਆਰੀ ਆ 🙏..

  • @ravilamba48
    @ravilamba48 4 роки тому +6

    किसान एकता ज़िंदाबाद 🙏🏻🙏🏻 really heart touching story 🙏🏻🙏🏻

  • @streetgamerz4787
    @streetgamerz4787 4 роки тому +9

    Kisaan Majdoor ekta jindabaad 🌾🌾

  • @trollputt838
    @trollputt838 4 роки тому +49

    This is really a good message to the Indian government

  • @deepindersangha9923
    @deepindersangha9923 4 роки тому +3

    ਰੋਣ ਆ ਗਿਆ ਯਾਰ ਜਦੋਂ ਨਰੇਗਾ ਤੇ ਜਾਣ ਵਾਲਾ ਸੀਨ ਦੇਖਿਆ ਵਾਹਿਗੁਰੂ ਮੇਹਰ ਕਰ ਕਿਰਸਾਨੀ ਨੂੰ ਬਚਾਅ ਮਾੜੀਆਂ ਨੀਤੀਆਂ ਤੋਂ

  • @j.sdhindsasinghsardar523
    @j.sdhindsasinghsardar523 4 роки тому

    ਜੱਗੀ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਤੇ ਤੇਰੇ ਯਾਰਾ ਪਰਿਵਾਰਾਂ ਨੂੰ

  • @KingHunter3597
    @KingHunter3597 4 роки тому +17

    ☬ Punjab-Hryana Kisan Ekta Zindabaad ☬... 💪🏻💪🏻💪🏻💪🏻💪🏻💪🏻

  • @minturandhawa7805
    @minturandhawa7805 4 роки тому +4

    ਅੱਜ ਦੇ ਹਾਲਾਤ ਤੇ ਬਹੁਤ ਵਧੀਆ ਵਿਡੀਓ ਕਿਸਾਨ ਏਕਤਾ ਜਿੰਦਾਬਾਦ

  • @jatinderbassi4163
    @jatinderbassi4163 7 місяців тому +1

    Sat Sri akal ji bahut bahut vadiya story video jaggi Bhai kisan Ekta jindabad ❤

  • @vipkalbanjaria4534
    @vipkalbanjaria4534 4 роки тому +4

    Love you bai sira la ti end less kisan aikata jinda bad👳👳💪💪💪

  • @kulwinderkaur5102
    @kulwinderkaur5102 4 роки тому +3

    ਬਿਲਕੁਲ ਠੀਕ ਸੁਨੇਹਾ ਦਿੱਤਾ ਗਿਆ ਹੈ।

  • @HarpreetSingh-hq6dj
    @HarpreetSingh-hq6dj 4 роки тому

    ਜੱਗੀ ਵੀਰ ਬਹੁਤ ਸੋਹਣੀ ਵੀਡੀਉ ਵਾਹਿਗੁਰੂ ਤੁਹਾਨੂੰ ਸਾਰਿਆ ਨੂੰ ਤਰੱਕੀ ਬਖਸੇ love you veero ❤❤❤❤

  • @lakhasingh8438
    @lakhasingh8438 4 роки тому +5

    Carry on jatta ਬਾਬਾ ਤਰੱਕੀਆਂ ਬਖਸ਼ੇ ਤੈਨੂੰ

    • @unbadgamer9922
      @unbadgamer9922 4 роки тому +1

      ਸਹੀ ਗੱਲ ਹੈ ਜੀ 👌👌😊❤️

  • @ਭਾਰਤੀਕਿਸਾਨਯੂਨੀਅਨਬਦਿਆਲਾ

    ਬਾਈ ਆਉਣ ਵਾਲਾ ਭਵਿੱਖ ਦਿਖਾ ਦਿੱਤਾ 🙏🙏ਕਿਸਾਨ ਯੂਨੀਅਨ ਏਕਤਾ ਜ਼ਿੰਦਾਬਾਦ ✊✊✊

    • @unbadgamer9922
      @unbadgamer9922 4 роки тому

      ਸਹੀ ਗੱਲ ਹੈ ਜੀ 👌👌😊❤️

  • @simranverma1031
    @simranverma1031 4 роки тому +1

    Bhut badia jaggie veer ji

  • @gulzarsingh5556
    @gulzarsingh5556 4 роки тому +11

    ਬਹੁਤ ਸੋਹਣਾ ਸੁਨੇਹਾ ਨੌਜਵਾਨ ਪੀੜ੍ਹੀ ਨੂੰ।

  • @parmjeetsinghjawandha661
    @parmjeetsinghjawandha661 4 роки тому +6

    ਬਹੁਤ ਵਧੀਆ ਵੀਰ ਬਹੁਤ ਵਧੀਆ ਵੀਡੀਓ ਬਣਾਈ ਏ ਵੀਰ ਜਿੰਊਦੇ ਵਸਦੇ ਰਹੋ ਵੀਰ ਸਦਾ ਖੁਸ ਰਹੋ ਕਿਸਾਨ ਮਜਦੂਰ ਯੂਨੀਅਨ ਜਿੰਦਾਬਾਦ

  • @prabhjeetsinghdhaliwal253
    @prabhjeetsinghdhaliwal253 4 роки тому

    Bhut khaint aa video jaggi veera 👍👍👍💗💗

  • @seeramann6628
    @seeramann6628 4 роки тому +66

    ਫੌਜੀ ਵੀਰ ਘਰੇ ਆ ਜਾਣ
    ਮੋਦੀ ਨੂੰ ਅਕਲ ਆਏ ਲੈ।

    • @harrysidhu7949
      @harrysidhu7949 4 роки тому

      Fouji india de bann gye ne oho punjab de nhi

    • @garrykhakatgarry4343
      @garrykhakatgarry4343 4 роки тому

      ਸਹੀ ਕਿਹਾ vir tusi

    • @satinderkumar8459
      @satinderkumar8459 4 роки тому

      👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻

    • @menikashrma5037
      @menikashrma5037 4 роки тому

      @@harrysidhu7949 j

    • @kisanmorchadelhi7086
      @kisanmorchadelhi7086 4 роки тому

      Fouji veera nu hath ban ke benti kardi aa please jag jao punjab mar riha please sath deo

  • @sonubhullarsonubhullar5744
    @sonubhullarsonubhullar5744 4 роки тому +28

    ਕਿਸਾਨ ਯੂਨੀਅਨ ਏਕਤਾ jindabad 🙏

    • @unbadgamer9922
      @unbadgamer9922 4 роки тому

      ਸਹੀ ਗੱਲ ਹੈ ਜੀ 👌👌😊❤️jindabad

  • @Sunnykumar-uv7yn
    @Sunnykumar-uv7yn 4 роки тому +1

    🤘🤘Very nahi bhai yar kya bat ha 🥰🥰🔥🔥

  • @jarnailbenipal5668
    @jarnailbenipal5668 4 роки тому +8

    ਨੰਬਰਦਾਰ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ
    ਵੀਡੀਓ ਬਣਾਈ ਜੱਗੀ ਵੀਰ ਸਹੀ ਸੁਨੇਹਾ ਦਿੱਤਾ
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @lyricstamansaabwriterup20ala
    @lyricstamansaabwriterup20ala 4 роки тому +14

    UP alle jatt ve nal aa thode jaggi bai ... Sade eder ve dharna jarri aa gg kisan ekta jindabaad

  • @KuljeetSingh-hr9sz
    @KuljeetSingh-hr9sz 4 роки тому +1

    ਬਹੁਤ ਵਧੀਆ ਜਗੀ ਵੀਰੇ

  • @RETROSTYLEgamer
    @RETROSTYLEgamer 4 роки тому +6

    Nice to see numberdar ubia and jaggi 22 colaboration

  • @Inderkaur28
    @Inderkaur28 4 роки тому +8

    Vdo dekh k rona aunda 😣😣kisaan ekta jindabaad💪🏻

  • @lallymuddowal4467
    @lallymuddowal4467 4 роки тому

    Hlatta nu najar rakhde hoye jaggi 22 ne but vdia video bnai.👌👌👌and but Shona massage v dita ....kro spot... 22 nu like and share jarorr kareo viro 👍👍👍👍👍

  • @amanbrar729
    @amanbrar729 4 роки тому +5

    Bhut vdia 22 bhut vdia........
    Farmerbnde...
    👇

  • @HarwinderSingh-ws2cv
    @HarwinderSingh-ws2cv 4 роки тому +12

    Very nice and send next part of this story

  • @BheemSingh-io8gk
    @BheemSingh-io8gk 4 роки тому +1

    Very nice mama ji 👍👍👍👏👏👏👏

  • @yashmolvirk3325
    @yashmolvirk3325 4 роки тому +16

    ਬਹੁਤ ਬੁਰਾ ਹਾਲ ਹੈ ਕਿਸਾਨਾਂ ਦਾ
    ਵਾਹਿਗੁਰੂ ਮੇਹਰ ਕਰੇ 🙏🙏🙏🙏🙏
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✅

    • @visakhasidhu3710
      @visakhasidhu3710 4 роки тому

      ਬਿਲਕੁਲ ਸਚਾਈ ਪੇਸ਼ ਕੀਤੀ ਗਈ ਹੈ

  • @Pokemon_tv-ef5qs
    @Pokemon_tv-ef5qs 4 роки тому +4

    Yrr ih video ta Mera dill nal lagg gyi😔😔😔😔

  • @DEVINDER-wj8pe
    @DEVINDER-wj8pe 4 роки тому +1

    Buht vadiy video bani a 👏👏👏👏👏

  • @bawan_aulakh
    @bawan_aulakh 4 роки тому +5

    Feel very very happy to see numberdar ubhia with jaggie tv

  • @_simranbedi
    @_simranbedi 4 роки тому +12

    ਧੰਨਵਾਦ ਜੱਗੀ 22 ਲੋਕਾਂ ਨੂੰ ਕਿਸਾਨਾਂ ਦਾ ਦੁੱਖ ਦੱਸਣ ਲਈ..🙏❣️ ਕਿਸਾਨ ਏਕਤਾ ਜ਼ਿੰਦਾਬਾਦ 🚩🚩

    • @JaggieTv
      @JaggieTv  4 роки тому +1

      🙏♥️

    • @MehakpreetSingh-fz6ob
      @MehakpreetSingh-fz6ob 4 роки тому +2

      @@JaggieTv sat sir aakal ji.
      Sir ji is video vich eeh nahi daseya ka zaamin da rate down kiyo ho gaya.
      Har kise da aapna aapna soch hai te sirf aandaza ji.
      Main koi modi te favour vich nahi .
      Par eh bill ta congress de manifasto vich vi hai.
      Je kite eh bill pass hoya ta tuhadi fasal te online boli laage gi. Te rate vadh mile ga kiyoki sarkar ne hoarding karan nu manjuri diti hai.
      Is da matlab hai ke hun koi vi cold storage bana ke jina marji fasal hoarding karan sakda hai.
      Pehla eh karan sarkar kardi si te unha kol enha paisa vi nahi si ke saara saaman hoarding ho jayega. Is lai 1/3 fasal barbad ho jandi si is laye kisan nu is da rate nahi milda si par hun private player aapna storage laga sakega. Is laiye ooh vadh to vadh saaman rakh sakda hai.
      2.pehla sirf oh log aadtiye san jina kol licence hai par hun koi vi aadtiye si tha la sakda hai . Jive ki man lo main aadtiya hai ta main tuhadi fasal nu canada.,singapore,thailand ki si vi tha vech sakda hai jithe rate vadh ho.
      Hun punjab sirf aapna ho par nahi par duneya da par barega.high quality fasal si kimat 2700 pe quintal mile sakda hai.
      2011 vich de.manmohan singh ne vi is nu lagaun si koshish kiyo si par kise kisan union na nahi karan diti.
      Imf chief geeta gopinath ji ne vi is nu world level te revolution keha.
      Hai kisan nu dar hai private player to par jad ik si tha 10000 private player aa jandi fir nahi daar unha ne aapna vich ladna hai te kisan da vadh karauna hai
      Eh gaal nahi bhulni chahide ke farming ik perfect compitition sector hai

    • @_simranbedi
      @_simranbedi 4 роки тому +2

      @@MehakpreetSingh-fz6ob U are thinking only theoratically not practically..Ground level te aa k pta lagda asli sach ki aa..Zameena de rate pta kyo ghat rhe aa kyoki khetibari ch bachda kosh ni..kheti karti koi khush ni..lokki kehnde asi zameen kya kraage j bachda kosh ni..Es karke khreedan wale boht ghat rate dinde aa..🙄 LAW OF DIMINISHING..2 geographically effect penda aa shehrr ch 10 marle da plot 15_20 lakh da aa te pind ch killa (160 marle) 15 k lakh de hone aa..facility haini pinda ch..chandigarh da rate dekhlo te kise pind da rate dekhlo...3 govt policies maar jandiya bande nu..es krke zaamena de rate din pr din ghat rhe aa..foreign ch kisaan pakka e vech lauga shukar kro kharcha paani kadd k oh vichara 2 km mandi takk vech dinda......Fasal da rate 2 saal 3500 milna jio sim vaang..jdo business set hogeya frr 1200 milna..wherehouse bhar laine aa private businessman ne...M.S.P tutt geyi aa hun...Businessman contract kruga farmer naal ki beejna, kdo beejna, kehne beejna,kya rate miluga etc..Dhakka hoeya kisaan naal g..galti maaf kreyo g..🙏🙏🙏🙏🙏

  • @ramankaur4419
    @ramankaur4419 4 роки тому

    Bhut hi jyada vdia video sir 👌👌 i m big fan of u ..bapu g di acting osm bht vdia God bless u

  • @jalwindersingh3949
    @jalwindersingh3949 4 роки тому +3

    ਬਹੁਤ ਵਧੀਆ ਸੁਨੇਹਾ ਵੀਰ ਜੀ
    ਹਕੀਕਤ ਨੂੰ ਬਿਆਨ ਕਰਦਾ
    ਬਾਈ ਦਿਲ ਭਰ ਆਇਆ ਸੱਚੀ
    ਜਿਓੰਦੇ ਰਹੋ ਜੀ

    • @unbadgamer9922
      @unbadgamer9922 4 роки тому

      ਸਹੀ ਗੱਲ ਹੈ ਜੀ 👌👌😊❤️

  • @happysidhu2765
    @happysidhu2765 4 роки тому +6

    ਸ਼ਹੀ ਗੱਲ ਆ ਬਾਈ, ਲੇਵਰ ਦਾ ਕੰਮ ਵੀ ਠੱਪ ਹੋ ਗਿਆ ਮੰਡੀਆ ਚ, ਧੰਨਵਾਦ ਬਾਈ ਸ਼ਾਡੈ ਵਾਰੇ ਸ਼ੋਚਿਆ, ਵਧੀਆ ਵੀਡੀਉ ਨੇ ਬਾਈ ਤੇਰੀਆ ਲਵ ਜੂ 🤗🤗🤗🤗🤗

  • @khanguraboyz8961
    @khanguraboyz8961 4 роки тому +1

    Bhut vdia video c gbu bro 👍

  • @heartless8071
    @heartless8071 4 роки тому +11

    ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @itsanimation5723
    @itsanimation5723 4 роки тому +4

    Best screenplay and story ever
    Enu oscar milna chaida

  • @rupinderbrar1069
    @rupinderbrar1069 4 роки тому +2

    Ultimate Video...Bro i am watching your videos since you started making. but you make this video for farmers which is really appreciated...keep it up bro..Good Bless You whole team..🙏🙏🙏

  • @sukhmaansaab1963
    @sukhmaansaab1963 4 роки тому +5

    ਬਹੁਤ ਵਧੀਆ ਵੀਡੀਉ ਜੀ ,,,, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @GagandeepSingh-qy9tp
    @GagandeepSingh-qy9tp 4 роки тому +7

    ਬਹੁਤ ਵਧੀਆ ਵੀਡੀਓ ਜੱਗੀ ਵੀਰ 👌👍👍🌴🌴

  • @sukhdeepsinghvirdi..5339
    @sukhdeepsinghvirdi..5339 4 роки тому +2

    ਬਹੁਤ ਵਧੀਆ ਵੀਡੀਓ ਜੱਗੀ ਵੀਰ ਜੀ..jaggie..tttt.vvv...thanks you Brown...💟💗💖💕💟💗💖💕💟💗💖💕

  • @NEHASharma-lw4tg
    @NEHASharma-lw4tg 4 роки тому +6

    Jai jawan ❤️❤️❤️❤️
    Jai kisan ❤️❤️❤️❤️

  • @deepdhaliwal9009
    @deepdhaliwal9009 4 роки тому +2

    Craaaaaa vr🔥🔥❤️❤️❤️❤️

  • @gurman2267
    @gurman2267 4 роки тому

    eh bahot vadiya tarika hai loka nu samjhaun da...good work Jaggie TV
    :)

  • @Grewal_0
    @Grewal_0 4 роки тому +20

    Kissaan union "ZINDABD"

  • @jobandhaliwalofficial2
    @jobandhaliwalofficial2 4 роки тому +8

    THIS VIDEO WILL ALSO BE IN TRENDING. JAGGIE TV ALWAYS BRING NEW & NICE CONCEPTS.. GOOD LUCK FOR FURTHER❤

  • @panjabikitaab
    @panjabikitaab 4 роки тому +2

    Best part of song
    Sidhu s dialogue
    ਤੁਹਾਨੂੰ ਵੀ
    ਲੱਗਾ
    👇

  • @pb2085
    @pb2085 4 роки тому +13

    ਵਿਡਿਉ ਬਹੁਤ ਹੀ ਵਧੀਆ ਹੈ।
    ਜੇ ਬਿੱਲ ਰਦ ਕਰਵਾਉਣਾ ਤਾ ਫੌਜੀ ਵੀਰਾਂ ਨੂੰ ਅਗੇ ਆਉਣਾ ਪਉ

    • @unbadgamer9922
      @unbadgamer9922 4 роки тому

      ਸਹੀ ਗੱਲ ਹੈ ਜੀ 👌👌😊❤️

    • @kisanmorchadelhi7086
      @kisanmorchadelhi7086 4 роки тому

      Sahi gall aa veer jago punjab de shero sute na pe reho

  • @simransandhu6666
    @simransandhu6666 4 роки тому +10

    Like karo👇 je vadia lagi video jaggie 22 d

  • @lovepreetsidhu283
    @lovepreetsidhu283 4 роки тому

    Bhut bhut chnga msg aw verre ... sariia lyi ... 👌🏻👌🏻👌🏻🙏🏻🙏🏻🙏🏻🙏🏻🙏🏻🙏🏻 kisan unoin zindawaad

  • @saabbhainiwalalyrics6715
    @saabbhainiwalalyrics6715 4 роки тому +7

    ਅਜ਼ਾਦੀ ਹੀ ਹੱਲ ਅਾ ਜੀ

  • @jobandhaliwalofficial2
    @jobandhaliwalofficial2 4 роки тому +7

    NO.7 ON TRENDING JUST IN 5 HOURS 🔥🔥

  • @parmkaur8615
    @parmkaur8615 9 місяців тому

    ਜਿਉਂਦਾ ਰੈ ਪੁੱਤ ਰੱਬ ਤੁਹਾਨੂੰ ਹਮੇਸ਼ਾ ਖੂਸ ਰੱਖੇ ❤

  • @GurdeepSingh-vb3bo
    @GurdeepSingh-vb3bo 4 роки тому +7

    V nice nice vlog bai ji, ਬਾਕੀ ਨੰਬਰਦਾਰ ਜੀ ਐਕਟਿੰਗ ਲਾਜਵਾਬ ਸੀ, ਕਿਸਾਨ ਯੂਨੀਅਨ ਜਿੰਦਾਬਾਦ, ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ,ਧੰਨਵਾਦ ਜੀ ।